Elder - Sach Kahoon Punjabi

ਦੇਰ ਰਾਤ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਕਰਤਾਰਪੁਰ। ਪਿੰਡ ਧੀਰਪਰ ‘ਚ ਇਕ ਹੈਰਾਨ ਕਰਨ ਵਾਲੀ ਕਤਲ ਦੀ ਵਾਰਦਾਤ ਨੇ ਪੁਲਸ ਨੂੰ ਉਲਝਾ ਕੇ ਰੱਖ ਦਿੱਤਾ ਹੈ। ਧੀਰਪੁਰ ਮੱਲੀਆਂ ਰੋਡ ‘ਤੇ ਸਿਥਤ ਇਕ ਪਰਿਵਾਰ ‘ਚ ਲਗਭਗ ਰਾਤ ਨੂੰ ਕੁਝ ਨਕਾਬਪੋਸ਼ ਨੌਜਵਾਨ ਦਾਖਲ ਹੋ ਗਏ। ਉਨ੍ਹਾਂ ਨੇ ਘਰ ਦੇ ਇੱਕ ਸੌਂ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਕਤਲ ਦੌਰਾਨ ਹਤਿਆਰੇ ਕਰੀਬ 5ਘੰਟਿਆਂ ਤੱਕ ਘਰ ‘ਚ ਹੀ ਰਹੇ। ਜਾਣਕਾਰੀ ਮੁਤਾਬਕ ਡੇਅਰੀ ਕਾਰੋਬਾਰੀ ਦਲਜੀਤ ਸਿੰਘ ਦੇ ਘਰ ਬੀਤੀ ਰਾਤ ਨੂੰ 6 ਨਕਾਬਪੋਸ਼ ਨੌਜਵਾਨ ਆਏ ਅਤੇ ਕਮਰੇ ‘ਚ ਮੌਜੂਦ ਦਲਜੀਤ ਦੀ ਪਤਨੀ ਅਤੇ ਬੇਟੇ ਨੂੰ ਬੰਧਕ ਬਣਾ ਲਿਆ। ਕਰੀਬ ਤਿੰਨ ਘੰਟਿਆਂ ਤੱਕ ਦੋਵੇਂ ਮਾਂ-ਪੁੱਤ ਨੂੰ ਦੋ ਲੁਟੇਰਿਆਂ ਨੇ ਬੰਧਕ ਬਣਾਈ ਰੱਖਿਆ। ਇਸੇ ਦੌਰਾਨ ਕਮਰੇ ਦੇ ਬਾਹਰ ਸੁੱਤੇ ਦਲਜੀਤ ਸਿੰਘ ਦੀ ਕੁਝ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਨਕਾਬਪੋਸ਼ ਨੌਜਵਾਨ ਪੌਨੇ ਤਿੰਨ ਦੇ ਕਰੀਬ ਵਾਪਸ ਚਲੇ ਗਏ। ਉਨ੍ਹਾਂ ਦੇ ਜਾਨ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਦਲਜੀਤ ਦੀ ਲਾਸ਼ ਨੂੰ ਦੇਖ ਕੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।  Murdered

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ
ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ

ਨਿਊਯਾਰਕ, 1 ਸਤੰਬਰ

ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ

ਅਮਰੀਕੀ ਖਿਡਾਰੀ ਸੇਰੇਨਾ ਨੇ ਮਹਿਲਾ ਸਿੰਗਲ ਦੇ ਤੀਸਰੇ ਗੇੜ ‘ਚ ਵੀਨਸ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਦਰਮਿਆਨ ਇਹ ਮੁਕਾਬਲਾ ਹਾਈਪ੍ਰੋਫਾਈਲ ਮੰਨਿਆ ਜਾ ਰਿਹਾ ਸੀ ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਛੋਟੀ ਭੈਣ ਨੇ ਵੱਡੀ ਭੈਣ ਨੂੰ ਕੋਈ ਰੋਮਾਂਚ ਪੈਦਾ ਨਹੀਂ ਕਰਨ ਦਿੱਤਾ ਸੇਰੇਨਾ ਨੇ ਮੈਚ ਦਰਮਿਆਨ ਆਪਣੀ ਅੱਡੀ ਦੀ ਸੱਟ ਲਈ ਮੈਡੀਕਲ ਟਾਈਮਆਊਟ ਲਿਆ ਅਤੇ ਬੈਂਡੇਜ਼ ਬੰਨ੍ਹ ਕੇ ਖੇਡਦਿਆਂ ਵੀ ਆਸਾਨ ਜਿੱਤ ਦਰਜ ਕਰ ਲਈ

ਸੇਰੇਨਾ ਨੇ ਭੈਣ ਵਿਰੁੱਧ ਕਰੀਅਰ ਦੇ 30ਵੇਂ ਮੈਚ ‘ਚ ਜਿੱਤ ਤੋਂ ਬਾਅਦ ਕਿਹਾ ਕਿ ਕੋਰਟ ‘ਤੇ ਵਾਪਸੀ ਤੋਂ ਬਾਅਦ ਇਹ ਮੇਰਾ ਸਭ ਤੋਂ ਚੰਗਾ ਮੈਚ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਮੈਨੂੰ ਇਸ ਦਾ ਫਾਇਦਾ ਮਿਲਦਾ ਰਹੇਗਾ

ਉੱਥੇ ਵੀਨਸ ਨੇ ਸੇਰੇਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਛੋਟੀ ਭੈਣ ਨੇ ਅਜਿਹੀ ਟੈਨਿਸ ਖੇਡੀ ਜਿਸ ਦਾ ਜਵਾਬ ਨਹੀਂ ਸੀ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਮੈਂ ਅਜਿਹਾ ਮੈਚ ਪਹਿਲਾਂ ਨਹੀਂ ਖੇਡੀ ਜਿੱਥੇ ਮੈਂ ਗੇਂਦ ਨੂੰ ਵੀ ਛੂਹ ਨਹੀਂ ਸਕੀ ਜਦੋਂ ਤੁਹਾਡਾ ਵਿਰੋਧੀ ਅਜਿਹੀ ਖੇਡ ਖੇਡਦਾ ਹੈ ਤਾਂ ਤੁਹਾਨੂੰ ਹਾਰ ‘ਤੇ ਦੁਖੀ ਨਹੀਂ ਹੋਣਾ ਚਾਹੀਦਾ

ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ

ਇੱਕ ਹੋਰ ਰੋਮਾਂਚ ਮੈਚ ‘ਚ ਕਨਾਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਸਰੇ ਗੇੜ ਂਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ‘ਚ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ ਸਵਿਸ ਖਿਡਾਰੀ 2016 ‘ਚ ਇੱਥੇ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ ਗੋਢੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਪੁਰਸ਼ ਡਰਾਅ ‘ਚ ਸਭ ਤੋਂ ਮਜ਼ਬੂਤ ਖਿਡਾਰੀਆਂ ‘ਚ ਮੰਨੇ ਜਾ ਰਹੇ ਸਨ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਪੇਸ਼ ਨਾ ਕਰ ਸਕੇ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ