Bajrang - Sach Kahoon Punjabi
ਕੁਸ਼ਤੀ : ਬਜਰੰਗ ਅਤੇ ਰਵੀ ਕਾਂਸੀ ਲਈ ਖੇਡਣਗੇ
ਦੋਵਾਂ ਨੇ ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ | Bajrang Punia
ਨੂਰ ਸੁਲਤਾਨ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੂਨੀਆ (65) ਅਤੇ ਰਵੀ ਕੁਮਾਰ (57) ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਫ੍ਰੀ ਸਟਾਇਲ ਭਾਰ ਵਰਗ ਦੇ ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਹੁਣ ਕਾਂਸੀ ਤਮਗਾ ਮੁਕਾਬਲੇ ‘ਚ ਉਤਰਨਗੇ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ 65 ਕ੍ਰਿਗਾ ਵਰਗ ‘ਚ ਦੁਨੀਆ ਦੇ ਨੰਬਰ ਵੰਨ ਪਹਿਲਵਾਨ ਬਜਰੰਗ ਨੇ ਪੋਲੈਂਡ ਦੇ ਕ੍ਰਿਸਟੋਫ ਬਿਏਨਵਸਕੀ ਨੂੰ ਪਹਿਲੇ ਗੇੜ ‘ਚ ਇਕਤਰਫਾ ਅੰਦਾਜ਼ ‘ਚ 9-2 ਨਾਲ ਹਰਾਇਆ ਸੀ ਬਜਰੰਗ ਨੇ ਫਿਰ ਫ੍ਰੀ ਕੁਆਰਟਰ ਫਾਈਨਲ ‘ਚ  ਸਲੋਵਾਕੀਆ ਦੇ ਡੇਵਿਡ ਹਬਾਟ ਨੂੰ 3-0 ਨਾਲ ਹਰਾਇਆ। (Bajrang Punia)
ਪਿਛੀ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਬਜਰੰਗ ਨੇ ਕੁਆਰਟਰ ਫਾਈਨਲ ‘ਚ ਉੱਤਰ ਕੋਰੀਆ ਦੇ ਜੋਂਗ ਚੋਲ ਸੋਨ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਜਿੱਥੇ ਉਨ੍ਹਾਂਨੂੰ ਕਜਾਕਿਸਤਾਨ ਦੇ ਦੌਲਤ ਨਿਆਜਬੇਕੋਵ ਨੇ ਹਰਾ ਦਿੱਤਾ ਮੁਕਾਬਲਾ ਕਾਫੀ ਸੰਘਰਸ਼ਪੂਰਨ ਰਿਹਾ ਅਤੇ ਅੰਤ ‘ਚ ਸਕੋਰ 9-9 ਨਾਲ ਬਰਾਬਰ ਰਿਹਾ ਪਰ ਆਖਰੀ ਅੰਕ ਹਾਸਲ ਕਰਨ ਕਾਰਨ ਨਿਆਜਬੇਵੋਕ ਜੇਤੂ ਬਣ ਗਏ ਅਤੇ ਫਾਈਨਲ ‘ਚ ਪਹੁੰਚ ਗਏ ਇਸ ਹਾਰ ਦੇ ਨਾਲ ਬਜਰੰਗ ਦਾ ਆਪਣਾ ਤਮਗਾ ਰੰਗ ਬਦਲਣ ਦਾ ਸੁਫਨਾ ਟੁੱਟ ਗਿਆ ਪਿਛਲੇ ਚਾਂਦੀ ਜੇਤੂ ਬਜਰੰਗ ਹੁਣ ਕਾਂਸੀ ਲਈ ਖੇਡਣਗੇ। (Bajrang Punia)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਰਵੀ ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪਰ ਸੈਮੀਫਾਈਨਲ ਹਾਰਨ ਤੋਂ ਬਾਅਦ ਹੁਣ ਉਹ ਕਾਂਸੀ ਤਮਗੇ ਲਈ ਖੇਡਣਗੇ ਰਵੀ ਨੇ ਪਹਿਲੇ ਰਾਊਂਡ ‘ਚ ਕੋਰੀਆ ਦੇ ਸੁੰਗਵੋਨ ਕਿਮ ਨੂੰ ਆਸਾਨੀ ਨਾਲ 11-0 ਨਾਲ ਹਰਾ ਦਿੱਤਾ ਰਵੀ ਨੇ ਪ੍ਰੀ ਕੁਆਰਟਰ ਫਾਈਨਲ ‘ਚ ਅਰਮੇਨੀਆ ਦੇ ਆਰਸੇਨ ਹਾਰੂਤਅੁਨਆਨ ਨੂੰ 17-6 ਨਾਲ ਹਰਾਇਆ ਭਾਰਤੀ ਪਹਿਲਵਾਨ ਨੇ ਕੁਆਰਟਰ ਫਾਈਨਲ ‘ਚ ਜਪਾਨ ਦੇ ਯੁਕੀ ਤਾਕਾਹਾਸ਼ੀ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੈਮੀਫਾਈਨਲ ‘ਚ ਰਵੀ ਨੂੰ ਰੂਸ ਦੇ ਜਾਵੁਰ ਯੁਗੇਵ ਨੇ 6-4 ਨਾਲ ਹਰਾ ਦਿੱਤਾ ਰਵੀ ਹੁਣ ਕਾਂਸੀ ਤਮਗੇ ਲਈ ਖੇਡਣਗੇ। (Bajrang Punia)
ਸਾਕਸ਼ੀ ਮਲਿਕ ਅਤੇ ਦਿਵਿਆ ਕਾਕਰਾਨ ਬਾਹਰ | Bajrang Punia
ਨੂਰ ਸੁਲਤਾਨ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਵੀਰਵਾਰ ਨੂੰ ਆਪਣੇ 62 ਕਿਗ੍ਰਾ ਵਰਗ ਮਹਿਲਾ ਵਰਗ ਅਤੇ ਦਿਵਿਆ ਕਾਕਰਾਨ 68 ਕਿਗ੍ਰਾ ਵਰਗ ‘ਚ ਬਾਹਰ ਕੇ ਬਾਹਰ ਹੋ ਗਈਆਂ ਸਾਕਸ਼ੀ ਤੋਂ ਦੇਸ਼ ਨੂੰ ਕਾਫੀ ਉਮੀਦਾਂ ਸਨ ਪਰ ਉਨ੍ਹਾਂ ਨੇ ਨਿਰਾਸ਼ ਕੀਤਾ ਸਾਕਸ਼ੀ ਨੂੰ 62 ਕਿਗ੍ਰਾ ਦੇ ਪਹਿਲੇ ਰਾਊਂਡ ‘ਚ ਨਾਈਜੀਰੀਆ ਦੀ ਅਮਿਨਤ ਅਡੇਨਈ ਨੇ ਸਖ਼ਤ ਸੰਘਰਸ਼ ‘ਚ 10-7 ਨਾਲ ਹਰਾਇਆ। (Bajrang Punia)
ਨਾਈਜੀਰੀਆ ਦੀ ਪਹਿਲਵਾਨ ਨੂੰ ਫਿਰ ਪ੍ਰੀ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਹੀ ਸਾਕਸ਼ੀ ਦੀ ਚੁਣੌਤੀ ਸਮਾਪਤ ਹੋ ਗਈ ਸਾਕਸ਼ੀ ਜਿਹੀ ਸਥਿਤੀ ਦਿਵਿਆ ਦੀ ਰਹੀ ਜਿਨ੍ਹਾਂ ਨੂੰ ਪਹਿਲੇ ਗੇੜ ‘ਚ ਜਪਾਨ ਦੀ ਸਾਰਾ ਦੋਸੋ ਨੇ 2-0 ਨਾਲ ਹਰਾ ਦਿੱਤਾ ਜਪਾਨੀ ਪਹਿਲਵਾਨ ਨੂੰ ਫਿਰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਹਾਰ ਦੇ ਨਾਲ ਹੀ ਦਿਵਿਆ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਭਾਰਤ ਨੂੰ ਮਹਿਲਾ ਵਰਗ ‘ਚ ਹਾਲੇ ਤੱਕ ਵਿਨੇਸ਼ ਫੋਗਾਟ ਨੇ ਕਾਂਸੀ ਤਮਗਾ ਅਤੇ ਓਲੰਪਿਕ ਕੋਟਾ ਦਿਵਾਇਆ ਹੈ। (Bajrang Punia)
ਅਲਿਏਵ ਨੂੰ ਹਰਾ ਕੇ ਬਜਰੰਗ ਨੇ ਪੰਜਾਬ ਰਾਇਲਸ ਨੂੰ ਦਿਵਾਈ ਜਿੱਤ
ਲੁਧਿਆਣਾ | ਵਰਲਡ ਚੈਂਪੀਅਨਸ਼ਿਪ ਸਿਲਵਰ ਮੈਡਲਿਸਟ ਬਜਰੰਗ ਪੂਨੀਆ ਨੇ ਫਿਰ ਤੋਂ ਫੈਸਲਾਕੁੰਨ ਮੁਕਾਬਲਾ ਜਿੱਤ ਕੇ ਇੱਥੇ ਮਿਊਨੀਸੀਪਲ ਕਾਰਪੋਰੇਸ਼ਨ ਇੰਡੋਰ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ‘ਚ ਚੈਂਪੀਅਨ ਪੰਜਾਬ ਰਾਇਲਸ ਨੂੰ ਲਗਾਤਾਰ ਦੂਜੀ ਜਿੱਤ ਦਿਵਾਈ ਭਾਰਤੀ ਸਟਾਰ ਬਜਰੰਗ ਨੇ ਨਾਟਕੀ ਤੇ ਹਮਲਾਵਰਤਾ ਨਾਲ ਭਰੇ 65 ਕਿਲੋ ਦੀ ਕੁਸ਼ਤੀ ‘ਚ ਯੂਰਪੀ ਚੈਂਪੀਅਨ ਹਾਜੀ ਅਲੀਏਵ ਨੂੰ 8-6 ਨਾਲ ਹਰਾਇਆ ਬਜਰੰਗ ਦੀ ਜਿੱਤ ਨਾਲ ਰਾਇਲਸ ਨੇ ਐੱਮਪੀ ਯੋਧਾ ਨੂੰ 4-3 ਨਾਲ ਹਰਾਇਆ ਇਸ ਤੋਂ ਪਹਿਲਾਂ, ਵਰਲਡ ਚੈਂਪੀਅਨਸ਼ਿਪ ਕਾਂਸੀ ਤਮਗਾਧਾਰੀ ਪੂਜਾ ਢਾਂਡਾ ਨੇ ਮਿਮੀ ਹਿਰਸਟੋਵਾ ਖਿਲਾਫ ਛੇਵੀਂ ਕੁਸ਼ਤੀ (57 ਕਿਲੋ ਮਹਿਲਾ) 9-3 ਨਾਂਲ ਜਿੱਤ ਕੇ ਐੱਮਪੀ ਯੋਧਾ ਨੂੰ 3-3 ਦੀ ਬਰਾਬਰੀ ‘ਤੇ ਲਿਆ ਦਿੱਤਾ ਸੀ ਟਾਈ ਦੇ ਪਹਿਲੇ ਮੁਕਾਬਲੇ (86 ਕਿਲੋ) ‘ਚ ਯੂਰਪੀ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾਧਾਰੀ ਦਾਤੋ ਮਾਗਰਿਸ਼ਵਿਲੀ ਨੇ ਐੱਮਪੀ ਯੋਧਾ ਦੇ 2017 ਕਾਮਨਵੈੱਲਥ ਚੈਂਪਅਨਸ਼ਿਪ ਜੇਤੂ ਦੀਪਕ ਨੂੰ 10-0 ਨਾਲ ਅਸਾਨੀ ਨਾਲ ਹਰਾ ਕੇ ਪੰਜਾਬ ਰਾਇਲਸ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਖੇਡ੍ਹੋ ਇੰਡੀਆ ਯੂਥ ਗੇਮਸ ਦੀ ਗੋਲਡ ਮੈਡਲਿਸਟ ਅੰਜੂ ਨੇ 53 ਕਿਲੋ ਦੇ ਮਹਿਲਾ ਮੁਕਾਬਲੇ ‘ਚ ਵੱਡਾ ਉਲਟਫੇਰ ਕਰਦਿਆਂ ਚੈਂਪੀਅਨ ਪੰਜਾਬ ਦੇ ਵਾਧੇ ਨੂੰ 2-0 ਕਰ ਦਿੱਤਾ ਉਨ੍ਹਾਂ ਨੇ ਰੋਮਾਂਚ ਨਾਲ ਭਰਪੂਰ ਮੁਕਾਬਲੇ ‘ਚ 2017 ਕਾਮਨਵੈੱਲਥ ਚੈਂਪੀਅਨਸਿਪ ਦੀ ਜੇਤੂ ਰਿਤੂ ਫੋਗਾਟ ਨੂੰ 6-4 ਨਾਲ ਹਰਾ ਦਿੱਤਾ ਕਾਮਨਵੈੱਲਥ ਗੇਮਸ ਦੇ ਕਾਂਸੀ ਤਮਗਾਧਾਰੀ ਕੋਰੇ ਜਾਰਵਿਸ ਦੀ ਜਿੱਤ ਨਾਲ ਪੰਜਾਬ 3-0 ਦੇ ਵਾਧੇ ਨਾਲ ਟਾਈ ਆਪਣੇ ਨਾਂਅ ਕਰਨ ਦੇ ਕਰੀਬ ਆ ਗਈ ਕੈਨੇਡਾਈ ਪਹਿਲਵਾਨ ਨੇ ਸੁਪਰ ਹੈਵੀਵੇਟ (125) ‘ਚ ਐੱਮਪੀ ਯੋਧਾ ਦੇ ਆਕਾਸ਼ ਅੰਟਿਲ ਨੂੰ 6-0 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
4 ਭਾਰਤੀ ਮਹਿਲਾਵਾਂ ਨੂੰ ਵੀ ਮਿਲੀ ਜਗ੍ਹਾ
ਨਵੀਂ ਦਿੱਲੀ, 10 ਨਵੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਪੁਰਸ਼ ਫ੍ਰੀ ਸਟਾਈਲ 65 ਕਿਗ੍ਰਾ ਦੀ ਤਾਜ਼ਾ ਰੈਂਕਿੰਗ ‘ਚ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਣ ਗਏ ਹਨ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਪਹਿਲਵਾਨਾਂ ਦੀ ਵਿਸ਼ਵ ਰੈਂਕਿੰਗ ਦੀ ਤਾਜ਼ਾ ਸੂਚੀ ‘ਚ ਬਜ਼ਰੰਗ ਨੂੰ ਦੋ ਸਥਾਨ ਦੇ ਸੁਧਾਰ ਨਾਲ ਪਹਿਲੇ ਸਥਾਨ ‘ਤੇ ਰੱਖਿਆ ਹੈ ਇਸ ਤੋਂ ਪਹਿਲਾਂ ਉਹ ਤੀਸਰੇ ਸਥਾਨ ‘ਤੇ ਸਨ
ਇਸ ਸਾਲ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਬਜਰੰਗ ਦੇ ਹੁਣ 96 ਅੰਕ ਹੋ ਗਏ ਹਨ ਅਤੇ ਉਹ ਦੂਸਰੇ ਸਥਾਨ ‘ਤੇ ਮੌਜ਼ੂਦ ਕਿਊਬਾ ਦੇ ਪਹਿਲਵਾਨ ਅਲੇਜਾਂਦਰੋ ਅਨਿਕ ਤੋਂ 30 ਅੰਕ ਜ਼ਿਆਦਾ ਹਨ ਜਿੰਨ੍ਹਾਂ ਦੇ 66 ਅੰਕ ਹਨ ਰੂਸ ਦੇ ਪਹਿਲਵਾਨ ਅਖਮਦ ਚੇਕੋਵ 62 ਅੰਕਾਂ ਨਾਲ ਤੀਸਰੇ ਸਥਾਨ ‘ਤੇ ਹਨ
ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਯੂ.ਡਬਲਿਊਡਬਲਿਊ ਦੀ ਸੂਚੀ ‘ਚ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੂੰ ਵੀ ਰੈਂਕਿੰਗ ‘ਚ ਸਥਾਨ ਮਿਲਿਆ ਹੈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 57 ਕਿਗ੍ਰਾ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪੂਜਾ ਢਾਂਡਾ ਨੂੰ ਛੇਵਾਂ ਸਥਾਨ ਮਿਲਿਆ ਅਤੇ ਉਹਨਾਂ ਦੇ 52 ਅੰਕ ਹਨ 50 ਕਿਗ੍ਰਾ ‘ਚ ਰਿਤੂ ਫੋਗਾਟ 33 ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ 59 ਕਿਗ੍ਰਾ ‘ਚ ਸਰਿਤਾ 29 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ 68 ਕਿਗ੍ਰਾ ‘ਚ ਨਵਜੋਤ ਕੌਰ 32 ਅੰਕਾਂ ਅਤੇ 76 ਕਿਗ੍ਰਾ ‘ਚ ਕਿਰਨ 37 ਅੰਕਾਂ ਨਾਲ ਨੌਂਵੇਂ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੁਸ਼ਤੀ ਟੂਰਨਾਮੈਂਟ:ਸੁਸ਼ੀਲ ਦਾ ਇਤਿਹਾਸ ਦੁਹਰਾਉਣ ਨਿੱਤਰੇਗਾ ਬਜ਼ਰੰਗ
ਬਜ਼ਰੰਗ 21 ਅਕਤੂਬਰ ਨੂੰ ਰੱਖਣਗੇ ਆਪਣੀ ਚੁਣੌਤੀ
ਪਹਿਲੇ ਦਿਨ ਭਾਰਤ ਦੇ ਜਤਿੰਦਰ, ਪਵਨ ਅਤੇ ਸੁਮਿਤ ਨਿੱਤਰਣਗੇ
ਮੁੱਖ ਕੋਚ ਜਗਮਿੰਦਰ ਸਿੰਘ ਨੇ ਵੀ ਭਾਰਤੀ ਪਹਿਲਵਾਨਾਂ ਦੀਆਂ ਤਿਆਰੀਆਂ ‘ਤੇ ਸੰਤੋਸ਼ ਜਿਤਾਉਂਦਿਆਂ ਕਿਹਾ ਕਿ ਭਾਰਤੀ ਪਹਿਲਵਾਨ ਟੂਰਨਾਮੈਂਟ ‘ਚ ਨਵਾਂ ਇਤਿਹਾਸ ਰਚ ਸਕਦੇ ਹਨ ਭਾਰਤ ਨੇ ਫ੍ਰੀਸਟਾਈਲ, ਮਹਿਲਾ ਵਰਗ ਅਤੇ ਗ੍ਰੀਕੋ ਰੋਮਨ ਵਰਗ ‘ਚ ਕੁੱਲ 30 ਪਹਿਲਵਾਨ ਭੇਜੇ ਹਨ
ਬੁਡਾਪੇਸਟ, 19 ਅਕਤੂਬਰ
ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ ਪਹਿਲਵਾਨ ਬਜ਼ਰੰਗ ਪੂਨੀਆ 20 ਤੋਂ 28 ਅਕਤੂਬਰ ਤੱਕ ਇੱਥੇ ਸ਼ੁਰੂ ਹੋ ਰਹੇ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਦਾ ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਨਿੱਤਰਣਗੇ
ਸੁਸ਼ੀਲ ਵਿਸ਼ਵ ਕੁਸ਼ਤੀ ਟੂਰਨਾਮੈਂਟ ਦੇ ਇਤਿਹਾਸ ‘ਚ ਸੋਨ ਤਮਗਾ ਜਿੱਤਣ ਵਾਲੇ ਇੱਕੋ ਇੱਕ ਭਾਰਤੀ ਪਹਿਲਵਾਨ ਹਨ ਸੁਸ਼ੀਲ ਨੇ 2010 ‘ਚ ਮਾਸਕੋ ‘ਚ ਇਹ ਕਾਰਨਾਮਾ ਕੀਤਾ ਸੀ ਭਾਰਤ ਨੇ ਵਿਸ਼ਵ ਚੈਂਪੀਅਨਸਿਪ ‘ਚ ਹੁਣ ਤੱਕ ਕੁੱਲ 7 ਤਮਗੇ ਜਿੱਤੇ ਹਨ ਬਜਰੰਗ ਨੇ 2013 ‘ਚ ਬੁਡਾਪੇਸਟ ‘ਚ ਹੀ ਕਾਂਸੀ ਤਮਗਾ ਜਿੱਤਿਆ ਸੀ ਅਤੇ ਇਸ ਸਾਲ ਉਹ ਜਿਸ ਲੈਅ ‘ਚ ਹਨ ਉਹ ਸੁਸ਼ੀਲ ਦਾ ਇਤਿਹਾਸ ਦੁਹਰਾ ਸਕਦੇ ਹਨ
ਬਜ਼ਰੰਗ ਇਸ ਟੂਰਨਾਮੈਂਟ ‘ਚ ਪਹਿਲੇ ਅਜਿਹੇ ਭਾਰਤੀ ਬਣੇ ਹਨ, ਜਿੰਨ੍ਹਾਂ ਨੂੰ ਉੱਚ ਰੈਂਕਿੰਗ ਵਾਲੇ ਖਿਡਾਰੀਆਂ ‘ਚ ਸ਼ਾਮਲ ਕੀਤਾ ਗਿਆ ਹੈ ਬਜ਼ਰੰਗ 65 ਕਿਲੋਗ੍ਰਾਮ ਭਾਰ ਵਰਗ ‘ਚ ਆਪਣੀ ਚੁਣੌਤੀ ਪੇਸ਼ ਕਰਣਗੇ ਅਤੇ ਇਸ ਲਈ ਉਹਨਾਂ ਤੀਸਰੀ ਸੀਡ ਦਿੱਤੀ ਗਈ ਹੈ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਿਸ਼ਵ ਰੈਸਲਿੰਗ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਬਜ਼ਰੰਗ ਦੇ 45 ਅੰਕ ਹਨ
ਕੁਸ਼ਤੀ ਦੇ ਵਿਸ਼ਵ ਸੰਗਠਨ ਨੇ ਪਹਿਲਵਾਨਾਂ ਦੀ ਰੈਂਕਿੰਗ ਜਾਰੀ ਕਰਨ ਲਈ ਪ੍ਰੀ ਚੈਂਪੀਅਨਸ਼ਿਪ ਕਾਰਗੁਜਾਰੀ ਰੈਂਕਿੰਗ ਅੰਕਾਂ ਦਾ ਇਸਤੇਮਾਲ ਕਰਦੇ ਹੋਏ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਲਈ ਰੈਂਕਿੰਗ ਜਾਰੀ ਕੀਤੀ ਹੈ ਤੁਰਕੀ ਦੇ ਸੇਹਾਤਿਨ ਕਿਲਿਸਾਲਿਆਨ ਨੂੰ 65 ਕਿਗ੍ਰਾ ਵਰਗ ‘ਚ 50 ਅੰਕਾਂ ਨਾਲ ਅੱਵਲ ਦਰਜਾ ਮਿਲਿਆ ਹੈ ਰੂਸ ਦੇ ਇਲਿਆ ਬੇਕਬੁਲਾਤੋਵ ਨੂੰ ਦੂਸਰਾ ਅਤੇ ਬਜਰੰਗ ਨੂੰ ਤੀਸਰਾ ਦਰਜਾ ਮਿਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂ ਯੋਗੇਸ਼ਵਰ ਦੇ ਕਹਿਣ ਂਤੇ ਖੇਡ ਰਤਨ ਨੂੰ ਚੁਣੌਤੀ ਦੇਣ ਲਈ ਅਦਾਲਤ ਜਾਣ ਦਾ ਫ਼ੈਸਲਾ ਛੱਡਿਆ
ਨਵੀਂ ਦਿੱਲੀ, 22 ਸਤੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੁਨਿਆ ਨੇ ਦੇਸ਼ ਦੇ ਅੱਵਲ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਉਹਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਨੂੰ ਦਰਕਿਨਾਰ ਕਰਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਤੇ ਧਿਆਨ ਲਾਉਣ ਦਾ ਫ਼ੈਸਲਾ ਕੀਤਾ ਹੈ
ਬਜਰੰਗ ਨੇ 48 ਘੰਟੇ ਪਹਿਲਾਂ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੋਂ ਨਿਆਂ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ ਪਰ ਆਪਣੇ ਗੁਰੂ ਯੋਗੇਸ਼ਵਰ ਦੱਤ ਦੀ ਸਲਾਹ ਤੋਂ ਬਾਅਦ ਬਜਰੰਗ ਨੇ ਅਦਾਲਤ ਜਾਣ ਦਾ ਇਰਾਦਾ ਛੱਡ ਦਿੱਤਾ ਹੈ
ਇੰਡੋਨੇਸ਼ੀਆ ‘ਚ 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਬਜਰੰਗ ਦੀ ਹਾਲਾਂਕਿ ਖੇਡ ਮੰਤਰੀ ਨਾਲ ਮੁਲਾਕਾਤ ਹੋ ਗਈ ਸੀ ਜਿਸ ਵਿੱਚ ਰਾਠੌੜ ਨੇ ਉਹਨਾਂ ਨੂੰ ਮਾਮਲੇ ਨੂੰ ਦੇਖਣ ਦਾ ਭਰੋਸਾ ਦਿੱਤਾ ਸੀ ਇਸ ਮੁਲਾਕਾਤ ਦੌਰਾਨ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਵੀ ਆਪਣੇ ਚੇਲੇ ਨਾਲ ਸੀ ਅਤੇ ਉਹਨਾਂ ਹੀ ਬਜਰੰਗ ਨੂੰ ਸਲਾਹ ਦਿੱਤੀ ਸੀ ਕਿ ਉਹ ਇਹਨਾਂ ਵਿਵਾਦਾਂ ‘ਚ ਉਲਝਣ ਦੀ ਬਜਾਏ ਆਪਣੀ ਖੇਡ ਅਤੇ ਅਭਿਆਸ ‘ਤੇ ਧਿਆਨ ਲਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ : ਬਜਰੰਗ ਨੇ ਦਿਖਾਇਆ ਸੁਨਹਿਰੀ ਰੰਗ, ਜਿੱਤਿਆ ਸੋਨਾ, ਅਟਲ ਜੀ ਨੂੰ ਕੀਤਾ ਯਾਦ
ਹਰਿਆਣਾ ਸਰਕਾਰ ਵੱਲੋ3 ਕਰੋੜ ਰੁਪਏ ਨਗਦ ਪੁਰਸਕਾਰ ਦਾ ਐਲਾਨ
2014 ਇੰਚੀਓਨ ਏਸ਼ੀਆਡ ‘ਚ 61 ਕਿ.ਗ੍ਰਾ ‘ਚ ਜਿੱਤਿਆ ਸੀ ਸੋਨ
2018 ਗੋਲਡਕੋਸਟ ਕਾੱਮਨਵੈਲਥ ‘ਚ 65 ਕਿਗ੍ਰਾ ‘ਚ ਜਿੱਤਿਆ ਸੀ ਸੋਨਾ
ਜਕਾਰਤਾ, (ਏਜੰਸੀ)। 18ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਪਹਿਲਵਾਨ ਬਜ਼ਰੰਗ ਪੂਨੀਆ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ ਉਹਨਾਂ ਫ੍ਰੀਸਟਾਈਲ 65 ਕਿੱ.ਗ੍ਰਾ ਭਾਰ ਵਰਗ ਦੇ ਫ਼ਾਈਨਲ ‘ਚ ਜਾਪਾਨ ਦੇ ਪਹਿਲਵਾਨਾ ਤਕਾਤਾਨੀ ਡਿਆਚੀ ਨੂੰ 11-8 ਨਾਲ ਹਰਾਇਆ ਇਸ ਦੇ ਨਾਲ ਹੀ ਉਹ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਭਾਰਤ ਦੇ 9ਵੇਂ ਪਹਿਲਵਾਨ ਹੋ ਗਏ ਹਨ ਭਾਰਤ ਨੇ ਏਸ਼ੀਆਈ ਖੇਡਾਂ ‘ਚ ਹੁਣ ਤੱਕ ਕੁੱਲ 10 ਸੋਨ ਤਗਮੇ ਜਿੱਤੇ ਹਨ ਕਰਤਾਰ ਸਿੰਘ ਭਾਰਤ ਦੇ ਅਜਿਹੇ ਪਹਿਲਵਾਨ ਹਨ।
ਜੋ ਦੋ ਏਸ਼ੀਆਈ ਖੇਡਾਂ (1978 ਅਤੇ 1986 ਸਿਓਲ) ‘ਚ ਸੋਨ ਤਗਮੇ ਜਿੱਤ ਚੁੱਕੇ ਹਨ ਬਜਰੰਗ ਨੇ ਆਪਣਾ ਇਹ ਸੋਨ ਤਗਮਾ ਸਾਬਕਾ ਪ੍ਰਧਾਨਮੰਤਰੀ ਸਵ. ਅਟਲ ਬਿਹਾਰੀ ਵਾਜਪੇਈ ਨੂੰ ਸਮਰਪਿਤ ਕੀਤਾ ਉਹਨਾਂ ਦੇ ਗੋਲਡ ਮੈਡਲ ਜਿੱਤ ‘ਤੇ  ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਟਵੀਟ ‘ਤੇ ਉਹਨਾਂ ਨੂੰ ਵਧਾਈ ਦਿੱਤੀ ਹਰਿਆਣਾ ਸਰਕਾਰ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਬਜਰੰੰਗ ਨੂੰ 3 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ। (Asian Games)
ਫਾਈਨਲ ‘ਚ ਮਿਲੀ ਸਖ਼ਤ ਟੱਕਰ | Asian Games
ਫਾਈਨਲ ‘ਚ ਬਜਰੰਗ ਨੇ ਹਮਲਾਵਰ ਸ਼ੁਰੂਆਤ ਕੀਤੀ ਉਸਨੇ 70 ਸੈਕਿੰਡ ‘ਚ ਹੀ 6-0 ਦਾ ਵਾਧਾ ਬਣਾ ਲਿਆ ਤਕਾਤਾਨੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਬਜਰੰਗ ਦੇ ਪੈਰਾ ‘ਤੇ ਵਾਰ ਵਾਰ ਹਮਲਾ ਕੀਤਾ ਅਤੇ 4 ਅੰਕ ਲੈ ਕੇ ਪਹਿਲੇ ਗੇੜ ਦਾ ਸਕੋਰ 6-4 ਕਰ ਦਿੱਤਾ ਦੂਸਰੇ ਗੇੜ ‘ਚ ਤਕਾਤਨੀ ਨੇ ਸਕੋਰ 6-6 ਨਾਲ ਬਰਾਬਰ ਕੀਤਾ ਇਸ ਮੌਕੇ ਬਜਰੰਗ ਨੇ ਵਿਰੋਧੀ ਪਹਿਲਵਾਨ ਦੀ ਰਣਨੀਤੀ ਸਮਝੀ ਅਤੇ ਉਸਨੂੰ ਆਪਣੇ ਪੈਰਾਂ ਤੋਂ ਦੂਰ ਰੱਖਿਆ ਅਤੇ 4 ਅੰਕ ਹਾਸਲ ਕਰਕੇ ਸਕੋਰ ਆਪਣੇ ਪੱਖ ‘ਚ 10-6 ਕਰ ਲਿਆ ਤਕਾਤਨੀ ਨੇ ਫਿਰ 2 ਅੰਕ ਹਾਸਲ ਕੀਤੇ ਅਤੇ ਸਕੋਰ 10-8 ਹੋ ਗਿਆ।
ਹੁਣ ਬਾਊਟ ਪੂਰੀ ਹੋਣ ‘ਚ 30 ਸੈਕਿੰਡ ਬਚੇ ਸਨ ਅਜਿਹੇ ਵਿੱਚ ਬਜਰੰਗ ਨੇ ਮੁਕਾਬਲਾ ਖ਼ਤਮ ਹੋਣ ਤੱਕ ਵਾਧਾ ਬਣਾਈ ਰੱਖਿਆ ਸਮਾਂ ਪੂਰਾ ਹੁੰਦੇ ਹੀ ਭਾਰਤੀ ਖ਼ੇਮਾ ਖੁਸ਼ੀ ਨਾਲ ਉਛਲ ਪਿਆ ਉੱਥੇ ਜਾਪਾਨੀ ਪੱਖ ਨੇ ਵਿਰੋਧ ਦਰਜ ਕਰਵਾਇਆ, ਪਰ ਉਸਨੂੰ ਇੱਕ ਅੰਕ ਦਾ ਨੁਕਸਾਨ ਉਠਾਉਣ ਪਿਆ ਅਤੇ ਬਜਰੰਗ ਨੇ 11-8 ਦੇ ਸਕੋਰ ਨਾਲ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਬਜਰੰਗ ਦੇ ਗੁਰੂ ਯੋਗੇਸ਼ਵਰ ਦੱਤ ਨੇ 2014 ਇੰਚੀਓਨ ਏਸ਼ੀਆਡ ‘ਚ 65 ਕਿਗ੍ਰਾ ਵਰਗ ‘ਚ ਸੋਨ ਤਗਮਾ ਜਿੱਤਿਆ ਸੀ ਹੁਣ ਬਜਰੰਗ ਨੇ ਉਹਨਾਂ ਦੀ ਪ੍ਰਾਪਤੀ ਨੂੰ ਦੁਹਰਾ ਦਿੱਤਾ।
ਪ੍ਰੀ ਕੁਆਟਰ ਤੋਂ ਸੇਮੀਫਾਈਨਲ ਤੱਕ ਹਰ ਮੁਕਾਬਲਾ ਦੂਸਰੇ ਗੇੜ ‘ਚ ਹੀ ਜਿੱਤਿਆ : ਬਜਰੰਗ ਨੇ ਸੈਮੀਫਾਈਨਲ ‘ਚ ਮੰਗੋਲੀਆ ਦੇ ਪਹਿਲਵਾਨ ਬਾਚੁਲੁਨ ਨੂੰ 10-0 ਨਾਲ ਹਰਾਇਆ ਬਜਰੰਗ ਨੇ 3 ਮਿੰਟ ਦੇ ਪਹਿਲੇ ਗੇੜ ‘ਚ 8 ਅੰਕ ਦਾ ਵਾਧਾ ਲਿਆ ਦੂਸਰੇ ਗੇੜ ‘ਚ 56 ਸੈਕਿੰਡ ਹੀ ਹੋਏ ਸਨ ਕਿ ਬਜਰੰਗ ਨੇ 2ਹੋਰ ਅੰਕ ਬਣਾ ਲਏ ਜਿਸ ਨਾਲ ਉਸਦੀ ਬਾਚੁਲੁਨ ਵਿਰੁੱਧ ਕੁੱਲ ਬੜਤ 10 ਅੰਕ ਦੀ ਹੋ ਗਈ ਇਸ ਤੋਂ ਬਾਅਦ ਰੈਫਰੀ ਨੇ ਬਜਰੰਗ ਨੂੰ ਜੇਤੂ ਐਲਾਨ ਦਿੱਤਾ ਰੈਸਲਿੰਗ ‘ਚ ਜਿਵੇਂ ਹੀ ਕੋਈ ਖਿਡਾਰੀ ਆਪਣੇ ਵਿਰੋਧੀ ਵਿਰੁੱਧ 10 ਅੰਕ ਦਾ ਵਾਧਾ ਬਣਾ ਲੈਂਦਾ ਹੈ ਤਾਂ ਉਸ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ ਇਸ ਤੋਂ ਪਹਿਲਾਂ ਬਜਰੰਗ ਨੇ ਕੁਆਰਟਰ ਫਾਈਨਲ ‘ਚ ਤਜ਼ਾਕਿਸਤਾਨ ਦੇ ਫੈਜੇਵ ਨੂੰ 12-2 ਨਾਲ ਹਰਾਇਆ ਸੀ ਇਹ ਮੁਕਾਬਲਾ ਵੀ ਉਸਨੇ ਦੋ ਰਾਊਂਡ ਅਤੇ 3 ਮਿੰਟ ‘ਚ ਆਪਣੇ ਨਾਂਅ ਕੀਤਾ ਸੀ ਬਜਰੰਗ ਨੇ ਪ੍ਰੀ ਕੁਆਰਟਰ ਫਾਈਨਲ ਮੁਕਾਬਲਾ ਵੀ ਦੂਸਰੇ ਗੇੜ ‘ਚ ਹੀ ਆਪਣੇ ਨਾਂਅ ਕੀਤਾ ਬਜਰੰਗ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਸਿੱਧਾ ਪ੍ਰਵੇਸ਼ ਮਿਲਿਆ ਸੀ
ਸੁਸ਼ੀਲ ਦਾ ਸੁਪਨਾ ਟੁੱਟਿਆ | Asian Games
ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ 12 ਸਾਲ ਦੇ ਲੰਮੇ ਵਕਫ਼ੇ ਬਾਅਦ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਦਾ ਸੁਪਨਾ ਟੁੱਟ ਗਿਆ ਭਾਰਤ ਦੀ ਸੋਨ ਤਗਮਾ ਆਸ ਮੰਨੇ ਜਾ ਰਹੇ ਸੁਸ਼ੀਲ ਨੂੰ 74 ਕਿੱਗ੍ਰਾ ਫ਼੍ਰੀ ਸਟਾਈਲ ਵਰਗ ਦੇ ਕੁਆਲੀਫਿਕੇਸ਼ਨ ‘ਚ ਬਹਿਰੀਨ ਦੇ ਐਡਮ ਬਾਤੀਰੋਵ ਤੋਂ 3-5 ਨਾਲ ਹਰ ਦਾ ਸਾਹਮਣਾ ਕਰਨਾ ਪਿਆ ਸੁਸ਼ੀਲ ਲਈ ਤਗਮੇ ਦੀ ਆਖ਼ਰੀ ਆਸ ਇਹੀ ਬਚੀ ਸੀ ਕਿ ਬਾਤੀਰੋਵ ਇਸ ਵਰਗ ਦੇ ਫਾਈਨਲ ‘ਚ ਪਹੁੰਚੇ ਜਿਸ ਨਾਲ ਉਸਨੂੰ ਕਾਂਸੀ ਤਗਮੇ ਲਈ ਰੇਪਚੇਜ਼ ‘ਚ ਉੱਤਰਨ ਦਾ ਮੌਕਾ ਮਿਲੇ।
ਪਰ ਬਹਿਰੀਨ ਦੇ ਪਹਿਲਵਾਨ ਨੂੰ ਕੁਆਰਟਰ ਫਾਈਨਲ ‘ਚ ਜਾਪਾਨ ਦੇ ਫੂਜੀਨਾਮੀ ਤੋਂ 2-8 ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸੁਸ਼ੀਲ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਏ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮੇ ਦੀ ਹੈਟ੍ਰਿਕ ਬਣਾਉਣ ਵਾਲੇ ਸੁਸ਼ੀਲ ਜਾਰਜੀਆ ‘ਚ ਦੋ ਵਾਰ ਅਭਿਆਸ ਕਰਨ ਤੋਂ ਬਾਅਦ ਏਸ਼ੀਆਈ ਖੇਡਾਂ ‘ਚ ਨਿੱਤਰੇ ਸਨ ਅਤੇ ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਉਹ ਇਹਨਾਂ ਖੇਡਾਂ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ ਪਰ ਬਹਿਰੀਨ ਦੇ ਪਹਿਲਵਾਨ ਨੇ ਸੁਸ਼ੀਲ ਦਾ ਸੁਪਨਾ ਤੋੜ ਦਿੱਤਾ ਸੁਸ਼ੀਲ ਨੇ ਬਾਤੀਰੋਵ ਵਿਰੁੱਧ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਅਤੇ ਪਹਿਲੇ ਰਾਊਂਡ ‘ਚ 2-1 ਦਾ ਵਾਧਾ ਬਣਾ ਲਿਆ ਪਰ ਐਡਮ ਨੇ ਦੂਸਰੇ ਰਾਊਂਡ ‘ਚ ਸੁਸ਼ੀਲ ਦਾ ਪੈਰ ਫੜ ਲਿਆ ਜਿਸ ਨਾਲ ਭਾਰਤੀ ਪਹਿਲਵਾਨ ਦੋ ਅੰਕ ਗੁਆ ਕੇ 2-3 ਨਾਲ ਪੱਛੜ ਗਿਆ ਬਾਤੀਰੋਵ ਨੇ ਦੂਸਰਾ ਰਾਊਂਡ 4-1 ਨਾਲ ਜਿੱਤਿਆ ਅਤੇ 5-3 ਨਾਲ ਮੁਕਾਬਲਾ ਆਪਣੇ ਪੱਖ ‘ਚ ਕਰ ਲਿਆ। (Asian Games)