Donated - Sach Kahoon Punjabi
ਪਰਿਵਾਰਕ ਮੈਂਬਰਾਂ ਨੇ ਬਖਤੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਮਨਜੀਤ ਨਰੂਆਣਾ/ਚੁੱਘੇ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਜ਼ਿਲ੍ਹਾ ਬਠਿੰਡਾ ਬਲਾਕ ਚੁੱਘੇ ਕਲਾਂ ਦੇ ਪਿੰਡ ਦਿਉਣ ਵਿਖੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਖਤੌਰ ਇੰਸਾਂ ਵਾਸੀ ਦਿਉਣ ਦੇ ਅਚਾਨਕ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਗੁਰਮੇਲ ਇੰਸਾਂ, ਤੇਜਾ ਸਿੰਘ ਇੰਸਾਂ, ਲੜਕੀਆਂ ਰਾਜਵੀਰ ਕੌਰ ਇੰਸਾਂ, ਸਰਨਜੀਤ ਕੌਰ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ, ਬਰਨਾਲਾ ਰੋਡ, ਭੁੱਚੋ, ਬਠਿੰਡਾ ਨੂੰ ਦਾਨ ਕਰ ਦਿੱਤਾ।
ਮ੍ਰਿਤਕ ਬਖਤੌਰ ਸਿੰਘ ਇੰਸਾਂ ਦੀਆਂ ਲੜਕੀਆਂ ਰਾਜਵੀਰ ਕੌਰ ਇੰਸਾਂ ਤੇ ਸਰਨਜੀਤ ਕੌਰ ਇੰਸਾਂ ਵੱਲੋਂ ਰੂੜੀਵਾਦੀ ਸੋਚ ਨੂੰ ਨਕਾਰਦਿਆਂ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ। ਬਖਤੌਰ ਇੰਸਾਂ ਅਮਰ ਰਹੇ ਦੇ ਅਸਮਾਨ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ‘ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਪਿੰਡ ਦੀਆਂ ਮੁੱਖ ਗਲੀਆਂ ‘ਚੋਂ ਲੰਘਾ ਕੇ ਅੰਤਿਮ ਵਿਦਾਇਗੀ ਦਿੱਤੀ। ਆਦੇਸ਼ ਇੰਸਟੀਚਿਊਟ ਦੇ ਡਾਕਟਰਾਂ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਅਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਦੇਹ ਦਾਨ ਦੀ ਮੁਹਿੰਮ ਸ਼ਲਾਘਾਯੋਗ ਹੈ ਮੈਡੀਕਲ ਖੇਤਰ ‘ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਇਹ ਵਰਦਾਨ ਸਾਬਿਤ ਹੋ ਰਹੀ ਹੈ।
ਪਿੰਡ ਵਾਸੀਆਂ ਵੱਲੋਂ ਵੀ ਡੇਰਾ ਸੱਚਾ ਸੌਦਾ ਸਰਸਾ ਦੀ ਇਸ ਨੇਕ ਸੋਚ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ 25 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਭੰਗੀਦਾਸ ਵੀਰ ਅਤੇ ਭੈਣਾਂ ,ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਤੇ ਭੈਣਾਂ, ਰਿਸ਼ਤੇਦਾਰ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਬਖਤੌਰ ਸਿੰਘ ਇੰਸਾਂ ਦਾ ਪੂਰਾ ਪਰਿਵਾਰ ਪਿਛਲੀਆਂ ਕਈ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜੁੜ ਕੇ ਮਾਨਵਤਾ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ। ਬਖਤੌਰ ਇੰਸਾਂ ਖੁਦ ਵੀ ਡੇਰਾ ਸੱਚਾ ਸੌਦਾ ਸਰਸਾ ‘ਚ ਪਹਿਰਾ ਸੰਮਤੀ ‘ਚ ਪੱਕੇ ਸੇਵਾਦਾਰ ਸਨ। ਉਨ੍ਹਾਂ ਦਾ ਲੜਕਾ ਗੁਰਮੇਲ ਸਿੰਘ ਇੰਸਾਂ ਲੰਗਰ ਸੰਮਤੀ ‘ਚ ਸੇਵਾ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਿੰਡ ‘ਚ ਪੰਜਵਾਂ ਸਰੀਰਦਾਨ ਕੀਤਾ ਗਿਆ
ਜੀਵਨ ਗੋਇਲ/ਧਰਮਗੜ੍ਹ। ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਵਿਖੇ ਡੇਰਾ ਸ਼ਰਧਾਲੂ ਔਰਤ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਪਿੰਡ ‘ਚੋਂ ਚਾਰ ਡੇਰਾ ਸ਼ਰਧਾਲੂਆਂ ਦੇ ਸਰੀਰ ਦਾਨ ਕੀਤੇ ਜਾ ਚੁੱਕੇ ਹਨ ਤੇ ਇਹ ਪੰਜਵਾਂ ਸਰੀਰ ਦਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਬਲਾਕ ਪੰਦਰਾਂ ਮੈਂਬਰ ਨੰਬਰਦਾਰ ਰਾਮ ਸਿੰਘ ਇੰਸਾਂ ਦੀ ਪਤਨੀ ਕਰਮਜੀਤ ਕੌਰ ਇੰਸਾਂ ਜੋ ਕਿ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਪਰਮਾਤਮਾ ਵੱਲੋਂ ਦਿੱਤੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਮਾਲਿਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਪਰਿਵਾਰ ਵੱਲੋਂ ਤੀਰਥੰਕਰ ਮਹਾਂਵੀਰ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਮੁਰਾਦਾਬਾਦ (ਯੂ.ਪੀ.) ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਕਾਲਜ ਵੱਲੋਂ ਭੇਜੀ ਐਂਬੂਲੈਂਸ ਨੂੰ ਰਵਾਨਗੀ ਦਿੰਦਿਆਂ ਬਲਾਕ ਭੰਗੀਦਾਸ ਪ੍ਰਕਾਸ਼ ਦਾਸ ਇੰਸਾਂ ਨੇ ਪਵਿੱਤਰ ਬੇਨਤੀ ਸ਼ਬਦ ਬੋਲਿਆ ਅਤੇ ਸਰੀਰਦਾਨੀ ਸੱਚਖੰਡ ਵਾਸੀ ਭੈਣ ਕਰਮਜੀਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ ਅਤੇ ਜਦ ਤੱਕ ਸੂਰਜ ਚਾਂਦ ਰਹੇਗਾ ਕਰਮਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਅਦਿ ਨਾਅਰਿਆਂ ਨਾਲ ਵੱਖਰੀ ਗੂੰਜ ਪੈਦਾ ਕੀਤੀ। ਆਖਿਰ ਵਿੱਚ ਪੰਚ ਸੁਖਵਿੰਦਰ ਸਿੰਘ ਨੇ ਐਂਬੂਲੈਂਸ ਨੂੰ ਝੰਡੀ ਦੇ ਕੇ ਪਿੰਡ ਦੀ ਸਾਂਝੀ ਜਗ੍ਹਾ ਤੋਂ ਰਵਾਨਗੀ ਦਿੱਤੀ।
ਅਚਾਨਕ ਵਾਪਰੀ ਘਟਨਾ ‘ਤੇ 15 ਮੈਂਬਰ ਨੰਬਰਦਾਰ ਰਾਮ ਸਿੰਘ ਇੰਸਾਂ ਦੇ ਪਰਿਵਾਰ ਨਾਲ 45 ਮੈਂਬਰ ਹਰਿੰਦਰ ਇੰਸਾਂ, ਬਲਦੇਵ ਕ੍ਰਿਸ਼ਨ ਇੰਸਾਂ, ਟੇਕ ਸਿੰਘ ਲੌਂਗੋਵਾਲ, 25 ਮੈਂਬਰ ਰਜਿੰਦਰ ਅਤੇ ਕੇਲ ਇੰਸਾਂ, ਬਲਾਕ ਦੇ ਸਾਰੇ ਪੰਦਰਾਂ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਲੌਂਗੋਵਾਲ ਤੋਂ ਸਿਓਪਾਲ ਇੰਸਾਂ, ਸੋਸ਼ਲ ਮੀਡੀਆ ਸੇਵਾਦਾਰ ਰਾਜ ਕੁਮਾਰ, ਸੱਤ ਸੁਜਾਨ ਭੈਣ ਹਰਵਿੰਦਰ ਕੌਰ ਤੋਂ ਇਲਾਵਾ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਅੰਤਿਮ ਸ਼ਰਧਾਂਜਲੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾ ਸੱਚਾ ਸੌਦਾ ਵੱਲੋਂ 3884 ਯੂਨਿਟ ਖੂਨਦਾਨ
ਖੂਨਦਾਨੀਆਂ ਨੇ  ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਵੀ ਲਿਆ ਸੰਕਲਪ
ਵਿਸ਼ਵ ਖੂਨਦਾਨ ਦਿਵਸ ਮੌਕੇ ਡੇਰਾ ਸ਼ਰਧਾਲੂਆਂ ਦਾ ਮਨੁੱਖਤਾ ਦੀ ਭਲਾਈ ਲਈ ਪ੍ਰੇਰਨਾ ਭਰਿਆ ਕਦਮ
ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ੍ਹ ‘ਚ ਸੂਬਾ ਪੱਧਰੀ ਖੂਨਦਾਨ ਕੈਂਪ
ਖੂਨਦਾਨ ਲਈ ਪੰਜ ਹਜ਼ਾਰ ਦੇ ਕਰੀਬ ਸ਼ਰਧਾਲੂ ਪਹੁੰਚੇ
ਅਸ਼ਵਨੀ ਚਾਵਲਾ,ਚੰਡੀਗੜ੍ਹ।
ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ੍ਹ ‘ਚ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ‘ਚ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਖੂਨਦਾਨ ਕਰਨ ਦੇ ਲਈ ਆਏ ਡੇਰਾ ਸ਼ਰਧਾਲੂਆਂ ਨੇ ਮੌਕੇ ‘ਤੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਵੀ ਭਰ ਦਿੱਤੇ। ਸ਼ੁੱਕਰਵਾਰ ਨੂੰ ਭਾਰਤੀ ਫੌਜ ਲਈ ਲੱਖਾਂ ਯੂਨਿਟ ਖੂਨ ਮੁਹੱਈਆ ਕਰਵਾਉਣ ਵਾਲੇ ਡੇਰਾ ਸੱਚਾ ਸੌਦਾ ਨੇ ਅੱਜ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਚੰਡੀਗੜ੍ਹ ‘ਚ ਲਾਇਆ ਗਿਆ ਜਿੱਥੇ 3866 ਯੂਨਿਟ ਖੂਨਦਾਨ ਹੋਇਆ। ਓਧਰ ਯਮੁਨਾਨਗਰ ਵਿਖੇ 18 ਯੂਨਿਟ?ਖੂਨਦਾਨ ਹੋਇਆ
ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਲਾਇਆ ਗਿਆ। ਬਲੱਡ ਬੈਂਕਾਂ ਦੇ ਪ੍ਰਬੰਧਕਾਂ ਵੱਲੋਂ ਇੱਥੇ ਕਰੀਬ 3000 ਖੂਨਦਾਨੀਆਂ ਲਈ ਪ੍ਰਬੰਧ ਕੀਤਾ ਗਿਆ ਸੀ ਪਰ 4800 ਤੋਂ ਜ਼ਿਆਦਾ ਲੋਕਾਂ ਵੱਲੋਂ ਖੂਨਦਾਨ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਕਾਰਨ ਪ੍ਰਬੰਧ ਛੋਟੇ ਰਹਿ ਗਏ। ਇਸ ਕਾਰਨ ਵੱਡੀ ਗਿਣਤੀ ਖੂਨਦਾਨੀ ਖੂਨਦਾਨ ਕੀਤੇ ਬਿਨਾਂ ਹੀ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਇਸ ਖੂਨਦਾਨ ਕੈਂਪ ‘ਚ 3884 ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਲਗਭਗ ਸਾਰਿਆਂ ਨੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਭਰਕੇ ਵੀ ਪ੍ਰਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੋ 1 ਹਜ਼ਾਰ ਦੇ ਕਰੀਬ ਡੇਰਾ ਸ਼ਰਧਾਲੂ ਖੂਨਦਾਨ ਨਹੀਂ ਕਰ ਸਕੇ, ਉਨ੍ਹਾਂ ਨੇ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਜ਼ਰੂਰ ਭਰਿਆ ਹੈ।
ਇਸ ਮੌਕੇ ਡੇਰਾ ਸੱਚਾ ਸੌਦਾ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਹਮੇਸ਼ਾ ਭਾਰਤੀ ਫੌਜ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਂਦਾ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਲਈ ਖੂਨਦਾਨ ਕੈਂਪਾਂ ਲਾਏ ਜਾ ਰਹੇ ਹਨ ਜਿਨ੍ਹਾਂ ‘ਚ ਲੱਖਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਗਿੰਨੀਜ ਆਫ ਵਰਲਡ ਰਿਕਾਰਡ, ਦੋ ਏਸ਼ੀਆ ਬੁੱਕ ਆਫ ਰਿਕਾਰਡ, ਦੋ ਲਿਮਕਾ ਬੁੱਕ ਆਫ ਰਿਕਾਰਡ ਅਤੇ ਇੱਕ ਇੰਡੀਆ ਬੁੱਕ ਆਫ ਰਿਕਾਰਡ ਵੀ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਭਵਿੱਖ ‘ਚ ਵੀ ਭਾਰਤੀ ਫੌਜ ਦੀ ਸਹਾਇਤਾ ਲਈ ਦੇਸ਼ ਭਰ ‘ਚ ਖੂਨਦਾਨ ਕੈਂਪਾਂ ਲਾਏ ਜਾਣਗੇ। ਇਸ ਮੌਕੇ ਕੈਂਪ ‘ਚੋਂ ਖੂਨ ਇਕੱਤਰ ਕਰਨ ਵਾਲੀਆਂ ਟੀਮਾਂ ‘ਚ ਸਿਵਲ ਹਸਪਤਾਲ ਪਟਿਆਲਾ, ਬਲੱਡ ਬੈਕ ਓਜਸ ਹਸਪਤਾਲ ਪੰਚਕੂਲਾ, ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ, ਬਲੱਡ ਬੈਂਕ ਮੈਕਸ ਹਸਪਤਾਲ ਮੋਹਾਲੀ, ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ, ਫਰੀਡਮ ਬਲੱਡ ਬੈਂਕ ਭਿਵਾਨੀ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ, ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਆਦਿ ਮੁੱਖ ਤੌਰ ‘ਤੇ ਪੁੱਜੇ।
ਪ੍ਰੇਰਨਾ ਦੇਣ ਵਾਲੇ ਪੂਜਨੀਕ ਗੁਰੂ ਜੀ ਨੂੰ ਨਮਨ : ਡਾ. ਵਿਸ਼ਨੂੰ ਪਰੋਹਿਤ
ਗੰਗਾਨਗਰ ਤੋਂ ਖੂਨ ਲੈਣ ਲਈ ਆਏ ਡਾ. ਵਿਸ਼ਨੂੰ ਪਰੋਹਿਤ ਨੇ ਖੂਨਦਾਨ ਮੌਕੇ ਕਿਹਾ ਕਿ ਜੇਕਰ ਡੇਰਾ ਸ਼ਰਧਾਲੂ ਖੂਨਦਾਨ ਕਰਨਾ ਬੰਦ ਕਰਨ ਤਾਂ ਦੇਸ਼ ਵਿੱਚ ਖੂਨ ਦੀ ਘਾਟ ਇੰਨੀ ਜਿਆਦਾ ਹੋ ਜਾਵੇਗੀ ਜਿਸ ਨਾਲ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਲਈ ਉਹ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਨਮਨ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ 4 ਵਾਰ ਖੂਨਦਾਨ ਕੈਂਪ ਇੱਕ ਸਾਲ ਵਿੱਚ ਲਾਏ ਜਾਂਦੇ ਹਨ, ਜਿਸ ਨਾਲ ਬਹੁਤ ਹੀ ਜ਼ਿਆਦਾ ਦੂਰ-ਦੂਰ ਤੱਕ ਦੇ ਬਲੱਡ ਬੈਂਕਾਂ ਨੂੰ ਖੂਨ ਮਿਲਣ ਕਾਰਨ ਫਾਇਦਾ ਹੁੰਦਾ ਹੈ।
ਕਿਸ ਜ਼ਿਲ੍ਹੇ ਤੋਂ ਆਏ ਕਿੰਨੇ ਖੂਨਦਾਨੀ
ਸੰਗਰੂਰ  : 1220
ਪਟਿਆਲਾ : 790
ਮੋਗਾ  : 210
ਬਠਿੰਡਾ :  480
ਮੋਹਾਲੀ : 370
ਚੰਡੀਗੜ੍ਹ : 265
ਪੰਚਕੂਲਾ : 230
ਇਸਮਾਇਲਾ :  145
ਪਿਹੋਵਾ : 156
ਯਮੁਨਾਨਗਰ : 18
ਕੁੱਲ  3884
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਦੇ ਨਾਲ ਕੀਤਾ ਖੂਨਦਾਨ
105 ਯੂਨਿਟ ਹੋਇਆ ਖ਼ੂਨਦਾਨ, 171 ਮਰੀਜ਼ਾਂ
ਅਬੋਹਰ (ਸੁਧੀਰ ਅਰੋੜਾ) | ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਡੇਰਾ ਸੱਚਾ ਸੌਦਾ ਦੇ 71ਵੇਂ ਰੂਹਾਨੀ ਸਥਾਪਨਾ ਮਹੀਨੇ ਤੇ ਜਾਮ-ਏ-ਇੰਸਾਂ ਗੁਰੂ ਕਾ ਦੀ 13ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਕਿੱਕਰ ਖੇੜਾ ਵਿਖੇ ਖ਼ੂਨਦਾਨ ਕੈਂਪ ਤੇ ਜਨਰਲ ਸਿਹਤ ਜਾਂਚ ਕੈਂਪ ਲਾਇਆ ਗਿਆ ਕਿੱਕਰ ਖੇੜਾ ਵਿਖੇ ਸਥਿਤ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਤੇ ਨਾਮ ਚਰਚਾ ਘਰ ‘ਚ ਕੈਂਪ ਦਾ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਅਰਦਾਸ ਬੋਲ ਕੇ ਸ਼ੁੱਭ ਆਰੰਭ ਕੀਤਾ ਗਿਆ ਖ਼ੂਨਦਾਨ ਕੈਂਪ ‘ਚ ਅਬੋਹਰ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਡਾ. ਸਾਹਿਬ ਰਾਮ, ਸ਼ਮਸ਼ੇਰ ਸਿੰਘ, ਭਗੀਰਥ ਕਾਂਟੀਵਾਲ, ਸ਼ਾਮ ਸੁੰਦਰ, ਸੋਹਨ ਲਾਲ, ਭੁਪਿੰਦਰ ਸਿੰਘ ਵੱਲੋਂ ਕੁੱਲ 105 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ‘ਚ 68 ਪੁਰਸ਼ਾਂ ਤੇ 37 ਇਸਤਰੀਆਂ ਵੱਲੋਂ ਉਤਸ਼ਾਹ ਨਾਲ ਖ਼ੂਨਦਾਨ ਕੀਤਾ ਗਿਆ ਜਨਰਲ ਸਿਹਤ ਜਾਂਚ ਕੈਂਪ ‘ਚ ਸਰਸਾ ਦੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ‘ਚੋਂ ਮਾਹਿਰ ਡਾਕਟਰ ਸੰਦੀਪ ਭਾਦੂ, ਦੰਦਾਂ ਦੇ ਮਾਹਿਰ ਸਾਕਸ਼ੀ ਇੰਸਾਂ, ਅਪਟੀਮੇਟਰਿਸਟ ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ, ਰਾਜੇਸ਼ ਇੰਸਾਂ, ਚਰਨਜੀਤ, ਸੁਰਿੰਦਰ ਕੁਮਾਰ, ਗੁਰਮੁਖ ਕੰਬੋਜ ਆਦਿ ਨੇ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਇਨ੍ਹਾਂ ਦੁਆਰਾ ਕੁੱਲ 171 ਮਰੀਜਾਂ ਜਿਨ੍ਹਾਂ ‘ਚ 93 ਇਸਤਰੀਆਂ ਤੇ 78 ਪੁਰਸ਼ਾਂ ਨੇ ਆਪਣੇ ਸਿਹਤ ਦੀ ਜਾਂਚ ਕਰਵਾਈ  ਅਤਿ ਲੋੜਵੰਦ ਮਰੀਜ਼ਾਂ ਨੂੰ ਬਲਾਕ ਕਮੇਟੀ ਦੁਆਰਾ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਵੱਲੋਂ ਪ੍ਰਸੰਸਾ ਪੱਤਰ ਭੇਂਟ ਕੀਤੇ ਗਏ ਇਸ ਮੌਕੇ ਡੇਰਾ ਸੱਚਾ ਸੌਦਾ ਕਮੇਟੀ ਦੇ ਸਟੇਟ ਮੈਂਬਰ ਕ੍ਰਿਸ਼ਨ ਲਾਲ ਜੇਈ, ਗੁਰਸੇਵਕ ਸਿੰਘ, ਦੁਲੀ ਚੰਦ, ਭੈਣ ਆਸ਼ਾ ਚੁੱਘ, ਨਿਰਮਲਾ ਇੰਸਾਂ, ਜ਼ਿਲ੍ਹਾ ਕਮੇਟੀ ਮੈਂਬਰ ਬਲਵੰਤ ਨੋਖਵਾਲ, ਸੁਖਮੰਦਰ ਸਿੰਘ, ਬਲਾਕ ਕਮੇਟੀ ਮੈਂਬਰ ਮੋਹਨ ਲਾਲ, ਰਾਮ ਪ੍ਰਤਾਪ, ਗੁਰਪਵਿੱਤਰ ਸਿੰਘ, ਦਲੀਪ ਇੰਸਾਂ, ਸਹੀ ਰਾਮ, ਬਨਵਾਰੀ ਲਾਲ, ਸੁਖਚੈਨ ਸਿੰਘ, ਰਾਕੇਸ਼, ਜਗਦੀਸ਼ ਰਾਏ, ਵੀਰ ਸਿੰਘ, ਸੁਰਿੰਦਰ ਕੁਮਾਰ, ਵੱਖ-ਵੱਖ ਬਲਾਕਾਂ ਦੇ ਹੋਰ ਜ਼ਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਗੁਰਗੱਦੀਨਸ਼ੀਨੀ ਮਹੀਨੇ ਨੂੰ ਸਮਰਪਿਤ ਭਲਾਈ ਕਾਰਜ
ਕਾਬਿਲੇ-ਤਾਰੀਫ਼ ਰਿਹਾ ਖੂਨਦਾਨੀਆਂ ਦਾ ਹੌਂਸਲਾ
ਖੂਨ ਲੈਣ ਵਾਲੀਆਂ ਟੀਮਾਂ ਦੇ ਮੈਂਬਰ ਬੋਲੇ-ਸੈਲੂਟ ਡੇਰਾ ਸੱਚਾ ਸੌਦਾ
ਬਰਨਾਵਾ, ਸੱਚ ਕਹੂੰ ਨਿਊਜ਼
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀਨਸ਼ੀਨੀ ਮਹੀਨੇ (ਮਹਾਂ ਪਰਉਪਕਾਰ ਮਹੀਨੇ) ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ‘ਚ ਵਿਸ਼ਾਲ ਖੂਨਦਾਨ ਕੈਂਪ ‘ਚ ਸੇਵਾਦਾਰਾਂ ਨੇ 1753 ਯੂਨਿਟ ਖੂਨਦਾਨ ਕੀਤਾ।  ਇਸ ਮੌਕੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਪਹੁੰਚੀਆਂ ਬਲੱਡ ਬੈਂਕਾਂ ਦੀਆਂ 17 ਟੀਮਾਂ ਨੇ ਖੂਨ ਇਕੱਠਾ ਕੀਤਾ ਖੂਨਦਾਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਜਜ਼ਬਾ ਦੇਸ਼ ਦੇ ਵਾਸੀਆਂ ਲਈ ਪ੍ਰੇਰਨਾ ਬਣ ਗਿਆ।
ਇੱਕ-ਦੂਜੇ ਤੋਂ ਪਹਿਲਾਂ ਖੂਨਦਾਨ ਦੀ ਹੋੜ ਇਸ ਦਰ ਤੋਂ ਇਲਾਵਾ ਸ਼ਾਇਦ ਹੀ ਹੋਰ ਕਿਤੇ ਦੇਖਣ ਨੂੰ ਮਿਲਦੀ ਹੋਵੇ। ਖੂਨ ਲੈਣ ਵਾਲੀਆਂ ਟੀਮਾਂ ਜਿਸ ਤਰ੍ਹਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨੇ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਗੁਜ਼ਾਰਿਸ਼ ਕਰ ਰਹੇ ਸਨ, ਉਸ ਨੂੰ ਦੇਖ ਕੇ ਖੂਨ ਲੈਣ ਵਾਲੀਆਂ ਟੀਮਾਂ ਦੇ ਮੈਂਬਰ ਵੀ ਹੈਰਾਨ ਸਨ। ਮੇਰਠ ਦੇ ਆਨੰਦ ਹਸਪਤਾਲ ਬਲੱਡ ਬੈਂਕ ਦੀ ਟੀਮ ਨਾਲ ਆਏ ਡਾਕਟਰ ਅਸ਼ੋਕ ਗਰੋਵਰ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਤੇ ਹੋਰ ਥਾਵਾਂ ‘ਤੇ ਕੈਂਪਾਂ ‘ਚ ਜਾਂਦੇ ਹਾਂ ਤਾਂ ਖੂਨਦਾਨੀਆਂ ਨੂੰ ਤਰਸਦੇ ਹਾਂ, ਪਰ ਇੱਥੇ ਤਾਂ ਨਜ਼ਾਰਾ ਹੀ ਵੱਖਰਾ ਹੈ।
ਸਾਡੇ ਕੋਲ ਖੂਨ ਲੈਣ ਲਈ ਬੈਗ ਘੱਟ ਪੈ ਜਾਂਦੇ ਹਨ ਪਰ ਡੇਰਾ ਸੱਚਾ ਸੌਦਾ ਵਾਲਿਆਂ ਦਾ ਜਜ਼ਬਾ ਥੋੜ੍ਹਾ ਜਿਹਾ ਵੀ ਘੱਟ ਨਹੀਂ ਹੋਇਆ। ਅਸਲ ‘ਚ ਇਨ੍ਹਾਂ ਦੇ ਜਜ਼ਬੇ ਨੂੰ ਸੈਲੂਟ ਕਰਦਾ ਹਾਂ ਖੂਨਦਾਨ ਕੈਂਪ ਦੀ ਸਮਾਪਤੀ ਤੱਕ ਖੂਨਦਾਨ ਕਰਨ ਦੇ ਚਾਹਵਾਨ ਸੇਵਾਦਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।
ਇਹ ਟੀਮਾਂ ਪਹੁੰਚੀਆਂ
ਖੂਨਦਾਨ ਕੈਂਪ ‘ਚ ਮੇਰਠ ਦੇ ਆਨੰਦ ਹਸਪਤਾਲ ਬਲੱਡ ਬੈਂਕ ਤੋਂ ਡਾ. ਅਸ਼ੋਕ ਗਰੋਵਰ, ਮਾਇਆਜਲੀ ਚੈਰੀਟੇਬਲ ਬਲੱਡ ਬੈਂਕ ਕਾਨਪੁਰ ਤੋਂ ਡਾ. ਰਾਮ ਕੁਮਾਰ, ਗਾਜਿਆਬਾਦ ਬਲੱਡ ਬੈਂਕ ਤੋਂ ਡਾ. ਐਮ. ਐਮ. ਕੇਸ਼ਰਵਾਨੀ, ਪੀਐਲ ਸ਼ਰਮਾ ਡਿਸਟ੍ਰੀਕਟ ਹਸਪਤਾਲ ਬਲੱਡ ਬੈਂਕ ਮੇਰਠ ਤੋਂ ਡਾ. ਕੌਸ਼ਲੇਂਦਰ ਸਿੰਘ, ਲਾਈਫ ਲਾਈਨ ਬਲੱਡ ਬੈਂਕ ਗਾਜਿਆਬਾਦ ਤੋਂ ਡਾ. ਐਚ. ਐਲ. ਸ਼ਰਮਾ, ਡਿਸਟ੍ਰੀਕਟ ਹਸਪਤਾਲ ਬਲੱਡ ਬੈਂਕ ਬਾਗਪਤ ਤੋਂ ਡਾ. ਏ. ਕੇ. ਵਾਸ਼ਰਣਯ, ਬੁਲੰਦਸ਼ਹਿਰ ਚੈਰੀਟੇਬਲ ਬਲੱਡ ਬੈਂਕ ਤੋਂ ਡਾ. ਚੰਦਰਜੀਤ ਤੋਮਰ, ਆਈਐਮਏ ਬਲੱਡ ਬੈਂਕ ਦੇਹਰਾਦੂਨ ਤੋਂ ਡਾ. ਮਨੀਸ਼ ਸ਼ਰਮਾ, ਐਲਐਲਐਮ ਮੈਡੀਕਲ ਕਾਲਜ ਮੇਰਠ ਤੋਂ ਡਾ. ਵਿਜੈ ਕੁਮਾਰ, ਜਸਵੰਤ ਰਾਏ ਬਲੱਡ ਬੈਂਕ ਮੇਰਠ ਤੋਂ ਡਾ. ਐਸ. ਸੀ. ਅਗਰਵਾਲ, ਐਸਡੀ ਬਲੱਡ ਬੈਂਕ ਮੁਜੱਫਰਨਗਰ ਤੋਂ ਡਾ. ਅਨੁਜ ਆਰੀਆ, ਲੋਕ ਮਾਨਯ ਬਲੱਡ ਬੈਂਕ ਤੋਂ ਡਾ. ਨਿਤਿਨ ਰਾਏਕਵਾਰ, ਲਾਈਫ ਲਾਈਨ ਬਲੱਡ ਬੈਂਕ ਤੋਂ ਡਾ. ਸਾਗਰ ਯਾਦਵ, ਡਾ. ਅਵਿਨਾਸ਼, ਪੁਰੋਹਿਤ ਬਲੱਡ ਬੈਂਕ ਤੋਂ ਡਾ. ਕੇ ਸਿੰਘ, ਆਪਣੀਆਂ-ਆਪਣੀਆਂ ਟੀਮਾਂ ਨਾਲ ਖੂਨ ਲੈਣ ਪਹੁੰਚੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।