Sehwag - Sach Kahoon Punjabi
ਸਹਿਵਾਗ ਦਾ ਡੀਡੀਸੀਏ ਕ੍ਰਿਕਟ ਕਮੇਟੀ ਤੋਂ ਅਸਤੀਫ਼ਾ
ਗੰਭੀਰ ਨੂੰ ਵੀ ਮੰਨਿਆ ਜਾ ਰਿਹਾ ਹੈ ਕਾਰਨ
ਨਵੀਂ ਦਿੱਲੀ, 17 ਸਤੰਬਰ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀਡੀਸੀਏ) ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸੰਸਥਾ ਦੀ ਕ੍ਰਿਕਟ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਸਹਿਵਾਗ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰਾਂ ਆਕਾਸ਼ ਚੋਪੜਾ ਅਤੇ ਰਾਹੁਲ ਸਾਂਘਵੀ ਨੇ ਗੇਂਦਬਾਜ਼ੀ ਕੋਚ ਦੇ ਰੂਪ ‘ਚ ਮਨੋਜ ਪ੍ਰਭਾਕਰ ਨੂੰ ਬਰਕਰਾਰ ਰੱਖਣ ਦੀ ਸਿਫ਼ਾਰਿਸ਼ ਕੀਤੀ ਸੀ ਪਰ ਇਸਨੂੰ ਮਨਜ਼ੂਰੀ ਨਹੀਂ ਮਿਲੀ
ਡੀਡੀਸੀਏ ਸੂਤਰਾਂ ਅਨੁਸਾਰ ਇਹਨਾਂ ਤਿੰਨਾਂ ਦਾ ਅਸਫ਼ੀਤਾ ਮਨਜ਼ੂਰ ਕਰ ਲਿਆ ਗਿਆ ਹੈ ਕਿਉਂਕਿ ਰਾਜ ਸੰਸਥਾ ਨੂੰ ਅਗਲੇ ਦੋ ਦਿਨਾਂ ‘ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਵਾਂ ਸੰਵਿਧਾਨ ਸੌਂਪਣਾ ਹੈ ਜਿਸ ਤੋਂ ਬਾਅਦ ਨਵੀਆਂ ਕਮੇਟੀਆਂ ਬਣਾਉਣ ਦੀ ਜ਼ਰੂਰਤ ਹੋਵੇਗੀ
ਹਾਲਾਂਕਿ ਸਹਿਵਾਗ ਨੇ ਇਸ ਗੱਲ ਦੇ ਜਵਾਬ ਨੂੰ ਟਾਲਦਿਆਂ ਕਿਹਾ ਕਿ ਅਸੀਂ ਤਿੰਨੇ ਇਕੱਠੇ ਆਏ ਅਤੇ ਆਪਣਾ ਸਮਾਂ ਅਤੇ ਕੋਸ਼ਿਸ਼ ਦਿੱਤੀ ਪਰ ਅਸੀਂ ਤਿੰਨੇ ਹੁਣ ਹੋਰ ਮਸਰੂਫ ਪ੍ਰੋਗਰਾਮਾਂ ਕਾਰਨ ਡੀਡੀਸੀਏ ਦੀ ਕ੍ਰਿਕਟ ਕਮੇਟੀ ਦੇ ਕੰਮ ਨੂੰ ਅੱਗੇ ਜਾਰੀ ਨਹੀਂ ਰੱਖ ਸਕਾਂਗੇ ਜ਼ਿਕਰਯੋਗ ਹੇ ਕਿ ਦਿੱਲੀ ਦੀ ਟੀਮ ਮੌਜ਼ੂਦਾ ਸੀਜ਼ਨ ‘ਚ ਵਿਜੇ ਹਜਾਰੇ ਟਰਾਫ਼ੀ ‘ਚ ਆਪਣਾ ਪਹਿਲਾ ਮੈਚ ਗੰਭੀਰ ਦੀ ਕਪਤਾਨੀ ‘ਚ 20 ਸਤੰਬਰ ਨੂੰ ਸੌਰਾਸ਼ਟਰ ਵਿਰੁੱਧ ਖੇਡੇਗੀ
ਮੰਨਿਆ ਜਾ ਰਿਹਾ ਹੈ ਕਿ ਦਿੱਲੀ ਟੀਮ ਦੇ ਕਪਤਾਨ ਅਤੇ ਡੀਡੀਸੀਏ ਪੈਨਲ ਦੇ ਖ਼ਾਸ ਮੈਂਬਰ ਗੌਤਮ ਗੰਭੀਰ ਪ੍ਰਭਾਕਰ ਦੀ ਨਿਯੁਕਤੀ ਦੇ ਵਿਰੁੱਧ ਸਨ, ਕਿਉਂਕਿ ਪ੍ਰਭਾਕਰ ਦਾ ਨਾਂਅ 2000 ਦੇ ਮੈਚ ਫਿਕਸਿੰਗ ਮਾਮਲੇ ‘ਚ ਆਇਆ ਸੀ, ਡੀਡੀਸੀਏ ਦੇ ਇੱਕ ਅਧਿਕਾਰੀ ਨੇ ਨਾਂਅ ਜਾਹਿਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਗੰਭੀਰ ਹਮੇਸ਼ਾ ਇਸ ਸਿਧਾਂਤ ‘ਤੇ ਚੱਲ ਰਹੇ ਹਨ ਕਿ ਉਹ ਦਿੱਲੀ ਦੇ ਡਰੈਸਿੰਗ ਰੂਮ ‘ਚ ਅਜਿਹੇ ਵਿਅਕਤੀ ਨੂੰ ਨਹੀਂ ਦੇਖਣਾ ਚਾਹੁੰਦੇ, ਜੋ ਮੈਚ ਫਿਕਸਿੰਗ ਜਾਂ ਕਿਸੇ ਹੋਰ ਤਰ੍ਹਾਂ ਦੇ ਗਲਤ ਕੰਮ ਨਾਲ ਕਿਸੇ ਵੀ ਤਰ੍ਹਾਂ ਜੁੜਿਆ ਰਿਹਾ ਹੋਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ, ਏਜੰਸੀ।
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵਿਕੇਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੱਕ ਭਾਰਤ ਦੀ ਇਕ ਦਿਨ ਅੰਤਰਾਸ਼ਟਰੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਹੈ। ਧਮਾਕੇਦਾਰ ਬੱਲੇਬਾਜ ਸਹਿਵਾਗ ਨੇ ਕਿਹਾ, ਹਾਲਾਂਕਿ ਧੋਨੀ ਅਗਲੇ ਵਿਸ਼ਵ ਕੱਪ ਦੇ ਫਾਈਨਲ ਤੱਕ 38 ਸਾਲ ਦੇ ਹੋ ਜਾਣਗੇ ਪਰ ਉਸਦਾ ਵਨਡੇ ਕਰੀਅਰ ਸ਼ਾਨਦਾਰ ਰਿਹਾ ਹੈ ਜਿਸ ਵਿਚ ਉਸ ਦੀ ਅਗਵਾਈ ‘ਚ ਭਾਰਤ ਟੀਮ ਦਾ 2011 ‘ਚ ਵਿਸ਼ਵ ਕੱਪ ਜਿੱਤਕੇ ਚੈਪੀਅਨ ਬਣਨਾ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ‘ਚ ਹਾਲ ਹੀ ‘ਚ ਖੇਡੀ ਗਈ ਇਕ ਦਿਵਸ ਸੀਰੀਜ਼ ਦੌਰਾਨ ਧੋਨੀ ਦੇ ਪ੍ਰਦਰਸ਼ਨ ਸਬੰਧੀ ਉਸਦੀ ਕਾਫੀ ਆਲੋਚਨਾ ਹੋਈ ਸੀ। ਭਾਰਤੀ ਟੀਮ ਦੇ ਪ੍ਰਬੰਧਨ ਵੱਲੋਂ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਇੰਗਲੈਂਡ ਖਿਲਾਫ ਓਵਲ ਟੈਸਟ ‘ਚ ਸੈਕੜਾ ਲਾਉਣ ਵਾਲੇ ਯੁਵਾ ਵਿਕੇਟਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਧੋਨੀ ਦੀ ਜਗ੍ਹਾ ਵਨਡੇ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਧੋਨੀ ਦੇ ਸਾਬਕਾ ਸਾਥੀ ਖਿਡਾਰੀ ਸਹਿਵਾਗ ਦਾ ਮੰਨਣਾ ਹੈ ਕਿ ਸਾਬਕਾ ਕਪਤਾਨ ਧੋਨੀ ਦਾ ਅਗਲੇ ਵਿਸ਼ਵ ਕੱਪ ਤੱਕ ਭਾਰਤ ਦੀ ਵਨਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ ਹੈ। ਸਹਿਵਾਗ ਨੇ ਕਿਹਾ ਮੇਰੇ ਨਿੱਜੀ ਵਿਚਾਰ ‘ਚ ਐਮ ਐਸ ਧੋਨੀ ਨੂੰ ਵਿਸ਼ਵ ਕੱਪ 2019 ਤੱਕ ਟੀਮ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਹਲੀ ਨੇ ਪਿੱਛੇ ਛੱਡੇ ਸਚਿਨ,ਸਹਿਵਾਗ, ਦ੍ਰਵਿੜ
ਸਾਊਥੈਂਪਟਨ, 31 ਅਗਸਤ
ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ‘ਚ ਆਪਣੇ ਕਰੀਅਰ ਦੀਆਂ 6000 ਟੈਸਟ ਦੌੜਾਂ ਪੁਰੀਆਂ ਕਰ ਲਈਆਂ ਕੋਹਲੀ ਨੇ ਆਪਣੀ 119ਵੀਂ ਪਾਰੀ ‘ਚ ਇਹ ਕਾਰਨਾਮਾ ਕੀਤਾ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਧੁਰੰਦਰ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ(117) ਦੇ ਨਾਂਅ ਹੈ ਕੋਹਲੀ ਹੁਣ ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਹਨ ਭਾਰਤ ਲਈ ਕੋਹਲੀ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਸਚਿਨ ਤੇਂਦੁਲਕਰ(120), ਵਰਿੰਦਰ ਸਹਿਵਾਗ (121) ਅਤੇ ਰਾਹੁਲ ਦ੍ਰਵਿੜ (125) ਨੇ ਬਣਾਈਆਂ ਹਨ ਕੋਹਲੀ ਨੇ 54 ਦੀ ਔਸਤ ਨਾਲ ਇਹ ਦੌੜਾਂ ਬਣਾਈਆਂ ਹਨ
ਟੈਸਟ ਕ੍ਰਿਕਟ ‘ਚ ਸਭ ਤੋਂ ਘੱਟ ਪਾਰਆਂ ‘ਚ 6000 ਦੌੜਾਂ ਬਣਾਉਣ ਦਾ ਰਿਕਾਰਡ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾੱਨ ਬ੍ਰੇਡਮੈਨ ਦੇ ਨਾਂਅ ਹੈ, ਜਿਸ ਨੇ ਸਿਰਫ਼ 68 ਪਾਰੀਆਂ ‘ਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਉਹਨਾਂ ਤੋਂ ਇਲਾਵਾ ਟੈਸਟ ਕ੍ਰਿਕਟ ‘ਚ ਅਜੇ ਤੱਕ ਕੋਈ ਵੀ ਬੱਲੇਬਾਜ਼ 100 ਪਾਰੀਆਂ ‘ਚ ਵੀ 6000 ਦੌੜਾਂ ਨਹੀਂ ਬਣਾ ਸਕਿਆ
6000 ਦੌੜਾਂ ਤੱਕ ਇਸ ਤਰ੍ਹਾਂ ਪਹੁੰਚੇ ਵਿਰਾਟ
ਦੌੜਾਂ              ਪਾਰੀਆਂ
1000               27
1 ਤੋਂ 2000        26
2 ਤੋਂ  3000      20
3 ਤੋਂ 4000       16
4 ਤੋਂ 5000      16
5 ਤੋਂ 6000      14
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।