Mumbai Indians - Sach Kahoon Punjabi
MI Vs DC: ਆਈਪੀਐਲ 2025 ਦਾ 63ਵਾਂ ਮੈਚ ਫਾਈਨਲ ਤੋਂ ਨਹੀਂ ਹੋਵੇਗਾ ਘੱਟ
ਕੱਲ੍ਹ ਦਿੱਲੀ ਅਤੇ ਮੁੰਬਈ ਵਿਚਕਾਰ ਵੱਡਾ ਮੈਚ | MI Vs DC
MI Vs DC: ਨਵੀਂ ਦਿੱਲੀ, (ਆਈਏਐਨਐਸ)। ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ 63ਵਾਂ ਮੈਚ ਕਿਸੇ ਫਾਈਨਲ ਤੋਂ ਘੱਟ ਨਹੀਂ ਹੋਣ ਵਾਲਾ ਹੈ। ਇਸ ਮੈਚ ਦਾ ਨਤੀਜਾ ਇਹ ਤੈਅ ਕਰੇਗਾ ਕਿ ਕਿਹੜੀ ਟੀਮ ਪਲੇਆਫ ਦੀ ਦੌੜ ਵਿੱਚ ਅੱਗੇ ਵਧੇਗੀ। ਦਰਅਸਲ, ਆਈਪੀਐਲ 2025 ਵਿੱਚ ਆਰਸੀਬੀ, ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਪਹਿਲਾਂ ਹੀ ਪਲੇਆਫ ਦੀ ਦੌੜ ਪਾਰ ਕਰ ਚੁੱਕੇ ਹਨ। ਚੌਥੀ ਟੀਮ ਕਿਹੜੀ ਹੋਵੇਗੀ, ਇਹ ਅਜੇ ਤੈਅ ਨਹੀਂ ਹੋਇਆ ਹੈ। ਚੌਥੀ ਟੀਮ ਬਣਨ ਲਈ, ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਇੱਕ ਸ਼ਾਨਦਾਰ ਮੈਚ ਹੋਣਾ ਹੈ।
ਦਿੱਲੀ ਕੈਪੀਟਲਜ਼ ਨੂੰ ਪਲੇਆਫ ਵਿੱਚ ਪਹੁੰਚਣ ਲਈ ਦੋਵੇਂ ਮੈਚ ਜਿੱਤਣੇ ਜ਼ਰੂਰੀ
ਜੇਕਰ ਦਿੱਲੀ ਕੈਪੀਟਲਜ਼ ਇਸ ਮੈਚ ਵਿੱਚ ਮੁੰਬਈ ਨੂੰ ਘਰੇਲੂ ਮੈਦਾਨ ‘ਤੇ ਹਰਾ ਦਿੰਦੀ ਹੈ, ਤਾਂ ਉਸ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਪਰ, ਜੇਕਰ ਮੁੰਬਈ ਇੰਡੀਅਨਜ਼ ਦਿੱਲੀ ਕੈਪੀਟਲਜ਼ ‘ਤੇ ਜਿੱਤ ਜਾਂਦੀ ਹੈ, ਤਾਂ ਦਿੱਲੀ ਕੈਪੀਟਲਜ਼ ਦਾ ਪਲੇਆਫ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਜਾਵੇਗਾ। ਆਈਪੀਐਲ 2025 ਵਿੱਚ, ਦਿੱਲੀ ਕੈਪੀਟਲਜ਼ ਨੇ 12 ਮੈਚਾਂ ਵਿੱਚ 6 ਜਿੱਤਾਂ ਨਾਲ 13 ਅੰਕ ਹਾਸਲ ਕੀਤੇ ਹਨ। ਪਲੇਆਫ ਵਿੱਚ ਜਗ੍ਹਾ ਬਣਾਉਣ ਲਈ, ਉਨ੍ਹਾਂ ਨੂੰ ਆਪਣੇ ਬਾਕੀ ਦੋਵੇਂ ਮੈਚ ਜਿੱਤਣੇ ਪੈਣਗੇ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੇ 12 ਮੈਚਾਂ ਵਿੱਚ 14 ਅੰਕ ਹਨ।
ਜੇਕਰ ਮੁੰਬਈ ਦਿੱਲੀ ਤੋਂ ਮੈਚ ਹਾਰ ਜਾਂਦੀ ਹੈ, ਤਾਂ ਵੀ ਉਸ ਕੋਲ 16 ਅੰਕਾਂ ਤੱਕ ਪਹੁੰਚਣ ਦਾ ਇੱਕ ਹੋਰ ਮੌਕਾ ਹੋਵੇਗਾ। ਪਰ, ਦਿੱਲੀ ਨੂੰ ਕਿਸੇ ਵੀ ਕੀਮਤ ‘ਤੇ ਮੁੰਬਈ ਖਿਲਾਫ ਜਿੱਤ ਦੀ ਜ਼ਰੂਰਤ ਹੋਏਗੀ। ਦਿੱਲੀ ਹਰ ਕੀਮਤ ‘ਤੇ ਮੁੰਬਈ ਵਿਰੁੱਧ ਜਿੱਤ ਯਕੀਨੀ ਬਣਾਉਣਾ ਚਾਹੇਗੀ, ਪਰ ਮੁੰਬਈ ਆਪਣੇ ਬਾਕੀ ਦੋਵੇਂ ਮੈਚ ਜਿੱਤ ਕੇ ਚੰਗੇ ਨੈੱਟ ਰਨ ਰੇਟ ਦੀ ਮਦਦ ਨਾਲ ਟੂਰਨਾਮੈਂਟ ਦੇ ਟਾਪ-2 ਵਿੱਚ ਸਥਾਨ ਪ੍ਰਾਪਤ ਕਰਨਾ ਚਾਹੇਗੀ।
ਇਹ ਵੀ ਪੜ੍ਹੋ: Birmingham News: ਬਰਮਿੰਘਮ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਮਨਾਇਆ ਸਥਾਪਨਾ ਮਹੀਨਾ
ਆਈਪੀਐਲ ਦੇ ਇਸ ਸੀਜ਼ਨ ਵਿੱਚ, ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਜ਼ ਹੈਦਰਾਬਾਦ, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਗੁਜਰਾਤ ਟਾਈਟਨਸ, ਰਾਇਲ ਚੈਲੇਂਜਰਸ ਬੰਗਲੌਰ ਅਤੇ ਪੰਜਾਬ ਕਿੰਗਜ਼ ਪਲੇਆਫ ਲਈ ਕੁਆਲੀਫਾਈ ਕਰਨ ਵਾਲੀਆਂ ਪਹਿਲੀਆਂ ਤਿੰਨ ਟੀਮਾਂ ਬਣ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਲਈ, ਮੁੰਬਈ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਾਬਕਾ ਕਪਤਾਨ ਰੋਹਿਤ ਸ਼ਰਮਾ, ਕਪਤਾਨ ਹਾਰਦਿਕ ਪਾਂਡਿਆ ਅਤੇ ਸੂਰਿਆਕੁਮਾਰ ਯਾਦਵ ‘ਤੇ ਹੋਣਗੀਆਂ। ਕਿਉਂਕਿ, ਮੁੰਬਈ ਇੰਡੀਅਨਜ਼ ਦੀ ਟੀਮ ਇਨ੍ਹਾਂ ਤਿੰਨਾਂ ਖਿਡਾਰੀਆਂ ‘ਤੇ ਬਹੁਤ ਹੱਦ ਤੱਕ ਨਿਰਭਰ ਕਰਦੀ ਹੈ। ਸੂਰਿਆਕੁਮਾਰ ਯਾਦਵ ਦਾ ਰਿਕਾਰਡ ਵੀ ਵਾਨਖੇੜੇ ਵਿਖੇ ਬਹੁਤ ਵਧੀਆ ਹੈ। ਵਾਨਖੇੜੇ ਵਿਖੇ ਇੱਕ ਉੱਚ ਸਕੋਰ ਵਾਲਾ ਮੈਚ ਹੋਣ ਦੀ ਉਮੀਦ ਹੈ। ਦਿੱਲੀ ਕੈਪੀਟਲਜ਼ ਲਈ, ਦਿੱਲੀ ਦੇ ਪ੍ਰਸ਼ੰਸਕ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ, ਕਪਤਾਨ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੇ ਪ੍ਰਦਰਸ਼ਨ ਦੀ ਉਮੀਦ ਕਰਨਗੇ। MI Vs DC
ਰੋਹਿਤ ਸ਼ਰਮਾ ਨੂੰ ਵੱਡਾ ਝਟਕਾ, ਇਸ ਵਾਰ ਇਹ ਖਿਡਾਰੀ ਸੰਭਾਲੇਗਾ ਮੁੰਬਈ ਦੀ ਜਿੰਮੇਵਾਰੀ
ਹਾਰਦਿਕ ਪਾਂਡਿਆ ਹੋਣਗੇ ਮੁੰਬਈ ਦੇ ਨਵੇਂ ਕਪਤਾਨ | Rohit Sharma
ਹਾਰਦਿਕ ਨੇ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ | Rohit Sharma
ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਗਾਮੀ ਸੀਜਨ ਲਈ ਗੁਜਰਾਤ ਟਾਈਟਨਸ ਨੂੰ ਛੱਡ ਮੁੰਬਈ ਇੰਡੀਅਨਜ ’ਚ ਵਾਪਸੀ ਕਰਨ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਹਾਰਦਿਕ 2022 ’ਚ ਨਵੇਂ ਬਣੇ ਗੁਜਰਾਤ ਟਾਇਟਨਸ ’ਚ ਕਪਤਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਅਗਵਾਈ ’ਚ, ਫ੍ਰੈਂਚਾਇਜੀ ਨੇ ਆਪਣੇ ਪਹਿਲੇ ਸੀਜਨ ’ਚ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਆਈਪੀਐੱਲ ਦੇ ਪਿਛਲੇ ਸੀਜਨ ’ਚ, ਗੁਜਰਾਤ ਟਾਈਟਨਜ ਇੱਕ ਰੋਮਾਂਚਕ ਫਾਈਨਲ ’ਚ ਚੇਨਈ ਸੁਪਰ ਕਿੰਗਜ ਤੋਂ ਹਾਰ ਗਈ ਸੀ। (Rohit Sharma)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2024 ’ਚ ਸਰਕਾਰੀ ਛੁੱਟੀਆਂ ਦਾ ਐਲਾਨ
ਇੱਥੇ ਦਿਲਚਸਪ ਗੱਲ ਇਹ ਹੈ ਕਿ ਮੁੰਬਈ ਇੰਡੀਅਨਜ ਨੇ ਰੋਹਿਤ ਸ਼ਰਮਾ ਦੀ ਅਗਵਾਈ ’ਚ ਪੰਜ ਵਾਰ ਆਈਪੀਐੱਲ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ, ਪਰ ਇਸ ਵਾਰ ਮੁੰਬਈ ਨੇ ਪੰਡਯਾ ’ਤੇ ਕਪਤਾਨ ਵਜੋਂ ਭਰੋਸਾ ਕੀਤਾ ਹੈ। ਰੋਹਿਤ ਸ਼ਰਮਾ 2013 ’ਚ ਮੁੰਬਈ ਦੇ ਕਪਤਾਨ ਬਣੇ ਸਨ। ਉਨ੍ਹਾਂ ਦੀ ਅਗਵਾਈ ’ਚ ਮੁੰਬਈ 2013, 2015, 2017, 2019 ਅਤੇ 2020 ’ਚ ਚੈਂਪੀਅਨ ਬਣੀ। (Rohit Sharma)
ਆਈਪੀਐੱਲ ਦੇ ਪਿਛਲੇ ਸੀਜਨ ’ਚ ਮੁੰਬਈ ਖਿਤਾਬੀ ਮੈਚ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਮੁੰਬਈ ਇੰਡੀਅਨਜ ਦੇ ਗਲੋਬਲ ਹੈੱਡ ਆਫ ਪਰਫਾਰਮੈਂਸ ਮਹੇਲਾ ਜੈਵਰਧਨੇ ਨੇ ਕਿਹਾ, ‘ਭਵਿੱਖ ਲਈ ਤਿਆਰੀ ਦੀ ਦਿਸ਼ਾ ’ਚ ਇਹ ਇੱਕ ਵੱਡਾ ਕਦਮ ਹੈ। ਸਚਿਨ ਤੋਂ ਲੈ ਕੇ ਹਰਭਜਨ ਸਿੰਘ ਤੱਕ ਅਤੇ ਰਿਕੀ ਪੋਂਟਿੰਗ ਤੋਂ ਲੈ ਕੇ ਰੋਹਿਤ ਸ਼ਰਮਾ ਤੱਕ ਮੁੰਬਈ ਇੰਡੀਅਨਜ ਕੋਲ ਹਮੇਸ਼ਾ ਹੀ ਬੇਮਿਸਾਲ ਲੀਡਰਸ਼ਿਪ ਰਹੀ ਹੈ, ਜਿਨ੍ਹਾਂ ਫੌਰੀ ਸਫਲਤਾ ਲਈ ਯੋਗਦਾਨ ਪਾਉਣ ਦੇ ਨਾਲ-ਨਾਲ ਭਵਿੱਖ ਲਈ ਟੀਮ ਨੂੰ ਮਜਬੂਤ ਕਰਨ ’ਤੇ ਵੀ ਧਿਆਨ ਰੱਖਿਆ ਹੈ। ਇਸ ਵਿਚਾਰਧਾਰਾ ਅਨੁਸਾਰ, ਹਾਰਦਿਕ ਪੰਡਯਾ ਆਈਪੀਐੱਲ 2024 ਸੀਜਨ ਲਈ ਮੁੰਬਈ ਇੰਡੀਅਨਜ ਦੀ ਕਪਤਾਨੀ ਸੰਭਾਲਣਗੇ।
ਆਈਪੀਐਲ ਦੀ ਦੂਜੀ ਸਭ ਤੋਂ ਸਫਲ ਟੀਮ ਹੈ ਮੁੰਬਈ ਇੰਡੀਅਨਜ਼ | Rohit Sharma
ਮੁੰਬਈ ਇੰਡੀਅਨਜ ਆਈਪੀਐੱਲ ਦੀ ਸਭ ਤੋਂ ਸਫਲ ਟੀਮਾਂ ’ਚੋਂ ਇੱਕ ਹੈ। ਟੀਮ ਨੇ ਹੁਣ ਤੱਕ 5 ਖਿਤਾਬ ਜਿੱਤੇ ਹਨ। ਸਭ ਤੋਂ ਵੱਧ ਆਈਪੀਐੱਲ ਖਿਤਾਬ ਜਿੱਤਣ ਦੇ ਮਾਮਲੇ ’ਚ ਫ੍ਰੈਂਚਾਇਜੀ ਚੇਨਈ ਸੁਪਰ ਕਿੰਗਜ ਦੇ ਬਰਾਬਰ ਹੈ, ਚੇਨਈ ਨੇ ਵੀ 5 ਖਿਤਾਬ ਆਪਣੇ ਨਾਂਅ ਕੀਤੇ ਹਨ। ਇਸ ਤੋਂ ਇਲਾਵਾ ਚੇਨਈ ਦੀ ਟੀਮ 6 ਵਾਰ ਉਪ ਜੇਤੂ ਰਹੀ ਹੈ, ਜਦਕਿ ਮੁੰਬਈ ਇੰਡੀਅਨਜ ਸਿਰਫ ਇੱਕ ਵਾਰ ਉਪ ਜੇਤੂ ਰਹੀ ਹੈ। ਇਸ ਲਈ ਲੀਗ ਦੀ ਸਭ ਤੋਂ ਸਫਲ ਟੀਮ ਹੈ। (Rohit Sharma)
ਕੈਮਰਨ ਗ੍ਰੀਨ ਦੇ ਸੈਂਕੜੇ ਨਾਲ ਮੁੰਬਈ ਨੇ ਹਾਸਲ ਕੀਤਾ 201 ਦੌੜਾ ਦਾ ਟੀਚਾ
ਮੁੰਬਈ ਨੇ 18 ਓਵਰਾਂ ’ਚ ਹੀ ਹਾਸਲ ਕੀਤਾ ਟੀਚਾ
ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 69ਵੇਂ ਮੈਚ ’ਚ ਮੁੰਬਈ ਇੰਡੀਅਨਸ (Cameron Green’s century) ਨੇ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 201 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹੀ ਹਾਸਲ ਕਰ ਲਿਆ। ਮੁੰਬਈ ਵੱਲੋਂ ਕੈਮਰਨ ਗ੍ਰੀਨ ਨੇ ਆਈਪੀਐੱਲ ਕਰੀਅਰ ਦਾ ਪਹਿਲਾਂ ਸੈਂਕੜਾ ਲਾਇਆ। ਨਾਲ ਹੀ ਆਕਾਸ਼ ਮਧਵਾਲ ਨੇ 4 ਵਿਕਟਾਂ ਹਾਸਲ ਕੀਤੀਆਂ। ਵਾਨਖੇੜੇ ਸਟੇਡੀਅਮ ’ਚ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ’ਤੇ 200 ਦੌੜਾਂ ਬਣਾਇਆਂ। ਜਵਾਬ ’ਚ ਮੁੰਬਈ ਨੇ 18 ਓਵਰਾਂ ’ਚ ਹੀ 2 ਵਿਕਟਾਂ ਗੁਆ ਕੇ ਟੀਚਾ ਨੂੰ ਹਾਸਲ ਕਰ ਲਿਆ। ਆਰਸੀਬੀ ਦੀ ਹਾਰ ਦੇ ਨਾਲ, ਮੁੰਬਈ ਨੇ ਹੁਣ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕਿਉਂਕਿ ਦਿਨ ਦੇ ਦੂਜੇ ਮੈਚ ਵਿੱਚ ਜੀਟੀ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। MI ਆਪਣਾ ਅਗਲਾ ਐਲੀਮੀਨੇਟਰ ਮੈਚ LSG ਦੇ ਖਿਲਾਫ ਖੇਡੇਗਾ।
ਮੈਚ ਦੇ ਟਰਨਿੰਗ ਪੁਆਇੰਟ…
1. ਮੰਯਕ ਵਿਵਰਾਂਤ ਦੀ ਸਾਂਝੇਦਾਰੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਸਨਰਾਇਰਜ ਹੈਦਰਾਬਾਦ ਨੂੰ ਮੰਯਕ ਅਗਰਵਾਲ ਅਤੇ ਵਿਵਰਾਂਤ ਸ਼ਰਮਾਂ ਨੇ ਮਜ਼ਬੂਤ ਸ਼ੁਰੂਆਤ ਦਵਾਈ। ਦੋਵਾਂ ਨੇ 140 ਦੌੜਾਂ ਦੀ ਸਾਂਝੇਦਾਰੀ ਕੀਤੀ।
2. ਮਧਵਾਲ ਦੀ ਗੇਂਦਬਾਜੀ : ਆਕਾਸ਼ ਮਧਵਾਲ ਨੇ ਪਹਿਲੀ ਪਾਰੀ ’ਚ 4 ਵਿਕਟਾਂ ਲਈਆਂ। ਉਨ੍ਹਾਂ ਡੈਥ ਓਵਰਾਂ ’ਚ ਹੈਨਰਿਕ ਕਲਾਸੇਨ ਅਤੇ ਹੈਰੀ ਬਰੂਕ ਨੂੰ ਲਗਾਤਾਰ ਗੇਂਦਾਂ ’ਤੇ ਬੋਲਡ ਕੀਤਾ। ਉਨ੍ਹਾਂ ਦੀ ਗੇਂਦਬਾਜੀ ਕਾਰਨ ਹੀ ਹੈਦਰਾਬਾਦ ਦੀ ਟੀਮ 220 ਦੌੜਾਂ ਦਾ ਆਂਕੜਾ ਨਹੀ ਛੂ ਪਾਈ।
3. ਗ੍ਰੀਨ ਰੋਹਿਤ ਦੀ ਸਾਂਝੇਦਾਰੀ : 201 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਆਈ ਮੁੰਬਈ ਇੰਡੀਅਸ ਦੇ ਇਸ਼ਾਨ ਕਿਸ਼ਨ ਛੇਤੀ ਆਉਟ ਹੋ ਗਏ। ਉਨ੍ਹਾਂ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕੈਮਰਨ ਗ੍ਰੀਨ ਨੇ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਦੇ ਆਉਣ ਹੋਣ ਤੋਂ ਬਾਅਦ ਗ੍ਰੀਨ ਨੇ ਸੈਂਕੜਾ ਲਾਇਆ ਅਤੇ ਆਪਣੀ ਟੀਮ ਨੂੰ 18 ਓਵਰਾਂ ’ਚ ਹੀ ਜਿੱਤ ਹਾਸਲ ਕਰਵਾ ਦਿੱਤੀ।
4. ਗ੍ਰੀਨ ਨੇ ਲਾਇਆ ਸੀਜਨ ਦਾ 9ਵਾਂ ਸੈਂਕੜਾ : ਕੈਮਰਨ ਗ੍ਰੀਨ ਨੇ ਆਈਪੀਐੱਲ ਦੇ ਇਸ ਸੀਜਨ ਦਾ 9ਵਾਂ ਸੈਂਕੜਾ ਲਾਇਆ। ਉਨ੍ਹਾਂ ਤੋਂ ਪਹਿਲਾਂ ਬੰਗਲੁਰੂ ਦੇ ਵਿਰਾਟ ਕੋਹਲੀ, ਮੁੰਬਈ ਦੇ ਸੂਰਿਆਕੁਮਾਰ ਯਾਦਵ, ਪੰਜਾਬ ਦੇ ਪ੍ਰਭਸਿਮਰਨ ਸਿੰਘ, ਹੈਦਰਾਬਾਦ ਦੇ ਹੈਰੀ ਬਰੂਕ ਅਤੇ ਹੈਨਰਿਕ ਕਲਾਸੇਨ, ਰਾਜਸਥਾਨ ਦੇ ਯਸ਼ਸਵੀ ਜਾਇਸਵਾਲ ਅਤੇ ਕੱਲਕਤਾ ਦੇ ਵੇਂਕਟੇਸ਼ ਅਇੱਰ ਵੀ ਸੈਂਕੜੇ ਲਾ ਚੁੱਕੇ ਹਨ।
IPL 2023 : ਮੁੰਬਈ ਇੰਡੀਅਸ ਅਤੇ ਸਨਰਾਈਜ਼ ਹੈਦਰਾਬਾਦ ’ਚ ਮੁਕਾਬਲਾ ਅੱਜ
ਮੁੰਬਈ (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਸ ਸੀਜਨ ’ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਛੇਤੀ ਹੀ ਮੁੰਬਈ ਇੰਡੀਅਨਜ ਅਤੇ ਸਨਰਾਈਜਰਜ਼ ਹੈਦਰਾਬਾਦ ਵਿਚਕਾਰ ਸ਼ੁਰੂ ਹੋਵੇਗਾ। ਟਾਸ ਛੇਤੀ ਹੀ ਵਾਨਖੇੜੇ ਸਟੇਡੀਅਮ ’ਚ ਹੋਣ ਜਾ ਰਿਹਾ ਹੈ। ਇਸ ਸੈਸ਼ਨ ’ਚ ਦੋਵੇਂ ਟੀਮਾਂ ਦਾ ਇਹ ਆਖਰੀ ਲੀਗ ਪੜਾਅ ਦਾ ਮੈਚ ਹੋਵੇਗਾ। ਦੋਵੇਂ ਟੀਮਾਂ ਇਸ ਸੀਜਨ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ’ਚ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਤਾਂ ਉਹਦੋਂ ਮੁੰਬਈ ਨੇ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ, ਦਿਨ ਦਾ ਦੂਜਾ ਮੈਚ ਰਾਇਲ ਚੈਲੰਜਰਜ ਬੰਗਲੁਰੂ (ਆਰਸੀਬੀ) ਅਤੇ ਗੁਜਰਾਤ ਟਾਈਟਨਸ (ਐੱਲਐੱਸਜੀ) ਵਿਚਕਾਰ ਹੋਵੇਗਾ ਜਿਹੜਾ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਮੁੰਬਈ ਨੂੰ ਚਾਹੀਦੀ ਹੈ ਵੱਡੀ ਜਿੱਤ | IPL 2023
ਮੁੰਬਈ ਨੇ ਇਸ ਸੀਜਨ ’ਚ ਹੁਣ ਤੱਕ 13 ਮੈਚ ਖੇਡੇ ਹਨ। ਜਿਸ ’ਚ ਉਸ ਨੇ ਸੱਤ ਜਿੱਤੇ ਅਤੇ ਛੇ ਮੈਚ ਹਾਰੇ। ਟੀਮ ਦੇ 14 ਅੰਕ ਹਨ। ਟੀਮ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ 80 ਤੋਂ ਵੱਧ ਦੌੜਾਂ ਦੀ ਜਿੱਤ ਦੀ ਲੋੜ ਹੈ। ਇਸ ਦੇ ਨਾਲ ਹੀ ਉਹ ਚਾਹੁਣਗੇ ਕਿ ਸ਼ਾਮ ਦਾ ਮੈਚ ਜਿੱਤਣ ’ਤੇ ਵੀ ਬੈਂਗਲੁਰੂ ਦੀ ਰਨ ਰੇਟ ਉਨ੍ਹਾਂ ਤੋਂ ਵੱਧ ਨਾ ਜਾਵੇ। ਹੈਦਰਾਬਾਦ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਕੈਮਰਨ ਗ੍ਰੀਨ, ਟਿਮ ਡੇਵਿਡ, ਕਿ੍ਰਸ ਜਾਰਡਨ ਅਤੇ ਜੇਸਨ ਬੇਹਰਨਡੋਰਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ, ਈਸਾਨ ਕਿਸਨ ਅਤੇ ਪੀਯੂਸ ਚਾਵਲਾ ਵਰਗੇ ਖਿਡਾਰੀ ਸਾਨਦਾਰ ਫਾਰਮ ’ਚ ਹਨ।
ਹੈਦਰਾਬਾਦ ਨੇ 13 ’ਚੋਂ ਸਿਰਫ ਚਾਰ ਮੈਚ ਜਿੱਤੇ | IPL 2023
ਹੈਦਰਾਬਾਦ ਨੇ ਇਸ ਸੀਜਨ ’ਚ ਹੁਣ ਤੱਕ 13 ਮੈਚ ਖੇਡੇ ਹਨ। ਜਿਸ ’ਚ ਉਸ ਨੇ ਸਿਰਫ ਚਾਰ ਜਿੱਤੇ ਅਤੇ ਨੌਂ ਮੈਚ ਹਾਰੇ। ਟੀਮ ਦੇ ਅੱਠ ਅੰਕ ਹਨ ਅਤੇ ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਰਹਿ ਕੇ ਪਲੇਆਫ ਦੀ ਦੌੜ ਤੋਂ ਬਾਹਰ ਹੈ। ਮੁੰਬਈ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਏਡਨ ਮਾਰਕਰਮ, ਹੇਨਰਿਕ ਕਲਾਸੇਨ, ਹੈਰੀ ਬਰੂਕ ਅਤੇ ਗਲੇਨ ਫਿਲਿਪਸ ਹੋ ਸਕਦੇ ਹਨ।
ਹੈਦਰਾਬਾਦ (ਏਜੰਸੀ)। ਆਪਣੇ ਪਹਿਲੇ ਮੁਕਾਬਲੇ ‘ਚ ਚੇੱਨਈ ਸੁਪਰ ਕਿੰਗਸ ਨਾਲ ਹਾਰ ਚੁੱਕੀ ਪਿਛਲੀ ਚੈਂਪੀਅਨ ਮੁੰਬਈ (Mumbai Indians) ਇੰਡੀਅੰਜ਼ ਦੀ ਟੀਮ ਵੀਰਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਘਰ ‘ਚ ਹੋਣ ਵਾਲੀ ਆਈਪਐੱਲ-11 ਦੇ ਮੈਚ ‘ਚ ਜਿੱਤ ਦੀ ਲੈਅ ਹਾਸਲ ਕਰਨ ਉੱਤਰੇਗੀ। ਮੁੰਬਈ ਦੀ ਟੂਰਨਾਮੈਂਟ ‘ਚ ਆਪਣੇ ਘਰ ਵਾਨਖੇੜੇ ਸਟੇਡੀਅਮ ‘ਚ ਖਰਾਬ ਸ਼ੁਰੂਆਤ ਹੋਈ ਅਤੇ ਉਸ ਨੂੰ ਚੇੱਨਈ ਦੇ ਹੱਥੋਂ ਇੱਕ ਗੇਂਦ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਹੈਦਰਾਬਾਦ ਨੇ ਆਪਣੇ ਮੈਦਾਨ ‘ਚ ਰਾਜਸਥਾਨ ਰਾਇਲਸ ਨੂੰ ਇੱਕਤਰਫਾ ਅੰਦਾਜ਼ ‘ਚ 25 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਹਰਾ ਦਿੱਤਾ ਭਾਰਤ ਦੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਟੀਮ ਕੋਲ ਚੇੱਨਈ ਖਿਲਾਫ ਜਿੱਤ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਡਵੇਨ ਬ੍ਰਾਵੋ ਦੇ ਹਮਲਿਆਂ ਸਾਹਮਣੇ ਮੁੰਬਈ ਨੇ ਇਹ ਮੌਕਾ ਗੁਆ ਦਿੱਤਾ। ਮੁੰਬਈ ਨੂੰ ਹੁਣ ਹੈਦਰਾਬਾਦ ਖਿਲਾਫ ਵਾਪਸੀ ਕਰਦੇ ਸਮੇਂ ਪਿਛਲੀਆਂ ਗਲਤੀਆ ਤੋਂ ਬਚਣਾ ਹੋਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਰੋਹਿਤ ਜਾਣਦੇ ਹਨ ਕਿ ਹੈਦਰਾਬਾਦ ਦੀ ਟੀਮ ਆਪਣੇ ਘਰ ‘ਚ ਖਾਸੀ ਮਜ਼ਬੂਤ ਹੈ ਅਤੇ ਜਿਸ ਤਰ੍ਹਾਂ ਉਸ ਨੇ ਰਾਜਸਥਾਨ ਨੂੰ ਹਰਾਇਆ ਉਸ ਨਾਲ ਦੂਜੀਆਂ ਟੀਮਾਂ ਨੂੰ ਖਤਰੇ ਦਾ ਸੰਕੇਤ ਮਿਲ ਗਿਆ ਹੋਵੇਗਾ। ਰੋਹਿਤ ਲਈ ਆਪਣੀ ਫਾਰਮ ‘ਚ ਵਾਪਸੀ ਵੀ ਬਹੁਤ ਜ਼ਰੂਰੀ ਹੈ । ਉਹ ਪਹਿਲੇ ਮੈਚ ‘ਚ 15 ਦੌੜਾਂ ਹੀ ਬਣਾ ਸਕੇ ਮੁੰਬਈ ਕੋਲ ਚੋਟੀ ਕ੍ਰਮ ‘ਚ ਜਿਆਦਾ ਸਟਾਰ ਬੱਲੇਬਾਜ਼ ਨਹੀਂ ਹੈ। ਮੁੰਬਈ ਦੀ ਟੀਮ ਇਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਅਤੇ ਕਰੁਣਾਲ ਪਾਂਡਿਆ ਦੇ ਭਰੋਸੇ ਵੱਡੇ ਸਕੋਰ ਨਹੀਂ ਬਣਾ ਸਕਦੀ ਇਸ ਲਈ ਰੋਹਿਤ ਨੂੰ ਘੱਟੋ-ਘੱਟ ਮੈਦਾਨ ‘ਚ 15 ਓਵਰ ਟਿਕਣਾ ਹੋਵੇਗਾ ਉਦੋਂ ਹੀ ਟੀਮ ਚੁਣੌਤੀਪੂਰਨ ਸਕੋਰ ਬਣਾ ਸਕੇਗੀ ਦੂਜੇ ਪਾਸੇ ਹੈਦਰਾਬਾਦ ਕੋਲ ਚੋਟੀ ਕ੍ਰਮ ‘ਚ ਕਈ ਚੰਗੇ ਬੱਲੇਬਾਜ਼ ਹਨ ਜੋ ਵੱਡਾ ਸਕੋਰ ਵੀ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਵੀ ਕਰ ਸਕਦੇ ਹਨ।
ਸ਼ਿਖਰ ਧਵਨ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਮਨੀਸ਼ ਪਾਂਡੇ ਅਜਿਹੇ ਬੱਲੇਬਾਜ਼ ਹਨ ਜੋ ਕਿਸੇ ਵੀ ਗੇਂਦਬਾਜ਼ੀ ਨੂੰ ਹਿਲਾ ਕੇ ਰੱਖ ਸਕਦੇ ਹਨ ਸ਼ਿਖਰ ਨੇ ਪਹਿਲੇ ਮੁਕਾਬਲੇ ‘ਚ ਸਿਫਰ ‘ਤੇ ਜੀਵਨਦਾਨ ਪਾਉਣ ਤੋਂ ਬਾਅਦ 57 ਗੇਂਦਾਂ ‘ਚ ਨਾਬਾਦ 78 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ ਮੈਨ ਆਫ ਦ ਮੈਚ ਵੀ ਰਹੇ ਸਨ।
ਆਈਪੀਐੱਲ-10 ਦਾ ਬਾਦਸ਼ਾਹ ਮੁੰਬਈ ਇੰਡੀਅੰਜ਼
Mumbai Indians ♣8 ਗੇਂਦਬਾਜ਼ਾਂ ‘ਤੇ ਵਿਸ਼ਵਾਸ ਸੀ : ਰੋਹਿਤ
(ਏਜੰਸੀ) ਹੈਦਰਾਬਾਦ। ਆਈਪੀਐੱਲ-10 ਦੇ ਫ਼ਾਈਨਲ ‘ਚ ਰਾਈਜਿੰਗ ਪੂਨੇ ਸੁਪਰਜਾਇੰਟਸ ਨੂੰ ਸਿਰਫ਼ ਇੱਕ ਦੌੜ ਨਾਲ ਹਰਾ ਕੇ ਖਿਤਾਬ ਜਿੱਤਣ ਵਾਲੇ ਮੁੰਬਈ ਇੰਡੀਅੰਜ਼ (Mumbai Indians) ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਜਿੱਤ ਦਾ ਸਿਹਰਾ ਆਪਣੇ ਗੇਂਦਬਾਜ਼ਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਗੇਂਦਬਾਜ਼ਾਂ ‘ਤੇ ਪੂਰਾ ਵਿਸ਼ਵਾਸ ਸੀ
ਰੋਹਿਤ ਨੇ ਕਿਹਾ ਕਿ ਮੈਨੂੰ ਹੁਣ ਜਾ ਕੇ ਸ਼ਾਂਤੀ ਮਿਲੀ ਇਹ ਕ੍ਰਿਕਟ ਦਾ ਇੱਕ ਸ਼ਾਨਦਾਰ ਮੈਚ ਸੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕਾਂ ਨੇ ਇਸ ਦਾ ਲੁਤਫ਼ ਲਿਆ ਹੋਵੇਗਾ ਇਸ ਤਰ੍ਹਾਂ ਦੇ ਛੋਟੇ ਸਕੋਰ ਦਾ ਬਚਾਅ ਕਰਨਾ ਬਿਹਤਰੀਨ ਕੋਸ਼ਿਸ਼ ਕਹੀ ਜਾਵੇਗੀ ਮੈਂ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰ ਸਕਦਾ 30 ਸਾਲਾ ਰੋਹਿਤ ਨੇ ਕਿਹਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਛੋਟੇ ਸਕੋਰ ਦਾ ਬਚਾਅ ਕਰਨ ਲਈ Àੁੱਤਰਦੇ ਹੋ ਤਾਂ ਤੁਹਾਡਾ ਖੁਦ ‘ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੇਕਰ ਅਸੀਂ ਕੋਲਕਾਤਾ ਖਿਲਾਫ਼ ਛੋਟੇ ਸਕੋਰ ਦਾ ਬਚਾਅ ਕਰ ਸਕਦੇ ਹਾਂ ਤਾਂ ਇੱਥੇ ਵੀ ਅਜਿਹਾ ਕਰ ਸਕਦੇ ਹਾਂ ਸਾਨੂੰ ਪਿੱਚ ਤੋਂ ਵੀ ਮੱਦਦ ਮਿਲੀ ਜਿਸ ਦਾ ਅਸੀਂ ਭਰਪੂਰ ਫਾਇਦਾ ਚੁੱਕਿਆ
ਇਸ ਤਰ੍ਹਾਂ ਨਹੀਂ ਸੋਚਿਆ ਸੀ : ਸਮਿੱਥ
ਰਾਈਜਿੰਗ ਪੂਨੇ ਸੁਪਰਜਾਇੰਟਸ ਨੂੰ ਉਸ ਦੇ ਦੂਜੇ ਹੀ ਸੈਸ਼ਨ ‘ਚ ਫਾਈਨਲ ਤੱਕ ਲੈ ਜਾਣ ਤੋਂ ਬਾਅਦ ਖਿਤਾਬ ਤੋਂ ਸਿਰਫ਼ ਇੱਕ ਦੌੜ ਤੋਂ ਖੁੰਝੇ ਕਪਤਾਨ ਸਟੀਵਨ ਸਮਿੱਥ ਨੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਲੀਗ ਦਾ ਅੰਤ ਕਰਨ ਬਾਰੇ ਨਹੀਂ ਸੋਚਿਆ ਸੀ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਭਾਰਤ ‘ਚ ਰਹਿ ਰਹੇ ਸਮਿੱਥ ਨੇ  ਆਪਣੇ ਆਖਰੀ ਮੁਕਾਬਲੇ ਤੋਂ ਬਾਅਦ ਕਿਹਾ ਕਿ ਇਸ ਹਾਰ ਨੂੰ ਪਚਾਉਣਾ ਅਸਾਨ ਨਹੀਂ ਹੈ ਮੈਨੂੰ ਮਾਣ ਹੈ, ਜਿਵੇਂ ਟੀਮ ਨੇ ਟੂਰਨਾਮੈਂਟ ‘ਚ ਪ੍ਰਰਦਸ਼ਨ ਕੀਤਾ ਪਰ ਇਸ ਹਾਰ ਤੋਂ ਮੈਂ ਯਕੀਨੀ ਤੌਰ ‘ਤੇ ਹੀ ਕਾਫ਼ੀ ਨਿਰਾਸ਼ ਹਾਂ ਸਮਿੱਥ ਨੇ ਕਿਹਾ ਕਿ ਮੁੰਬਈ ਨੇ 129 ਦਾ ਛੋਟਾ ਸਕੋਰ ਬਣਾਇਆ ਸੀ ਪਰ ਇਸ ਵਿਕਟ ‘ਤੇ ਦੌੜਾਂ ਬਣਾਉਣਾ ਮੁਸ਼ਕਲ ਸੀ ਅਤੇ ਇਹ ਹਰ ਕੋਈ ਵੇਖ ਸਕਦਾ ਸੀ ਸਾਡੇ ਕੋਲ ਵਿਕਟਾਂ ਬਚੀਆਂ ਹੋਈਆਂ ਸਨ ਅਸੀਂ ਸਿਰਫ਼ ਇੱਕ ਜਾਂ ਦੋ ਚੰਗੇ ਓਵਰਾਂ ਦੀ ਜ਼ਰੂਰਤ ਸੀ ਪਰ ਇਸ ਦਾ ਸਿਹਰਾ ਮੁੰਬਈ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਵਾਪਸੀ ਨਹੀਂ ਕਰਨ ਦਿੱਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ