Duke - Sach Kahoon Punjabi

ਵੈਨੇਜੁਏਲਾ ਸੰਕਟ: ਟਰੰਪ ਤੇ ਡਿਊਕ ਨੇ ਵਚਨਬੱਧਤਾ ਪ੍ਰਗਟਾਈ
ਕਿਹਾ, ਵੈਨੇਜੁਏਲਾ ਦੇ ਸਿਆਸੀ ਸੰਕਟ ਨੂੰ ਦੂਰ ਕਰਨ ਲਈ ਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ

ਵਾਸ਼ਿੰਗਟਨ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡਿਊਕ ਮਾਰਕਵੇਜ ਨੇ ਸਾਂਝੇ ਰੂਪ ਨਾਲ ਕਿਹਾ ਕਿ ਉਹ ਵੈਨੇਜੁਏਲਾ ‘ਚ ਚੱਲ ਰਹੇ ਸਿਆਸੀ ਸੰਕਟ ਨੂੰ ਦੂਰ ਕਰਨ ਲਈ ਇਕੱਠੇ ਕੰਮ ਕਰਨ ਤੇ ਮਨੁੱਖੀ ਸਹਾਇਤਾ ਮੁਹੱਈਆ ਕਰਨ ਲਈ ਵਚਨਬੱਧ ਹਨ

ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਅਮਰੀਕਾ ਤੇ ਕੋਲੰਬੀਆ ਵੈਨੇਜੁਏਲਾ ‘ਚ ਚੱਲ ਰਹੇ ਲੋਕਤੰਤਰਿਕ ਤੇ ਮਨੁੱਖੀ ਸੰਕਟ ਨੂੰ ਦੂਰ ਕਰਨ ਲਈ ਕਦਮ ਚੁੱਕਣ ਲਈ ਵਚਨਬੱਧ ਹਨ ਦੋਵੇਂ ਦੇਸ਼ ਵੈਨੇਜੁਏਲਾ ਦੇ ਅੰਤਰਿਮ ਰਾਸ਼ਟਰਪਤੀ ਜੁਆਨ ਗੁਆਈਦੋ ਦਾ ਪੁਰਜ਼ੋਰ ਸਮਰਥਨ ਕਰਦੇ ਹਨ ਅਤੇ ਰਾਸ਼ਟਰਪਤੀ ਗੁਆਈਦੋ ਨੂੰ ਮਾਨਤਾ ਦੇ ਇਲਾਕੇ ‘ਚ ਸ਼ਾਂਤੀ ਅਤੇ ਸਥਿਰਤਾ ਦਾ ਸਮਰਥਨ ਕਰਨ ਲਈ ਦੁਨੀਆ ਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ

ਇਸ ਤੋਂ ਪਹਿਲਾਂ ਦਿਨ ‘ਚ ਟਰੰਪ ਤੇ ਸ੍ਰੀ ਡਿਊਕ ਨੇ ਵ੍ਹਾਈਟ ਹਾਊਸ ‘ਚ ਦੋਪੱਖੀ ਮੀਟਿੰਗ ਕੀਤੀ ਮੀਟਿੰਗ ‘ਚ ਰਾਸ਼ਟਰਪਤੀਆਂ ਨੇ ਵੈਨੇਜੁਏਲਾ ਨੂੰ ਮਨੁੱਖੀ ਸਹਾਇਤਾ ਦੀ ‘ਵੱਡੀ’ ਰਾਸ਼ੀ ਭੇਜਣ ਦਾ ਵਾਅਦਾ ਕੀਤਾ ਟਰੰਪ ਨੇ ਇਹ ਸਪੱਸ਼ਟ ਕਰਨ ਤੋਂ ਨਾਂਹ ਕਰ ਦਿੱਤੀ ਕੀ ਅਮਰੀਕਾ ਗੁਆਂਢੀ ਵੈਨੇਜੁਏਲਾ ‘ਚ ਚੱਲ ਰਹੇ ਸੰਕਟ ਦਰਮਿਆਨ ਕੋਲੰਬੀਆ ਨੂੰ ਹੋਰ ਫੌਜ ਭੇਜੇਗਾ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਅਸੀਂ ਵੇਖਾਂਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ

ਬੋਗੋਟਾ, ਏਜੰਸੀ।

ਕੋਲੰਬੀਆ ‘ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਕੋਲੰਬੀਆ ਦੇ ਰਾਸ਼ਟਰਪਤੀ ਬਣੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਮੈਂ ਲੈਫਟ ਅਤੇ ਰਾਈਟ ਦੇ ਮਤਭੇਦ ਨੂੰ ਮਿਟਾ ਕੇ ਅਟੁੱਟ ਮੁੱਲਾਂ ਅਤੇ ਸਿਧਾਂਤਾਂ ਦੇ ਨਾਲ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ। ਮੈਂ ਕਦੇ ਨਸ਼ਟ ਨਾ ਹੋਣ ਦੀ ਭਾਵਨਾ ਬਣਾ ਕੇ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ।

ਉਹਨਾਂ ਕਿਹਾ ਕਿ ਰਾਸ਼ਟਰੀ ਲਿਬਰੇਸ਼ਨ ਆਰਮੀ (ਈਐਲਐਨ) ਦੇ ਵਿਦਰੋਹੀਆਂ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦਾ ਮੁਲਾਂਕਣ ਅਗਲੇ 30 ਦਿਨਾਂ ‘ਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਕਿਰਿਆ ਨੂੰ ਭਰੋਸੇਯੋਗ ਹੋਣਾ ਚਾਹੀਦਾ ਹੈ ਅਤੇ ਨਿਰਦਿਸ਼ਟ ਸਮਾਂ ਸੀਮਾ ‘ਚ ਗੁਰਿੱਲਾ ਅਪਰਾਧਿਕ ਗਤੀਵਿਧੀ ਦੇ ਅੰਤ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਹ ਕਾਂਗਰਸ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਵੀ ਭੇਜਣਗੇ ਅਤੇ ਸੁਸਤ ਅਰਥਵਿਵਸਥਾ ਨੂੰ ਮੁੜ ਸਰਗਰਮ ਕਰਨ ਦੇ ਉਪਾਵਾਂ ਦੀ ਸ਼ੁਰੂਆਤ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।