Women's Hockey Team - Sach Kahoon Punjabi

ਮਹਿਲਾ ਹਾਕੀ ਟੀਮ ਨੇ ਗਰੀਬਾਂ ਦੀ ਸਹਾਇਤਾ ਲਈ ਜੁਟਾਏ 20 ਲੱਖ ਰੁਪਏ
ਮਹਿਲਾ ਹਾਕੀ ਟੀਮ ਨੇ ਗਰੀਬਾਂ ਦੀ ਸਹਾਇਤਾ ਲਈ ਜੁਟਾਏ 20 ਲੱਖ ਰੁਪਏ

ਬੰਗਲੁਰੂ। ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੋਨਾ ਵਾਇਰਸ ‘ਕੋਵਿਡ -19’ ਦੇ ਮਹਾਂਮਾਰੀ ਦੌਰਾਨ ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਈ 20 ਲੱਖ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ। ਭਾਰਤੀ ਮਹਿਲਾ ਹਾਕੀ ਟੀਮ ਨੇ 1000 ਲੋਕਾਂ ਦੇ ਖਾਣੇ ਦਾ ਪ੍ਰਬੰਧਨ ਕਰਨ ਲਈ ਇਹ ਪਹਿਲ ਕੀਤੀ। ਟੀਮ ਨੇ 17 ਅਪਰੈਲ ਨੂੰ 18 ਦਿਨਾਂ ਦੀ ਤੰਦਰੁਸਤੀ ਚੁਣੌਤੀ ਦੀ ਸ਼ੁਰੂਆਤ ਕੀਤੀ ਅਤੇ ਪਹਿਲੇ ਚਾਰ ਦਿਨਾਂ ਵਿਚ ਹੀ ਸੱਤ ਲੱਖ ਰੁਪਏ ਇਕੱਠੇ ਕੀਤੇ। ਇਹ ਭੀੜ ਫੰਡਿੰਗ ਪਿਛਲੇ ਤਾਲਾਬੰਦੀ ਦੇ ਆਖ਼ਰੀ ਦਿਨ 3 ਮਈ ਤੱਕ ਜਾਰੀ ਰਹੇਗੀ। ਹਾਲਾਂਕਿ ਤਾਲਾਬੰਦੀ 17 ਮਈ ਤੱਕ ਵਧਾ ਦਿੱਤੀ ਗਈ ਹੈ।

ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ, ਟੀਮ ਨੇ ਹਾਕੀ ਦੀ ਰਸਮੀ ਸਿਖਲਾਈ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਖਿਡਾਰੀ ਇਸ ਸਮੇਂ ਦੀ ਆਪਣੀ ਖੇਡ ਅਤੇ ਉਨ੍ਹਾਂ ਖੇਤਰਾਂ ਵਿੱਚ ਆਤਮ-ਨਿਰਭਰ ਕਰਨ ਲਈ ਬਿਹਤਰ ਵਰਤੋਂ ਕਰ ਰਹੇ ਹਨ।  ਮਹਿਲਾ ਟੀਮ ਨੇ ਕੁਲ 20,01,130 ਰੁਪਏ ਇਕੱਠੇ ਕੀਤੇ ਹਨ। ਕੈਪਟਨ ਰਾਣੀ ਅਤੇ ਡਿਪਟੀ ਕਪਤਾਨ ਸਵਿਤਾ ਨੇ ਇਸ ਉਪਰਾਲੇ ਲਈ ਸਮਰਥਨ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਮਹਿਲਾ ਟੀਮ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਮਹਿਲਾ ਟੀਮ ਵੱਲੋਂ ਇਕੱਤਰ ਕੀਤਾ ਗਿਆ ਫੰਡ ਦਿੱਲੀ ਸਥਿਤ ਐਨਜੀਓ ਉਦਿਆ ਫਾਊਂਡੇਸ਼ਨ ਨੂੰ ਜਾਵੇਗਾ, ਜੋ ਇਸ ਨੂੰ ਗਰੀਬਾਂ ਅਤੇ ਲੋੜਵੰਦਾਂ ਲਈ ਵਰਤੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜ਼ਰੂਰਤਮੰਦਾਂ ਲਈ ਪੈਸਾ ਇਕੱਠਾ ਕਰੇਗੀ ਮਹਿਲਾ ਹਾਕੀ ਟੀਮ
ਜ਼ਰੂਰਤਮੰਦਾਂ ਲਈ ਪੈਸਾ ਇਕੱਠਾ ਕਰੇਗੀ ਮਹਿਲਾ ਹਾਕੀ ਟੀਮ

ਬੈਂਗਲੁਰੂ। ਭਾਰਤੀ ਮਹਿਲਾ ਹਾਕੀ ਟੀਮ 18 ਦਿਨ ਦਾ ਫਿਟਨੈਸ ਚੈਲੇਂਜ ਸ਼ੁਰੂ ਕਰਕੇ ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਧਨ ਇਕੱਠਾ ਕਰੇਗੀ। ਕੋਰੋਨਾ ਦੇ ਖਤਰੇ ਕਾਰਨ ਭਾਰਤ ਸਰਕਾਰ ਨੇ ਦੇਸ਼ਭਰ ‘ਚ ਲਾਕਡਾਊਨ ਦੀ ਘੋਸ਼ਣਾ ਹੋਈ ਹੈ ਜੋ ਤਿੰਨ ਮਈ ਤੱਕ ਚੱਲੇਗਾ। ਇਸ ਦੌਰਾਨ ਕਈ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾ ਅਤੇ ਹੋਰ ਸਾਮਾਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਾਸਤੇ ਹਾਕੀ ਟੀਮ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ

ਜਕਾਰਤਾ, 31 ਅਗਸਤ।

ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ ਸੀ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਾਪਾਨ ਨੇ ਸੋਨ ਤਗਮੇ ਦੇ ਨਾਲ-ਨਾਲ ਆਪਣੀ ਮੇਜ਼ਬਾਨੀ ‘ਚ 2020 ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰ ਲਿਆ

ਜਾਪਾਨ ਨੇ ਮੈਚ ਦੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਵਾਧਾ ਬਣਾਇਆ ਜਦੋਂ ਭਾਰਤੀ ਟੀਮ ਨੇ ਦੂਸਰੇ ਕੁਆਰਟਰ ‘ਚ 25ਵੇਂ ਮਿੰਟ ‘ਚ ਨੇਹਾ ਵੱਲੋਂ ਕੀਤੇ ਗੋਲ ਨਾਲ ਬਰਾਬਰੀ ਕੀਤੀ ਪਰ ਜਾਪਾਨ ਨੇ 44ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ 2-1 ਦਾ ਵਾਧਾ ਬਣਾ ਲਿਆ ਜੋ ਕਿ ਭਾਰਤੀ ਟੀਮ ਵੱਲੋਂ ਬਰਾਬਰੀ ਦੀਆਂ ਜੀਅ ਤੋੜ ਕੋਸ਼ਿਸ਼ਾਂ ਦੇ ਬਾਵਜ਼ੂਦ ਬਰਕਰਾਰ ਰਿਹਾ ਮੈਚ ਦੇ 58ਵੇਂ ਮਿੰਟ ‘ਚ ਗੋਲਕੀਪਰ ਸਵਿਤਾ ਨੂੰ ਬਾਹਰ ਬੁਲਾ ਕੇ ਲਾਲਰੇਮਸਿਆਮੀ ਨੂੰ ਅੰਦਰ ਉਤਾਰਿਆ ਗਿਆ ਪਰ ਨਤੀਜਾ ਹਾਰ ਹੀ ਰਿਹਾ

ਆਖ਼ਰੀ ਮਿੰਟ ‘ਚ ਵੰਦਨਾ ਕਟਾਰੀਆ ਨੂੰ ਜਾਪਾਨ ਦੇ ਗੋਲ ਦੇ ਠੀਕ ਸਾਹਮਣੇ ਸ਼ਾਨਦਾਰ ਪਾਸ ਮਿਲਿਆ ਪਰ ਉਹ ਇਸਨੂੰ ਗੋਲ ‘ਚ ਨਾ ਪਹੁੰਚਾ ਸਕੀ ਇਸ ਦੇ ਨਾਲ ਹੀ ਭਾਰਤ ਦੀਆਂ ਤਮਾਮ ਆਸਾਂ ਸਮਾਪਤ ਹੋ ਗਈਆਂ ਜਾਪਾਨ ਦੀ ਏਸ਼ੀਆਈ ਖੇਡਾਂ ‘ਚ ਭਾਰਤ ਨਾਲ ਹੋਏ 11 ਮੁਕਾਬਲਿਆਂ ‘ਚ ਛੇਵੀਂ ਜਿੱਤ ਰਹੀ ਜਾਪਾਨ ਨੇ ਭਾਰਤ ਨੂੰ 1990, 2002, 2006 ਅਤੇ 2010 ‘ਚ ਦੋ ਵਾਰ ਹਰਾਇਆ ਸੀ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।