Press Conference - Sach Kahoon Punjabi
ਪ੍ਰੈਸ ਕਾਨਫਰੰਸ ਦੌਰਾਨ ਪ੍ਰਤਾਪ ਬਾਜਵਾ ’ਤੇ ਜੰਮ ਕੇ ਵਰ੍ਹੇ ਹਰਪਾਲ ਚੀਮਾ
ਕਿਹਾ, ਸੱਤ ਦਿਨਾਂ ਦੇ ਅੰਦਰ-ਅੰਦਰ ਬਾਜਵਾ ਮਾਫੀ ਮੰਗਣ ਨਹੀਂ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿੱਤ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਬਿਆਨਾਬਾਜੀ ਦਾ ਕਰਾਰਾ ਜਵਾਬ ਦਿੱਤਾ। ਉਨਾਂ ਕਿਹਾ ਕਿ ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਇਹ ਲੋਕ ਆਪਣੇ ਪਾਪ ਨੂੰ ਲੁਕਾਉਣ ਲਈ ਇਸ ਤਰਾਂ ਦੀ ਬਿਆਨ ਬਾਜੀ ਕਰ ਰਹੇ ਹਨ। ਇਹ ਲੋਕ ਵਿਧਾਇਕ ਲਾਭ ਸਿੰਘ ਉਘੇ ਕੇ ਨੂੰ ਗਲਤ ਬੋਲ ਰਹੇ ਹਨ ਜਿਨਾਂ ਨੇ ਚਰਨਜੀਤ ਚੰਨੀ ਨੂੰ ਹਾਰਾਇਆ ਹੈ। ਇਨਾਂ ਕੋਲੋ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ। ਇਹੋਂ ਜਿਹੇ ਬਿਆਨਾਂ ਨੂੰ ਦੇਖ ਇਨ੍ਹਾਂ ਦੀ ਸੋਚ ਬਾਰੇ ਪਤਾ ਚੱਲ ਰਿਹਾ ਹੈ। ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ : Panjab University : ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ
ਹਰਪਾਲ ਚੀਮਾ ਨੇ ਕਿਹਾ ਕਿ ਖ਼ਜ਼ਾਨੇ ’ਚ ਜਾਣ ਵਾਲਾ ਪੈਸਾ ਇਹਨਾਂ ਦੀ ਜੇਬ ’ਚ ਜਾਂਦਾ ਸੀ ਪਰ ਹੁਣ ਖ਼ਜ਼ਾਨੇ ’ਚ ਜਾ ਰਿਹਾ ਹੈ ਜੋ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਕਿਸ ਤਰਾਂ ਇਨ੍ਹਾਂ ਦੇ ਲੀਡਰਾਂ ਦੇ ਘਰੋਂ ਨੋਟ ਦੀ ਮਸ਼ੀਨਾਂ ਮਿਲ ਰਹੀਆਂ ਹਨ। ਸੋਚੋ ਕਿਵੇਂ ਇਨ੍ਹਾਂ ਨੇ ਲੁੱਟਿਆ ਹੋਣਾ। ਉਨਾਂ ਕਿਹਾ ਕਿ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਭਗਵੰਤ ਮਾਨ ਸੀਐਮ ਕਿਵੇਂ ਬਣ ਗਏ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਨੀਂਦ ਉੱਡਾ ਰੱਖੀ ਹੈ।
ਹਰਪਾਲ ਸਿੰਘ ਚੀਮਾ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ ’ਤੇ ਜੰਮ ਵ੍ਹਰਦਿਆਂ ਕਿਹਾ ਕਿ ਬਾਜਵਾ ਦਿਮਾਗ ਤੋਂ ਪੈਦਲ ਹਨ। ਬਾਜਵਾ ਸਾਹਿਬ ਇਹ ਵਿਧਾਇਕ ਮੈਟੀਰੀਅਲ ਨਹੀਂ ਬਲਕਿ ਲੱਖਾਂ ਲੋਕਾਂ ਰਾਹੀ ਚੁਣ ਕੇ ਆਏ ਹਨ। ਤੁਹਾਡੀ ਪਾਰਟੀ ਗਰੀਬਾਂ ਨੂੰ ਸਿਰਫ ਮੈਟੀਰੀਅਲ ਹੀ ਸਮਝਦੀ ਆਈ ਹੈ, ਇਸੇ ਮਾਨਸਿਕਤਾ ਕਰਕੇ ਹੀ ਤੁਹਾਡੀ ਜ਼ੁਬਾਨ ’ਤੇ ਇਹ ਸ਼ਬਦ ਆਏ ਹਨ। ਉਨਾਂ ਸੋਨੀਆ ਗਾਂਧੀ ਤੇ ਖੜਗੇ ਨੂੰ ਅਪੀਲ, ਪ੍ਰਤਾਪ ਬਾਜਵਾ ਨੂੰ ਪਾਰਟੀ ’ਚੋਂ ਕੱਢੋ। ਉਨਾਂ ਨੇ ਪ੍ਰਤਾਪ ਬਾਜਵਾ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਉਹ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਤਿਸੰਗ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ
ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਪਥ ਮੁਹਿੰਮ ਦੇ ਤਹਿਤ 21 ਮਈ ਨੂੰ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। ਕਸਬਾ ਹਨੂੰਮਾਨਗੜ੍ਹ ਦੀ ਦਾਣਾ ਮੰਡੀ ਵਿੱਚ ਹੋਣ ਵਾਲਾ ਪਵਿੱਤਰ ਭੰਡਾਰਾ ਐਤਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਡੈਪਥ ਮੁਹਿੰਮ ਤਹਿਤ ਨਸ਼ਿਆਂ ਵਿੱਚ ਆਪਣਾ ਜੀਵਨ ਬਰਬਾਦ ਕਰਨ ਵਾਲੇ ਵਿਅਕਤੀ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਨਾਲ ਹਰ ਪ੍ਰਕਾਰ ਦਾ ਨਸ਼ਾ ਤਿਆਗ ਦਿੰਦੇ ਹਨ, ਇਸੇ  ਤਹਿਤ ਹਨੂੰਮਾਨਗੜ੍ਹ ਇਲਾਕੇ ’ਚ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। (Satsang Bhandara Hanumangarh )
85 ਮੈਂਬਰ ਦਿਲਰਾਜ ਇੰਸਾਂ ਨੇ ਹਨੂੰਮਾਨਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਨਾਮਚਰਚਾ ਕੀਤੀ ਜਾਵੇਗੀ। ਨਾਮਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਿੱਸਾ ਲਵੇਗੀ ਸਤਿਸੰਗ ਪੰਡਾਲ ਵਿੱਚ ਲਗਾਈਆਂ ਗਈਆਂ ਵੱਡੀਆਂ LED ਸਕਰੀਨਾਂ ‘ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਚਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਸ਼ੇ ਕਾਰਨ ਘਰ ਦੇ ਘਰ ਤਬਾਹ ਹੋ ਰਹੇ ਹਨ ਅਤੇ ਸਮਾਜ ਵਿੱਚ ਲੜਾਈ-ਝਗੜੇ ਵਧ ਰਹੇ ਹਨ।
ਪੂਜਨੀਕ ਗੁਰੂ ਜੀ ਦਾ ਨਸ਼ਿਆਂ ਖਿਲਾਫ ਅਭਿਆਨ ਲਿਆ ਰਿਹਾ ਹੈ ਸਮਾਜ ’ਚ ਬਦਲਾਅ
ਇਸੇ ਕਰਕੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਿਹਸਵਾਰਥ ਭਾਵਨਾ ਨਾਲ ਘਰ-ਘਰ ਜਾ ਕੇ ਨਸ਼ੇੜੀਆਂ ਦਾ ਨਸ਼ਾ ਛੁਡਵਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਘਰਾਂ ‘ਚ ਖੁਸ਼ਹਾਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਡਾਕੂਮੈਂਟਰੀ ਨਾਮਚਰਚਾ ਦੌਰਾਨ ਚਲਾਈ ਜਾਵੇਗੀ। ਇਸ ਵਿੱਚ ਦਿਖਾਇਆ ਜਾਵੇਗਾ ਕਿ ਨਸ਼ਾ ਮਨੁੱਖ ਲਈ ਕਿੰਨਾ ਹਾਨੀਕਾਰਕ ਹੈ। ਡਾਕੂਮੈਂਟਰੀ ਰਾਹੀਂ ਆਮ ਲੋਕਾਂ ਨੂੰ ਵੀ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। (Satsang Bhandara Hanumangarh )
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
85 ਮੈਂਬਰ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਪੂਜਨੀਕ ਗੁਰੂ ਜੀ ਦੇ ਦੱਸੇ ਢੰਗ ਅਨੁਸਾਰ ਨਸ਼ਾ ਮੁਕਤ ਹੋ ਕੇ ਸੁਖੀ ਜੀਵਨ ਬਤੀਤ ਕਰ ਰਹੇ ਹਾਂ ਤਾਂ ਆਮ ਲੋਕ ਇਸ ਵਿਧੀ ਤੋਂ ਅਣਜਾਣ ਕਿਉਂ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਮਾਜਿਕ ਮਾਣ-ਸਨਮਾਨ ਨੂੰ ਖੋਰਾ ਲਾਉਣ ਵਾਲੇ ਨਸ਼ੇ ਵਰਗੇ ਦੈਂਤ ਨੂੰ ਜੜ੍ਹੋਂ ਪੁੱਟਣ ਲਈ ਅਣਥੱਕ ਯਤਨ ਕਰ ਰਹੇ ਹਨ। ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਲੋਕਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਅਨੇਕਾਂ ਗੀਤਾਂ ਰਾਹੀਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਲਈ ਸਾਧ-ਸੰਗਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ੇ ਰੂਪ ਦਾਨਵ ਖਿਲਾਫ ਜਨ ਜਾਗਰੂਕਤਾ ਅਭਿਆਨ ਚਲਾ ਰਹੀ ਹੈ।
ਦੱਸ ਦੇਈਏ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਉਸ ਤੋਂ ਬਾਅਦ ਮਈ ਮਹੀਨੇ ’ਚ ਪਹਿਲਾ ਸਤਿਸੰਗ ਫਰਮਾਇਆ ਸੀ। ਇਸੇ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਸਤਿਸੰਗ ਦਾ ਮਹੀਨਾ ਭੰਡਾਰੇ ਵਜੋਂ ਮਨਾ ਰਹੀ ਹੈ। ਇਸ ਮੌਕੇ ਸੁਮਨ ਕਾਮਰਾ, ਗੋਕੁਲ ਇੰਸਾਂ, ਸੋਹਣ ਲਾਲ ਨਾਗਪਾਲ, ਹਰੀਸ਼ ਕੁਮਾਰ ਅਤੇ ਬਲਜੀਤ ਸਿੰਘ ਇੰਸਾਂ ਹਾਜ਼ਰ ਸਨ।
LIVE : ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ
ਪਰਾਲੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ
ਵਿਦਿਆਰਥੀਆਂ ਨੂੰ ਲੈ ਕੇ 27 ਤੋਂ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਲਗੇ ਹਾਂ
ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਜਏਗੀ ਸ਼ੁਰੂਆਤ
29 ਨੂੰ ਗੁਰੂਨਾਨਕ ਯੂਨੀਵਰਸਿਟੀ ਲੁਧਿਆਣਾ ਚ ਸੈਮੀਨਾਰ ਅਤੇ ਜਾਗਰੂਕ ਮੁਹਿੰਮ ਹੋਏਗੀ
ਪਰਾਲੀ ਸਾੜਨ ਨੂੰ ਲੈ ਸਰਕਾਰ ਵੱਡੇ ਪੱਧਰ ਤੇ ਕਾਰਵਾਈ ਕਰੇਗੀ
ਪ੍ਰਦੂਰਸ਼ਨ ਕੰਟਰੋਲ ਬੋਰਡ ਵੀ ਇਸ ਵਿੱਚ ਕੰਮ ਕਰਨਗੇ
ਪਰਾਲੀ ਨੂੰ ਸਾੜਨਾ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦੀ ਇਕੱਠੀ ਗਲ ਹੈ
ਕਿਸਾਨਾਂ ਦੀ ਮਜਬੂਰੀ ਹੈ ਪਰ ਇਹ ਸਿਹਤ ਨਾਲ ਜੁੜਿਆ ਹੋਇਆ ਵੀ ਮੁੱਦਾ ਹੈ
ਕਿਸਾਨ ਜਿਹੜਾ ਅੱਗ ਲਗਾ ਰਿਹਾ ਹੈ ਤਾਂ ਪਹਿਲਾਂ ਉਸ ਕਿਸਾਨ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਫੇਫੜਿਆਂ ਵਿੱਚੋ ਨਿਕਲਦਾ ਹੈ।
ਐਨਸੀਸੀ ਦੇ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਏਗਾ
ਪੰਚਾਇਤ ਅਤੇ ਪ੍ਰਦੂਸ਼ਣ ਬੋਰਡ ਮਿਲ ਕੇ ਕਰੇਗਾ ਕੰਮ
ਈਕੋ ਫਰੈਂਡਲੀ ਬੋਇਲਰ ਦੀ ਵਰਤੋਂ ਕਰਨ ਲਈ ਅਸੀਂ ਪੰਜਾਬ ਚ ਲਗਾਉਣ ਲਈ ਇੰਡਸਟਰੀਜ਼ ਨਾਲ ਗੱਲ ਕਰ ਰਹੇ ਹਾਂ
ਦਿੱਲੀ ਵਾਲਾ ਮਾਡਲ ਨਹੀਂ ਹੋ ਸਕਦਾ ਪੰਜਾਬ ਚ ਨਹੀਂ ਹੋ ਸਕਦਾ ਲਾਗੂ
500 ਰੁਪਏ ਪਰਾਲੀ ਨੂੰ ਸਾੜਨ ਤੋਂ ਰੋਕਣ ਨਹੀਂ ਨਹੀਂ ਦਿੱਤਾ ਜਾਏਗਾ।
ਕੇਂਦਰ ਸਰਕਾਰ ਨੇ ਸਾਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ ਹੈ, ਇਸ ਲਈ ਅਸੀਂ ਵੀ ਇਹ 500 ਰੁਪਏ ਸਹਾਇਤਾਂ ਨਹੀਂ ਦੇ ਪਾਵਾਂਗੇ
ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ਪੰਜਾਬ ’ਚ ਬਿਜਲੀ ਹੋਈ 3 ਰੁਪਏ ਸਸਤੀ
100 ਯੂਨਿਟ ਤੱਕ ਇੱਕ ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਾ ਪੇਵਗਾ
ਚੰਡੀਗੜ੍ਹ। | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੀਵਾਲੀ ’ਤੇ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਰਾਹਤ ਦਿੰਦੀਆਂ ਸੂਬੇ ’ਚ ਬਿਜਲੀ 3 ਰੁਪਏ ਸਸਤੀ ਕਰ ਦਿੱਤੀ ਸੂਬੇ ’ਚ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ ਬਿਜਲੀ ਦਰਾਂ ਇਸ ਤੋਂ ਇਲਾਵਾ 100 ਯੂਨਿਟ ਤੱਕ ਇੱਕ ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਾ ਪੇਵਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹੋਰ ਵੀ ਕਈ ਐਲਾਨ ਕੀਤੇ
ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਪੰਜਾਬ ’ਚ ਘਰੇਲੂ ਦਰਾਂ 3 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 100 ਯੂਨਿਟ ਤੱਕ ਬਿਜਲੀ ਦਾ ਰੇਟ 4.19 ਪੈਸੇ ਤੋਂ ਘੱਟ ਕੇ 1.19 ਰੁਪਏ ਰਹਿ ਜਾਵੇਗਾ ਤੇ 100 ਤੋਂ 300 ਯੂਨਿਟ ਤੱਕ 7 ਰੁਪਏ ਤੋਂ ਘੱਟ ਕੇ 4.01 ਰੁਪਏ ਤੇ ਇਸ ਦੇ ਉੱਪਰ ਯੂਨਿਟਾਂ ਲਈ 5.76 ਰੁਪਏ ਪ੍ਰਤੀ ਯੂਨਿਟ ਰੇਟ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਸੂਬੇ ’ਚ ਕੁੱਲ 72 ਲੱਖ ਖਪਤਕਾਰ ਹਨ ਜਿਨ੍ਹਾਂ ’ਚੋਂ ਸਿਰਫ਼ 95 ਫੀਸਦੀ ਖਪਤਕਾਰ ਇਸ ’ਚ ਸ਼ਾਮਲ ਨਹੀਂ ਹੋਣਗੇ
ਉਨ੍ਹਾਂ ਦੀਵਾਲੀ ਦੇ ਮੌਕੇ ਕਰਮਚਾਰੀਆਂ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਹਰ ਮਹੀਨੇ 440 ਕਰੋੜ ਰੁਪਏ ਡੀਏ ਦੇ ਰੂਪ ’ਚ ਕਰਮਚਾਰੀਆਂ ਨੂੰ ਦਿੱਤੇ ਜਾਣਗੇ ਉਨ੍ਹਾਂ ਕਿਹਾ ਅਸੀਂ 11 ਫੀਸਦੀ ਵਾਧਾ ਲਾਗੂ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਕਰਚਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਸਰਕਾਰ ਦੇ ਰਹਿੰਦਿਆਂ ਉਹ ਹੜਤਾਲ ’ਤੇ ਨਹੀਂ ਜਾਣਗੇ ਜੇਕਰ ਕੋਈ ਮੁੱਦਾ ਹੋਇਆ ਤਾ ਸਰਕਾਰ ਨਾਲ ਬੈਠ ਕੇ ਹੱਲ ਕਰਨਗੇ
ਕਰਮਚਾਰੀਆਂ ਨੂੰ ਵੱਡਾ ਉਪਹਾਰ
ਕਰਮਚਾਰੀਆਂ ਨਾਲ ਅੱਜ ਸਵੇਰੇ ਹੀ ਮੀਟਿੰਗ ਹੋਈ ਹੈ
ਸਰਕਾਰ ਅਤੇ ਕਰਮਚਾਰੀਆਂ ਨਾਲ ਸਰਕਾਰ ਨਾਲ ਕੋਆਰਡੀਨੇਸ਼ਨ ਹੋਇਆ ਹੈ
440 ਕਰੋੜ ਰੁਪਏ ਹਮ ਮਹੀਨੇ ਡੀਏ ਦੇ ਰੂਪ ਚ ਜਿਆਦਾ ਦੇਣ ਜਾ ਰਹੇ ਹਨ
11 ਫੀਸਦੀ ਡੀਏ ਲਾਗੂ ਕਰ ਰਹੇ ਹਨ
ਚਾਦਰ ਛੋਟੀ ਹੋਈ ਪਈ ਹੈ,,, ਪੈਰ ਬਾਹਰ ਹੋਏ ਪਏ ਨੇ
ਬਿਜਲੀ ਦੇ ਬਿਲ ਜਿਆਦਾ ਹਨ
ਬਿਜਲੀ ਦੇ ਕੰਮ ਚ ਹੀ ਬਿਜਲੀ ਦਾ ਹੱਲ ਸੀ
ਜੀਵੀਕੇ ਪਾਵਰ ਤੋਂ6 ਰੁਪਏ ਤੋਂ ਜਿਆਦਾ ਬਿਜਲੀ ਮਿਲ ਰਹੀ ਹੈ
2.38 ਰੁਪਏ ਚ ਸਾਨੂੰ ਬਿਜਲੀ ਮਿਲੇਗੀ
3 ਪੀਪੀਏ ਰੱਦ ਕੀਤੇ ਜਾਣਗੇ
ਵਿਧਾਨ ਸਭਾ ਚ ਬਿੱਲ ਲੈ ਕੇ ਜਾਇਆ ਜਾਏਗਾ
2.65 ਪੈਸੇ ਅੱਜ ਅਸੀਂ ਪਾਵਰ ਐਕਸਚੇਂਜ ਤੋਂ ਬਿਜਲੀ ਖਰੀਦੀ ਹੈ
0 ਤੋਂ 7 ਕਿੱਲੋਵਾਟ ਤੱਕ ਬਿਜਲੀ 3 ਰੁਪਏ ਸਸਤੀ
100 ਤੋਂ 300 ਤਕ 7 ਤੋਂ ਘੱਟ ਕੇ 4 ਰੁਪਏ
300 ਤੋਂ 500 ਤਕ। 5 ਰੁਪਏ 76 ਰਹਿ ਗਿਆ ਹੈ
ਅੱਜ ਤੋਂ ਹੋ ਲਾਗੂ ਹੋ ਗਿਆ ਹੈ ਨਵਾਂ ਤਰੀਫ
72 ਲੱਖ ਖਪਤਕਾਰ ਹੈ
95 ਫੀਸਦੀ ਖਪਤਕਾਰਾਂ ਨੂੰ ਫਾਇਦਾ ਹੋਏਗਾ
ਪੂਰੇ ਦੇਸ਼ ਵਿੱਚ ਇਹ ਰੇਟ ਸਸਤੇ ਹਨ
3316 ਕਰੋੜ ਰੁਪਏ ਸਰਕਾਰ ਨੂੰ ਸਾਲ ਦਾ ਦੇਣਾ ਪਏਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰਿੰਦਰ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ
ਅਮਰਿੰਦਰ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ
ਮਾਫੀਆ ਨਾਮ ਦਾ ਸ਼ਬਦ 20 ਵਰ੍ਹੇ ਪਹਿਲਾਂ ਸੁਣਾਈ ਨਹੀਂ ਦਿੰਦਾ ਸੀ
ਪਿਛਲੇ 15-20 ਸਾਲਾਂ ਚ ਕਾਈ ਤਰਾਂ ਦੇ ਮਾਫੀਆ ਨੇ ਜਨਮ ਲੈ ਲਿਆ
ਕੇਬਲ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ
ਜਦੋ ਤੋਂ ਜੀਜਾ ਸਾਲਾ ਨੇ ਕਮਾਂਡ ਸੰਭਾਲੀ ਤਾਂ ਟਰਾਂਸਪੋਰਟ ਮਾਫੀਆ ਆ ਗਿਆ
ਟਰਾਂਸਪੋਰਟ ਮਾਫੀਆ ਦਾ ਕਿੰਗ ਪਿੰਨ ਹੀ ਬਾਦਲ ਮਾਫ਼ੀਆ ਹੈ
ਬਾਦਲਾਂ ਨੇ ਵੱਖ ਵੱਖ ਨਾਵਾਂ ਤੇ ਟਰਾਂਸਪੋਰਟ ਮਾਫੀਆ ਚਲ ਰਿਹਾ ਹੈ।
ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
ਇਸ ਵਾਰੀ ਮਾਫੀਆ ਖਤਮ ਕਰਨ ਦੇ ਵਾਅਦੇ ਅਸੀਂ ਕੀਤੇ ਸੀ ਕਿ ਮਾਫੀਆ ਖਤਮ ਕਰਾਂਗੇ
ਕੰਪਰੋਮਾਇਜ ਚੀਫ ਮਿਨਿਸਟਰ ਬਣੇ ਰਹੇ ਅਮਰਿੰਦਰ ਸਿੰਘ
ਅਮਰਿੰਦਰ ਸਿੰਘ ਨੇ ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ
21 ਦਿਨਾਂ ਚ 258 ਪ੍ਰਾਇਵੇਟ ਬਸਾਂ ਨੂੰ ਜ਼ਬਤ ਕੀਤਾ ਗਿਆ
3.29 ਕਰੋੜ ਲਖ ਰੁਪਏ ਟੈਕਸ ਇਨਕਮ ਹੋਈ ਹੈ।
ਰੋਜ਼ਾਨਾ ਆਮਦਨ ਚ 53 ਲੱਖ ਰੁਪਏ ਦਾ ਵਾਧਾ ਹੋਇਆ
3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ
842 ਨਵੀ ਬਸਾਂ ਦਾ ਆਰਡਰ ਦਿੱਤਾ ਗਿਆ ਹੈ
ਬਸਾਂ ਰਾਹੀਂ ਪੈਸਾ ਵ੍ਹਾਈਟ ਕੀਤਾ ਗਿਆ ਹੈ
52 ਨਵੇਂ ਬਸ ਸਟੈਂਡ ਤੇ 230 ਕਰੋੜ ਰੁਪਏ ਖਰਚ ਹੋਣਗੇ
ਜੀਐਮ ਨੂੰ ਬਸਾਂ ਚੈੱਕ ਕਰ ਸਕਣਗੇ,, 500 ਮੀਟਰ ਚ ਚੈਕਿੰਗ ਹੋਏਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੰਸਦ ਆਦੇਸ਼ ਦੇਵੇਗੀ ਤਾਂ ਪੀਓਕੇ ਹਾਸਲ ਕਰਨ ਲਈ ਉਚਿਤ ਕਰਵਾਈ ਕਰਾਂਗੇ
ਸੰਸਦ ਆਦੇਸ਼ ਦੇਵੇਗੀ ਤਾਂ ਪੀਓਕੇ ਹਾਸਲ ਕਰਨ ਲਈ ਉਚਿਤ ਕਰਵਾਈ ਕਰਾਂਗੇ
ਨਵੇਂ ਫੌਜ ਮੁਖੀ ਜਨਰਲ ਨਰਵਣੇ ਨੇ ਪਹਿਲੀ ਕਾਨਫਰੰਸ ਦੌਰਾਨ ਕੀਤਾ ਪ੍ਰਗਟਾਵਾ
ਨਵੀਂ ਦਿੱਲੀ, ਏਜੰਸੀ। ਜਨਰਲ ਮਨੋਜ ਮੁਕੁੰਦ ਨਰਵਣੇ ਨੇ ਫੌਜ ਮੁਖੀ ਬਣਾਏ ਜਾਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਉਹਾਂ ਕਿਹਾ ਕਿ ਇਹ ਇੱਕ ਸੰਸਦੀ ਸੰਕਲਪ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ। ਜੇਕਰ ਸੰਸਦ ਇਹ ਸੰਕਲਪ ਪਾਸ ਕਰੇਗਾ ਕਿ ਪੀਓਕੇ ਸਾਡਾ ਹੋਣਾ ਚਾਹੀਦਾ ਹੈ ਅਤੇ ਇਸ ਸਬੰਧ ‘ਚ ਸਾਨੂੰ ਆਦੇਸ਼ ਮਿਲੇਗਾ ਤਾਂ ਅਸੀਂ ਇਸ ਨੂੰ ਹਾਸਲ ਕਰਨ ਲਈ ਉਚਿਤ ਕਾਰਵਾਈ ਕਰਾਂਗੇ। ਕਸ਼ਮੀਰ ਘਾਟੀ ‘ਚ ਤਾਇਨਾਤ ਫੌਜੀ ਅਧਿਕਾਰੀਆਂ ਖਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ‘ਤੇ ਫੌਜ ਮੁਖੀ ਨੇ ਕਿਹਾ ਕਿ ਸਰਹੱਦਾਂ ‘ਤੇ ਤਾਇਨਾਤ ਕਮਾਂਡਰ ਦੇ ਫੈਸਲੇ ਦਾ ਸਨਮਾਨ ਕਰਨਾ ਹੋਵੇਗਾ। ਜੋ ਵੀ ਸ਼ਿਕਾਇਤਾਂ ਦਰਜ਼ ਹੋਈਆਂ, ਉਹ ਨਿਰਾਧਾਰ ਸਾਬਤ ਹੋਈਆਂ। ਸਿਆਚਿਨ ਸਾਡੇ ਲਈ ਮਹੱਤਵਪੂਰਨ ਹੈ। ਉਸ ਦੀ ਨਿਗਰਾਨੀ ਲਈ ਪੱਛਮੀ ਅਤੇ ਉਤਰੀ ਮੋਰਚੇ ਦਾ ਗਠਨ ਕੀਤਾ ਗਿਆ ਹੈ। ਇਹ ਖੇਤਰ ਸਾਡੇ ਲਈ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਹੈ। General Narwane
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਾਰਨ Bhagwant Mann ਨੂੰ ਆਇਆ ਗੁੱਸਾ
ਚੰਡੀਗੜ੍ਹ। ਅੱਜ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ Bhagwant Mann ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ। ਭਗਵੰਤ ਮਾਨ ਦਾ ਅਜਿਹਾ ਰੂਪ ਵੇਖ ਸਭ ਹੈਰਾਨ ਹੋ ਗਏ। ਪ੍ਰੈਸ ਕਾਨਫਰੰਸ ਵਿੱਚ ਅਫੜਾ-ਤਫੜੀ ਮੱਚ ਗਈ। ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਨ੍ਹਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਦਰਅਸਲ ਇੱਕ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸ਼ਰੇਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Bhagwant Mann
ਪ੍ਰੈਸ ਕਾਨਫਰੰਸ ਸੱਦ ਕੇ ਮਹਿਲਾ ਆਗੂ ਨੇ ਮੀਡੀਆ ਤੋਂ ਵੱਟਿਆ ਪਾਸਾ
ਮਾਮਲਾ ਭਾਜਪਾ ਮਹਿਲਾ ਮੋਰਚਾ ਦੀ ਆਗੂ ਨਾਲ ਬਦਸਲੂਕੀ ਦਾ
ਅਸ਼ੋਕ ਵਰਮਾ, ਬਠਿੰਡਾ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਦੇ ਅੰਦਰੂਨੀ ਕਲੇਸ਼ ਦਾ ਸੜਕਾਂ ‘ਤੇ ਆਉਣ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਢਕੀ ਰਿੱਝ ਨਹੀਂ ਸਕੀ ਹੈ ਮਾਮਲਾ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਵੱਲੋਂ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪ੍ਰਤੀ ਵਰਤੀ ਕਥਿਤ ਭੱਦੀ ਸ਼ਬਦਾਵਲੀ ਦਾ ਹੈ, ਜਿਸ ਤੋਂ ਅੱਗ ਬਬੂਲਾ ਹੋਈ ਮਹਿਲਾ ਆਗੂ ਨੇ ਪ੍ਰੈਸ ਕਾਨਫਰੰਸ ਸੱਦ ਕੇ ਖਲਾਰਾ ਪਾਉਣ ਦੀ ਤਿਆਰੀ ਕਰ ਲਈ ਸੀ ਪਰ ਸੀਨੀਅਰ ਲੀਡਰਸ਼ਿਪ ਦੇ ਦਖਲ ਨਾਲ ਮਹਿਲਾ ਆਗੂ ਦਾ ਗੁੱਸਾ ਠੰਢਾ ਕਰ ਦਿੱਤਾ ਹੈ ਰੌਚਕ ਪਹਿਲੂ ਹੈ ਕਿ ਇੱਕ ਪਾਸੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 30 ਦੀ ਜਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ ਜਿੱਥੇ ਭਾਜਪਾ ਦਾ ਆਗੂ ਚੋਣ ਲੜ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਵੱਕਾਰ ਦਾ ਸਵਾਲ ਬਣੀ ਇਸ ਚੋਣ ਦੇ ਬਾਵਜੂਦ ਭਾਜਪਾ ਆਗੂਆਂ ‘ਚ ਅੰਦਰੋਂ ਅੰਦਰੀ ਸੁਲਘ ਰਹੀ ਠੰਢੀ ਜੰਗ ਸਾਹਮਣੇ ਆ ਗਈ ਹੈ
ਵੇਰਵਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ‘ਤੇ ਬਦਸਲੂਕੀ ਦੇ ਦੋਸ਼ ਮੜ੍ਹ ਦਿੱਤੇ ਤੇ ਗੁੱਸੇ ਨਾਲ ਭਰੀ ਪੀਤੀ ਮਹਿਲਾ ਆਗੂ ਨੇ ਉਸ ਨੇਤਾ ਖਿਲਾਫ ਸ਼ਨੀਵਾਰ ਨੂੰ ਦੁਪਹਿਰ ਡੇਢ ਵਜੇ ਪ੍ਰੈਸ ਕਾਨਫਰੰਸ ਸੱਦ ਲਈ ਤਕਰੀਬਨ 12 ਵਜੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦਾ ਸੁਨੇਹਾ ਮਿਲਿਆ ਜਿਸ ਦੀ ਭਿਣਕ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਸੂਬਾ ਕਮੇਟੀ ਨੂੰ ਪੈ ਗਈ ਆਨਣ ਫਾਨਣ ‘ਚ ਭਾਜਪਾ ਆਗੂ ਹਰਕਤ ‘ਚ ਆ ਗਏ ਤੇ ਭਾਜਪਾ ਆਗੂ ਪਰਮਿੰਦਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੂਤਰਾਂ ਮੁਤਾਬਿਕ ਇਸ ਮਹਿਲਾ ਆਗੂ ਨੂੰ ਮਨਾਉਣ ਆਏ ਆਗੂਆਂ ਕੋਲ ਰੱਜ ਕੇ ਭੜਾਸ ਕੱਢੀ ਤੇ ਪ੍ਰੈਸ ਕਾਨਫਰੰਸ ਰੱਦ ਕਰਨ ਤੋਂ ਜਵਾਬ ਦੇ ਦਿੱਤਾ ਪਤਾ ਲੱਗਾ ਹੈ ਕਿ ਕਾਫੀ ਦੇਰ ਬਾਅਦ ਵੀ ਜਦੋਂ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਪਰਮਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਲਈ ਚਾਲੇ ਪਾ ਦਿੱਤੇ ਅੰਤ ਨੂੰ ਆਖਰੀ ਹੱਲੇ ਵਜੋਂ ਸਮਝੌਤਾ ਟੀਮ ਨੇ ਮਹਿਲਾ ਆਗੂ ਨੂੰ ਰਾਹ ‘ਚ ਰੋਕ ਲਿਆ ਤੇ ਸਮਝੌਤਾ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੈਸ ਕਲੱਬ ‘ਚ ਮੀਡੀਆ ਦਾ ਜਮਾਵੜਾ ਹੋ ਗਿਆ ਪਰ ਤੈਅ ਵਕਤ ਤੋਂ ਅੱਧਾ ਘੰਟਾ ਬਾਅਦ ਵੀ ਪਰਮਿੰਦਰ ਕੌਰ ਨਾ ਆਏ ਇਸ ਮੌਕੇ ਪ੍ਰੈਸ ਕਾਨਫਰੰਸ ਹੋਣ ਜਾਂ ਨਾ ਹੋਣ ਬਾਰੇ ਚਰਚਾ ਵੀ ਚੱਲਦੀ ਰਹੀ ਪੱਤਰਕਾਰਾਂ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਭਾਜਪਾ ਮਹਿਲਾ ਮੋਰਚੇ ਦੀ ਆਗੂ ਪਰਮਿੰਦਰ ਕੌਰ ਨੇ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਕਾਫੀ ਦੇਰ ਬਾਅਦ ਜਦੋਂ ਪਰਮਿੰਦਰ ਕੌਰ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ‘ਚ ਨਾ ਆਉਣ ਦਾ ਕਾਰਨ ਉਨ੍ਹਾਂ ਨੂੰ ਕੁਝ ਆਗੂਆਂ ਵੱਲੋਂ ਸਮਝੌਤੇ ਲਈ ਲਿਜਾਣਾ ਦੱਸਿਆ ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਨਾ ਆ ਸਕਣ ਲਈ ਮੀਡੀਆ ਤੋਂ ਮੁਆਫੀ ਵੀ ਮੰਗੀ
ਮਸਲਾ ਸੁਲਝਾ ਲਿਆ : ਸੋਢੀ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲਾ ਸੁਲਝਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਗੱਲ ਕੋਈ ਵੱਡੀ ਨਹੀਂ ਸੀ ਪਰ ਕੁਝ ਲੋਕਾਂ ਨੇ ਤੂਲ ਦੇ ਦਿੱਤਾ ਸੀ ਸ੍ਰੀ ਸੋਢੀ ਨੇ ਪਾਰਟੀ ਦਾ ਅੰਦਰੂਨੀ ਮਾਮਲਾ ਹੋਣ ਕਰਕੇ ਕੋਈ ਹੋਰ ਟਿੱਪਣੀ ਤੋਂ ਗੁਰੇਜ਼ ਕੀਤਾ ਹੈ
ਗਲਤੀ ਦਾ ਅਹਿਸਾਸ ਕਰਵਾਇਆ
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਦਾ ਕਹਿਣਾ ਸੀ ਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਬਾਰੇ ਕਿਸੇ ਕੋਲ ਫੋਨ ‘ਤੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸਨ ਜਦੋਂ ਉਨ੍ਹਾਂ ਕੋਲ ਇਸ ਦੀ ਰਿਕਾਰਡਿੰਗ ਪੁੱਜੀ ਤਾਂ ਉਹ ਇੱਕ ਸੀਨੀਅਰ ਅਹੁਦੇਦਾਰ ਦਾ ਇੱਕ ਮਹਿਲਾ ਪ੍ਰਤੀ ਰਵੱਈਆ ਸੁਣ ਕੇ ਦੰਗ ਰਹਿ ਗਈ ਉਨ੍ਹਾਂ ਦੱਸਿਆ ਕਿ ਇਸ ਕਰਕੇ ਉਸ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਣ ਦਾ ਮਨ ਬਣਾਇਆ ਸੀ ਬਦਸਲੂਕੀ ਦੀ ਘਟਨਾ ਉਨ੍ਹਾਂ ਨੇ ਖੁਦ ਪਾਰਟੀ ਹਾਈਕਮਾਨ ਅੱਗੇ ਰੱਖੀ ਸੀ ਪਰ ਹੁਣ ਸੀਨੀਅਰ ਆਗੂ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਆਖਿਆ ਕਿ ਕਿਸੇ ਮਹਿਲਾ ਨਾਲ ਬਦਸਲੂਕੀ ਸ਼ਰਮਨਾਕ ਤਾਂ ਹੈ ਹੀ ਪਰ ਪਾਰਟੀ ਹਾਈਕਮਾਂਡ ਤੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵੱਲੋਂ ਸਮਝੌਤਾ ਕਰਵਾਉਣ ਲਈ ਅੱਗੇ ਆਉਣ ਕਰਕੇ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਬਦਸਲੂਕੀ ਕਰਨ ਵਾਲੇ ਆਗੂ ਨੂੰ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਫੰਗਿਆ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਫਿਰ ਕਦੇ ਅਜਿਹਾ ਵਤੀਰਾ ਅਪਣਾਇਆ ਤਾਂ ਮਹਿਲਾ ਮੋਰਚਾ ਚੁੱਪਚਾਪ ਸਹਿਣ ਦੀ ਬਜਾਏ ਉਸ ਆਗੂ ਖਿਲਾਫ ਮੋਰਚਾ ਲਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਵਿਧਾਇਕ ਨੇ ਕਿਹਾ ਮੈਨੂੰ ਨਹੀਂ ਐ 100 ਕਰੋੜ ਦੀ ਡੀਲ ਬਾਰੇ ਜਾਣਕਾਰੀ
ਜਲਾਲ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਉਸ ਕੋਲ ਡੇਰੇ ਤੇ ਅਕਾਲੀਆਂ ਦਰਮਿਆਨ ਹੋਈ ਡੀਲ ਦੇ ਪੂਰੇ ਸਬੂਤ ਹਨ
ਹੁਣ ਮੀਟਿੰਗ ਬਾਰੇ ਜਾਣਕਾਰੀ ਹੋਣ ਤੋਂ ਵੀ ਕੀਤਾ ਸਾਫ਼ ਇਨਕਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸੁਖਬੀਰ ਬਾਦਲ ਅਤੇ ਅਕਸ਼ੈ ਕੁਮਾਰ ਵਿਚਕਾਰ ਮੁੰਬਈ ਵਿੱਚ ਮੀਟਿੰਗ ਹੋਣ ਬਾਰੇ ਸਾਰੇ ਸਬੂਤ ਦੇਣ ਦਾ ਐਲਾਨ ਕਰਨ ਵਾਲੇ ਹਰਬੰਸ ਜਲਾਲ ਦਾ ਝੂਠ ਅੱਜ ਸਾਰਿਆਂ ਦੇ ਸਾਹਮਣੇ ਆ ਗਿਆ ਹੈ। ਹਰਬੰਸ ਜਲਾਲ ਨੇ ਸਬੂਤ ਦੇਣ ਦੀ ਗੱਲ ਕਹਿ ਕੇ ਪ੍ਰੈਸ ਕਾਨਫਰੰਸ ਤਾਂ ਸੱਦ ਲਈ ਪਰ ਮੌਕੇ ‘ਤੇ ਮੀਡੀਆ ਅੱਗੇ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਮੀਡੀਆ ਨੇ ਜੰਮ ਕੇ ਜਲਾਲਤ ਕਰਦੇ ਹੋਏ ਨਾ ਸਿਰਫ਼ ਹਰਬੰਸ ਜਲਾਲ ਨੂੰ ਮਾੜਾ ਚੰਗਾ ਬੋਲਿਆ, ਸਗੋਂ ਅੱਧ ਵਿਚਕਾਰ ਹੀ ਪ੍ਰੈਸ ਕਾਨਫਰੰਸ ਛੱਡਦੇ ਹੋਏ ਉੱਠ ਕੇ ਮੀਡੀਆ ਕਰਮੀ ਮੌਕੇ ਤੋਂ ਚਲੇ ਗਏ। ਹਰਬੰਸ ਜਲਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਸੱਚ ਕਬੂਲ ਲਿਆ ਕਿ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਮੁੰਬਈ ਵਿਖੇ ਅਕਸ਼ੈ ਕੁਮਾਰ ਦੇ ਘਰ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸੁਖਬੀਰ ਬਾਦਲ ਨਾਲ ਕੋਈ ਮੀਟਿੰਗ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਦੀ ਪਤਨੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਗੁਆਂਢ ਵਿੱਚ ਰੱਬ ਵਰਗੇ ਗੁਰੂ ਰਹਿਣ ਲਈ ਆਏ ਹੋਏ ਹਨ, ਜਿਸ ਤੋਂ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਅਕਸ਼ੈ ਕੁਮਾਰ ਜ਼ਰੂਰ ਉਨ੍ਹਾਂ ਨੂੰ ਮਿਲਣ ਲਈ ਗਏ ਹੋਣੇ।
ਹਰਬੰਸ ਜਲਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ 100 ਕਰੋੜ ਰੁਪਏ ਦੀ ਡੀਲ ਹੋਣ ਤੋਂ ਬਾਅਦ ਪੈਸਾ ਚਲਾ ਗਿਆ ਜਾਂ ਫਿਰ ਨਹੀਂ ਗਿਆ ਜਾਂ ਫਿਰ ਡੀਲ ਪੱਕੇ ਤੌਰ ‘ਤੇ ਹੋਈ ਵੀ ਹੈ। ਉਨਾਂ ਕਿਹਾ ਕਿ ਇਹ ਤਾਂ ਸਿਰਫ਼ ਉਨ੍ਹਾਂ ਨੇ ਸ਼ਕ ਜ਼ਾਹਿਰ ਕੀਤਾ ਸੀ ਅਤੇ ਉਨਾਂ ਨੇ ਆਸੇ ਪਾਸੇ ਤੋਂ ਸੁਣਿਆ ਸੀ।  ਜਲਾਲ ਦੇ ਗੱਪਾਂ ਕਾਰਨ ਮੀਡੀਆ ਕਰਮੀ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ, ਕਿਉਂਕਿ ਉਨਾਂ ਨੂੰ ਸੁਨੇਹਾ ਦਿੱਤਾ ਗਿਆ ਸੀ ਕਿ ਅੱਜ ਉਹ ਸਬੂਤ ਪੇਸ਼ ਕਰਨਗੇ, ਜਦੋਂ ਕਿ ਮੌਕੇ ‘ਤੇ ਸਾਫ਼ ਕਹਿ ਦਿੱਤਾ ਗਿਆ ਕਿ ਉਨਾਂ ਕੋਲ ਕੋਈ ਵੀ ਸਬੂਤ ਨਹੀਂ ਹਨ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਅੱਧ ਵਿਚਕਾਰ ਹੀ ਛੱਡਦੇ ਹੋਏ ਮੀਡੀਆ ਕਰਮੀ ਵੀ ਮੌਕੇ ਤੋਂ ਚਲੇ ਗਏ।
ਅਕਸ਼ੈ ਕੁਮਾਰ ਦੇ ਸਪੱਸ਼ਟੀਕਰਨ ਨੂੰ ਮਿਲੀ ਮਜ਼ਬੂਤੀ
ਜਲਾਲ ਵੱਲੋਂ ਆਪਣੇ ਪਹਿਲੇ ਦਾਅਵਿਆਂ ਤੋਂ ਪਲਟਣ ਨਾਲ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੇ ਉਸ ਬਿਆਨ ਨੂੰ ਮਜ਼ਬੂਤੀ ਮਿਲੀ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਘਰ ਸੁਖਬੀਰ ਬਾਦਲ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕੋਈ ਮੀਟਿੰਗ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੀ ਪੂਜਨੀਕ ਗੁਰੂ ਜੀ ਨਾਲ ਕੋਈ ਮੁਲਾਕਾਤ ਹੋਈ ਸੀ ਕਾਨਫਰੰਸ ਦੌਰਾਨ ਹਰਬੰਸ ਸਿੰਘ ਦੇ ਚਿਹਰੇ ਤੋਂ ਜਲਾਲ ਅੱਜ ਉੱਡਿਆ ਹੋਇਆ ਨਜ਼ਰ ਆ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਨੇ ਨਹੀਂ ਕੁਝ ਵੀ ਜਿਆਦਾ, ਚੁੱਪੀ ਵੱਟਦੇ ਹੋਏ ਕਿਹਾ ਨਹੀਂ ਸੀ ਜਿਆਦਾ ਜਾਣਕਾਰੀ | Navjot Singh Sidhu
ਕੈਬਨਿਟ ਮੰਤਰੀਆਂ ਨੇ ਕਿਹਾ, ਜੱਫੀ ਪਾਉਣ ਤੋਂ ਪਹਿਲਾ ਇੱਕ ਵਾਰ ਤਾਂ ਸੋਚ ਲੈਣਾ ਸੀ | Navjot Singh Sidhu
ਚੋਣਾਂ ‘ਚ ਸਿੱਧੂ ਦੀ ਜੱਫੀ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ : ਮੰਤਰੀ | Navjot Singh Sidhu
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਾਕਿਸਤਾਨ ਦੇ ਫੌਜ ਮੁੱਖੀ ਜਨਰਲ ਬਾਜਵਾ ਨੂੰ ਜਾਦੂ ਦੀ ਜੱਫੀ ਪਾਉਣ ਵਾਲੇ ਨਵਜੋਤ ਸਿੱਧੂ ‘ਤੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਰੇ ਹੀ ਮੰਤਰੀ ਟੁੱਟ ਕੇ ਪੈ ਗਏ ਤਾਂ ਅਮਰਿੰਦਰ ਸਿੰਘ ਨੇ ਵੀ ਭਰੀ ਮੀਟਿੰਗ ਵਿੱਚ ਸਿੱਧੂ ਨੂੰ ਕਿਹਾ ਕਿ ਇਹੋ ਜਿਹੀ ਜੱਫੀ ਨਹੀਂ ਹੋਵੇਗੀ ਬਰਦਾਸ਼ਤ, ਜਿਹੜੀ ਪਾਰਟੀ ਅਤੇ ਸਰਕਾਰ ਨੂੰ ਠੇਸ ਪਹੁੰਚਾਉਂਦੇ ਹੋਏ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦੇਵੇ। ਹਾਲਾਂਕਿ ਕੁਝ ਮੰਤਰੀਆਂ ਨੇ ਇਸ ਮੁੱਦੇ ‘ਤੇ ਜਿਆਦਾ ਚਰਚਾ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਕਈ ਮੰਤਰੀਆਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਜੱਫੀ ਲੋਕ ਸਭਾ ਚੋਣਾਂ ਵਿੱਚ ਭਾਰੀ ਪੈਣ ਵਾਲੀ ਹੈ।
ਇੱਕ ਕੈਬਨਿਟ ਮੰਤਰੀ ਨੇ ਹੀ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਨਵਜੋਤ ਸਿੱਧੂ ਤੋਂ ਪੂਰੀ ਕੈਬਨਿਟ ਹੀ ਨਰਾਜ਼ ਨਜ਼ਰ ਆ ਰਹੀਂ ਸੀ ਅਤੇ ਪਹਿਲੀਵਾਰ ਉਨਾਂ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਗੁੱਸੇ ਵਿੱਚ ਦੇਖਿਆ ਹੈ। ਉਨਾਂ ਕਿਹਾ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਬਚਾਅ ਕੀਤਾ ਹੈ ਪਰ ਪਹਿਲੀਵਾਰ ਕੈਬਨਿਟ ਮੰਤਰੀਆਂ ਵਲੋਂ ਮੁੱਦਾ ਚੁੱਕਦੇ ਸਾਰ ਹੀ ਅਮਰਿੰਦਰ ਸਿੰਘ ਨੇ ਵੀ ਸਾਫ਼ ਕਹਿ ਦਿੱਤਾ ਕਿਹਾ ਇਹੋ ਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜੋ ਵਿਰੋਧੀਆਂ ਨੂੰ ਉਨਾਂ ‘ਤੇ ਉਂਗਲ ਚੁੱਕਣ ਦਾ ਮੌਕਾ ਦੇ ਦੇਵੇ। (Navjot Singh Sidhu)
ਮੰਤਰੀ ਨੇ ਦੱਸਿਆ ਕਿ ਸਿੱਧੂ ਪਹਿਲਾਂ ਇਸ ਮਾਮਲੇ ਵਿੱਚ ਸਫ਼ਾਈ ਦੇਣਾ ਚਾਹੁੰਦੇ ਸਨ ਪਰ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਜਨਰਲ ਬਾਜਵਾ ਦੀ ਨਾਂਅ ਵਾਲੀ ਪਲੇਟ ਅਤੇ ਵਰਦੀ ਹੀ ਇਹ ਜਾਣਕਾਰੀ ਦੇ ਸਕਦੀ ਸੀ ਕਿ ਉਹ ਕੌਣ ਹਨ।ਇੱਕ ਮੰਤਰੀ ਨੇ ਫੌਜ ਰਾਹੀਂ ਰੋਜ਼ਾਨਾ ਮਾਰੇ ਜਾ ਰਹੇ ਫੌਜੀਆ ਬਾਰੇ ਵੀ ਕਿਹਾ। ਜਿਆਦਾ ਮੰਤਰੀ ਹੋਣ ਦੇ ਕਾਰਨ ਨਵਜੋਤ ਸਿੱਧੂ ਨੇ ਜਿਆਦਾ ਕੁਝ ਕਹਿਣ ਦੀ ਥਾਂ ‘ਤੇ ਚੁੱਪ ਹੀ ਵੱਟ ਲਈ।
ਪ੍ਰਧਾਨ ਮੰਤਰੀ ਨਹੀਂ ਹਨ ਸਿੱਧੂ, ਜਿਹੜਾ ਲਾਂਘਾ ਖੁੱਲ੍ਹਵਾ ਦੇਣਗੇ | Navjot Singh Sidhu
ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸਗੋਂ ਸਿਰਫ਼ ਪੰਜਾਬ ਦੇ ਕੈਬਨਿਟ ਮੰਤਰੀ ਹਨ । ਇਸ ਲਈ ਇਹ ਨਾ ਭੁੱਲਣ ਕਿ ਉਹ ਦੋ ਦੇਸ਼ਾਂ ਦੇ ਮਸਲਿਆਂ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ। ਉਨਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲਵਾਉਣ ਲਈ ਦੋਹੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੱਧਰ ‘ਤੇ ਗੱਲਬਾਤ ਹੋਵੇਗੀ, ਜਦੋਂ ਕਿ ਇਹ ਨਵਜੋਤ ਸਿੱਧੂ ਰਾਹੀਂ ਹੋਣ ਵਾਲਾ ਕੰਮ ਨਹੀਂ ਹੈ, ਜਿਹੜਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਰਾਹੀਂ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਭੁਲਣਾ ਨਹੀਂ ਚਾਹੀਦਾ ਸੀ ਕਿ ਬੀਤੇ ਕੁਝ ਸਾਲਾਂ ਵਿੱਚ ਹਜ਼ਾਰਾ ਭਾਰਤੀ ਫੌਜੀ ਸਰਹੱਦ ‘ਤੇ ਸ਼ਹੀਦ ਹੋਏ ਹਨ ਅਤੇ ਇਹਦਾ ਜਵਾਬ ਕੌਣ ਦੇਵੇਗਾ।
ਚੋਣਾਂ ‘ਚ ਨਾ ਬਣ ਜਾਵੇ ਮੁੱਦਾ, ਕਾਂਗਰਸ ਨੂੰ ਡਰ | Navjot Singh Sidhu
ਕਾਂਗਰਸ ਪਾਰਟੀ ਭਾਜਪਾ ਖ਼ਿਲਾਫ਼ ਕਈ ਮੁੱਦਿਆ ਵਿੱਚੋਂ 56 ਇੰਚ ਦੀ ਛਾਤੀ ਵਾਲਾ ਮੁੱਦਾ ਵੀ ਚੋਣਾਂ ਵਿੱਚ ਚੁੱਕਣ ਦੀ ਤਿਆਰੀ ਕਰ ਰਹੀਂ ਹੈ ਪਰ ਹੁਣ ਸਿੱਧੂ ਦੀ ਜੱਫੀ ਤੋਂ ਬਾਅਦ ਕਾਂਗਰਸ ਨੂੰ ਡਰ ਹੈ ਕਿ ਕਿਤੇ ਸਿੱਧੂ ਦੀ ਜੱਫੀ ਹੀ ਚੋਣ ਮੁੱਦਾ ਨਾ ਬਣ ਜਾਵੇ, ਜਿਸ ਦਾ ਨੁਕਸਾਨ ਕਾਂਗਰਸ ਨੂੰ ਹੋਵੇ। ਕਾਂਗਰਸ ਨੂੰ ਡਰ ਹੈ ਕਿ ਸਿੱਧੂ ਦੀ ਇਸ ਹਰਕਤ ਦੇ ਕਾਰਨ ਫੌਜੀ ਪਰਿਵਾਰਾਂ ਦੀ ਵੱਡੀ ਵੋਟ ਬੈਂਕ ਉਨਾਂ ਦੇ ਹੱਥੋਂ ਖਿਸਕ ਸਕਦੀ ਹੈ। (Navjot Singh Sidhu)