Named - Sach Kahoon Punjabi
ਖਹਿਰਾ ਆਪ ‘ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ
ਸ਼ੇਰਪੁਰ,(ਰਵੀ ਗੁਰਮਾ) | ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ਘਨੌਰ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਸ੍ਰ. ਮਾਨ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਸਮੂਹ ਪੰਜਾਬੀਆਂ ਨਾਲ ਧੋਖਾ ਕਰਨ ਤੇ ਕਿਸਾਨ ਕਰਜ਼ਾ ਮੁਆਫੀ, ਮੁਫ਼ਤ ਸਮਾਰਟਫੋਨ, ਘਰ ਘਰ ਨੌਕਰੀ, ਬਿਜਲੀ ਦੀਆਂ ਵਧੀਆਂ ਦਰਾਂ, ਬੇਰੁਜ਼ਗਾਰੀ ਭੱਤਾ ਆਦਿ ਵਾਅਦੇ ਪੂਰੇ ਨਾ ਕਰਨ ਲਈ ਕਰੜੇ ਹੱਥੀਂ ਲਿਆ
ਸ੍ਰ. ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਖਜਾਨੇ ਨੂੰ ਖਾਲੀ ਦੱਸਦੀ ਹੈ ਤਾਂ ਉਹ ਖਜਾਨਾ ਨਹੀਂ ਇੱਕ ਪੀਪਾ ਹੀ ਹੈ ਬਿਜਲੀ ਬਿੱਲਾਂ ਦੇ ਨਾਂਅ ‘ਤੇ ਪੰਜਾਬ ਸਰਕਾਰ ਆਮ ਤੇ ਗਰੀਬ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੀ ਹੈ ਜਦੋਂ ਕਿ ਦਿੱਲੀ ਖੁਦ ਬਿਜਲੀ ਬਣਾਉਂਦਾ ਵੀ ਨਹੀਂ ਹੈ, ਉੱਥੇ ਬਿਜਲੀ ਪੰਜਾਬ ਨਾਲੋਂ ਸਸਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਦੀ ਲੰਘਣ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਦੇ ਟੈਂਡਰ ਪਾ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਵੀ ਕਿਹਾ ਤੇ ਇਸ ਮੌਕੇ ਪਿੰਡ ਘਨੌਰ ਕਲਾਂ ਦੀ ਪੂਰਨ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਆਪਣੇ ਫੰਡ ‘ਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਵੀ ਜਾਰੀ ਕੀਤੇ ਤੇ ਨਰੇਗਾ ਸਕੀਮ ਲਈ ਵੀ ਫੰਡ ਵਧਾਉਣ, ਵਾਟਰ ਟਰੀਟਮੈਂਟ ਪਲਾਂਟ, ਆਰਓ ਸਿਸਟਮ ਆਦਿ ਹੋਰ ਸਮੱਸਿਆਵਾਂ ਲਈ ਵੀ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਸ੍ਰ. ਮਾਨ ਨੇ ਦੱਸਿਆ ਕਿ 20 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ‘ਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ ਅਤੇ ਉਹ ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪਿੰਡ ਠੀਕਰੀਵਾਲ ਵਿਖੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਪਰੰਤ ਬਰਨਾਲਾ ਦੀ ਅਨਾਜ਼ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ
ਖਹਿਰਾ ਦੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਸਭ ਨੂੰ ਲੋਕਤੰਤਰ ਅੰਦਰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਨ੍ਹਾਂ ਕਿਹਾ ਕਿ ਜੋ ਦੂਜੀਆਂ ਪਾਰਟੀਆਂ ਦੇ ਨਹੀਂ ਬਣੇ ਤੇ ਦੂਜੀਆਂ ਪਾਰਟੀਆਂ ‘ਚ ਫੁੱਟ ਪਾਈ ਉਹ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹਨ ਲੋਕ ਇਸਦਾ ਜਵਾਬ ਉਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਦੇ ਦੇਣਗੇ
ਉਨ੍ਹਾਂ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜ-ਪੰਜ ਲੱਖ ਦੀ ਰਾਸ਼ੀ ਲੈਣ ਲਈ ਆਪਣੇ ਮਤੇ ਪਾਕੇ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਹ ਰਾਸ਼ੀ ਬਹੁਤ ਜਲਦ ਇਨ੍ਹਾਂ ਪੰਚਾਇਤਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ ਇਸ ਸਮੇਂ ਰਾਜਵੰਤ ਸਿੰਘ ਘੁੱਲੀ, ਸੁਰਿੰਦਰਪਾਲ ਜ: ਸ: ਬੁਧੀਜੀਵੀ ਸੈੱਲ ਪੰਜਾਬ, ਸਰਪੰਚ ਭੀਲਾ ਸਿੰਘ ਘਨੌਰ, ਆਪ ਆਗੂ ਜਸਵਿੰਦਰ ਸਿੰਘ ਘਨੌਰ, ਆਪ ਯੂਥ ਆਗੂ ਸੰਦੀਪ ਸਿੰਘ ਘਨੌਰ, ਕਿੰਦਾ ਘਨੌਰ, ਜਗਰਾਜ ਸਿੰਘ ਗੋਰੀ, ਜੱਸਾ ਸਿੰਘ, ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਿਰਮਲ ਸਿੰਘ ਨਿੰਮਾ ਕਲੱਬ ਪ੍ਰਧਾਨ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ
ਇੰਫਾਲ, 11 ਦਸੰਬਰ
ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2018 ‘ਚ ਸੋਨ ਤਮਗਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ‘ਚ ਛੇ ਖ਼ਿਤਾਬ ਜਿੱਤਣ ਦੇ ਇਤਿਹਾਸ ਸਿਰਜਣ ਦੀ ਕਾਮਯਾਬੀ ਲਈ ਸਤਿਕਾਰ ਦੇ ਤੌਰ ‘ਤੇ ਉਸਦੇ ਨਾਂਅ ‘ਤੇ ਸੜਕ ਦਾ ਨਾਂਅ ਰੱਖਣ ਦਾ ਐਲਾਨ ਕੀਤਾ ਅਤੇ ਉਸਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ
ਮਣੀਪੁਰ ਸਰਕਾਰ ਵੱਲੋਂ ਇੱਥੇ ਖ਼ੁਮਾਨ ਲੰਪਾਕ ਸਪੋਰਟਸ ਕੰਪਲੈਕਸ ‘ਚ ਹੋਏ ਸਮਾਗਮ ‘ਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮੈਰੀਕਾਮ ਨੂੰ ‘ਮਿਥੋਅਲੀਮਾ’ ਖ਼ਿਤਾਬ ਨਾਲ ਨਵਾਜਿਆ ਮੁੱਖਮੰਤਰੀ ਨੇ ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ ਜਿਸ ਵਿੱਚ ਸਿਰ ਦਾ ਤਾਜ, ਬੈਲਟ ਅਤੇ ਚਾਦਰ ਆਦਿ ਸ਼ਾਮਲ ਸਨ
ਸਨਮਾਨਤ ਕੀਤੇ ਜਾਣ ਦੌਰਾਨ  ਮੌਜ਼ੂਦ ਦਰਸ਼ਕਾਂ?ਨੇ ਖੜ੍ਹੇ ਹੋ ਕੇ ਮੈਰੀਕਾਮ ਦਾ ਸਤਿਕਾਰ ਕੀਤਾ ਸਿੰਘ ਨੇ ਇਸ ਦੌਰਾਨ ਐਲਾਨ ਕੀਤਾ ਕਿ ਖੇਡ ਪਿੰਡ ਤੱਕ ਜਾਣ ਵਾਲੀ ਇੰਫਾਲ ਵੈਸਟ ਡੀਸੀ ਰੋਡ ਦਾ ਨਾਂਅ ਬਦਲ ਕੇ ਐਮਸੀ ਮੈਰੀਕਾਮ ਰੋਡ ਰੱਖਿਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ਿਤਾਬ ਅਤੇ ਪੋਸ਼ਾਕ ਮੈਰੀਕਾਮ ਦੀਆਂ ਅਦਭੁਤ ਪ੍ਰਾਪਤੀਆਂ ਲਈ ਸਤਿਕਾਰ ਹੈ ਰਾਜਸਭਾ ਦੀ ਮੈਂਬਰ ਮੈਰੀਕਾਮ ਨੇ ਕਿਹਾ ਕਿ ਉਹਨਾਂ ਦੀ ਸਫ਼ਲਤਾ ਲੋਕਾਂ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਉਹ ਇਸ ਪਿਆਰ ਨੂੰ ਕਦੇ ਲੋਕਾਂ ਨੂੰ ਚੁਕਾ ਨਹੀਂ ਸਕਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂਅ ਦਿੱਲੀ ਕੈਪੀਟਲਜ਼
ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂਅਅਤੇ ਲੋਗੋ ਦਾ ਐਲਾਨ ਕੀਤਾ
ਨਵੀਂ ਦਿੱਲੀ, 4 ਦਸੰਬਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ20 ਟੂਰਨਾਮੈਂਟ ‘ਚ ਕਿਸਮਤ ਬਦਲਣ ਲਈ ਸੰਘਰਸ਼ ਕਰਦੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 ‘ਚ ਹੋਣ ਵਾਲ ੇ 12ਵੇਂ ਸੰਸਕਰਨ ‘ਚ ਨਵੇਂ ਨਾਂਅ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ‘ਤੇ ਨਿੱਤਰੇਗੀ
ਦਿੱਲੀ ਡੇਅਰਡੇਵਿਲਜ਼ ਫਰੈਂਚਾਈਜ਼ੀ ਨੇ ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂਅ ਦਾ ਐਲਾਨ ਕੀਤਾ ਇਸ ਦੇ ਨਾਲ ਟੀਮ ਦੇ ਲੋਗੋ ‘ਚ ਵੀ ਬਦਲਾਅ ਕੀਤਾ ਗਿਆ ਹੈ ਇਸ ਮੌਕੇ ਟੀਮ ਦੇ ਨਵੇਂ ਨਾਂਅ ਅਤੇ ਲੋਗੋ ਨੂੰ ਪਹਿਲੀ ਵਾਰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਦਿੱਲੀ ਟੂਰਨਾਮੈਂਟ ‘ਚ ਸਭ ਤੋਂ ਕਮਜੋਰ ਟੀਮ ਰਹੀ ਹੈ ਅਤੇ 2012 ‘ਚ ਆਖ਼ਰੀ ਵਾਰ ਪਲੇਆੱਫ ਤੱਕ ਪਹੁੰਚੀ ਸੀ
ਦਿੱਲੀ ਨੇ ਚੈਂਪੀਅੰਜ਼ ਲੀਗ ਟੀ20 ‘ਚ 2012 ‘ਚ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ ਜੋ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਦਿੱਲੀ ਪਿਛਲੇ ਛੇ ਸਾਲਾਂ ਤੋਂ ਲੀਗ ਗੇੜ ਤੋਂ ਹੀ ਬਾਹਰ ਹੁੰਦੀ ਆ ਰਹੀ ਹੈ 2018 ‘ਚ ਦਿੱਲੀ ਗਰੁੱਪ ਗੇੜ ‘ਚ ਆਖ਼ਰੀ ਸਥਾਨ ‘ਤੇ ਰਹੀ ਸੀ ਪਿਛਲੇ ਅਡੀਸ਼ਨ ‘ਚ ਤਜ਼ਰਬੇਕਾਰ ਗੌਤਮ ਗੰਭੀਰ ਨੂੰ ਟੀਮ ਨਾਲ ਜੋੜਿਆ ਗਿਆ ਸੀ ਪਰ ਉਹਨਾਂ ਸੈਸ਼ਨ ਦੇ ਵਿੱਚ ਹੀ ਕਪਤਾਨੀ ਛੱਡ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਇਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਤੋਂ ਇਲਾਹਾਬਾਦ ਦਾ ਨਾਮ ਹੋਵੇਗਾ ਪ੍ਰਯਾਗਰਾਜ
ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਨਾਮ ਬਦਲਕੇ ਪ੍ਰਯਾਗਰਾਜ ਕਰ ਦਿੱਤਾ ਹੈ। ਮੁੱਖਮੰਤਰੀ ਯੋਗੀ ਆਦਿੱਤਿਅਨਾਥ ਦੀ ਪ੍ਰਧਾਨਗੀ ‘ਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਨੇ ਪਿਛਲੇ ਸ਼ਨਿੱਚਰਵਾਰ ਨੂੰ ਸੰਤਾਂ ਦੀ ਬਹੁਪ੍ਰਤੀ ਕਸ਼ਿਤ ਮੰਗ ‘ਤੇ ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕੀਤੇ ਜਾਣ ਦਾ ਐਲਾਨ ਕੀਤਾ ਸੀ।  ਇਸ ਨਾਂਅ ‘ਤੇ ਮੰਗਲਵਾਰ ਨੂੰ ਮੰਤਰੀ ਮੰਡਲ ਨੇ ਮੋਹਰ ਲਾ ਦਿੱਤੀ।
ਸਿਹਤ ਮੰਤਰੀ  ਸਿੱਧਾਰਥਨਾਥ ਸਿੰਘ ਨੇ ਪੱਤਕਾਰਾਂ ਨੂੰ ਦੱਸਿਆ ਕਿ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕਰਨ ਸਬੰਧੀ ਪ੍ਰਸਤਾਵ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਬਾਅਦ ਇਲਾਹਾਬਾਦ ਨੂੰ ਹੁਣ ਪ੍ਰਯਾਗਰਾਜ ਦੇ ਨਾਂਅ ਨਾਲ ਜਾਣਿਆ ਜਾਵੇਗਾ। ਨਵੇਂ ਨਾਂਅ ਨਾਲ ਸਬੰਧਤ ਔਪਚਾਰਿਕਤਾਵਾਂ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ।
ਜ਼ਿਰਕਯੋਗ ਹੈ ਕਿ ਹਾਲ ਹੀ ‘ਚ ਇਲਾਹਾਬਾਦ ਵਿੱਚ ਹੋਈ ਕੁੰਭ ਮਾਰਗਦਰਸ਼ਕ ਮੰਡਲ ਦੀ ਮੀਟਿੰਗ ‘ਚ ਵੀ ਇਹ ਮੁੱਦਾ ਆਇਆ ਸੀ। ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕੀਤੇ ਜਾਣ ਦੀ ਮੰਗ ਅਰਸੇ ਤੋਂ ਚੱਲ ਰਹੀ ਹੈ। ਰਾਜਪਾਲ ਰਾਮ ਨਾਈਕ ਨੇ ਵੀ ਇਸਦੇ ਨਾਂਅ ਬਦਲਨ ‘ਤੇ ਸਹਿਮਤੀ ਜਤਾਈ ਸੀ। ਸੋਮਵਾਰ ਨੂੰ ਹੀ ਸਰਕਾਰ ਨੇ ਇਹ ਪ੍ਰਸਤਾਵ ਤਿਆਰ ਕਰ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ-ਮੀਰਾਬਾਈ ਬਣੇ ਖੇਡ ਰਤਨ, 20 ਖਿਡਾਰੀ ਅਰਜੁਨ
ਨਵੀਂ ਦਿੱਲੀ, 20 ਸਤੰਬਰ
ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਿੱਤਾ ਜਾਵੇਗਾ ਜਦੋਂਕਿ 20 ਖਿਡਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਗੇ
ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਸਤੰਬਰ ਨੂੰ ਰਾਸ਼ਟਰਪਤੀ ਭਵਨ ‘ਚ ਹੋਣ ਵਾਲੇ ਖ਼ਾਸ ਸਮਾਗਮ ‘ਚ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰੀ ਖੇਡ ਸਤਿਕਾਰ ਦੇਣਗੇ ਕੇਂਦਰੀ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਖਿਡਾਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ
ਤਿੰਨਾਂ ਫਾਰਮੇਟ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਦੀ 2016 ‘ਚ ਵੀ ਚਰਚਾ ਹੋਈ ਸੀ ਪਰ ਓਦੋਂ ਉਹਨਾਂ ਨਹੀਂ ਚੁਣਿਆ ਗਿਆ ਸੀ ਖੇਡ ਮੰਤਰਾਲੇ ਦੀ ਵਿਰਾਟ ਦੇ ਨਾਂਅ ‘ਤੇ ਮੋਹਰ ਲੱਖਣ ਤੋਂ ਬਾਅਦ ਹੁਣ ਉਹ ਸਚਿਨ ਤੇਂਦੁਲਕਰ (1997) ਅਤੇ ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਖੇਡ ਰਤਨ ਪਾਉਣ ਵਾਲੇ ਤੀਸਰੇ ਕ੍ਰਿਕਟਰ ਬਣ ਜਾਣਗੇ ਪਿਛਲੇ ਸਾਲ ਵੇਟਲਿਫਟਿੰਗ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ 48 ਕਿ ਗ੍ਰਾ ਭਾਰ ਵਰਗ ‘ਚ ਸੋਨ ਤਮਗਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂ ਵੀ ਖੇਡ ਰਤਨ ਬਣੇਗੀ
ਏਸ਼ੀਆਈ ਖੇਡਾਂ ‘ਚ ਭਾਰਤੀ ਝੰਡਾ ਬਰਦਾਰ ਅਤੇ ਨੇਜਾ ਸੁੱਟਣ ਵਾਲੇ ਅਥਲੀਟ ਨੀਰਜ ਚੋਪੜਾ ਅਤੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਕੁੱਲ ਪੰਜ ਤਮਗੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰੀ ਮਣਿਕਾ ਬਤਰਾ ਸਮੇਤ 20 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਕਿਸੇ ਖੇਡ ‘ਚ ਖਿਡਾਰੀ ਵੱਲੋਂ ਚਾਰ ਸਾਲ ਤੋਂ ਜ਼ਿਆਦਾ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ ਅਰਜੁਨ ਪੁਰਸਕਾਰ ਚਾਰ ਸਾਲਾਂ ਲਈ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ ਦ੍ਰੋਣਾਚਾਰਿਆ ਪੁਰਸਕਾਰ ਕੋਚ ਨੂੰ ਚੰਗੇ ਖਿਡਾਰੀ ਬਣਾਉਣ ਲਈ ਦਿੱਤਾ ਜਾਂਦਾ ਹੈ ਜਦੋਂਕਿ ਧਿਆਨਚੰਦ ਪੁਰਸਕਾਰ ਖੇਡ ਦੇ ਵਿਕਾਸ ‘ਚ ਜ਼ਿੰਦਗੀ ਭਰ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ
ਰਾਸ਼ਟਰੀ ਖੇਡ ਹੌਂਸਲਾਅਫਜਾਈ ਪੁਰਸਕਾਰ ਕੰਪਨੀਆਂ (ਨਿੱਜੀ ਅਤੇ ਜਨਤਕ ਦੋਵਾਂ ਖੇਤਰਾਂ ‘ਚ) ਅਤੇ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ ਜੋ ਖੇਡਾਂ ਨੂੰ ਅੱਗੇ ਵਧਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇੰਟਰ ਯੂਨੀਵਰਸਿਟੀ ਟੂਰਨਾਮੈਂਟ ‘ਚ ਹਰ ਪੱਖੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਐਮਏਕੇਏ) ਟਰਾਫ਼ੀ ਦਿੱਤੀ ਜਾਂਦੀ ਹੈ
ਇਸ ਸਾਲ ਇਹਨਾਂ ਪੁਰਸਕਾਰਾਂ ਲਈ ਵੱਡੀ ਗਿਣਤੀ ‘ਚ ਨਾਮਜ਼ਦਗੀਆਂ ਮਿਲੀਆਂ ਜਿੰਨ੍ਹਾਂ ‘ਤੇ ਸਾਬਕਾ ਓਲੰਪਿਕ ਖਿਡਾਰੀ, ਅਰਜੁਨ ਪੁਰਸਕਾਰ ਜੇਤੂਆਂ, ਦ੍ਰੋਣਾਚਾਰਿਆ ਪੁਰਸਕਾਰ ਜੇਤੂਆਂ, ਧਿਆਨ ਚੰਦ ਪੁਰਸਕਾਰ ਜੇਤੂਆਂ, ਖੇਡ ਪੱਤਰਕਾਰ (ਮਾਹਿਰ), ਕਮੈਂਟੇਟਰ ਅਤੇ ਖੇਡ ਪ੍ਰਕਾਸ਼ਕਾਂ ਦੀ ਚੋਣ ਕਮੇਟੀ ਵੱਲੋਂ ਵਿਚਾਰ ਕੀਤਾ ਗਿਆ
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੂੰ ਤਮਗਾ ਅਤੇ ਪ੍ਰਸ਼ੰਸਾ ਪੱਤਰ ਤੋਂ ਇਲਾਵਾ 7.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਰਜੁਨ, ਦਰੋਣਾਚਾਰਿਆ ਅਤੇ ਧਿਆਨ ਚੰਦ ਪੁਰਸਕਾਰ ਪਾਉਣ ਵਾਲੇ ਹਰ ਖਿਡਾਰੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ
ਰਾਸਟਰੀ ਖੇਡ ਹੌਂਸਲਾਅਫਜਾਈ ਪੁਰਸਕਾਰ, 2018 ‘ਚ ਕੰਪਨੀਆਂ ਨੂੰ ਇੱਕ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ ਇੰਟਰ ਯੂਨੀਵਰਸਿਟੀ ‘ਚ ਅੱਵਲ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਐਮਏਕੇਏ ਟਰਾਫ਼ੀ, 10 ਲੱਖ ਰੁਪਏ ਦਾ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।