Colombia - Sach Kahoon Punjabi
ਕੋਲੰਬੀਆ ’ਚ ਹੈਲੀਕਾਪਟਰ ਹਾਦਸਾਗ੍ਰਸਤ, 4 ਪੁਲਿਸ ਅਧਿਕਾਰੀਆਂ ਦੀ ਮੌਤ
ਬੋਗੋਟਾ (ਏਜੰਸੀ)। ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦੇ ਐਂਟੀਓਕੀਆ ਸੂਬੇ ਦੇ ਕਾਰਮਾਂਟਾ ਸ਼ਹਿਰ ’ਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਕ੍ਰੈਸ਼ ਹੋ ਗਿਆ ਅਤੇ ਕਾਰਮਾਂਟਾ ਸ਼ਹਿਰ ਉੱਪਰ ਡਿੱਗਿਆ ਹੈ। ਇਸ ਹਾਦਸੇ ’ਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਸ਼ਟਰੀ ਪੁਲਿਸ ਮੁਖੀ ਜਨਰਲ ਵਿਲੀਅਮ ਰੇਨੇ ਸਲਾਮਾਂਕਾ। (Colombia)
Farmer Protest : ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਨੌਜਵਾਨ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਰੱਖਿਆ ਮੰਤਰੀ ਇਵਾਨ ਵੇਲਾਸਕੁਏਜ ਨੇ ਇੱਕ ਸੰਯੁਕਤ ਪੱਤਰਕਾਰ ਸੰਮੇਲਨ ’ਚ ਕਿਹਾ, ‘ਹੈਲੀਕਾਪਟਰ ਕਾਕੇਸੀਆ-ਮੇਡੇਲਿਨ-ਤੁਲੁਆ ਮਾਰਗ ਨੂੰ ਕਵਰ ਕਰ ਰਿਹਾ ਸੀ।’ ਇਸ ਦੌਰਾਨ ਇਹ ਰਡਾਰ ਤੋਂ ਗਾਇਬ ਹੋ ਗਿਆ। ਸਲਾਮਾਂਕਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਪੈਟਰੋ ਨੇ ਸੋਸ਼ਲ ਮੀਡੀਆ ‘ਟਵਿੱਟਰ’ ’ਤੇ ਕਿਹਾ, ‘ਇਸ ਹਾਦਸੇ ’ਚ ਮਾਰੇ ਗਏ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ।’ (Colombia)
ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13
ਮੈਕਸੀਕੋ ਸਿਟੀ। ਉੱਤਰੀ-ਪੱਛਮੀ ਕੋਲੰਬੀਆ ਦੇ ਐਂਟੀਓਕੀਆ ‘ਚ ਮਾਈਨਿੰਗ ਕੰਪਨੀ ਫੇਨਿਕਸ ਓਰੋ ਗੋਲਡ ਦੇ ਮਾਈਨਰਾਂ ਦੇ ਕੈਂਪ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਹੈ ਅਤੇ ਉਸ ਦੀ ਭਾਲ ਜਾਰੀ ਹੈ। ਸਾਰੇ ਮ੍ਰਿਤਕ ਕੰਪਨੀ ਦੇ ਕਰਮਚਾਰੀ ਸਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਪਿੱਛੇ ਜਿਹੇ ਪਏ ਭਾਰੀ ਮੀਂਹ ਕਾਰਨ ਵਾਪਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ  | Accident
ਬਗੋਟਾ (ਏਜੰਸੀ)। ਕੋਲੰਬੀਆ ਦੇ ਦੱਖਣੀ-ਪੱਛਮੀ ਖ਼ੇਤਰ ‘ਚ ਇੱਕ ਵੱਡੇ ਬੱਸ ਹਾਦਸੇ Accident ‘ਚ ਘੱਟ ਤੋਂ ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਕਮਾਂਡਰ ਵਿਕਟਰ ਵਾਲੇਂਸਿਆ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸ਼ੁੱਕਰਵਾਰ ਨੂੰ ਪੇਨ-ਅਮਰੀਕਾ ਰਾਜਮਾਰਗ ਤੋਂ ਪੋਪਾਇਨ ਲਾਅ ਕਰੂਜ਼ ਜਾ ਰਿਹਾ ਸੀ ਕਕਿ ਕਰਸਤੇ ‘ਚ ਪਏ ਕੁਝ ਪੱਥਰਾਂ ਨਾਲ ਟਕਰਾ ਕੇ ਪਲਟ ਗਈ। ਸ੍ਰੀ ਵਿਕਟਰ ਨੇ ਕਿਹਾ ਕਿ ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ ਦੇ ਮੁੱਖ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਬੱਸ ਦੀ ਬ੍ਰੇਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜਿਸ ਕਾਰਨ ਇਹ ਹਾਦਸਾ ਹੋਇਆ।
ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ
ਅੱਠ ਜਣੇ ਲਾਪਤਾ
ਬੋਗੋਟਾ (ਏਜੰਸੀ)। ਮੱਧ ਕੋਲੰਬੀਆ ਦੇ ਤੋਲਿਮਾ ਪ੍ਰਾਂਤ ‘ਚ ਹੜ੍ਹ Flood ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਅੱਠ ਹੋਰ ਲਾਪਤਾ ਹਨ। ਕਰਾਕੋਲ ਰੇਡੀਓ ਨੇ ਵੀਰਵਾਰ ਨੂੰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਅਮੋਆ ਨਦੀ ਦਾ ਜਲ ਪੱਧਰ ਵਧਣ ਕਾਰਨ ਚਪਰਾਲ ਸ਼ਹਿਰ ‘ਚ ਹੜ੍ਹ ਆ ਗਿਆ। ਹੜ੍ਹ ਕਾਰਨ ਤਿੰਨ ਇਮਾਰਤਾ ਢਹਿ ਗਈਆਂ ਅਤੇ ਹੜ੍ਹ ਦਾ ਪਾਣੀ ਹਸਪਤਾਲ ਅਤੇ ਚਰਚ ‘ਚ ਵੀ ਭਰ ਗਿਆ ਹੈ। ਲਾਪਤਾ ਲੋਕਾਂ ‘ਚ ਇੱਕ ਨਵਜਨਮਿਆ ਬੱਚਾ ਵੀ ਸ਼ਾਮਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, 2016 ਕਿਊਬਾ ‘ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ
ਸੰਰਾ (ਏਜੰਸੀ)।
ਸੰਯੁਕਤ ਰਾਸ਼ਟਰ ਮਹਾਂ ਸਕੱਤਰ ਇਟੋਨੀਆ ਗੁਟੇਰੇਸ ਨੇ ਕੋਲੰਬਿਆ ‘ਚ ਸ਼ਾਂਤੀ ਬਹਾਲ ਕਰਨ ਦੀ ਤਰੱਕੀ ਦੀ ਸਲਾਘਾ ਕੀਤੀ ਹੈ। ਗੁਟੇਰੇਸ ਨੇ ਕੋਲੰਬਿਆ ਸਰਕਾਰ ਅਤੇ ਰੇਬੇਲ ਰੇਵੋਲੁਸ਼ਨਰੀ ਆਰੰਸ ਫੋਰਸ ਆਫ ਕੋਲੰਬਿਆ (ਫਾਰਸ) ਦੇ ‘ਚ ਸ਼ਾਂਤੀ ਸਮਝੌਤੇ ਦੀ ਦੂਜੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਕੋਲੰਬਿਆ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, ਇਹ ਦੇਸ਼ ਲਈ ਇੱਕ ਇਤਿਹਾਸਿਕ ਘਟਨਾ ਤੇ ਦੁਨਿਆਂਭਰ ‘ਚ ਗੱਲਬਾਤ ਦੇ ਜ਼ਰੀਏ ਘਾਤਕ ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਪ੍ਰੇਰਨਾ ਦਾਇਕ ਹੈ। ਉਨ੍ਹਾਂ ਕਿਹਾ, ਪੰਜ ਦਹਾਕੇ ਤੋਂ ਜ਼ਿਆਦਾ ਸਮਾਂ ਤੱਕ ਸੰਘਰਸ਼ ਤੋਂ ਬਾਅਦ ਵਿਦਰੋਹੀਆਂ ਨੇ ਰਾਜਨੀਤੀ ਲਈ ਹਿੰਸਾ ਛੱਡਿਆ।
ਦਹਾਕਿਆਂ ਬਾਅਦ ਸਭ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਚੋਣੇ ਹੋਏ ਅਤੇ ਦੁਰੇਡਾ ਤੇ ਸੰਘਰਸ਼ ਪ੍ਰਭਾਵਿਤ ਖੇਤਰਾਂ ‘ਚ ਵਿਕਾਸ ਲਈ ਵਿਆਪਕ ਭਾਗੀਦਾਰੀ ਦੇ ਜ਼ਰੀਏ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸ਼ਾਂਤੀ ਦੇ ਇਸ ਸ਼ੁਰੂਆਤੀ ਲਾਂਭਿਆਂ ਨੂੰ ਮਜਬੂਤ ਕਰਨ ਲਈ ਸਖਤ ਮਿਹਨਤ ਦੀ ਵਕਾਲਤ ਕਰਦਿਆਂ ਕਿਹਾ, ਇਸ ਟੀਚੇ ਨੂੰ ਅੰਤਰ ਰਾਸ਼ਟਰੀ ਸਮੁਦਾਏ ਦੇ ਸਹਿਯੋਗ ਨਾਲ ਸਰਕਾਰ ਤੇ ਸਰਕਾਰੀ ਸੰਸਥਾਵਾਂ, ਰਾਜਨੀਤਕ ਪਾਰਟੀਆਂ, ਨਿੱਜੀ ਖੇਤਰ ਤੇ ਨਾਗਰਿਕ ਸਮਾਜ ਦੇ ਕੰਸੋਲਿਡੇਟਿਡ ਕੋਸ਼ਿਸ਼ ਦੇ ਜ਼ਰੀਏ ਹਾਸਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਤਤਕਾਲੀਨ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਦੇ ਕਾਰਜਕਾਲ ‘ਚ ਕੋਲੰਬਿਆ ਦੀ ਸਰਕਾਰ ਨੇ ਫਾਰਸ ਦੇ ਵਿਦਰੋਹੀਆਂ ਨਾਲ ਨਵੰਬਰ 2016 ‘ਚ ਕਿਊਬਾ ‘ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ
ਬੋਗੋਟਾ, ਏਜੰਸੀ।
ਕੋਲੰਬੀਆ ‘ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਕੋਲੰਬੀਆ ਦੇ ਰਾਸ਼ਟਰਪਤੀ ਬਣੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਮੈਂ ਲੈਫਟ ਅਤੇ ਰਾਈਟ ਦੇ ਮਤਭੇਦ ਨੂੰ ਮਿਟਾ ਕੇ ਅਟੁੱਟ ਮੁੱਲਾਂ ਅਤੇ ਸਿਧਾਂਤਾਂ ਦੇ ਨਾਲ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ। ਮੈਂ ਕਦੇ ਨਸ਼ਟ ਨਾ ਹੋਣ ਦੀ ਭਾਵਨਾ ਬਣਾ ਕੇ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ।
ਉਹਨਾਂ ਕਿਹਾ ਕਿ ਰਾਸ਼ਟਰੀ ਲਿਬਰੇਸ਼ਨ ਆਰਮੀ (ਈਐਲਐਨ) ਦੇ ਵਿਦਰੋਹੀਆਂ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦਾ ਮੁਲਾਂਕਣ ਅਗਲੇ 30 ਦਿਨਾਂ ‘ਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਕਿਰਿਆ ਨੂੰ ਭਰੋਸੇਯੋਗ ਹੋਣਾ ਚਾਹੀਦਾ ਹੈ ਅਤੇ ਨਿਰਦਿਸ਼ਟ ਸਮਾਂ ਸੀਮਾ ‘ਚ ਗੁਰਿੱਲਾ ਅਪਰਾਧਿਕ ਗਤੀਵਿਧੀ ਦੇ ਅੰਤ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਹ ਕਾਂਗਰਸ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਵੀ ਭੇਜਣਗੇ ਅਤੇ ਸੁਸਤ ਅਰਥਵਿਵਸਥਾ ਨੂੰ ਮੁੜ ਸਰਗਰਮ ਕਰਨ ਦੇ ਉਪਾਵਾਂ ਦੀ ਸ਼ੁਰੂਆਤ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।