USOpen - Sach Kahoon Punjabi
ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ
ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ
ਨਿਊਯਾਰਕ, 1 ਸਤੰਬਰ
ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ
ਅਮਰੀਕੀ ਖਿਡਾਰੀ ਸੇਰੇਨਾ ਨੇ ਮਹਿਲਾ ਸਿੰਗਲ ਦੇ ਤੀਸਰੇ ਗੇੜ ‘ਚ ਵੀਨਸ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਦਰਮਿਆਨ ਇਹ ਮੁਕਾਬਲਾ ਹਾਈਪ੍ਰੋਫਾਈਲ ਮੰਨਿਆ ਜਾ ਰਿਹਾ ਸੀ ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਛੋਟੀ ਭੈਣ ਨੇ ਵੱਡੀ ਭੈਣ ਨੂੰ ਕੋਈ ਰੋਮਾਂਚ ਪੈਦਾ ਨਹੀਂ ਕਰਨ ਦਿੱਤਾ ਸੇਰੇਨਾ ਨੇ ਮੈਚ ਦਰਮਿਆਨ ਆਪਣੀ ਅੱਡੀ ਦੀ ਸੱਟ ਲਈ ਮੈਡੀਕਲ ਟਾਈਮਆਊਟ ਲਿਆ ਅਤੇ ਬੈਂਡੇਜ਼ ਬੰਨ੍ਹ ਕੇ ਖੇਡਦਿਆਂ ਵੀ ਆਸਾਨ ਜਿੱਤ ਦਰਜ ਕਰ ਲਈ
ਸੇਰੇਨਾ ਨੇ ਭੈਣ ਵਿਰੁੱਧ ਕਰੀਅਰ ਦੇ 30ਵੇਂ ਮੈਚ ‘ਚ ਜਿੱਤ ਤੋਂ ਬਾਅਦ ਕਿਹਾ ਕਿ ਕੋਰਟ ‘ਤੇ ਵਾਪਸੀ ਤੋਂ ਬਾਅਦ ਇਹ ਮੇਰਾ ਸਭ ਤੋਂ ਚੰਗਾ ਮੈਚ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਮੈਨੂੰ ਇਸ ਦਾ ਫਾਇਦਾ ਮਿਲਦਾ ਰਹੇਗਾ
ਉੱਥੇ ਵੀਨਸ ਨੇ ਸੇਰੇਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਛੋਟੀ ਭੈਣ ਨੇ ਅਜਿਹੀ ਟੈਨਿਸ ਖੇਡੀ ਜਿਸ ਦਾ ਜਵਾਬ ਨਹੀਂ ਸੀ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਮੈਂ ਅਜਿਹਾ ਮੈਚ ਪਹਿਲਾਂ ਨਹੀਂ ਖੇਡੀ ਜਿੱਥੇ ਮੈਂ ਗੇਂਦ ਨੂੰ ਵੀ ਛੂਹ ਨਹੀਂ ਸਕੀ ਜਦੋਂ ਤੁਹਾਡਾ ਵਿਰੋਧੀ ਅਜਿਹੀ ਖੇਡ ਖੇਡਦਾ ਹੈ ਤਾਂ ਤੁਹਾਨੂੰ ਹਾਰ ‘ਤੇ ਦੁਖੀ ਨਹੀਂ ਹੋਣਾ ਚਾਹੀਦਾ
ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ
ਇੱਕ ਹੋਰ ਰੋਮਾਂਚ ਮੈਚ ‘ਚ ਕਨਾਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਸਰੇ ਗੇੜ ਂਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ‘ਚ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ ਸਵਿਸ ਖਿਡਾਰੀ 2016 ‘ਚ ਇੱਥੇ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ ਗੋਢੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਪੁਰਸ਼ ਡਰਾਅ ‘ਚ ਸਭ ਤੋਂ ਮਜ਼ਬੂਤ ਖਿਡਾਰੀਆਂ ‘ਚ ਮੰਨੇ ਜਾ ਰਹੇ ਸਨ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਪੇਸ਼ ਨਾ ਕਰ ਸਕੇ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਅਸਤੋਨੀਆ ਦੀ ਕੈਨੇਪੀ ਨੇ 6-2, 6-4 ਨਾਲ ਹਰਾਇਆ
ਨਿਊਯਾਰਕ, (ਏਜੰਸੀ)। ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੀ ਸਨਸਨੀਖੇਜ਼ ਸ਼ੁਰੂਆਤ ਹੋਈ ਹੈ ਅਤੇ ਵਿਸ਼ਵ ਦੀ ਨੰਬਰ ਇੱਕ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਹਿਲੇ ਹੀ ਗੇੜ ‘ਚ ਬਾਹਰ ਹੋਣਾ ਪਿਆ ਜਦੋਂਕਿ ਪੁਰਸ਼ਾਂ ‘ਚ ਨੰਬਰ ਇੱਕ ਸਪੇਨ ਦੇ ਰਾਫੇਲ ਨਡਾਲ ਅਤੇ ਸਥਾਨਕ ਪਸੰਦੀਦਾ ਖਿਡਾਰੀ ਸੇਰੇਨਾ ਵਿਲਿਅਮਸ ਦੂਸਰੇ ਗੇੜ ‘ਚ ਜਗ੍ਹਾ ਬਣਾ ਗਏ। ਹਾਲੇਪ ਨੂੰ ਅਸਤੋਨੀਆ ਦੀ ਕਾਈਆ ਕੈਨੇਪੀ ਨੇ 6-2, 6-4 ਨਾਲ ਹਰਾਇਆ ਹਾਲੇਪ ਇਸ ਤਰ੍ਹਾਂ ਯੂ.ਐਸ. ਓਪਨ ਦੇ ਪਹਿਲੇ ਹੀ ਗੇੜ ‘ਚ ਹਾਰਨ ਵਾਲੀ ਪਹਿਲੀ ਅੱਵਲ ਦਰਜਾ ਪ੍ਰਾਪਤ ਖਿਡਾਰੀ ਬਣ ਗਈ ਹੈ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਫਰੈਂਚ ਓਪਨ ਚੈਂਪੀਅਨ ਹਾਲੇਪ ਨੂੰ ਯੂ.ਐਸ.ਓਪਨ ਦੇ ਪਹਿਲੇ ਗੇੜ ‘ਚ ਬਾਹਰ ਹੋਣਾ ਪਿਆ ਹੈ।
ਇਸ ਉਲਟਫੇਰ ‘ਚ ਨੰਬਰ ਇੱਕ ਖਿਡਾਰੀ ਨਡਾਲ ਨੂੰ ਆਪਣੇ ਵਿਰੋਧੀ ਸਪੇਨ ਦੇ ਹੀ ਡੇਵਿਡ ਫੇਰਰ ਦੇ ਮੈਚ ਛੱਡ ਦੇਣ ਕਾਰਨ ਦੂਸਰੇ ਗੇੜ ‘ਚ ਪ੍ਰਵੇਸ਼ ਮਿਲ ਗਿਆ ਮਹਿਲਾ ਵਰਗ ‘ਚ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਨੇ ਜੇਤੂ ਸ਼ੁਰੂਆਤ ਕਰਦੇ ਹੋਏ ਆਸਾਨ ਜਿੱਤ ਦੇ ਨਾਲ ਦੂਸਰੇ ਗੇੜ ‘ਚ ਜਗ੍ਹਾ ਬਣਾਈ ਜਦੋਂਕਿ ਉਹਨਾਂ ਦੀ ਭੈਣ ਵੀਨਸ ਨੇ ਸਾਬਕਾ ਚੈਂਪੀਅਨ ਸਵੇਤਲਾਨਾ ਕੁਜ਼ਨੇਤਸੋਵਾ ਨੂੰ ਸਖ਼ਤ ਸੰੰਘਰਸ਼ ‘ਚ ਹਰਾ ਕੇ ਬਾਹਰ ਕਰ ਦਿੱਤਾ ਛੇ ਵਾਰ ਦੀ ਚੈਂਪੀਅਨ ਸੇਰੇਨਾ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਹੈ।