India-Pakistan - Sach Kahoon Punjabi
ਟੂਰਨਾਮੈਂਟ ਦਾ ਪਹਿਲਾ ਮੈਚ 27 ਅਗਸਤ ਨੂੰ (India-Pakistan)
(ਸੱਚ ਕਹੂੰ ਨਿਊਜ਼) ਮੁੰਬਈ। ਏਸ਼ੀਆਈ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ 2022 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਦਾ ਪਹਿਲਾ ਮੈਚ 27 ਅਗਸਤ ਨੂੰ ਹੋਵੇਗਾ। ਇਸ ਦੇ ਨਾਲ ਹੀ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦੀਆਂ ਤਰੀਕਾਂ ਦੀ ਜਾਣਕਾਰੀ ਏਸ਼ੀਅਨ ਕ੍ਰਿਕਟ ਕੌਂਸਲ ਨੇ ਟਵੀਟ ਰਾਹੀਂ ਦਿੱਤੀ। ਇਹ ਟੂਰਨਾਮੈਂਟ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ‘ਚ ਭਾਰਤ ਅਤੇ ਪਾਕਿਸਤਾਨ (India-Pakistan) ਵਿਚਾਲੇ ਸ਼ਾਨਦਾਰ ਮੈਚ ਵੀ ਦੇਖਣ ਨੂੰ ਮਿਲੇਗਾ। ਟੀਮ ਇੰਡੀਆ ਏਸ਼ੀਆ ਕੱਪ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ।
ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਪੰਜ ਟੀਮਾਂ ਨੇ ਸਿੱਧੀ ਐਂਟਰੀ ਲਈ ਹੈ। ਇਹ ਟੀਮਾਂ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਨ, ਜਦਕਿ ਛੇਵੀਂ ਟੀਮ ਦਾ ਫੈਸਲਾ ਕੁਆਲੀਫਾਇਰ ਮੈਚਾਂ ਦੇ ਆਧਾਰ ‘ਤੇ ਕੀਤਾ ਜਾਵੇਗਾ।
AGM Update: The ACC Members unanimously decided that the tenure of Mr. @JayShah as ACC President and that of the Executive Board along with its Committees will continue until the 2024 AGM @BCCI  @TheRealPCB  @BCBtigers @ACBofficials @ThakurArunS pic.twitter.com/ah8FKIQ7D4
— AsianCricketCouncil (@ACCMedia1) March 19, 2022
ਹੁਣ ਤੱਕ ਇਹ ਟੂਰਨਾਮੈਂਟ 14 ਵਾਰ ਕਰਵਾਇਆ ਜਾ ਚੁੱਕਾ ਹੈ। ਇਹ ਟੂਰਨਾਮੈਂਟ ਪਹਿਲੀ ਵਾਰ 1984 ਵਿੱਚ ਕਰਵਾਇਆ ਗਿਆ ਸੀ। ਭਾਰਤੀ ਟੀਮ 1984, 1988, 1990-91, 1995, 2010, 2016 ਅਤੇ 2018 ਵਿੱਚ ਚੈਂਪੀਅਨ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ 1986, 1997, 2004, 2008 ਅਤੇ 2014 ‘ਚ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੇ 2000 ਅਤੇ 2012 ਵਿੱਚ ਇਹ ਟੂਰਨਾਮੈਂਟ ਜਿੱਤਿਆ ਹੈ।
ਜਿਕਰਯੋਗ ਹੈ ਕਿ ਏਸ਼ੀਆ ਕੱਪ 2020 ਵਿੱਚ ਪਾਕਿਸਤਾਨ ਵਿੱਚ ਹੋਣਾ ਸੀ, ਪਰ ਫਿਰ ਕੋਰੋਨਾ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 2021 ‘ਚ ਵੀ ਇਸ ਦਾ ਆਯੋਜਨ ਨਹੀਂ ਹੋ ਸਕਿਆ ਅਤੇ ਫਿਰ 2022 ‘ਚ ਸ਼੍ਰੀਲੰਕਾ ‘ਚ ਟੀ-20 ਫਾਰਮੈਟ ‘ਚ ਟੂਰਨਾਮੈਂਟ ਕਰਵਾਉਣ ‘ਤੇ ਸਹਿਮਤੀ ਬਣੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਏਸ਼ੀਆ ਕੱਪ: 10 ਦਿਨਾਂ ਂਚ 3 ਵਾਰ ਭਿੜ ਸਕਦੇ ਨੇ ਭਾਰਤ-ਪਾਕਿਸਤਾਨ
ਨਵੀਂ ਦਿੱਲੀ, 12 ਸਤੰਬਰ
ਭਾਰਤ ਨੇ ਆਪਣੇ ਜਿਸ ਪੁਰਾਣੇ ਵਿਰੋਧੀ ਨਾਲ ਤਿੰਨ ਸਾਲ ‘ਚ ਸਿਰਫ਼ ਤਿੰਨ ਮੈਚ ਖੇਡੇ ਹਨ ਉਸ ਨਾਲ ਇਸ ਮਹੀਨੇ 10 ਦਿਨਾਂ ਅੰਦਰ ਤਿੰਨ ਵਾਰ ਭਿੜ ਸਕਦਾ ਹੈ 15 ਸਤੰਬਰ ਤੋਂ ਯੂਏਈ ‘ਚ ਸ਼ੁਰੂ ਹੋ ਰਹੇ ਏਸ਼ੀਆ ਕੱਪ ‘ਚ 6 ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਨਾਲ ਗਰੁੱਪ ਦੀ ਤੀਸਰੀ ਟੀਮ ਹਾਂਗਕਾਂਗ ਹੈ ਦੋਵਾਂ ਟੀਮਾਂ ਦਾ ਗਰੁੱਪ ਮੁਕਾਬਲਾ 19 ਸਤੰਬਰ ਨੂੰ ਹੋਵੇਗਾ ਅਤੇ  ਜੇਕਰ ਕੋਈ ਵੱਡਾ ਉਲਟਫੇਰ ਨਹੀਂ ਹੁੰਦਾ ਤਾਂ ਹਾਂਗਕਾਂਗ ਟੀਮ ਕਮਜੋਰ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਹੀ ਅਗਲੇ ਗੇੜ ‘ਚ ਪਹੁੰਚਣਗੇ ਅਤੇ 23 ਸਤੰਬਰ ਨੂੰ ਫਿਰ ਆਹਮਣੇ ਸਾਹਮਣੇ ਹੋਣਗੇ ਇਸ ਤੋਂ ਬਾਅਦ ਦੋਵਾਂ ਟੀਮਾਂ ਕੋਲ ਤੀਸਰੀ ਮੌਕਾ ਫਾਈਨਲ ‘ਚ ਭਿੜਨ ਦਾ ਹੋਵੇਗਾ ਏਸ਼ੀਆ ਕੱਪ ਦਾ ਪਹਿਲਾ ਮੈਚ 15 ਸਤੰਬਰ ਨੂੰ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਹੋਵੇਗਾ
129 ਚੋਂ 52 ਮੁਕਾਬਲੇ ਜਿੱਤਿਆ ਹੈ ਭਾਰਤ
ਭਾਰਤ ਅਤੇ ਪਾਕਿਸਤਾਨ ਹੁਣ ਤੱਕ 129 ਵਾਰ ਇੱਕ ਰੋਜ਼ਾ ਮੈਚਾਂ ‘ਚ ਭਿੜ ਚੁੱਕੇ ਹਨ ਇਹਨਾਂ ਵਿੱਚ ਭਾਰਤ ਨੇ 52 ਮੁਕਾਬਲੇ ਜਿੱਤੇ ਹਨ ਜਦੋਂਕਿ ਪਾਕਿਸਤਾਨ 73 ਮੈਚਾਂ ‘ਚ ਜੇਤੂ ਰਿਹਾ ਹੈ ਚਾਰ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
ਕਾਂਸੀ ਤਗਮੇ ਲਈ ਭਿੜਨਗੇ ਅੱਜ
ਜਕਾਰਤਾ, 31 ਅਗਸਤ
ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ
ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ ਉਸਨੂੰ ਕਾਂਸੀ ਤਗਮੇ ਲਈ 1 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੋਵੇਗਾ ਜਦੋਂਕਿ ਸੋਨ ਤਗਮੇ ਦਾ ਮੁਕਾਬਲਾ ਮਲੇਸ਼ੀਆ ਅਤੇ ਜਾਪਾਨ ਦਰਮਿਆਨ ਹੋਵੇਗਾ
ਅਜੇਤੂ ਕਹੀ ਜਾਣ ਵਾਲੀ ਭਾਰਤੀ ਟੀਮ ਦੀ ਹਾਰ ਤੋਂ ਸਕਤੇ ‘ਚ ਕੋਚ ਹਰਿੰਦਰ ਨੇ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗਲਤੀਆਂ ਕੀਤੀਆਂ ਅਤੇ ਇਸ ਦੀ ਕੀਮਤ ਚੁਕਾਈ ਅਸੀਂ ਚੀਜ਼ਾਂ ਨੂੰ ਸਹੀ ਢੰਗ ਨਹੀਂ ਰੱਖ ਸਕੇ ਅਤੇ ਭਾਰਤੀ ਸਕਿੱਲ ਦਿਖਾਉਣ ਦੀ ਕੋਸ਼ਿਸ਼ ‘ਚ ਆਪਣੀ ਲੈਅ ਗੁਆ ਬੈਠੇ ਇਹ ਭਾਰਤੀ ਹਾੱਕੀ ਲਈ ਵੱਡਾ ਝਟਕਾ ਹੈ ਜਿਸ ਨਟਾਲ ਅਗਲੀਆਂ ਓਲੰਪਿਕਸ ਲਈ ਰਾਹ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਫਾਈਨਲ ‘ਚ ਪਹੁੰਚਣ ਦੇ ਆਸਾਨ ਮੌਕੇ ਗੁਆਏ
ਸ਼ੁਟਆਊਟ ਲਈ ਕੋਚ ਨੇ ਕਿਹਾ ਕਿ ਅਸੀਂ ਨਿਰਧਾਰਤ ਸਮੇਂ ‘ਚ ਗਲਤੀਆਂ ਕੀਤੀਆਂ ਅਤੇ ਸ਼ੂਟਆਊਟ ‘ਚ ਕੋਈ ਵੀ ਟੀਮ ਜਿੱਤ ਜਾਂਦੀ ਹੈ
ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਫਾਈਨਲ ‘ਚ ਨਹੀਂ ਪਹੁੰਚ ਸਕੀਆਂ ਇਹ ਵੀ ਹੈਰਾਨੀਜਨਕ ਰਿਹਾ ਕਿ ਜਿਸ ਜਾਪਾਨ ਨੂੰ ਭਾਰਤ ਨੇ ਗਰੁੱਪ ਮੈਚ ‘ਚ 8-0 ਨਾਲ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ ਸੀ, ਉਹ ਟੀਮਾਂ ਸੋਨ ਤਗਮੇ ਲਈ ਖੇਡਣਗੀਆਂ ਭਾਰਤ ਨੂੰ ਸੈਮੀਫਾਈਨਲ ‘ਚ ਮਲੇਸ਼ੀਆ ਨੇ ਸਡਨ ਡੈੱਥ ‘ਚ 7-6 ਨਾਲ ਅਤੇ ਜਾਪਾਨ ਨੇ ਪਾਕਿਸਤਾਨ ਨੂੰ 1-0 ਨਾਲ ਹਰਾਇਆ ਭਾਰਤ ਅਤੇ ਪਾਕਿਸਤਾਨ ਨੇ ਲੀਗ ਮੈਚਾਂ ‘ਚ ਕ੍ਰਮਵਾਰ : 76 ਅਤੇ 45 ਗੋਲ ਕੀਤੇ ਸਨ ਪਰ ਅਹਿਮ ਸੈਮੀਫਾਈਨਲ ‘ਚ ਦੋਵੇਂ ਟੀਮਾਂ ਨੇ ਗੋਡੇ ਟੇਕ ਦਿੱਤੇ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।