Remembrance - Sach Kahoon Punjabi

ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੂਜਿਆਂ ਦੀਆਂ ਗਲਤੀਆਂ ਵੇਖਣ ਦੀ ਬਜਾਇ ਇਨਸਾਨ ਨੂੰ ਆਪਣੇ ਅੰਦਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਇਨਸਾਨ ਦੂਜਿਆਂ ਵੱਲ ਤਾਂ ਹਰ ਸਮੇਂ ਨਿਗ੍ਹਾ ਮਾਰਦਾ ਹੈ ਅਤੇ ਉਨ੍ਹਾਂ ਦੀਆਂ ਗਲਤੀਆਂ ਵੇਖਦਾ ਹੈ ਜਦੋਂਕਿ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਨਿਗ੍ਹਾ ਮਾਰ ਕੇ ਵੇਖੇ ਜੇਕਰ ਇਨਸਾਨ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਇ ਆਪਣੇ  ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤਾਂ ਮਾਲਕ ਜ਼ਰੂਰ ਉਸ ਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੁਰਾਈ ਤੁਹਾਨੂੰ ਹਮੇਸ਼ਾ ਮੁਸ਼ਕਿਲਾਂ, ਬਿਮਾਰੀਆਂ, ਟੈਨਸ਼ਨ ਆਦਿ ਵੱਲ ਲੈ ਜਾਣ ਦਾ ਕੰਮ ਕਰਦੀ ਹੈ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਰ ਬੁਰੀ ਆਦਤ ਨੂੰ ਤਿਆਗਣ ਅਤੇ ਮਾਲਕ ਨਾਲ ਨਾਤਾ ਜੋੜਣ ਮਾਲਕ ਨੂੰ ਪ੍ਰਾਪਤ ਕਰਨ ਲਈ ਭਗਤ ਆਪਣੀ ਹਰ ਪਿਆਰੀ ਚੀਜ਼ ਨੂੰ ਛੱਡ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਦਾ ਨਾਂਅ ਸੁੱਖਾਂ ਦਾ ਖ਼ਜ਼ਾਨਾ ਹੈ ਇਨਸਾਨ ‘ਚ ਐਨੀ ਤਾਕਤ ਹੈ ਕਿ  ਉਹ ਸਹੀ ਤਰੀਕੇ ਨਾਲ ਈਸ਼ਵਰ ਦਾ ਨਾਮ ਸਿਮਰਨ ਕਰਕੇ ਖ਼ੁਦ ਇਨਸਾਨ ਤੋਂ ਭਗਵਾਨ ਬਣ ਸਕਦਾ ਹੈ ਅਤੇ ਇਹ ਤਾਕਤ ਹਰੇਕ ਵਿਅਕਤੀ ਕੋਲ ਹੈ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਇਸ ਰੂਹਾਨੀ ਤਾਕਤ ਨੂੰ ਪਹਿਚਾਣੇ ਅਤੇ ਈਸ਼ਵਰ ਸਿਮਰਨ ‘ਚ ਆਪਣਾ ਧਿਆਨ ਲਾਵੇ। (Saint Dr MSG)

Read This : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਰੋਟੀ ਖਾਣ ‘ਚ ਤਾਂ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਸਿਮਰਨ ਕਰਨ ਲਈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਮਨ ‘ਚ ਸਿਰਫ਼ ਵਿਚਾਰ ਆਉਣ ਅਤੇ ਜ਼ੁਬਾਨ ਨੂੰ ਰਾਮ ਵੱਲ ਮੋੜੋ, ਇਹੀ ਬਹੁਤ ਹੈ ਇਹ ਨਹੀਂ ਹੋ ਸਕਦਾ ਤਾਂ ਸਿਰਫ਼ ਖਿਆਲਾਂ ਨਾਲ ਹੀ ਸਿਮਰਨ ਕਰੋ ਤਾਂ ਵੀ ਉੱਤਮ ਹੈ ਹਰ ਭਗਤ ਨੂੰ ਚਾਹੀਦਾ ਹੈ ਕਿ ਉਹ ਬੁਰਾਈਆਂ ਨੂੰ ਛੱਡੇ, ਇਸ ਲਈ ਦ੍ਰਿੜ ਸੰਕਲਪ ਦੀ ਲੋੜ ਹੈ ਇੱਕ ਦਿਨ ਆਵੇਗਾ ਜਦੋਂ ਈਸ਼ਵਰ ਦੇ ਨਾਮ, ਸਿਮਰਨ ਨਾਲ ਹੀ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਕੇ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇਗਾ। (Saint Dr MSG)

27 ਵਾਂ ਯਾਦ-ਏ-ਮੁਰਿਸ਼ਦ ਫ੍ਰੀ ਆਈ ਕੈਂਪ :
ਚੌਥੇ ਦਿਨ ਤੱਕ 6708 ਓਪੀਡੀ, 90 ਦੇ ਹੋਏ ਆਪ੍ਰੇਸ਼ਨ

ਪਹਿਲੇ ਦਿਨ ਹੋਏ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮਿਲੀ ਛੁੱਟੀ, ਰੋਸ਼ਨੀ ਪਾ ਕੇ ਬੋਲੇ ਥੈਂਕਿਊ ਡੇਰਾ ਸੱਚਾ ਸੌਦਾ

ਸਰਸਾ (ਸੱਚ ਕਹੂੰ ਨਿਊਜ਼) ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ ਦੇ ਚੌਥੇ ਦਿਨ ਅੱਜ ਕੁੱਲ 6708 ਵਿਅਕਤੀਆਂ ਦੀ ਜਾਂਚ ਹੋ ਚੁੱਕੀ ਸੀ ਇਨ੍ਹਾਂ ‘ਚ 3005 ਪੁਰਸ਼ ਤੇ 3703 ਮਹਿਲਾ ਸ਼ਾਮਲ ਹਨ ਹੁਣ ਤੱਕ 90 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋ ਚੁੱਕੇ ਸਨ ਕੈਂਪ ‘ਚ ਪਹਿਲੇ ਦਿਨ ਆਪ੍ਰੇਸ਼ਨ ਕੀਤੇ ਗਏ ਮਰੀਜ਼ਾਂ ਨੂੰ ਸ਼ਨਿੱਚਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਤੇ ਉਨ੍ਹਾਂ ਨੂੰ ਚਸ਼ਮੇ ਤੇ ਦਵਾਈਆਂ ਦੇ ਕੇ ਘਰਾਂ ਲਈ ਭੇਜ ਦਿੱਤਾ ਗਿਆ ਘਰ ਜਾਂਦੇ ਸਮੇਂ ਮਰੀਜ਼ ਰੋਸ਼ਨੀ ਪਾ ਕੇ ਡੇਰਾ ਸੱਚਾ ਸੌਦਾ ਨੂੰ ਥੈਂਕਿਊ ਬੋਲ ਰਹੇ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਹਰ ਸਾਲ ਲੱਗਣ ਵਾਲੇ ਵਿਸ਼ਾਲ ਅੱਖਾਂ ਦੇ ਜਾਂਚ ਕੈਂਪ ਤੇ ਆਪ੍ਰੇਸ਼ਨ ਕੈਂਪ ਦੀ ਕੜੀ ‘ਚ ਲੱਗੇ 27ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ’ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਮਰੀਜ਼ ਆਏ ਹੋਏ ਹਨ ਕੈਂਪ ‘ਚ ਆਪ੍ਰੇਸ਼ਨ ਲਈ ਚੁਣੇ ਗਏ ਵਿਅਕਤੀਆਂ ਦੇ ਆਪ੍ਰੇਸ਼ਨ ਸੁਪਰ ਸਪੈਸ਼ਲਿਟੀ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥੀਏਟਰਾਂ ‘ਚ ਕੀਤੇ ਜਾ ਰਹੇ ਹਨ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੇ ਰੁਕਣ, ਸੋਣ ਤੇ ਖਾਣ-ਪੀਣ ਲਈ ਹਸਪਤਾਲ ਦੇ ਮੈਡੀਕਲ ਵਾਰਡ ‘ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਮਰੀਜ਼ਾਂ ਦੀ ਸੰਭਾਲ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣ ਜੁਟੇ ਹੋਏ ਹਨ ਜੋ ਮਰੀਜ਼ਾਂ ਨੂੰ ਸਮੇਂ ‘ਤੇ ਭੋਜਨ ਕਰਵਾਉਣ, ਦੁੱਧ, ਚਾਹ ਦੇਣ ਤੇ ਰਫ਼ਾ ਹਾਜਤ ਆਦਿ ਰੋਜ਼ਾਨਾ ਕਾਰਜਾਂ ‘ਚ ਮੱਦਦ ਕਰ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬ ਛੱਡ ਭੱਜਣ ਵਾਲੇ ਰਾਮੂਵਾਲੀਆ ਨੂੰ ਮੁੜ ਆਈ ਪੰਜਾਬ ਦੀ ਯਾਦ
ਮੁੜ ਤੋਂ ਪੰਜਾਬ ਦੀ ਸਿਆਸਤ ‘ਚ ਭਿੜਨ ਨੂੰ ਤਿਆਰ, ਸਮਾਜਵਾਦੀ ਪਾਰਟੀ ਦੇ ਬਣੇ ਕਨਵੀਨਰ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਸਿਰਫ਼ ਇੱਕ ਕੁਰਸੀ ਲਈ ਪੰਜਾਬ ਅਤੇ ਪੰਜਾਬੀ ਨੂੰ ਛੱਡ ਕੇ ਉੱਤਰ ਪ੍ਰਦੇਸ਼ ਭੱਜਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਮੁੜ ਤੋਂ ਪੰਜਾਬ ਦੀ ਯਾਦ ਆ ਗਈ ਹੈ। ਇਸ ਵਾਰ ਉਹ ਆਪਣੀ ਲੋਕ ਭਲਾਈ ਪਾਰਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਹੀਂ ਸਗੋਂ ਉਸ ਪਾਰਟੀ ਵੱਲੋਂ ਮੈਦਾਨ ਵਿੱਚ ਉੱਤਰ ਰਹੇ ਹਨ, ਜਿਸ ਦਾ ਪੰਜਾਬ ਵਿੱਚ ਨਾ ਹੀ ਅੱਜ ਤੋਂ ਪਹਿਲਾਂ ਕੋਈ ਜਿਆਦਾ ਵੱਡਾ ਢਾਂਚਾ ਸੀ ਅਤੇ ਨਾ ਹੀ ਕੋਈ ਪਾਰਟੀ ਦਾ ਅਧਾਰ ਸੀ।

ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਬਲਵੰਤ ਸਿੰਘ ਰਾਮੂਵਾਲੀਆਂ ਨੂੰ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਕਨਵੀਨਰ ਲਗਾਉਂਦੇ ਹੋਏ ਸੂਬੇ ਵਿੱਚ ਪਾਰਟੀ ਦਾ ਵਿਸਤਾਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਰਾਮੂਵਾਲੀਆਂ ਨੂੰ ਵੀ ਆਸ ਹੈ ਕਿ ਉਹ ਪਹਿਲਾਂ ਖ਼ੁਦ ਦੀ ਪਾਰਟੀ ਤੱਕ ਪੰਜਾਬ ਵਿੱਚ ਚਲਾ ਚੁੱਕੇ ਹਨ, ਇਸ ਲਈ ਜਥੇਬੰਦਕ ਢਾਂਚਾ ਤਿਆਰ ਕਰਨ ਅਤੇ ਪਾਰਟੀ ਨੂੰ ਖੜਾ ਕਰਨ ਵਿੱਚ ਉਨਾਂ ਨੂੰ ਜਿਆਦਾ ਦਿੱਕਤ ਨਹੀਂ ਆਏਗੀ ਪਰ ਫਿਰ ਵੀ ਉਹ ਅਗਲੇ 6 ਮਹੀਨੇ ਤੱਕ ਆਪਣੀ ਸਾਰੀ ਕਾਰਗੁਜ਼ਾਰੀ ਦੀ ਰਿਪੋਰਟ ਅਖਿਲੇਸ਼ ਯਾਦਵ ਨੂੰ ਦੇਣਗੇ, ਜਿਸ ਤੋਂ ਬਾਅਦ ਉਹ ਤੈਅ ਕਰਨਗੇ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕੁਝ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਆਪਣੇ ਹੀ ਹਾਲ ‘ਤੇ ਛੱਡ ਦੇਣਾ ਚਾਹੀਦਾ ਹੈ।

ਚੰਡੀਗੜ੍ਹ ਵਿਖੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਮੂਵਾਲੀਆਂ ਨੇ ਕਿਹਾ ਕਿ ਦੇਸ਼ ‘ਚ ਸਿਆਸੀ ਹਾਲਾਤ ਬਦਲ ਰਹੇ ਹਨ ਅਤੇ ਐਨ.ਡੀ.ਏ ਖਾਸ ਕਰਕੇ ਭਾਜਪਾ ਖ਼ਿਲਾਫ਼ ਹਮ ਖ਼ਿਆਲੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ। ਇਸ ਲਈ ਪੰਜਾਬ ਵਿੱਚ ਉਹ ਆਪਣੀ ਪਾਰਟੀ ਲਈ ਜਮੀਨ ਤਲਾਸ਼ਣ ਲਈ ਆਏ ਹਨ, ਜਿਸ ਦੀ ਕੋਸ਼ਿਸ਼ ਉਹ ਹੁਣ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਨ। ਰਾਮੂਵਾਲੀਆਂ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਤੋਂ ਬਾਹਰ ਸਿਆਸੀ ਪਾਰਟੀਆਂ ਵਿੱਚ ਇਕ ਕਾਗ਼ਜ਼ ਜਿੰਨਾਂ ਵੀ ਭਾਰ ਨਹੀਂ ਹੈ। ਇਹੀ ਕਾਰਨ ਹੈ ਕਿ ਭਾਈਵਾਲ ਪਾਰਟੀ ਭਾਜਪਾ ਵਲੋਂ ਅਕਾਲੀ ਦਲ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਚਕਾਚੌਂਧ ਜਿੰਦਗੀ ਬਣਾਉਣ ਦਾ ਸਪਨਾ ਦਿਖਾ ਕੇ ਟ੍ਰੈਵਲ ਏਜੰਟਾਂ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਏਜੰਟ 27 ਹਜ਼ਾਰ ਕਰੋੜ ਏਜੰਟਾਂ ਨੇ ਲੁੱਟ ਲਏ ਹਨ। ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਲਈ 2010 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਐਮ.ਪੀਜ ਦੇ ਹਸਤਾਖਰ ਕਰਵਾ ਕੇ ਦਿੱਤੇ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਗਰੀਬ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ, ਕਿਉਂ ਅਕਾਲੀ ਦਲ ਵੱਲੋਂ ਅਵਾਜ਼ ਨਹੀਂ ਉਠਾਈ ਜਾ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।