IndiaA - Sach Kahoon Punjabi
ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾਇਆ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
308 ਦੌੜਾਂ ਦਾ ਟੀਚਾ 1 ਓਵਰ ਬਾਕੀ ਰਹਿੰਦਿਆਂ ਕੀਤਾ ਹਾਸਲ
ਸ਼ੇਅਸ ਅਈਅਰ ਅਤੇ ਵਿਜੇ ਦੇ ਅਰਧ ਸੈਂਕੜੇ
ਮਾਊਂਟ ਮਾਨਗਨੁਈ, 7 ਦਸੰਬਰ
ਸ਼੍ਰੇਅਸ ਅਈਅਰ(54ਦੌੜਾਂ, 54 ਗੇਂਦ) ਅਤੇ ਵਿਜੇ ਸ਼ੰਕਰ (ਨਾਬਾਦ 87, 12 ਚੌਕੇ, 1 ਛੱਕਾ) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਏ ਨੇ ਇੱਥੇ ਗੈਰ ਅਧਿਕਾਰਕ ਇੱਕ ਰੋਜ਼ਾ ਦਿਨ-ਰਾਤ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਏ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਨਿੱਤਰੀ ਨਿਊਜ਼ੀਲੈਂਡ ਏ ਨੇ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ‘ਤੇ 308 ਦੌੜਾਂ ਬਣਾਈਆਂ ਜਦੋਂਕਿ ਭਾਰਤ ਏ ਨੇ 1 ਓਵਰ ਬਾਕੀ ਰਹਿੰਦਿਆਂ 6 ਵਿਕਟਾਂ ‘ਤੇ 311 ਦੌੜਾਂ ਬਣਾ ਕੇ ਮੈਚ ਜਿੱਤ ਲਿਆ
ਭਾਰਤ ਏ ਦੀ ਪਾਰੀ ‘ਚ ਮਯੰਕ ਅੱਗਰਵਾਲ (24) ਅਤੇ ਸ਼ੁਭਮ ਗਿੱਲ (37) ਨੇ ਪਹਿਲੀ ਵਿਕਟ ਲਈ 61 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ ਇਸ ਤੋਂ ਬਾਅਦ ਸ਼੍ਰੇਅਸ ਨੇ ਕਪਤਾਨ ਮਨੀਸ਼ ਪਾਂਡੇ (42) ਨਾਲ ਤੀਸਰੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਮੱਧਕ੍ਰਮ ‘ਚ ਵਿਜੇ ਨੇ ਇਸ਼ਾਨ ਕਿਸ਼ਨ ਨਾਲ ਮਿਲ ਕੇ 116 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦਿਵਾਈ ਤਿੰਨ ਮੈਚਾਂ ਦੀ ਲੜੀ ‘ਚ ਭਾਰਤ ਏ ਨੇ 1-0 ਦਾ ਵਾਧਾ ਬਣਾ ਲਿਆ ਭਾਰਤੀ ਵੱਲੋਂ ਸਿਧਾਰਥ ਕੌਲ ਨੂੰ ਦੋ, ਜਦੋਂਕਿ ਖਲੀਲ ਅਹਿਮਦ, ਨੀਤੀਨ ਸੈਣੀ ਅਤੇ ਕ੍ਰਿਸ਼ਣੱਪਾ ਗੌਤਮ ਨੂੰ 1-1 ਵਿਕਟ ਮਿਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਏ ਬਨਾਮ ਨਿਊਜ਼ੀਲੈਂਡ ਏ ਚਾਰ ਰੋਜ਼ਾ ਮੈਚ;4 ਬੱਲੇਬਾਜ਼ਾਂ ਨੇ ਠੋਕੇ ਅਰਧ ਸੈਂਕੜੇ
ਪ੍ਰਿਥਵੀ, ਪਾਰਥਿਵ, ਮਯੰਕ ਅਤੇ ਵਿਹਾਰੀ ਦੇ ਅਰਧ ਸੈਂਕੜੇ
ਕਪਤਾਨ ਰਹਾਣੇ ਅਤੇ ਓਪਨਰ ਮੁਰਲੀ ਵਿਜੇ ਰਹੇ ਨਾਕਾਮ
ਏਜੰਸੀ,
ਵੇਲਿੰਗਟਨ, 16 ਨਵੰਬਰ
ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾੱ ਸਮੇਤ ਚਾਰ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਭਾਰਤ ਏ ਨੇ ਨਿਊਜ਼ੀਲੈਂਡ ਏ ਵਿਰੁੱਧ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਪਹਿਲੇ ਦਿਨ 5 ਵਿਕਟਾਂ ‘ਤੇ 340 ਦੌੜਾਂ ਬਣਾਈਆਂ
ਚਾਰ ਰੋਜ਼ਾ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ‘ਤੇ ਪਾਰਥਿਵ ਪਟੇਲ 111 ਗੇਂਦਾਂ ਹ’ਚ 79 ਦੌੜਾਂ ਬਣਾ ਕੇ ਖੇਡ ਰਹੇ ਸਨ ਇੰਗਲੈਂਡ ਵਿਰੁੱਧ ਅਰਧ ਸੈਂਕੜੇ ਨਾਲ ਟੈਸਟ ਕਰੀਅਰ ‘ਚ ਸ਼ੁਰੂਆਤ ਕਰਨ ਵਾਲੇ ਹਨੁਮਾ ਵਿਹਾਰੀ ਨੇ 150 ਗੇਂਦਾਂ ‘ਚ 86 ਦੌੜਾਂ ਬਣਾਈਆਂ ਉਹ ਦਿਨ ਦੀ ਆਖ਼ਰੀ ਗੇਂਦ ‘ਤੇ ਆਊਟ ਹੋਏ ਵਿਹਾਰੀ ਨੇ ਆਪਣੀ ਪਾਰੀ ‘ਚ 8 ਚੌਕੇ ਲਾਏ, ਜਦੋਂਕਿ ਪਟੇਲ ਹੁਣ ਤੱਕ 10 ਚੌਕੇ ਲਾ ਚੁੱਕੇ ਹਨ ਮਯੰਕ ਅੱਗਰਵਾਲ ਨੇ 65 ਅਤੇ ਸ਼ਾੱ ਨੇ 62 ਦੌੜਾਂ ਬਣਾਈਆਂ
ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਅਤੇ ਭਾਰਤੀ ਟੀਮ ਨੇ ਪਹਿਲਾਂ?ਬੱਲੇਬਾਜ਼ੀ ਕਰਦਿਆਂ ਭਾਰਤ ਏ ਨੂੰ ਸ਼ਾੱ ਅਤੇ ਮੁਰਲੀ ਵਿਜੇ ਨੇ ਚੰਗੀ ਸ਼ੁਰੂਆਤ ਦਿੱਤੀ ਮੁਰਲੀ 28 ਦੌੜਾਂ ਬਣਾ ਕੇ ਆਊਟ ਹੋਏ ਸ਼ਾੱ ਨੇ ਅੱਗਰਵਾਲ ਨਾਲ 50 ਦੌੜਾਂ ਦੀ ਭਾਈਵਾਲੀ ਕੀਤੀ ਪਰ ਖੱਬੇ ਹੱਥ ਦੇ ਸਪਿੱਨਰ ਵਾਨ ਵੋਰਕੋਮ ਨੇ ਉਹਨਾਂ ਨੂੰ ਆਊਟ ਕਰ ਦਿੱਤਾ ਵਿਹਾਰੀ ਅਤੇ ਅੱਗਰਵਾਲ ਨੇ ਤੀਸਰੀ ਵਿਕਟ ਲਈ 73 ਦੌੜਾਂ ਜੋੜੀਆਂ ਅੱਗਰਵਾਲ ਨੂੰ ਮੱਧਮ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੇ ਬੋਲਡ ਕੀਤਾ ਸ਼ਾੱ ਨੇ 88 ਗੇਂਦਾਂ ਦੀ ਪਾਰੀ ‘ਚ 6 ਚੌਕੇ ਅਤੇ ਇੱਕ ਛੱਕਾ ਲਾਇਆ ਜਦੋਂਕਿ ਅੱਗਰਵਾਲ ਨੇ 10 ਚੌਕੇ ਅਤੇ 2 ਛੱਕੇ ਜੜੇ ਕਪਤਾਨ ਅਜਿੰਕਾ ਰਹਾਣੇ 12 ਦੌੜਾਂ ਬਣਾ ਕੇ ਆਊਟ ਹੋਏ ਪਰ ਵਿਹਾਰੀ ਅਤੇ ਪਟੇਲ ਨੇ ਪੰਜਵੀਂ ਵਿਕਟ ਲਈ 138 ਦੌੜਾਂ ਜੋੜੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ
ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ
16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ
ਨਵੀਂ ਦਿੱਲੀ, 11 ਨਵੰਬਰ
ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ ਕਪਤਾਨੀ ਟੀਮ ਇੰਡੀਆ ਦੇ ਟੈਸਟ ਟੀਮ ਉਪਕਪਤਾਨ ਅਜਿੰਕੇ ਰਹਾਣੇ ਕਰ ਰਹੇ ਹਨ ਭਾਰਤੀ ਟੀਮ ਨਿਊਜ਼ੀਲੈਂਡ ਏ ਨਾਲ ਤਿੰਨ ਗੈਰ ਅਧਿਕਾਰਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ ਇਸ ਟੀਮ ਨੂੰ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ ਦੀ ਤਿਆਰੀ ਦੇ ਹਿੱਸੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਦੌਰੇ ‘ਤੇ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ ਟੀਮ ‘ਚ ਜ਼ਿਆਦਾਤਰ ਉਹ ਖਿਡਾਰੀ ਹਨ ਜੋ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੇ ਲਈ ਦਾਅਵੇਦਾਰ ਹਨ ਕਈ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਮਹਾਦੀਪ ‘ਚ ਖੇਡਣ ਜਾ ਰਹੇ ਹਨ ਅਜਿਹੇ ‘ਚ ਇਹ ਦੌਰਾ ਉਹਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ ਅਤੇ ਰਾਹੁਲ ਦ੍ਰਵਿੜ ਦੀ ਕੋਚਿੰਗ ਤੋਂ ਸਾਰਿਆਂ ਨੂੰ ਕਾਫ਼ੀ ਆਸਾਂ ਹਨ
ਆਸਟਰੇਲੀਆ ਵਿਰੁੱਧ ਲੜੀ ਦੀ ਤਿਆਰੀ ਲਈ ਬੀਸੀਸੀਆਈ ਨੇ ਰਾਹੁਲ ਦ੍ਰਵਿੜ ਨਾਲ ਟੈਸਟ ਟੀਮ ਦੇ ਪੰਜ ਅਹਿਮ ਮੈਂਬਰਾਂ ਨੂੰ ਨਿਊਜ਼ੀਲੈਂਡ ਭੇਜਿਆ ਹੈ ਤਾਂਕਿ ਉਹ ਖ਼ੁਦ ਨੂੰ ਤਿਆਰ ਕਰ ਸਕਣ ਇੰਡੀਆ ਏ ‘ਚ ਜਿੰਨ੍ਹਾਂ ਮੁੱਖ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ‘ਚ ਟੇਸਟ ਟੀਮ ਦੇ ਉਪਕਪਤਾਨ ਅਜਿੰਕਾ ਰਹਾਣੇ ਤੋਂ ਇਲਾਵਾ ਰੋਹਿਤ ਸ਼ਰਮਾ, ਪਾਰਥਿਵ ਪਟੇਲ, ਮੁਰਲੀ ਵਿਜੇ, ਹਨੁਮਾ ਵਿਹਾਰੀ ਅਤੇ ਪ੍ਰਿਥਵੀ ਸ਼ਾ ਵੱਡੇ ਨਾਂਅ ਸ਼ਾਮਲ ਹਨ ਵੈਸਟਇੰਡੀਜ਼ ਦੇ ਨਾਲ ਟੀ20 ਲੜੀ ਕਾਰਨ ਰੋਹਿਤ ਦੀ ਰਵਾਨਗੀ ਅਗਲੇ ਕੁਝ ਦਿਨਾਂ ‘ਚ ਤੈਅ ਹੈ
ਇਹ ਸਾਰੇ ਖਿਡਾਰੀ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੇਸਟ, ਇੱਕ ਰੋਜ਼ਾ ਜਾਂ ਟੀ20 ਟੀਮ ਦਾ ਹਿੱਸਾ ਹਨ ਅਤੇ ਨਿਊਜ਼ੀਲੈਂਡ ਏ ਨਾਲ ਟੈਸਟ ਖੇਡ ਕੇ ਖ਼ੁਦ ਨੂੰ ਬਖ਼ੂਬੀ ਤਿਆਰ ਕਰ ਸਕਦੇ ਹਨ ਨਿਊਜ਼ੀਲੈਂਡ ਏ ਨਾਲ ਮੈਚ 16 ਨਵੰਬਰ ਤੋਂ 3 ਦਸੰਬਰ ਦਰਮਿਆਨ ਖੇਡੇ ਜਾਣਗੇ ਇਸ ਦੌਰੇ ਤੋਂ ਮੁਰਲੀ ਵਿਜੇ ਅਤੇ ਰੋਹਿਤ ਸ਼ਰਮਾ ਨੂੰ ਖ਼ਾਸ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੀ ਟੇਸਟ ਟੀਮ ‘ਚ ਵਾਪਸੀ ਹੋ ਸਕਦੀ ਹੈ ਇਸ ਤੋਂ ਇਲਾਵਾ ਪ੍ਰਿਥਵੀ ਸ਼ਾ ਅਤੇ ਵਿਹਾਰੀ ਕੋਲ ਵੀ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉੱਥੋਂ ਵਰਗੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਦਾ ਵੱਡਾ ਮੌਕਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਟੈਸਟਾਂ ਦੀ ਲੜੀ ਂਚ 1-0 ਨਾਲ ਅੱਗੇ ਭਾਰਤ
ਪਾਰੀ ਦੇ ਫ਼ਰਕ ਨਾਲ ਜਿੱਤਿਆ ਭਾਰਤ
ਏਜੰਸੀ, ਬੰਗਲੁਰੂ, 7 ਅਗਸਤ
ਤੇਜ਼ ਗੇਂਦਬਾਜ਼ ਮੁਹੰਮ ਸਿਰਾਜ਼ (73 ਦੌੜਾਂ ‘ਤੇ ਪੰਜ ਵਿਕਟਾਂ) ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਨੂੰ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ ਪਾਰੀ ਅਤੇ 30 ਦੌੜਾਂ ਨਾਲ ਸ਼ਰਮਨਾਕ ਹਾਰ ਦਿੱਤੀ ਦੱਖਣੀ ਅਫ਼ਰੀਕਾ ਟੀਮ ਨੇ ਸਵੇਰੇ ਚਾਰ ਵਿਕਟਾਂ ‘ਤੇ 99 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਆਖ਼ਰੀ ਦਿਨ 239 ਦੌੜਾਂ ਦੀ ਜਰੂਰਤ ਸੀ ਪਰ ਮਹਿਮਾਨ ਟੀਮ ਆਪਣੀ ਦੂਸਰੀ ਪਾਰੀ ‘ਚ 308 ਦੌੜਾਂ ‘ਤੇ ਸਿਮਟ ਗਈ ਦੱਖਣੀ ਅਫ਼ਰੀਕਾ ਨੇ ਪਹਿਲੀ ਪਾਰੀ ‘ਚ 246 ਦੌੜਾਂ ਬਣਾਈਆਂ ਸਨ ਜਦੋਂਕਿ ਭਾਰਤ ਏ ਨੇ 8 ਵਿਕਟਾਂ ‘ਤੇ 584 ਦੌੜਾਂ ਬਣਾ ਕੇ ਆਪਣੀ ਪਾਰੀ ਘੋਸ਼ਿਤ ਕੀਤੀ
ਮੁਹੰਮਦ ਸਿਰਾਜ਼ ਨੇ ਲਈਆਂ 10 ਵਿਕਟਾਂ
ਪਹਿਲੀ ਪਾਰੀ ‘ਚ 56 ਦੌੜਾਂ ‘ਤੇ ਪੰਜ ਵਿਕਟਾਂ ਲੈਣ ਵਾਲੇ ਸਿਰਾਜ਼ ਨੇ ਦੂਸਰੀ ਪਾਰੀ ‘ਚ 73 ਦੌੜਾਂ ‘ਤੇ ਪੰਜ ਵਿਕਟਾ ਲੈ ਕੇ ਮੈਚ ‘ਚ ਕੁੱਲ 10 ਵਿਕਟਾਂ ਪੂਰੀਆਂ ਕੀਤੀਆਂ ਸਿਰਾਜ਼ ਨੇ ਤੀਸਰੇ ਦਿਨ ਦੱਖਣੀ ਅਫ਼ਰੀਕਾ ਦੇ ਮੋਢੀ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ ਉਸਨੇ ਦੱਖਣੀ ਅਫਰੀਕਾ ਦੇ ਆਖ਼ਰੀ ਬੱਲੇਬਾਜ਼ ਡਵੇਨ ਨੂੰ ਆਊਟ ਕਰਕੇ ਮਹਿਮਾਨ ਟੀਮ ਦੀ ਪਾਰੀ ਸਮਾਪਤ ਕੀਤੀ ਰਜ਼ਨੀਸ਼ ਗੁਰਬਾਨੀ ਨੇ 45 ਦੌੜਾਂ ‘ਤੇ ਦੋ ਵਿਕਟਾਂ, ਨਵਦੀਪ ਸੈਣੀ ਨੇ 24 ਦੌੜਾਂ ‘ਤੇ ਇੱਕ ਵਿਕਟ, ਅਕਸ਼ਰ ਪਟੇਲ ਨੇ 43 ਦੌੜਾਂ ਤੇ 1 ਵਿਕਟ ਅਤੇ ਯੁਜਵਿੰਦਰ ਚਹਿਲ ਨੇ 85 ਦੌੜਾਂ ‘ਤੇ 1 ਵਿਕਟ ਲਈ
ਦੱਖਣੀ ਅਫਰੀਕਾ ਟੀਮ ਨੇ ਆਪਣੀ ਪੰਜਵੀਂ ਵਿਕਟ ਸਵੇਰੇ 121 ਦੇ ਸਕੋਰ ‘ਤੇ ਗੁਆ ਦਿੱਤੀ ਜੁਬਾਏਰ ਹਮਜ਼ਾ 126 ਗੇਂਦਾਂ ‘ਚ 63 ਦੌੜਾਂ ਬਣਾ ਕੇ ਰਨ ਆਊਟ ਹੋਏ ਰੂਡੀ ਸੇਕੰਡ ਨੇ 214 ਗੇਂਦਾਂ ‘ਤੇ 15 ਚੌਕਿਆਂ ਦੀ ਮੱਦਦ ਨਾਲ 94 ਦੌੜਾਂ ਅਤੇ ਸ਼ਾਨ ਵੋਨ ਬਰਗ ਨੇ 175 ਗੇਂਦਾਂ ‘ਚ ਛੇ ਚੌਕਿਆਂ ਦੇ ਸਹਾਰੇ 50 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਪਾਰੀ ਦੀ ਹਾਰ ਤੋਂ ਨਾ ਬਚਾ ਸਕੇ ਦੋਵਾਂ ਨੇ ਛੇਵੀਂ ਵਿਕਟ ਲਈ 119 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਦੇ ਟੁੱਟਣ ਤੋਂ ਬਾਅਦ ਭਾਰਤ ਏ ਦੇ ਗੇਂਦਬਾਜ਼ਾਂ ਨੇ ਦਬਾਅ ਬਣਾਉਂਦਿਆਂ ਵਿਰੋਧੀ ਟੀਮ ਦੀ ਪਾਰੀ ਨੂੰ 128.5 ਓਵਰਾਂ ‘ਚ 308 ਦੌੜਾਂ ‘ਤੇ ਨਿਪਟਾ ਕੇ ਪਾਰੀ ਦੀ ਜਿੱਤ ਹਾਸਲ ਕਰ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।