Smoothly - Sach Kahoon Punjabi

ਮੁਸਲਮਾਨ ਇਕਜੁੱਟ ਹੋ ਜਾਣ ਤਾਂ ਸੁਲਟ ਜਾਣਗੇ ਮੋਦੀ
ਭਾਜਪਾ ਚੋਣ ਕਮਿਸ਼ਨ ਅੱਗੇ ਕਰੇਗੀ ਸ਼ਿਕਾਇਤ

ਕਟਿਹਾਰ | ਲੋਕ ਸਭਾ ਚੋਣਾਂ ਦਰਮਿਆਨ ਵਿਵਾਦਪੂਰਨ ਬਿਆਨਾਂ ਸਬੰਧੀ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜ਼ੂਦ ਰੈਲੀਆਂ ‘ਚ ਆਗੂਆਂ ਦੇ ਵਿਵਾਦਿਤ ਬਿਆਨਾਂ ਦਾ ਸਿਲਸਿਲਾ ਜਾਰੀ ਹੈ ਹੁਣ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ ‘ਚ ਇੱਕ  ਵਿਵਾਦਿਤ ਬਿਆਨ ਦਿੱਤਾ ਹੈ

ਸਿੱਧੂ ਨੇ ਰੈਲੀ ‘ਚ ਮੁਸਲਿਮ ਭਾਈਚਾਰੇ ਨੂੰ ਇਕਜੁੱਟ ਹੋ ਕੇ ਕਾਂਗਰਸ ਦੇ ਪੱਖ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂਪੀ ‘ਚ ਬਸਪਾ ਸੁਪਰੀਮੋ ਮਾਇਆਵਤੀ ਨੇ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਗਠਜੋੜ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ ਦਰਅਸਲ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਸੋਮਵਾਰ ਨੂੰ ਹੀ ਚੋਣ ਕਮਿਸ਼ਨ ਨੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ, ਬਸਪਾ ਸੁਪਰੀਮੋ ਮਾਇਆਵਤੀ, ਭਾਜਪਾ ਆਗੂ ਮੇਨਕਾ ਗਾਂਧੀ ਤੇ ਐਸਪੀ ਆਗੂ ਆਜ਼ਮ ਖਾਨ ‘ਤੇ ਸਖ਼ਤ ਕਾਰਵਾਈ ਕੀਤੀ ਹੈ ਕਮਿਸ਼ਨ ਨੇ ਚੋਣ ਪ੍ਰਚਾਰ ਲਈ ਅਦਿੱਤਿਆਨਾਥ ‘ਤੇ 72 ਘੰਟੇ ਤੇ ਮਾਇਆਵਤੀ ‘ਤੇ 48 ਘੰਟਿਆਂ ਦੀ ਪਾਬੰਦੀ ਲਾਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੰਸਦ ਦੇ ਸੁਚੱਜੇ ਢੰਗ ਨਾਲ ਨਾ ਚੱਲਣ ਤੋਂ ਪ੍ਰੇਸ਼ਾਨ ਹਨ ਨਾਇਡੂ
ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਨਹੀਂ ਹੋ ਰਿਹਾ ਹੈ ਕੰਮ

ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ ਉਹ ਪ੍ਰਸੰਨਤਾ ਦਾ ਵਿਸ਼ਾ ਹੈ

ਨਵੀਂ ਦਿੱਲੀ, ਏਜੰਸੀ

ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਅਰਥ ਵਿਵਸਥਾ ਤੇ ਹੋਰ ਮੋਰਚਿਆਂ ‘ਤੇ ਅੱਗੇ ਵਧ ਰਿਹਾ ਹੈ ਪਰ ਸੰਸਦ ‘ਚ ਸੁਚੱਜੇ ਢੰਗ ਨਾਲ ਕੰਮ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਇੱਕ ਸਾਲ ਦੇ ਕਾਰਜਕਾਲ ‘ਤੇ ਅਧਾਰਿਤ ਪੁਸਤਕ, ‘ਮੂਵਿੰਗ ਆਨ… ਮੂਵਿੰਗ ਫਾਰਵਰਡ, ਵਨ ਈਅਰ ਇਨ ਆਫਿਸ’ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਕੰਮ ਨਹੀਂ ਹੋ ਰਿਹਾ ਹੈ ਹੋਰ ਸਾਰੇ ਮੋਰਚਿਆਂ ‘ਤੇ ਚੀਜ਼ਾਂ ਅੱਗੇ ਵਧ ਰਹੀਆਂ ਹਨ।

ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ। ਉਹ ਪ੍ਰਸੰਨਤਾ ਦਾ ਵਿਸ਼ਾ ਹੈ ਆਰਥਿਕ ਮੋਰਚੇ ‘ਤੇ ਜੋ ਵੀ ਹੋ ਰਿਹਾ ਹੈ। ਉਸ ਨਾਲ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਪੁਸਤਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ ਡੀ ਦੇਵਗੌੜਾ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਵਿੱਤ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ ਵੀ ਮੌਜ਼ੂਦ ਸਨ।

ਨਾਇਡੂ ਅਨੁਸ਼ਾਸਨ, ਜ਼ਿੰਮੇਵਾਰੀ ਤੇ ਜਵਾਬਦੇਹੀ ਦੀ ਮਿਸਾਲ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਆਪਣੇ ਕਾਰਜਕਾਲ ਦੇ ਇੱਕ ਸਾਲ ਦਾ ਲੇਖਾ-ਜੋਖਾ ਪੁਸਤਕ ਰਾਹੀਂ ਪੇਸ਼ ਕਰਕੇ ਆਪਣੇ ਜੀਵਨ ‘ਚ ਅਨੁਸ਼ਾਸਨ, ਜਵਾਬਦੇਹੀ, ਫਰਜ਼ਾਂ ਦੀ ਪਾਲਣਾ ਤੇ ਸਪੱਸ਼ਟਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।