Running - Sach Kahoon Punjabi
amrinder singh ਨੇ ਟਵੀਟ ਕਰਕੇ ਕੀਤਾ ਸੀ ਐਲਾਨ, 26 ਜਨਵਰੀ ਨੂੰ ਵੰਡੇ ਜਾਣਗੇ ਮੋਬਾਇਲ ਫੋਨ
23 ਦਸੰਬਰ ਨੂੰ ਜਾਰੀ ਕੀਤੇ ਗਿਆ ਸੀ ਨੋਟੀਫਿਕੇਸ਼ਨ, ਮੋਬਾਇਲ ਦੀ ਖ਼ਾਸੀਅਤ ਤੱਕ ਕੀਤੀ ਗਈ ਸੀ ਤੈਅ
ਚੰਡੀਗੜ (ਅਸ਼ਵਨੀ ਚਾਵਲਾ) ਕਾਂਗਰਸ  ਸਰਕਾਰ ਵਲੋਂ ਨੌਜਵਾਨਾ ਨੂੰ ਮੁਫ਼ਤ ਵਿੱਚ ਦਿੱਤੇ ਜਾਣ ਵਾਲਾ ਮੋਬਾਇਲ ਪਿਛਲੇ ਤਿੰਨ ਸਾਲ ਤੋਂ ਹੀ ‘ਰੇਂਜ’ ਹੀ ਨਹੀਂ ਫੜ ਰਿਹਾ ਹੈ। ਜਿਸ ਕਾਰਨ ਨੌਜਵਾਨਾ ਦੀ ਪਹੁੰਚ ਤੋਂ ਹਰ ਵਾਰ ‘ਆਉਟ ਆਫ਼ ਰੇਂਜ’ ਹੋ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੋਬਾਇਲ ਫੋਨ ਇਸ ਸਾਲ 26 ਜਨਵਰੀ ਨੂੰ ਹਰ ਹਾਲਤ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਇੱਕ ਵਾਰ ਫਿਰ  ਪੰਜਾਬ ਸਰਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਵੀ ਮੁੱਕਰਦੀ ਨਜ਼ਰ ਆ ਰਹੀਂ ਹੈ। ਜਿਸ ਕਾਰਨ ਬੜੀ ਮੁਸ਼ਕਿਲ ਨਾਲ ‘ਰੇਂਜ’ ਵਿੱਚ ਆਇਆ ਕਾਂਗਰਸ ਸਰਕਾਰ ਦਾ ਮੋਬਾਇਲ ਇੱਕ ਫਿਰ ਤੋਂ ਨੌਜਵਾਨਾ ਤੋਂ ‘ਆਉਟ ਆਫ਼ ਰੇਂਜ’ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੰਜਾਬ ਦੇ ਸਾਰੇ ਨੌਜਵਾਨਾ ਨੂੰ ਮੁਫ਼ਤ ਵਿੱਚ ਮੋਬਾਇਲ ਫੋਨ ਦੇਣਗੇ, ਇਸ ਐਲਾਨ ਦੇ ਨਾਲ ਹੀ ਪਾਰਟੀ ਵਲੋਂ ਪੰਜਾਬ ਦੇ ਸਾਰੇ ਨੌਜਵਾਨਾ ਤੋਂ ਫਾਰਮ ਵੀ ਭਰਵਾਏ ਗਏ ਸਨ ਅਤੇ ਰਸੀਦ ਨੂੰ ਸਾਂਭ ਕੇ ਰੱਖਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਾਅਦੇ ਅਨੁਸਾਰ ਨੌਜਵਾਨਾ ਵਲੋਂ ਮੋਬਾਇਲ ਫੋਨ ਅਪਲਾਈ ਕਰਦੇ ਹੋਏ ਰਸੀਦ ਤੱਕ ਪਿਛਲੇ ਤਿੰਨ ਸਾਲਾਂ ਤੋਂ ਸੰਭਾਲੀ ਹੋਈ ਹੈ
ਪਰ ਪੰਜਾਬ ਦੇ ਨੌਜਵਾਨਾਂ ਦੀ ‘ਰੇਂਜ’ ਵਿੱਚ ਕਾਂਗਰਸ ਦਾ ਇਹ ਮੁਫ਼ਤ ਮੋਬਾਇਲ ਆ ਹੀ ਨਹੀਂ ਰਿਹਾ ਹੈ।
ਪਿਛਲੇ ਮਹੀਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਐਲਾਨ ਵਿੱਚ ਫੇਰ ਬਦਲ ਕਰਦਿਆਂ ਐਲਾਨ ਕੀਤਾ ਕਿ ਉਹ ਇਸ ਵਿੱਤੀ ਸਾਲ 2019-20 ਦੌਰਾਨ ਸਿਰਫ਼ ਸਰਕਾਰੀ ਸਕੂਲਾਂ ਵਿੱਚ 11ਵੀ ਅਤੇ 12ਵੀ ਜਮਾਤ ਦੀ ਪੜ੍ਹਾਈ ਕਰ ਰਹੀਆਂ ਲੜਕੀਆਂ ਨੂੰ ਹੀ ਦਿੱਤੇ ਜਾਣਗੇ।
ਇਸ ਨਾਲ ਹੀ ਕਾਂਗਰਸ ਸਰਕਾਰ ਵਲੋਂ 23 ਦਸੰਬਰ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ।
ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ  2 ਦਸੰਬਰ ਨੂੰ ਟਵੀਟ ਕਰਕੇ ਲਾਵਾ ਕੰਪਨੀ ਦਾ ਫੋਨ ਦਿਖਾਇਆ ਗਿਆ ਸੀ, ਜਿਥੇ ਜਾਣਕਾਰੀ ਦਿੱਤੀ ਗਈ ਸੀ ਕਿ 26 ਜਨਵਰੀ ਵਾਲੇ ਦਿਨ 1 ਲੱਖ 60 ਹਜ਼ਾਰ ਮੋਬਾਇਲ ਫੋਨ ਵੰਡੇ ਜਾਣਗੇ। ਇਸ ਟਵੀਟ ਤੋਂ ਬਾਅਦ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਪਰ ਹੁਣ ਸਰਕਾਰ ਇਸ ਐਲਾਨ ਤੋਂ ਵੀ ਮੁੱਕਰਦੀ ਨਜ਼ਰ ਆ ਰਹੀਂ ਹੈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਐਲਾਨ ਅਨੁਸਾਰ 26 ਜਨਵਰੀ ਨੂੰ ਸਰਕਾਰ ਵਲੋਂ ਮੋਬਾਇਲ ਫੋਨ ਨਹੀਂ ਵੰਡੇ ਜਾਣਗੇ।
ਤਰੀਕ ਨਹੀਂ ਦੱਸੀ ਜਾ ਸਕਦੀ ਐ, ਲੱਗ ਸਕਦਾ ਐ ਹੋਰ ਸਮਾਂ : ਮਨਪ੍ਰੀਤ ਬਾਦਲ
ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੋਬਾਇਲ ਫੋਨ ਲੈਣ ਲਈ ਮੋਬਾਇਲ ਫੋਨ ਦੀ ਕਿਸਮ ਦੇਖੀ ਜਾ ਰਹੀਂ ਹੈ ਅਤੇ ਤਿੰਨ ਕੰਪਨੀਆਂ ਵਲੋਂ ਟੈਂਡਰ ਭਰਿਆ ਗਿਆ ਸੀ। ਇਸ ਟੈਂਡਰਾਂ ਅਨੁਸਾਰ ਕੰਪਨੀ ਅਤੇ ਮੋਬਾਇਲ ਦੀ ਚੋਣ ਕੀਤੀ ਜਾਏਗੀ। ਜਿਸ ਤੋਂ ਬਾਅਦ ਹੀ ਖਰੀਦ ਮੁਕੰਮਲ ਹੋ ਸਕੇਗੀ। ਉਨਾਂ ਕਿਹਾ ਕਿ ਮੋਬਾਇਲ ਫੋਨ ਕਦੋਂ ਮਿਲ ਜਾਣਗੇ ਇਸ ਦੀ ਉਹ ਕੋਈ ਵੀ ਤਰੀਕ ਨਹੀਂ ਦੱਸ ਸਕਦੇ ਹਨ, ਕਿਉਂਕਿ ਅਜੇ ਮੋਬਾਇਲ ਖਰੀਦ ਕਰਨ ਲਈ ਟੈਂਡਰ ਲਈ ਸਮਾਂ ਲਗ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਦੋਂ ਡੇਰਾ ਸ਼ਰਧਾਲੂ ਰੇਲਵੇ ਮੁਲਾਜ਼ਮ ਨੇ ਇੱਕ ਕਿਲੋਮੀਟਰ ਦੌੜ ਕੇ ਬਚਾਈ ਸੈਂਕੜੇ ਯਾਤਰੀਆਂ ਦੀ ਜਾਨ
25000 ਵੋਲਟੇਜ ਵਾਲੀ ਬਿਜਲੀ ਦੀ ਤਾਰ ਡਿੱਗ ਪਈ ਸੀ ਰੇਲਵੇ ਲਾਈਨ ‘ਤੇ
ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ‘ਚ ਮੌਜ਼ੂਦ ਸੀ ਸੈਂਕੜੇ ਯਾਤਰੀ
ਬਠਿੰਡਾ (ਸੁਖਜੀਤ ਮਾਨ) | ਜ਼ਿਲ੍ਹੇ ਦੇ ਸ਼ਹਿਰ ਮੌੜ ਮੰਡੀ ‘ਚ ਪਿਛਲੇ ਦਿਨੀਂ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਝੋਨੇ ਦਾ ਭਰਿਆ ਇੱਕ ਟਰੱਕ ਫਾਟਕ ਤੋੜਕੇ ਖੰਭੇ ਨਾਲ ਜਾ ਟਕਰਾਇਆ ਖੰਭਾ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟਕੇ ਟਰੈਕ ‘ਤੇ ਡਿੱਗ ਪਈਆਂ ਸਨ ਪਰ ਗੇਟਮੈਨ ਨੇ ਫੁਰਤੀ ਵਿਖਾਉਂਦਿਆਂ ਗੱਡੀ ਨੂੰ ਤਾਰ ਕੋਲ ਪੁੱਜਣ ਤੋਂ ਪਹਿਲਾਂ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ  Railway
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜਾਇਬ ਸਿੰਘ ਵਾਸੀ ਮੌੜ ਕਲਾਂ ਨੇ ਦੱਸਿਆ ਕਿ 3 ਨਵੰਬਰ ਨੂੰ ਜਦੋਂ ਉਹ ਗੇਟ ਨੰਬਰ 219-ਸੀ (ਕੋਟਲੀ ਕਲਾਂ ਵਾਲਾ ਫਾਟਕ) ‘ਤੇ ਡਿਊਟੀ ਕਰ ਰਿਹਾ ਸੀ ਤਾਂ ਸ਼ਾਮ ਨੂੰ 5:37 ਵਜੇ ਗੱਡੀ ਨੰਬਰ 12481 ਨੂੰ ਪਾਸ ਕਰਨ ਦਾ ਆਦੇਸ਼ ਮਿਲਿਆ ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਮੁਤਾਬਿਕ ਜਦੋਂ ਉਹ ਫਾਟਕ ਬੰਦ ਕਰਨ ਲੱਗਿਆ ਤਾਂ ਇਸੇ ਦੌਰਾਨ ਕੋਟਲੀ ਕਲਾਂ ਵੱਲੋਂ ਆ ਇੱਕ ਟਰੱਕ ਫਾਟਕ ਨਾਲ ਟਕਰਾ ਗਿਆ ਇਸ ਮੌਕੇ ਪਰਾਲੀ ਦਾ ਧੂੰਆਂ ਹੋਣ ਕਾਰਨ ਉਹ ਟਰੱਕ ਦਾ ਨੰਬਰ ਵੀ ਪੂਰਾ ਨਹੀਂ ਵੇਖ ਸਕਿਆ ਟਰੱਕ ਦੇ ਟਕਰਾਉਣ ਨਾਲ ਗੇਟ ਦਾ ਪੋਲ 25 ਹਜ਼ਾਰ ਵੋਲਟੇਜ਼ ਵਾਲੀ ਬਿਜਲੀ ਲਾਈਨ ‘ਤੇ ਡਿੱਗ ਪਿਆ ਤਾਂ ਬਹੁਤ ਜੋਰਦਾਰ ਧਮਾਕਾ ਹੋਇਆ
ਇਸੇ ਦੌਰਾਨ ਟਰੱਕ ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ ਰੇਲਵੇ ਲਾਈਨ ‘ਤੇ ਤਾਰ ਡਿੱਗਣ ਮੌਕੇ ਮਾਨਸਾ ਦੀ ਤਰਫੋਂ ਰੇਲਗੱਡੀ ਆਉਣ ਦਾ ਟਾਈਮ ਹੋ ਗਿਆ ਤਾਂ ਉਹ ਬਿਨ੍ਹਾਂ ਕੋਈ ਦੇਰੀ ਕੀਤਿਆਂ ਰੇਲਗੱਡੀ ਨੰਬਰ 12481 (ਦੈਨਿਕ ਐਕਸਪ੍ਰੈਸ) ਦੀ ਸੁਰੱਖਿਆ ਹਿੱਤ ਮਾਨਸਾ ਵੱਲ ਨੂੰ ਹੀ ਭੱਜ ਪਿਆ ਇੱਕ ਕਿਲੋਮੀਟਰ ਦੌੜਨ ਤੋਂ ਬਾਅਦ ਜਦੋਂ ਉਸ ਨੂੰ ਗੱਡੀ ਆਉਂਦੀ ਵਿਖਾਈ ਦਿੱਤੀ ਤਾਂ ਉਸਨੇ ਉੱਥੇ ਹੀ ਰੁਕਵਾ ਦਿੱਤੀ
ਜਿਸਦੇ ਸਿੱਟੇ ਵਜੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਇਸ ਦੌਰਾਨ ਕਾਫੀ ਸਮਾਂ ਰੇਲਗੱਡੀ ਰੁਕੀ ਰਹੀ ਤਾਂ ਮੌੜ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਯਾਤਰੀਆਂ ਦੀ ਸਾਂਭ-ਸੰਭਾਲ ਕਰਦਿਆਂ ਫਲਾਂ ਸਮੇਤ ਪਾਣੀ ਦੀਆਂ ਬੋਤਲਾਂ ਵੰਡੀਆਂ
ਯਾਤਰੀਆਂ ਸਮੇਤ ਸਟਾਫ਼ ਨੇ ਕੀਤੀ ਸ਼ਲਾਘਾ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਰੇਲਵੇ ਮੁਲਾਜ਼ਮ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜੈਬ ਸਿੰਘ ਨੇ ਆਪਣੀ ਜਾਨ ਜੋਖਮ ‘ਚ ਪਾ ਕੇ ਜਦੋਂ ਇਹ ਡਿਊਟੀ ਨਿਭਾਈ ਤਾਂ ਸੈਂਕੜੇ ਰੇਲਵੇ ਯਾਤਰੀਆਂ ਸਮੇਤ ਰੇਲਵੇ ਸਟਾਫ ਨੇ ਉਸਦੀ ਭਰਵੀਂ ਸ਼ਲਾਘਾ ਕੀਤੀ
ਡਿਊਟੀ ਪ੍ਰਤੀ ਫਰਜ਼ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਦਾ ਹੈ ਅਸਰ : ਅਮਨਦੀਪ ਇੰਸਾਂ
ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਨੇ ਆਖਿਆ ਕਿ ਆਪਣੀ ਡਿਊਟੀ ਦੌਰਾਨ ਉਸ ਵੱਲੋਂ ਅਜਿਹਾ ਕਰਨਾ ਫਰਜ਼ ਵੀ ਬਣਦਾ ਸੀ ਤੇ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਦਾ ਵੀ ਅਸਰ ਹੈ  ਉਨ੍ਹਾਂ ਆਖਿਆ ਕਿ ਡੇਰਾ ਸ਼ਰਧਾਲੂ ਹਰ ਸਮੇਂ ਹੀ ਲੋੜਵੰਦਾਂ ਦੀ ਮੱਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਪਟੜੀਆਂ ਤੇ ਚਲ ਰਹੀ ਹੈ ਵਿਕਾਸ ਯਾਤਰਾ : ਮੋਦੀ
ਬਰੌਨੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੁਨਿਆਦੀ  ਢਾਂਚੇ ਦੇ ਵਿਕਾਸ ਅਤੇ ਜੀਵਨ ਨੂੰ ਸੌਖਾ ਬਨਾਉਣ ਵਾਲੀ ਯੋਜਨਾਵਾਂ ਨੂੰ ‘ ਨਵੇਂ ਭਾਰਤ ਦੀ ਨਿਰਮਾਣ ਯਾਤਰਾ’ ਦੀ ‘ਦੋ ਪਟੜੀ’ ਦੱਸਿਆ ਅਤੇ ਕਿਹਾ ਕਿ ਕੇਂਦਰ ਦੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦੀ ਵਿਕਾਸ ਯਾਤਰਾ ਇਨਾਂ ਦੋ ਪਟੜੀਆਂ ਤੇ ਇੱਕੋ ਨਾਲ ਚੱਲ ਰਹੀ ਹੈ।
ਸ੍ਰੀ ਮੋਦੀ ਨੇ ਅੱਜ ਰਿਮੋਟ ਕੰਟਰੋਲ ਦੇ ਜਰੀਏ 13365 ਕਰੋੜ ਰੁਪਏ ਦੀ ਪਟਨਾ ਮੈਟਰੋ ਪਰਿਯੋਜਨਾਂ ਸਮੇਤ ਕੁਲ 33 ਹਜਾਰ ਕਰੋੜ ਰੁਪਏ ਤੋਂ ਜਿਆਦਾ ਦੀ ਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਗ ਸਰਕਾਰ ਦੀ ਵਿਕਾਸ ਯਾਤਰਾ ਦੋ ਪਟੜੀਆਂ ਤੇ ਇੱਕੋ ਨਾਲ ਚੱਲ ਰਹੀਆਂ ਹਨ।
ਪਹਿਲੀ ਪਟੜੀ ਬੁਨਿਆਦੀ ਢਾਂਚੇ ਤੋਂ ਜੁੜੀ ਯੋਜਨਾਵਾਂ ਅਤੇ ਲੋਕਾਂ ਨੂੰ ਆਧੁਨਿਕ ਸੋਵਿਧਾਵਾਂ ਮੁਹਈਆ ਕਰਾਉਨਾ ਅਤੇ ਦੂਜੀ ਪਟੜੀ ਪੀੜਤਾਂ ਦੇ ਜੀਵਨ ਨੂੰ ਸੌਖਾ ਬਨਾਉਣਾ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾ ਤੋਂ ਮੂਲਭੂਤ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਅਤੇ ਉਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਲੋਕਾਂ ਲਈ ਪੱਕੇ ਘਰ ਬਨਾਉਣਾ, ਉਨਾਂ ਦੀ ਰਸੋਈ ਨੂੰ ਧੂਏ ਤੋਂ ਮੁਕਤ ਕਰਨਾ, ਗੈਸ ਕੰਨੈਕਸ਼ਨ ਦੇਣਾ, ਘਰਾਂ ਨੂੰ ਬਿਜਨੀ ਤੋਂ ਰੋਸ਼ਨ ਕਰਨਾ, ਇਲਾਜ ਦੀ ਸੁਵਿਧਾ ਦੇਦਾ, ਦਵਾਈ ਦਾ ਖਰਚ ਬਚਾਉਨਾ, ਕੁੜੀਆਂ ਦੀ ਸਿਖਿੱਆ ਲਈ ਯੋਜਨਾਵਾਂ ਉਨਾਂ ਦੀ ਸਰਕਾਰ ਨੇ ਚਲਾਈਆਂ ਹਨ। ਉਨਾਂ ਕਿਹਾ ਕਿ ਨਿਊ ਇੰਡੀਆ ਦਾ ਰਾਹ ਇਨ੍ਹਾਂ ਦੋ ਪਟੜੀਆਂ ਤੋਂ ਹੁੰਦਾ ਹੋਇਆ ਗੁਜਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਨ ਸਭਾ ਰੂਲ ਬੁੱਕ ਦੀਆਂ ਸਪੀਕਰ ਨੇ ਧੱਜੀਆਂ ਉਡਾਈਆਂ: ਅਮਨ ਅਰੋੜਾ
‘ਆਪ’ ਵਿਧਾਇਕਾਂ ਨੇ ਮੀਡੀਆ ਰਾਹੀਂ ਘੇਰੀ ਸਰਕਾਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਮਾਗਮ (ਸੈਸ਼ਨ) ਨੂੰ ਤਿੰਨ ਦਿਨਾਂ ਤੋਂ ਸਿਰਫ਼ ਡੇਢ ਦਿਨ ਤੱਕ ਸੀਮਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਸਰਦ ਰੁੱਤ ਸੈਸ਼ਨ ਦੇ ਨਾਂਅ ‘ਤੇ ਕੈਪਟਨ ਸਰਕਾਰ ‘ਤੇ ਕੋਝਾ ਮਜ਼ਾਕ ਕਰਨ ਦੇ ਦੋਸ਼ ਲਗਾਏ। ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਰੂਲ ਬੁੱਕ (ਨਿਯਮਾਂਵਲੀ) ਦੀ 14-ਏ ਮੱਦ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਸਾਲ ‘ਚ ਘੱਟੋ-ਘੱਟ 40 ਬੈਠਕਾਂ ਲਾਜ਼ਮੀ ਹਨ, ਪਰੰਤੂ ਪਿਛਲੇ ਲੰਮੇ ਸਮੇਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਡੇਢ ਦਰਜਨ ਤੋਂ ਵੱਧ ਬੈਠਕਾਂ ਨਹੀਂ ਕੀਤੀਆਂ।
ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਸਪੀਕਰ ਰਾਣਾ ਕੇਪੀ ਸਿੰਘ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਧਿਆਨ ਦਿਵਾਊ ਮਤਿਆਂ ਨੂੰ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਜਾਂਦਾ ਹੈ। ਜਦਕਿ ਧਿਆਨ ਦਿਵਾਊ ਨਿਯਮਾਂਵਲੀ ਨੰਬਰ 66 ‘ਚ ਇਸ ਤਰ੍ਹਾਂ ਦੇ ਬੇਤੁਕੇ ਤੇ ਬੇਬੁਨਿਆਦ ਹਵਾਲਿਆਂ ਦਾ ਕੋਈ ਜ਼ਿਕਰ ਨਹੀਂ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਵਾਰ ਕਰੀਬ 250 ਸਵਾਲ ਲੱਗੇ ਹੋਏ ਸਨ, ਜਿਨ੍ਹਾਂ ‘ਚ ਲਗਭਗ ਸਵਾ ਸੋ ਸਵਾਲ ‘ਆਪ’ ਵਿਧਾਇਕਾਂ ਦੇ ਸਨ ਜਦਕਿ ਅਣਸਟਾਰਡ ਸਵਾਲਾਂ ਦੀ ਗਿਣਤੀ ਅਲੱਗ ਹੈ। ਇਸੇ ਤਰ੍ਹਾਂ 23 ਧਿਆਨ ਦਿਵਾਊ ਮਤੇ ਸਨ।
ਇਨ੍ਹਾਂ ਸਵਾਲਾਂ ਤੇ ਧਿਆਨ ਦਿਵਾਊ ਮਤਿਆਂ ਰਾਹੀਂ ‘ਆਪ’ ਵੱਲੋਂ ਕਿਸਾਨੀ, ਖੇਤ-ਮਜ਼ਦੂਰ, ਦਲਿਤਾਂ, ਦਲਿਤ ਸਟੂਡੈਂਟਸ, ਵਪਾਰੀਆਂ-ਕਾਰੋਬਾਰੀਆਂ, ਸੜਕ ਹਾਦਸੇ, ਬੇਰੁਜ਼ਗਾਰੀ, ਨਸ਼ੇ, ਸਿੱਖਿਆ, ਸਿਹਤ ਸੇਵਾਵਾਂ, ਪਾਣੀ, ਵਾਤਾਵਰਨ ਸਮੇਤ ਬਰਗਾੜੀ ਤੇ ਕਾਨੂੰਨ ਵਿਵਸਥਾ ਆਦਿ ਦਰਜਨਾਂ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਸੀ ਪਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ। ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਸੱਚਮੁੱਚ ਸੁਹਿਰਦ ਹੁੰਦੀ ਤਾਂ ਖੁੱਲ੍ਹੇ ਦਿਲ ਨਾਲ ਹਰ ਭਖਵੇਂ ਮੁੱਦੇ ‘ਤੇ ਬਹਿਸ-ਵਿਚਾਰ ਕਰਦੀ ਤਾਂ ਕਿ ਹਰੇਕ ਮਸਲੇ ਦਾ ਠੋਸ ਹੱਲ ਨਿਕਲ ਸਕੇ।
ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਸਿਰਫ਼ 11 ਮਿੰਟਾਂ ‘ਚ ਸ਼ਰਧਾਂਜਲੀਆਂ ਨਾਲ ਨਿਪਟਾ ਦਿੱਤੀ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੱਸਦੇ ਹਨ ਕਿ ਇੱਕ ਦਿਨ ਦੇ ਸੈਸ਼ਨ ‘ਤੇ ਕਰੀਬ 70 ਲੱਖ ਰੁਪਏ ਦਾ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਅੱਜ ਹੀ 10 ਮਿੰਟ  ਦੇ ਵਕਫ਼ੇ ਉਪਰੰਤ ਅਗਲੀ ਬੈਠਕ ਸ਼ੁਰੂ ਕਰ ਦਿੱਤੀ ਜਾਂਦੀ। ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਦ ਕਾਂਗਰਸੀ ਤੇ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਲੰਮੇ ਸੈਸ਼ਨਾਂ ਦੀ ਮੰਗ ਕਰਦੇ ਹਨ ਪਰੰਤੂ ਸੱਤਾ ‘ਚ ਆਉਣ ਉਪਰੰਤ ਸੈਸ਼ਨ ਛੋਟਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੇਰਲ ਅਸੈਂਬਲੀ ਨੇ 2017-18 ‘ਚ 151 ਬੈਠਕਾਂ ਕੀਤੀਆਂ ਜਦਕਿ ਪੰਜਾਬ ‘ਚ ਸਿਰਫ 19 ਬੈਠਕਾਂ ਹੋਈਆਂ ਜਿਨ੍ਹਾਂ ‘ਚ 3 ਸ਼ਰਧਾਂਜਲੀਆਂ ਤੱਕ ਸੀਮਤ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਦੋਸਤ ਗਿਆ ਤੇ ਨਾਲ ਦੀ ਨਾਲ ਦੂਜਾ ਆ ਗਿਆ
ਫਾਈਲਾਂ ਦੇਖਣ ਤੋਂ ਲੈ ਕੇ ਆਦੇਸ਼ ਤੱਕ ਕਰਦੇ ਹਨ ਜਾਰੀ
ਪਟਿਆਲਾ ਤੋਂ ਦੋਸਤ ਬੰਨੀ ਸੰਧੂ ਦੇਖਦੇ ਹਨ ਸਥਾਨਕ ਸਰਕਾਰਾਂ ਵਿਭਾਗ ਦਾ ਸਾਰਾ ਕੰਮ ਕਾਜ਼
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਥਾਨਕ ਸਰਕਾਰਾਂ ਵਿਭਾਗ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਹੀ ਕਬਜ਼ਾ ਕਰ ਲਿਆ ਹੈ। ਇਸ ਕਬਜ਼ੇ ਸਬੰਧੀ ਨਾ ਸਿਰਫ਼ ਵਿਭਾਗੀ ਅਧਿਕਾਰੀ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਹਨ, ਸਗੋਂ ਨਵਜੋਤ ਸਿੱਧੂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਹੈ, ਕਿਉਂਕਿ ਨਵਜੋਤ ਸਿੱਧੂ ਦੀ ਇਜਾਜ਼ਤ ਨਾਲ ਹੀ ਇਹ ਕਬਜ਼ਾ ਹੋਇਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ‘ਤੇ ਇਨ੍ਹਾਂ ਵੱਲੋਂ ਨਾ ਸਿਰਫ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਦਫ਼ਤਰੀ ਕੰਮਕਾਜ ਵਿੱਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਕਾਫ਼ੀ ਜ਼ਿਆਦਾ ਔਖੇ ਹੋਏ ਬੈਠੇ ਹਨ। ਨਵਜੋਤ ਸਿੱਧੂ ਜਦੋਂ ਤੋਂ ਕੈਬਨਿਟ ਮੰਤਰੀ ਬਣੇ ਹਨ, ਉਹ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਮੀਟਿੰਗ ਕਰਨ ਲਈ ਹੀ ਹਫ਼ਤੇ ਵਿੱਚ 1-2 ਵਾਰ ਹੀ ਆਉਂਦੇ ਹਨ ਅਤੇ ਕਦੇ-ਕਦਾਈਂ ਤਾਂ ਉਹ ਪੂਰਾ ਹਫ਼ਤਾ ਹੀ ਦਫ਼ਤਰ ਵਿੱਚ ਆਪਣੀ ਹਾਜ਼ਰੀ ਨਹੀਂ ਲਾਉਂਦੇ, ਜਿਸ ਕਾਰਨ ਨਵਜੋਤ ਸਿੱਧੂ ਨੇ ਦਫ਼ਤਰੀ ਕੰਮਕਾਜ ‘ਤੇ ਨਜ਼ਰ ਰੱਖਣ ਲਈ ਆਪਣੇ ਕੁਝ ਦੋਸਤਾਂ ਨੂੰ ਰੱਖਿਆ ਹੋਇਆ ਹੈ, ਜਿਹੜੇ ਨਾ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਬੈਠਦੇ ਹਨ, ਸਗੋਂ ਉਨ੍ਹਾਂ 2 ਦਫ਼ਤਰਾਂ ‘ਤੇ ਕਬਜ਼ਾ  ਕਰ ਲਿਆ ਹੈ।
ਜਿਸ ਵਿੱਚ ਇੱਕ ਦਫ਼ਤਰ ਖ਼ੁਦ ਨਵਜੋਤ ਸਿੰਘ ਸਿੱਧੂ ਦਾ ਹੈ। ਨਵਜੋਤ ਸਿੱਧੂ ਨੇ ਪਹਿਲਾਂ ਆਪਣੇ ਅਜ਼ੀਜ਼ ਦੋਸਤ ਅਮਰ ਸਿੰਘ ਨੂੰ ਸਾਰਾ ਕੰਮਕਾਜ ਦੇਖਣ ਦੀ ਇਜਾਜ਼ਤ ਦਿੱਤੀ ਹੋਈ ਸੀ ਪਰ ਸਰਕਾਰੀ ਮਨਜ਼ੂਰੀ ਨਾ ਹੋਣ ਕਰਕੇ ਉਨਾਂ ਨੂੰ ਕੁਝ ਮਹੀਨੇ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਹੁਣ ਪਿਛਲੇ ਕਈ ਮਹੀਨਿਆ ਤੋਂ ਸਿੱਧੂ ਦੇ ਪਟਿਆਲਾ ਤੋਂ ਦੋਸਤ ਬੰਨੀ ਸੰਧੂ ਸਥਾਨਕ ਸਰਕਾਰਾਂ ਵਿਭਾਗ ਵਿਖੇ ਆਪਣਾ ਕਬਜ਼ਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ
ਬੰਨੀ ਸੰਧੂ ਨਾ ਸਿਰਫ਼ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਰਹਿੰਦੇ ਹਨ, ਸਗੋਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਮੰਤਰੀ ਦਫ਼ਤਰ ਵਿੱਚ ਬੈਠ ਕੇ ਹਰ ਤਰਾਂ ਦੀ ਸਰਕਾਰੀ ਫਾਈਲ ਨਾਲ ਛੇੜ ਛਾੜ ਤੋਂ ਲੈ ਕੇ ਉਸ ਵਿੱਚ ਦਖਲ ਅੰਦਾਜ਼ੀ ਤੱਕ ਕਰਦੇ ਹਨ। ਬੰਨੀ ਸੰਧੂ ਕਈ ਵਾਰ ਤਾਂ ਸਿੱਧਾ ਅਧਿਕਾਰੀਆਂ ਨੂੰ ਹੀ ਫੋਨ ਕਰਦੇ ਹੋਏ ਲੋਕਾਂ ਦੇ ਕੰਮ ਕਰਨ ਆਦੇਸ਼ ਤੱਕ ਜਾਰੀ ਕਰ ਦਿੰਦੇ ਹਨ। ਜਿਸ ਕਾਰਨ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਇਸ ਗਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਹ ਨਵਜੋਤ ਸਿੱਧੂ ਤਾਂ ਆਦੇਸ਼ ਤਾਂ ਮੰਨ ਸਕਦੇ ਹਨ ਪਰ ਬੰਨੀ ਸੰਧੂ ਜਾਂ ਫਿਰ ਕਿਸੇ ਹੋਰ ਦਾ ਆਦੇਸ਼ ਮੰਨਣਾ ਉਨ੍ਹਾਂ ਦੀ ਆਤਮਾ ਇਜਾਜ਼ਤ ਨਹੀਂ ਦਿੰਦੀ ਹੈ। ਇਸ ਸਬੰਧੀ ਨਵਜੋਤ ਸਿੱਧੂ ਦਾ ਪੱਖ ਜਾਨਣ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਵਲੋਂ ਫੋਨ ਹੀ ਨਹੀਂ ਚੁੱਕਿਆ ਗਿਆ, ਉਨ੍ਹਾਂ ਓ.ਐਸ.ਡੀ. ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਸਿੱਧਾ ਸਿੱਧੂ ਦੇ ਫੋਨ ‘ਤੇ ਹੀ ਸੰਪਰਕ ਕੀਤਾ ਜਾਵੇ।
ਬੰਨੀ ਸੰਧੂ ਦੇ ਵਿਦੇਸ਼ ਜਾਣ ਮਗਰੋਂ, ਸੁਮਿਤ ਕੁਮਾਰ ਨੇ ਸੰਭਾਲ ਲਿਆ ਐ ਦਫ਼ਤਰ
ਨਵਜੋਤ ਸਿੱਧੂ ਦੇ ਦੋਸਤ ਬੰਨੀ ਸੰਧੂ ਵਿਦੇਸ਼ ਕੀ ਗਏ, ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕਿਸੇ ਸੁਮਿਤ ਕੁਮਾਰ ਨਾਂਅ ਦੇ ਪ੍ਰਾਈਵੇਟ ਵਿਅਕਤੀ ਨੇ ਪਿਛਲੇ 5-6 ਦਿਨ ਤੋਂ ਆਪਣਾ ਦਫ਼ਤਰ ਸਥਾਨਕ ਸਰਕਾਰਾਂ ਵਿਭਾਗ ਵਿੱਚ ਖੋਲ੍ਹ ਲਿਆ ਹੈ। ਅਧਿਕਾਰੀ ਦੱਸਦੇ ਹਨ ਕਿ ਸੁਮਿਤ ਕੁਮਾਰ ਵੀ ਬੰਨੀ ਸੰਧੂ ਵਾਂਗ ਆਮ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਫਾਈਲਾਂ ਦੀ ਚੈਕਿੰਗ ਕਰਨ ਵਿੱਚ ਲਗੇ ਹੋਏ ਹਨ, ਜਿਸ ਸਬੰਧੀ ਉਹ ਹੈਰਾਨ ਹਨ ਕਿ ਆਖ਼ਰਕਾਰ ਇਹ ਕਦੋਂ ਤੱਕ ਚੱਲੇਗਾ। ਸੁਮਿਤ ਕੁਮਾਰ ਪਹਿਲਾਂ ਕਦੇ ਕਦਾਈ ਦਫ਼ਤਰ ਵਿੱਚ ਆਇਆ ਕਰਦੇ ਸਨ ਪਰ ਹੁਣ ਬੰਨੀ ਸੰਧੂ ਦੀ ਗੈਰ ਹਾਜ਼ਰੀ ਵਿੱਚ ਉਹ ਸਾਰਾ ਕੰਮਕਾਜ ਸੰਭਾਲਦੇ ਹੋਏ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਨ।
ਮੈਡਮ ਨਵਜੋਤ ਕੌਰ ਸਿੱਧੂ ਵੀ ਹਫ਼ਤੇ ਵਿੱਚ 3-4 ਦਿਨ ਆਉਂਦੇ ਹਨ ਦਫ਼ਤਰ
ਨਵਜੋਤ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਹਫ਼ਤੇ ‘ਚ 3-4 ਵਾਰ ਆ ਹੀ ਜਾਂਦੇ ਹਨ। ਨਵਜੋਤ ਕੌਰ ਜਦੋਂ ਅੰਮ੍ਰਿਤਸਰ ਜਾਂਦੇ ਹਨ, ਉਨ੍ਹਾਂ ਦਿਨਾਂ ਦੌਰਾਨ ਹੀ ਉਨ੍ਹਾਂ ਦੀ ਦਫ਼ਤਰ ਵਿੱਚ ਗੈਰ ਹਾਜ਼ਰੀ ਲਗਦੀ ਹੈ ਨਹੀਂ ਤਾਂ ਉਹ ਵੀ ਦਫ਼ਤਰ ਵਿੱਚ ਆ ਕੇ ਕੈਬਨਿਟ ਮੰਤਰੀ ਵਾਂਗ ਨਾ ਸਿਰਫ਼ ਨਵਜੋਤ ਸਿੱਧੂ ਦੀ ਕੁਰਸੀ ‘ਤੇ ਬੈਠਦੇ ਹਨ, ਸਗੋਂ ਉਸੇ ਤਰ੍ਹਾਂ ਹਰ ਤਰ੍ਹਾਂ ਦੇ ਕੰਮਕਾਜ ਵਿੱਚ ਦਖਲ ਅੰਦਾਜ਼ੀ ਕਰਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਰ ਤਰ੍ਹਾਂ ਦੇ ਤਬਾਦਲੇ ਦਾ ਕੰਮ ਨਵਜੋਤ ਕੌਰ ਰਾਹੀਂ ਹੀ ਹੋ ਰਿਹਾ ਹੈ।
ਸੰਸਦ ਦੇ ਸੁਚੱਜੇ ਢੰਗ ਨਾਲ ਨਾ ਚੱਲਣ ਤੋਂ ਪ੍ਰੇਸ਼ਾਨ ਹਨ ਨਾਇਡੂ
ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਨਹੀਂ ਹੋ ਰਿਹਾ ਹੈ ਕੰਮ
ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ ਉਹ ਪ੍ਰਸੰਨਤਾ ਦਾ ਵਿਸ਼ਾ ਹੈ
ਨਵੀਂ ਦਿੱਲੀ, ਏਜੰਸੀ
ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਅਰਥ ਵਿਵਸਥਾ ਤੇ ਹੋਰ ਮੋਰਚਿਆਂ ‘ਤੇ ਅੱਗੇ ਵਧ ਰਿਹਾ ਹੈ ਪਰ ਸੰਸਦ ‘ਚ ਸੁਚੱਜੇ ਢੰਗ ਨਾਲ ਕੰਮ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਇੱਕ ਸਾਲ ਦੇ ਕਾਰਜਕਾਲ ‘ਤੇ ਅਧਾਰਿਤ ਪੁਸਤਕ, ‘ਮੂਵਿੰਗ ਆਨ… ਮੂਵਿੰਗ ਫਾਰਵਰਡ, ਵਨ ਈਅਰ ਇਨ ਆਫਿਸ’ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਕੰਮ ਨਹੀਂ ਹੋ ਰਿਹਾ ਹੈ ਹੋਰ ਸਾਰੇ ਮੋਰਚਿਆਂ ‘ਤੇ ਚੀਜ਼ਾਂ ਅੱਗੇ ਵਧ ਰਹੀਆਂ ਹਨ।
ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ। ਉਹ ਪ੍ਰਸੰਨਤਾ ਦਾ ਵਿਸ਼ਾ ਹੈ ਆਰਥਿਕ ਮੋਰਚੇ ‘ਤੇ ਜੋ ਵੀ ਹੋ ਰਿਹਾ ਹੈ। ਉਸ ਨਾਲ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਪੁਸਤਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ ਡੀ ਦੇਵਗੌੜਾ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਵਿੱਤ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ ਵੀ ਮੌਜ਼ੂਦ ਸਨ।
ਨਾਇਡੂ ਅਨੁਸ਼ਾਸਨ, ਜ਼ਿੰਮੇਵਾਰੀ ਤੇ ਜਵਾਬਦੇਹੀ ਦੀ ਮਿਸਾਲ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਆਪਣੇ ਕਾਰਜਕਾਲ ਦੇ ਇੱਕ ਸਾਲ ਦਾ ਲੇਖਾ-ਜੋਖਾ ਪੁਸਤਕ ਰਾਹੀਂ ਪੇਸ਼ ਕਰਕੇ ਆਪਣੇ ਜੀਵਨ ‘ਚ ਅਨੁਸ਼ਾਸਨ, ਜਵਾਬਦੇਹੀ, ਫਰਜ਼ਾਂ ਦੀ ਪਾਲਣਾ ਤੇ ਸਪੱਸ਼ਟਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।