Kalyogi - Sach Kahoon Punjabi

ਕਲਯੁਗੀ ਪੁੱਤਰ ਵੱਲੋਂ ਪਿਓ ਦਾ ਕਤਲ
ਜੈਤੋ, ਕੁਲਦੀਪ ਸਿੰਘ/ਸੱਚ ਕਹੂੰ ਨਿਊਜ਼

ਜੈਤੋ ਤੋਂ ਕੁਝ ਕੁ ਦੂਰੀ ‘ਤੇ ਪੈਂਦੇ ਪਿੰਡ ਬਿਸ਼ਨੰਦੀ ‘ਚ ਨਸ਼ੇੜੀ ਪੁੱਤਰ ਵੱਲੋਂ ਪਿਓ ‘ਤੇ ਗੰਡਾਸੀ ਦੇ ਵਾਰ ਕਰਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦਿਆਂ ਥਾਣਾ ਜੈਤੋ ਦੇ ਐੱਸਐੱਚਓ ਸੁਖਮੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਥਾਣਾ ਜੈਤੋ ਦੇ ਐੱਸਐੱਚਓ ਸੁਖਮੰਦਰ ਸਿੰਘ ਨੇ ਦੱਸਿਆ ਕਿ ਮਨਯੋਧ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਤੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਚੁੱਕਿਆ ਹੈ ਤੇ ਉਹ ਆਪਣੇ ਪਿਤਾ ਨਾਲ ਅਕਸਰ ਲੜਾਈ ਕਰਦਾ ਰਹਿੰਦਾ ਸੀ ਕਿ ਪਿਤਾ ਦੇ ਹਿੱਸੇ ਦੀ ਜ਼ਮੀਨ ਆਪਣੇ ਨਾਂਅ ਕਰਵਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਲੰਘੀ ਰਾਤ ਮਨਯੋਧ ਸਿੰਘ ਨਸ਼ੇ ‘ਚ ਧੁੱਤ ਸੀ ਨੇ ਘਰ ਵਿਚ ਹੀ ਪਈ ਗੰਢਾਸੀ ਨੂੰ ਚੁੱਕ ਕੇ ਆਪਣੇ ਪਿਤਾ ਸੁਖਮੰਦਰ ਸਿੰਘ ਵੱਲ ਵਧਿਆ ਤੇ ਜ਼ਮੀਨ ਦੀ ਮੰਗ ਕੀਤੀ ਅਤੇ ਪਿਤਾ ਵੱਲੋਂ ਨਾਂਹ ਕਰਨ ‘ਤੇ ਮਨਯੋਧ ਸਿੰਘ ਨੇ ਆਪਣੇ ਪਿਤਾ ਦੇ ਸਿਰ ‘ਤੇ ਕੀਤੇ ਵਾਰ ਨਾਲ ਸੁਖਮੰਦਰ ਸਿੰਘ ਦਮ ਤੋੜ ਗਿਆ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।