Gives - Sach Kahoon Punjabi

ਫੀਫਾ ਮੁਖੀ ਨੇ ਦਿੱਤੀ ਮੋਦੀ ਨੂੰ ਜਰਸੀ
ਅਰਜਨਟੀਨਾ ਂਚ ਕੀਤੀ ਮੁਲਾਕਾਤ

ਨਵੀਂ ਦਿੱਲੀ, 2 ਦਸੰਬਰ

ਅੰਤਰਰਾਸ਼ਟਰੀ ਫੁਟਬਾਲ ਮਹਾਂਸੰਘ (ਫੀਫਾ) ਦੇ ਮੁਖੀ ਜਿਆਨੀ ਇਨਫੇਨਟਿਨੋ ਨੇ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਫੁੱਟਬਾਲ ਅਤੇ ਉਹਨਾਂ ਦੇ ਨਾਂਅ ਦੀ ਜਰਸੀ ਭੇਂਟ ਕੀਤੀ ਹੈ ਪ੍ਰਧਾਨਮੰਤਰੀ ਮੋਦੀ ਇਹਨੀਂ ਦਿਨੀਂ ਅਰਜਨਟੀਨਾ ‘ਚ ਜੀ20 ਦੇਸ਼ਾਂ ਦੇ ਸਮੇਲਨ ‘ਚ ਹਿੱਸਾ ਲੈਣ ਗਏ ਹਨ ਸਮਾਗਮ ਦੌਰਾਨ ਫੀਫਾ ਮੁਖੀ ਇਨਫੇਨਟਿਨੋ ਨੇ ਮੋਦੀ ਨੂੰ ਉਹਨਾਂ ਦੇ ਨਾਂਅ ਦੀ ਜਰਸੀ ਅਤੇ ਫੁੱਟਬਾਲ ਭੇਂਟ ਕੀਤੀ ਪ੍ਰਧਾਨਮੰਤਰੀ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਇਨਫੇਨਟਿਨੋ ਨਾਲ ਤਸਵੀਰ ਵੀ ਸਾਂਝੀ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਾਨੀਆ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਬੇਟਾ ਨਾ ਭਾਰਤੀ ਹੋਵੇਗਾ ਨਾ ਪਾਕਿਸਤਾਨੀ

ਨਵੀਂ ਦਿੱਲੀ, 30 ਅਕਤੂਬਰ

ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਟੈਨਿਸ ਖਿਡਾਰੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸਦੇ ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਇਬ ਮਲਿਕ ਮੰਗਲਵਾਰ ਨੂੰ ਬੇਟੇ ਦੇ ਮਾਤਾ-ਪਿਤਾ ਬਣ ਗਏ ਭਾਰਤੀ ਟੈਨਿਸ ਖਿਡਾਰੀ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸਾਨੀਆ ਨੇ  ਅਪਰੈਲ 2010 ‘ਚ ਸ਼ਾਦੀ ਕੀਤੀ ਸੀ ਸਾਨੀਆ ਅਤੇ ਸ਼ੋਇਬ ਦੇ ਨਾਂਅ ਨੂੰ ਮਿਲਾ ਕੇ ਬੱਚੇ ਦਾ ਨਾਂਅ ਮਿਰਜਾ ਮਲਿਕ ਰੱਖਿਆ ਗਿਆ ਹੈ ਜ਼ਿਕਰਯੋਗ ਹੈ ਕਿ 31 ਸਾਲਾ ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਬੱਚੇ ਨੂੰ ਮਾਤਾ ਅਤੇ ਪਿਤਾ ਦੋਵਾਂ ਦੇ ਉਪਨਾਂਅ ਮਿਲਣਗੇ

ਵਿਸ਼ਵ ਦੀ ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰੀ ਸਾਨੀਆ ਅਕਤੂਬਰ 2017 ਤੋਂ ਹੀ ਟੈਨਿਸ ਤੋਂ ਬਾਹਰ ਹੈ ਪਰ ਉਹਨਾਂ 2020 ਟੋਕੀਓ ਓਲੰਪਿਕ ਤੋਂ ਫਿਰ ਵਾਪਸੀ ਦੀ ਆਸ ਪ੍ਰਗਟ ਕੀਤੀ ਸੀ

ਪਾਕਿਸਤਾਨ ਕ੍ਰਿਕਟ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਸੋਸ਼ਲ ਮੀਡੀਆ ‘ਤੇ ਆਪਣੇ ਅਤੇ ਸਾਨੀਆ ਮਿਰਜਾ ਦੀ ਨਾਗਰਿਕਤਾ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਬੋਲੇ ਹਨ ਉਹਨਾਂ ਸਾਫ਼ ਕਿਹਾ ਹੈ ਕਿ ਉਹਨਾਂ ਦਾ ਬੇਟਾ ਨਾ ਤਾਂ ਭਾਰਤੀ ਹੋਵੇਗਾ ਅਤੇ ਨਾ ਹੀ ਪਾਕਿਸਤਾਨੀ ਇਸ ਲਈ ਹੋ ਸਕਦਾ ਹੈ ਕਿ ਉਹਨਾਂ ਦਾ ਬੇਟਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੁਪਰੀਮ ਕੋਰਟ ਨੇ ਬੀਸੀਆਈ ਦੇ ਰਾਜ ਮੈਂਬਰਾਂ ਨੂੰ ਦਿੱਤੀ ਵੱਡੀ ਰਾਹਤ
‘ਏਕ ਰਾਜ ਏਕ ਮਤ’ ਦੇ ਨਿਯਮ ਨੂੰ ਕੀਤਾ ਰੱਦ

ਨਵੀਂ ਦਿੱਲੀ, ਏਜੰਸੀ

ਸਰਵਉੱਚ ਅਦਾਲਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਰਾਜ ਕ੍ਰਿਕਟਰ ਸੰਘਾਂ ਨੂੰ ਵੱਡੀ ਰਾਹਤ ਦਿੰਦਿਆਂ ਅੱਜ ‘ਏਕ ਰਾਜ ਏਕ ਮਤ’ ਦੇ ਨਿਯਮ ਨੂੰ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਲੋਢਾ ਕਮੇਟੀ ਦੇ ਭਾਰਤੀ ਬੋਰਡ ਲਈ ਬਣਾਏ ਗਏ ਸੰਵਿਧਾਲ ਦੇ ਖਰੜੇ ਨੂੰ ਵੀ ਕੁਝ ਸੁਧਾਰਾਂ ਦੇ ਨਾਲ ਆਪਣੀ ਮਨਜ਼ੂਰੀ ਦੇ ਦਿੱਤੀ। ਸੁਪਰੀਮ ਕੋਰਟ ਨੇ ਬੀਸੀਸੀਆਈ ‘ਚ ਸੰਵਿਧਾਨਿਕ ਤੇ ਆਧਾਰਭੂਤ ਸੁਧਾਰਾਂ ਲਈ ਲੋਢਾ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ ਅਦਾਲਤ ਸਾਹਮਣੇ ਆਪਣੀਆਂ ਸਿਫਾਰਿਸ਼ਾਂ ਰੱਖੀਆਂ ਸਨ। ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਬੋਰਡ ਲਈ ਤਿਆਰ ਕੀਤੇ ਗਏ ਸੰਵਿਧਾਨ ਦੇ ਖਰੜੇ ਨੂੰ ਕੁਝ ਬਦਲਾਵਾਂ ਦੇ ਨਾਲ ਮਨਜ਼ੂਰੀ ਦੇ ਦਿੱਤੀ।

ਅਦਾਲਤ ਨੇ ਨਾਲ ਹੀ ਬੀਸੀਸੀਆਈ ਦੇ ਰਾਜ ਮੈਂਬਰਾਂ ਨੂੰ ਵੱਡੀ ਰਾਹਤ ਦਿੰਦਿਆਂ ‘ਏਕ ਰਾਜ ਏਕ ਮਤ’ ਦੇ ਨਿਯਮ ਨੂੰ ਰੱਦ ਕਰ ਦਿੱਤਾ ਹੈ ਤੇ ਮੁੰਬਈ, ਸੌਰਾਸ਼ਟਰ, ਵੜੋਦਰਾ ਤੇ ਵਿਦਰਭ ਕ੍ਰਿਕਟ ਸੰਘਾਂ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕਰ ਦਿੱਤੀ ਗਈ ਹੈ। ਮੁੱਖ ਜੱਜ ਨੇ ਤਮਿਲਨਾਡੂ ਸੁਸਾਇਟੀ ਦੇ ਰਜਿਸਟਰਾਰ ਜਨਰਲ ਨੂੰ ਚਾਰ ਹਫ਼ਤਿਆਂ ਅੰਦਰ ਨਵੇਂ ਸੋਧ ਬੀਸੀਸੀਆਈ ਸੰਵਿਧਾਨ ਖਰੜੇ ਨੂੰ ਰਿਕਾਰਡ ਕਰਨ ਲਈ ਨਿਰਦੇਸ਼ ਵੀ ਦਿੱਤੇ ਹਨ। ਬੈਂਚ ‘ਚ ਜਸਟਿਸ ਏ ਐਮ ਖਾਨਵਿਲਕਰ ਤੇ ਡੀਵਾਈ ਚੰਦਰਚੂਹੜ ਵੀ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।