Israeli - Sach Kahoon Punjabi
ਗਾਜ਼ਾ ’ਚ ਜ਼ਿਆਦਾਤਰ ਇਜ਼ਰਾਈਲੀ ਬੰਧਕ ਮਾਰੇ ਗਏ, ਟਰੰਪ ਨੇ ਕੀਤਾ ਦਾਅਵਾ
ਵਾਸ਼ਿੰਗਟਨ (ਏਜੰਸੀ)। ਅਮਰੀਕਾ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਵਿੱਚ ਜ਼ਿਆਦਾਤਰ ਇਜ਼ਰਾਈਲੀ ਬੰਧਕ ਮਾਰੇ ਗਏ ਹਨ। ਟਰੰਪ ਨੇ ਵੀਰਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਪ੍ਰਚਾਰ ਰੈਲੀ ਵਿੱਚ ਕਿਹਾ, “ਬਹੁਤ ਸਾਰੇ ਬੰਧਕ ਜਿਨ੍ਹਾਂ ਦਾ ਤੁਸੀਂ ਅਤੇ ਬਾਕੀ ਸਾਰੇ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮਰ ਚੁੱਕੇ ਹਨ।”
ਇਹ ਵੀ ਪੜ੍ਹੋ: ਬਲੈਰੋ ਪਿਕਅੱਪ ਨਹਿਰ ’ਚ ਡਿੱਗੀ, ਦੋ ਬੱਚਿਆਂ ਸਣੇ ਚਾਰ ਦੀ ਮੌਤ
ਉਸਨੇ ਦਾਅਵਾ ਕੀਤਾ ਕਿ ਹਮਾਸ ਦੇ ਵਾਰਤਾਕਾਰ ਇਜ਼ਰਾਈਲ ਨਾਲ ਬੰਧਕ ਸੌਦੇ ਲਈ ਸਹਿਮਤ ਹੋਣ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਬੰਧਕ ਮਰ ਚੁੱਕੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਟਰੰਪ ਦੇ ਤਿੰਨ ਡਿਪਲੋਮੈਟਾਂ ਨੇ ਗਾਜ਼ਾ ਸੰਘਰਸ਼ ‘ਤੇ ਤਾਜ਼ਾ ਜਾਣਕਾਰੀ ਲਈ ਮੁਲਾਕਾਤ ਕੀਤੀ। Donald Trump
ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ | Israeli
ਗਾਜਾ (ਏਜੰਸੀ)। ਇਜ਼ਰਾਇਲ ਦੇ ਜੰਗੀ ਜਹਾਜ਼ਾਂ ਨੇ ਗਾਜਾ ਪੱਟੀ ‘ਚ ਅੱਜ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਇਜ਼ਰਾਈਲ ‘ਤੇ ਮੰਗਲਵਾਰ ਰਾਤ ਅੱਤਵਾਦੀਆਂ ਵੱਲੋਂ ਕੀਤੇ ਗਏ  ਰਾਕੇਟ ਹਮਲਿਆਂ ਦੇ ਜਵਾਬ ‘ਚ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਅਤੇ ਡ੍ਰੋਨ ਜਹਾਜ਼ਾਂ ਨੇ ਗਾਜ਼ਾ ਪੱਟੀ ‘ਤੇ ਇਸਲਾਮਿਕ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ ਹਨ ਇਜ਼ਰਾਈਲ ਦੇ ਅਸ਼ਦੋਦ ਅਤੇ ਅਸ਼ਕੇਲੋਨ ਸ਼ਹਿਰਾਂ ਨੇੜੇ ਗਾਜ਼ਾ ਤੋਂ ਕੱਲ੍ਹ ਚਾਰ ਰਾਕੇਟ ਦਾਗੇ ਗਏ ਸਨ। (Israeli)
ਇਨ੍ਹਾਂ ‘ਚੋਂ ਇੱਕ ਰਾਕੇਟ ਅਸ਼ਦੋਦ ‘ਚ ਉਸ ਸਥਾਨ ਨੇੜੇ ਡਿੱਗਿਆ ਜਿੱਥੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਚੋਣ ਪ੍ਰਚਾਰ ਕਰ ਰਹੇ ਸਨ ਇਜ਼ਰਾਇਲ ‘ਚ 17 ਸਤੰਬਰ ਨੂੰ ਸੰਸਦੀ ਚੋਣਾਂ ਹੋਣ ਵਾਲੀਆਂ ਹਨ ਰਾਕੇਟ ਹਮਲਿਆਂ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਗਾਜ਼ਾ ਪੱਟੀ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਖੇਤਰ ‘ਚ ਕਈ ਧਮਾਕੇ ਹੋਏ ਹਨ ਅਤੇ ਦੀਰ ਅਲ ਬੱਲਾਹ ਸ਼ਹਿਰ ਦੇ ਪੱਛਮ ‘ਚ ਹਮਾਸ ਨਾਲ ਸਬੰਧਤ ਹਥਿਆਰਬੰਦ ਸ਼ਾਖਾ ਦੀ ਇੱਕ ਫੌਜ ਚੌਂਕੀ ‘ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਇਸਲਾਮਾਬਾਦ, ਏਜੰਸੀ।
ਵਿਵਾਦਿਤ ਗਾਜਾ ਪੱਟੀ ਸਰਹੱਦ ਕੋਲ ਵਿਰੋਧ ਪ੍ਰਦਰਸ਼ਨ ਕਰਰ ਰਹੇ ਫਿਲੀਸਤੀਨੀਆਂ ‘ਤੇ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਦੋ ਕਿਸ਼ੇਰ ਸਮੇਤ ਛੇ ਫਿਲੀਸਤੀਨੀ ਨਾਗਰਿਕ ਮਾਰੇ ਗਏ ਅਤੇ ਇਸ ਦੌਰਾਨ ਹੋਏ ਝੜਪ ‘ਚ 210 ਲੋਕ ਜਖਮੀ ਹੋ ਗਏ। ਇੱਕ ਨਿਊਜ ਏਜੰਸੀ ਨੇ ਸ਼ਨਿੱਚਰਵਾਰ ਨੂੰ ਮੰਤਰਾਲਾ ਦੇ ਬੁਲਾਰੇ ਅਸ਼ਰਫ ਅਲ ਕੁਦਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੱਖਣੀ ਗਾਜ਼ਾ ‘ਚ ਖਾਨ ਯੂਨਿਸ ‘ਚ ਸਰਹੱਦ ਕੋਲ ਗੋਲੀਬਾਰੀ ‘ਚ ਨਾਸੀਰ ਮੋਸਰਬੀਹ (12) ਨਾਂਅ ਦਾ ਕਿਸ਼ੋਰ ਮਾਰਿਆ ਗਿਆ।
ਇਸ ਤੋਂ ਇਲਾਵਾ ਮੱਧ ਗਾਜ਼ਾ ‘ਚ ਅਲ ਬੁਰੇਜੀ ਦੀ ਪੂਰਵੀ ਇਲਾਕੇ ‘ਚ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਮੁਹੱਮਦ ਅਲ ਉਹਮ (14) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਰਿਪੋਰਟ ਅਨੁਸਾਰ ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ‘ਚ ਪ੍ਰਦਰਸ਼ਨ ਦੌਰਾਨ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਚਾਰ ਹੋਰ ਲੋਕ ਵੀ ਮਾਰੇ ਗਏ। ਇਸ ਤੋਂ ਇਲਾਵਾ ਝੜਪ ਦੌਰਾਨ 120 ਲੋਕ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਜਰਾਇਲੀ ਫੌਜ ਅਨੁਸਾਰ ਸਰਹੱਦ ਦੇ ਵੱਖ-ਵੱਖ ਸਥਾਨਾ ‘ਤੇ 20 ਹਜ਼ਾਰ ਤੋਂ ਜ਼ਿਆਦਾ ਹੁੜਦੰਗਬਾਜ ਇਕੱਠੇ ਹੋ ਗਏ ਸਨ।
ਵੱਖ-ਵੱਖ ਸਥਾਨਾ ‘ਤੇ ਇਕੱਠੇ ਪ੍ਰਦਰਸ਼ਨਕਾਰੀ ਫੌਜ ‘ਤੇ ਗਰਨੇਡ ਅਤੇ ਕਈ ਧਮਾਕੇ ਉਪਕਰਨਾਂ ਨਾਲ ਹਮਲਾ ਕਰ ਰਹੇ ਸਨ। ਫਿਲੀਸਤੀਨੀ ਪਿਛਲੀ 30 ਮਾਰਚ ਤੋਂ ਗਾਜ਼ਾ ਸਰਹੱਦ ਕੋਲ ਹਫਤਾਵਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਗੋਲੀਬਾਰੀ ‘ਚ ਹੁਣ ਤੱਕ 193 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ। ਇਸ ਵਿੱਚ ਜ਼ਿਆਦਾਤਰ ਲੋਕ ਪ੍ਰਦਰਸ਼ਨ ਦੌਰਾਨ ਜਦੋਂ ਕਿ ਕੁਝ ਲੋਕ ਹਵਾਈ ਹਮਲਿਆਂ ਅਤੇ ਟੈਂਕ ਦੀ ਗੋਲੀਬਾਰੀ ‘ਚ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਮਿਸ਼ਕ, ਏਜੰਸੀ।
ਫਿਲੀਸਤੀਨ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਗਾਜਾ ਪੱਟੀ ‘ਚ ਪ੍ਰਦਰਸ਼ਨ ਦੌਰਾਨ ਇਜਰਾਇਲ ਦੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਫਿਲੀਸਤੀਨ ਦਾ ਇੱਕ ਵਿਅਕਤੀ ਮਾਰਿਆ ਗਿਆ। ਫਿਲੀਸਤੀਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਸਰਫ ਅਲ ਕਿਦਰਾ ਨੇ ਦੱਸਿਆ ਕਿ ਗਾਜਾ ਪੱਟੀ ਦੇ ਦੱਖਣੀ ਛੋਰ ਅਤੇ ਮਿਸਰ ਸਰਹੱਦ ਨਾਲ ਲੱਗੇ ਰਡਾਹ ਸ਼ਹਿਰ ਦੇ ਸਾਬਕਾ ਇਜਰਾਇਲੀ ਸੈਨਿਕਾ ਨੇ 15 ਸਾਲ ਮੋਅਮੈਨ ਡਬਰਾਹਿਮ ਅਬੁ ਅਇਦਾ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਜਰਾਇਲ ਦੇ ਸੈਨਿਕ ਬੁਲਾਰੇ ‘ਚ ਇਸ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਰੁਸ਼ਲਮ, ਏਜੰਸੀ।
ਇਜ਼ਰਾਇਲੀ ਸੈਨਿਕਾਂ ਨੇ ਆਪਣੇ ਕਬਜੇ ਵਾਲੇ ਵੈਸਟ ਬੈਂਕ ਸਥਿਤ ਇਕ ਬਸਤੀ ਕੋਲ ਚਾਕੂ ਲਹਿਰਾ ਰਹੇ ਫਲਸਤੀਨੀ ਨਾਗਰਿਕ ਨੂੰ ਮਾਰ ਸੁੱਟਿਆ। ਇਜ਼ਰਾਇਲ ਸੈਨਿਕਾਂ ਨੇ ਇਕ ਸੰਖੇਪ ਬਿਆਨ ‘ਚ ਕਿਹਾ, ਹੈਬਰੋਨ ਦੇ ਪੂਰਬ ਵਿਚ ਕਿਰਿਆਤ ਅਰਬਾ ਨੇੜੇ ਫੌਜ ਦੇ ਨਾਕੇ ਕੋਲ ਸੋਮਵਾਰ ਨੂੰ ਚਾਕਨੂੰ ਨਾਲ ਇਕ ਫਲਸਤੀਨੀ ਨਾਗਰਿਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਹੋਏ ਉਸ ‘ਤੇ ਗੋਲੀਆਂ ਚਲਾਈਆਂ ਜਿਸ ਵਿੱਚ ਉਹ ਮਾਰਿਆ ਗਿਆ। ਫਲਸਤੀਨੀ ਰੇੜ ਕ੍ਰਿਸੈਂਟ ਐਬੂਲੈਂਸ ਨੇ ਕਬਜੇ ਵਾਲੇ ਵੈਸਟ ਬੈਂਕ ‘ਓ ਹੇਬ੍ਰੋਨ ਕੋਲ ਹੋਈ ਆਪਣੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਇਸਦੀ ਕੋਈ ਹੋਰ ਸੰਖੇਪ ਜਾਣਕਰੀ ਨਹੀਂ ਹੈ।
ਹੈਬ੍ਰੋਨ ਨੇ ਇਕ ਫਿਲੀਸਤੀਨ ਨਿਵਾਸੀ ਅਬਦ-ਅਲ ਮਾਵਤੀ ਅਲ-ਕਵਾਸਮੀ ਨੇ ਹਾਲਾਂਕਿ ਦਾਅਵੀ ਕੀਤਾ ਕਿ ਉਸ ਵਿਅਕਤੀ ਦੀ ਕਾਰ ਨੂੰ ਇਕ ਇਜ਼ਰਾਇਲੀ ਨੇ ਅਚਾਨਕ ਰੋਕ ਦਿੱਤਾ ਅਤੇ ਉਸਨੂੰ ਗੋਲੀ ਮਾਰ ਦਿੱਤੀ। ਉਸ ਨੇ ਕਿਹਾ ਕਿ ਮਾਰੇ ਗਏ ਵਿਅਕਤੀ ਕੋਲ ਚਾਕੂ ਸੀ ਜਾਂ ਕੁਝ ਹੋਰ ਨਹੀਂ ਸੀ ਅਤੇ ਨਾ ਹੀ ਉਸਨੇ ਕਿਸੇ ਇਜਰਾਇਲੀ ਨੂੰ ਪ੍ਰੇਸ਼ਾਨ ਕੀਤਾ ਹੈ।
ਵੇਸਟ ਬੈਂਕ ‘ਚ ਪਿਛਲੇ ਜੁਲਾਈ ਤੋਂ ਬਾਅਦ ਇਜਰਾਇਲੀ ਸੈਨਿਕਾਂ ਦੁਆਰਾ ਕਿਸੇ ਫਲਸਤੀਨੀ ਦੀ ਪਹਿਲੀ ਹੱਤਿਆ ਹੈ। ਇਜਰਾਇਲੀ ਫੌਜ ਨੇ ਜੁਲਾਈ ‘ਚ ਇਕ ਫਲਸਤੀਨੀ ਹਮਲਾਵਰ ਨੂੰ ਵੀ ਮਾਰ ਦਿੱਤਾ ਸੀ ਜਿਸ ਨੇ ਅਦਮ ਸਥਿਤ ਇਜਰਾਇਲੀ ਬਸਤੀ ‘ਚ ਜਾ ਕੇ ਤਿੰਨ ਵਿਅਕਤੀਆਂ ਨੂੰ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਸੀ ਜਿਸ ਵਿੱਚ ਇਕ ਬਾਅਦ ‘ਚ ਮੌਤ ਹੋ ਗਈ ਸੀ।
ਇਜਰਾਇਲ-ਫਲਸਤੀਨੀ ਤਨਾਅ ਪਿਛਲੇ ਕੁਝ ਮਹੀਨਿਆਂ ‘ਚ ਅਮਰੀਕਾ ਅਤੇ ਇਜਰਾਇਲੀ ਵੱਲੋਂ ਲਈ ਗਏ ਨੀਤੀ ਫੈਸਲੇ ਦੀ ਇਕ ਸੀਰੀਜ ਤੋਂ ਬਾਅਦ ਹੋਰ ਵੱਧ ਗਿਆ ਹੈ। ਇਸ ਕਾਰਨ ਫਲਸਤੀਨੀਆਂ ‘ਚ ਨਰਾਜਗੀ ਹੋਰ ਵੱਧ ਗਈ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਜਰਾਇਲੀ ਕਾਰਵਾਈਆਂ ਸਬੰਧੀ ਚਿੰਤਾ ਜਤਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ
ਦਮਿਸ਼ਕ, ਏਜੰਸੀ।
ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ  ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਸੀ। ਇਹ ਇਜ਼ਰਾਇਲੀ ਹਵਾਈ ਹਮਲਾ ਨਹੀਂ ਸੀ। ਇਸ ਹਵਾਈ ਅੱਡੇ ‘ਤੇ ਸੀਰੀਆਈ ਹਵਾਈ ਫੌਜ ਨੇ ਖੁਫੀਆ ਵਿਭਾਗ ਦਾ ਟਿਕਾਣਾ ਵੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਜਰਾਇਲ ਨੇ ਸੀਰੀਆ ਦੇ ਮਾਜੇਹ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਸੀ।
ਸੀਰੀਆ ‘ਚ ਯੁੱਧ ‘ਤੇ ਨਿਗਰਾਨੀ ਰੱਖਣ ਵਾਲੇ ਬ੍ਰਿਟੇਨ ਦੇ ਸੀਰੀਆਈ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਇਜਰਾਇਲ ਨੇ ਸੀਰੀਆਈ ਫੌਜ ਦੇ ਮਾਜੇਹ ਹਵਾਈ ਅੱਡੇ ‘ਤੇ ਸੰਭਾਵਿਤ ਮਿਜਾਇਲ ਹਮਲਾ ਕੀਤਾ। ਪਹਿਲਾਂ ਪ੍ਰਾਪਤ ਖਬਰਾਂ ‘ਚ ਸੀਰੀਆਈ ਸਰਕਾਰ ਦਾ ਸਮਰਥਨ ਕਰਨ ਵਾਲੇ ਖੇਤਰੀ ਗਠਜੋੜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਗੋਲਾਨ ਹਾਈਟਸ ਤੋਂ ਇਜਰਾਇਲੀ ਮਿਜਾਇਲ ਹਮਲੇ ਕਾਰਨ ਹੋਇਆ ਸੀ। ਪਰ ਬਾਅਦ ‘ਚ ਸੀਰੀਆਈ ਫੌਜ ਨੇ ਉਹਨਾਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।