Boy - Sach Kahoon Punjabi
ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਉ ਦਾ ਕਤਲ
ਲਹਿਰਾਗਾਗਾ (ਰਾਜ ਸਿੰਗਲਾ) | ਪਿੰਡ ਲਹਿਲ ਖ਼ੁਰਦ ਵਿਖੇ ਦੋ ਦਿਨ ਪਹਿਲਾਂ ਆਮ ਮੌਤ ਦੱਸਣ ਵਾਲੇ ਅੰਨ੍ਹੇ ਕਤਲ ਦੀ ਗੁੱਥੀ ਲਹਿਰਾ ਪੁਲਸ ਨੇ ਦੋ ਦਿਨਾਂ ਵਿੱਚ ਹੀ ਸੁਲਝਾ ਲਈ ਹੈਡੀ.ਐੱਸ.ਪੀ ਲਹਿਰਾ ਬੂਟਾ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਪਿੰਡ ਲਹਿਲ ਖੁਰਦ ਵਿਖੇ ਇੱਕ ਲਗਭਗ ਪੰਜਾਹ-ਪਚਵੰਜਾ ਸਾਲਾ ਵਿਅਕਤੀ ਭੱਪਾ ਸਿੰਘ ਪੁੱਤਰ ਜੈਲਾ ਸਿੰਘ ਦੀ ਮੌਤ ਨੂੰ ਅਚਾਨਕ ਦੱਸਦਿਆਂ ਉਸ ਦੇ ਛੋਟੇ ਪੁੱਤਰ ਜਗਤਾਰ ਸਿੰਘ ਨੇ 174 ਦੀ ਕਾਰਵਾਈ ਇਹ ਕਹਿੰਦਿਆਂ ਕਰਵਾਈ ਕਿ ਮੇਰੇ ਪਿਤਾ ਦੀ ਮੌਤ ਪੈਰ ਤਿਲਕਣ ਕਾਰਨ ਹੋਈ, ਪ੍ਰੰਤੂ ਲਹਿਰਾ ਪੁਲਿਸ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਸੀ ਐੱਸ.ਐੱਸ.ਪੀ ਸੰਗਰੂਰ ਡਾਕਟਰ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਲਹਿਰਾ ਬੂਟਾ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸਦਰ ਇੰਚਾਰਜ ਗੁਰਨਾਮ ਸਿੰਘ ਅਤੇ ਸਿਟੀ ਇੰਚਾਰਜ ਜਗਰੂਪ ਸਿੰਘ ਦੀ ਟੀਮ ਨੇ ਡੂੰਘਾਈ ਨਾਲ ਪੜਤਾਲ ਕਰਕੇ ਪਤਾ ਲਾਇਆ ਕਿ ਇਹ ਮੌਤ ਇੱਟ ਮਾਰਨ ਕਰਕੇ ਹੋਈ ਹੈਜਿਸਦੀ ਪੁਸ਼ਟੀ ਮ੍ਰਿਤਕ ਦੇ ਭਾਣਜਾ ਗੁਰਤੇਜ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਉੱਪਲੀ ਥਾਣਾਂ ਸੰਗਰੂਰ ਨੇ ਪੁਲਸ ਕੋਲ ਬਿਆਨ ਕਰਦਿਆਂ ਕਿਹਾ ਕਿ ਮੇਰੇ ਮਾਮੇ ਭੱਪਾ ਸਿੰਘ ਪੁੱਤਰ ਜੈਲਾ ਸਿੰਘ ਦਾ ਕਤਲ ਪਾਲ ਸਿੰਘ ਪੁੱਤਰ ਭੱਪਾ ਸਿੰਘ ਨੇ ਇੱਟ ਮਾਰ ਕੇ ਕੀਤਾ ਹੈਇਨ੍ਹਾਂ ਦਾ ਝਗੜਾ ਤੂੜੀ ਵਾਲੀ ਮਸ਼ੀਨ ਕਿਸੇ ਹੋਰ ਦੇ ਖੇਤ ਵਿੱਚ ਲਾਉਣ ਸਬੰਧੀ ਹੋ ਗਿਆ ਸੀਜਿਸ ਕਰਕੇ ਪਾਲ ਸਿੰਘ ਨੇ ਗੁੱਸੇ ਵਿੱਚ ਆ ਕੇ ਮੇਰੇ ਮਾਮੇ ਦੇ ਸਿਰ ਵਿੱਚ ਇੱਟ ਮਾਰੀਜਿਸ ਦੀ ਸੰਗਰੂਰ ਹਸਪਤਾਲ ਲਿਜਾਂਦਿਆਂ ਮੌਤ ਹੋ ਗਈਜਿਸ ਤੇ ਪੁਲਿਸ ਨੇ ਹੋਰ ਕਾਰਵਾਈ ਕਰਦਿਆਂ ਕਤਲ ਦਾ ਮੁਕੱਦਮਾ 302, 201 ਧਾਰਾ ਤਹਿਤ ਦਰਜ ਕਰਕੇ ਕਾਤਲ ਨੂੰ ਗ੍ਰਿਫਤਾਰ ਕਰ ਲ਼ਿਆ ਹੈ ਅਤੇ ਮੁਜਰਿਮ ਨੂੰ ਇੱਕ ਦਿਨ  ਦੀ ਪੁਲਿਸ ਰਮਾਂਡ ਤੇ ਭੇਜਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼
ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼
ਬਰਨਾਲਾ, ਜੀਵਨ ।
ਬਰਨਾਲਾ ਦੇ ਪਿੰਡ ਸੰਘੇੜਾ ‘ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿਣ ਵਾਲੀ ਇੱਕ 25 ਸਾਲ ਦੀ ਲੜਕੀ ਚਰਨਜੀਤ ਕੌਰ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਪਿੰਡ ਦੇ ਹੀ ਇੱਕ ਸਾਬਕਾ ਐਮਸੀ ਦੇ ਘਰੋਂ ਮਿਲੀ ਹੈ । ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਉਸ ਦੀ ਬਦਬੂ ਦੂਰ-ਦੂਰ ਤੱਕ ਜਾ ਰਹੀ ਸੀ । ਪਿੰਡ ਦੇ ਹੀ ਲੋਕ ਦੱਬੀ ਜੁਬਾਨ ‘ਚ ਕਹਿ ਰਹੇ ਹਨ ਕਿ ਮ੍ਰਿਤਕ ਲੜਕੀ ਦੇ ਜਿਸ ਘਰ ‘ਚੋਂ ਲਾਸ਼ ਮਿਲੀ ਹੈ, ਉਸ ਘਰ ਦੇ ਲੜਕੇ ਨਾਲ ਗੈਰ ਸਮਾਜਿਕ ਸਬੰਧ ਸਨ । ਆਸਪਾਸ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਐਮਸੀ ਦੇ ਘਰੋਂ ਬਦਬੂ ਆ ਰਹੀ ਸੀ ।
ਅੱਜ ਪੁਲਿਸ ਕਿਸੇ ਹੋਰ ਕੇਸ ਦੀ ਤਬਤੀਸ਼ ਲਈ ਸਾਬਕਾ ਐਮਸੀ ਦੇ ਘਰ ਆਈ ਸੀ ਤਾਂ ਘਰ ਨੂੰ ਤਾਲਾ ਲੱਗਿਆ ਦੇਖ ਉਹਨਾਂ ਤਾਲਾ ਤੋੜ ਕੇ ਦੇਖਿਆ ਤਾਂ ਘਰ ‘ਚੋਂ ਲੜਕੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ । ਇਸ ਸਬੰਧ ‘ਚ ਮ੍ਰਿਤਕ ਲੜਕੀ ਦੇ ਭਰਾ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਪੰਜ ਦਿਨਾਂ ਤੋਂ ਘਰੋਂ ਗਾਇਬ ਸੀ, ਜਿਸ ਦੀ ਸ਼ਿਕਾਇਤ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ ‘ਚ ਪਿਛਲੇ ਦਿਨੀਂ ਕੀਤੀ ਗਈ ਸੀ । ਉਸ ਨੇ ਦੱਸਿਆ ਕਿ ਜਿਸ ਲੜਕੇ ਦੇ ਘਰ ‘ਚ ਉਸ ਦੀ ਭੈਣ ਦੀ ਲਾਸ਼ ਮਿਲੀ ਹੈ, ਉਸ ਦਾ ਨਾਂਅ ਹਰਦੀਪ ਸਿੰਘ ਹੈ ।
ਪੁਲਿਸ ਵੱਲੋ ਮਾਮਲਾ ਦਰਜ, ਜਾਂਚ ਸ਼ੁਰੂ
ਹਰਦੀਪ ਸਿੰਘ ਦਾ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰ ਆਉਣਾ ਜਾਣਾ ਸੀ । ਉਹਨਾਂ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਭੈਣ ਦਾ ਕਤਲ ਹਰਦੀਪ ਸਿੰਘ ਨੇ ਹੀ ਕੀਤਾ ਹੈ । ਇਸ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਬਰਨਾਲ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਬੀਰ ਸਿੰਘ ਨੇ ਦੱਸਿਆ ਕਿ ਲੜਕਾ ਵਿਆਹਿਆ ਹੋਇਆ ਸੀ ਅਤੇ ਲੜਕੀ ਅਣਵਿਆਹੀ ਸੀ ਪੁਲਿਸ ਗੈਰ ਸਮਾਜਿਕ ਸਬੰਧਾਂ ਦੀ ਵੀ ਤਫਤੀਸ਼ ਕਰ ਰਹੀ ਹੈ ਫਿਲਹਾਲ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲੇ ‘ਚ ਹੈਵਾਨੀਅਤ ਦੀ ਦੂਜੀ ਵੱਡੀ ਘਟਨਾ, ਪੁਲਿਸ ਨੇ ਵੱਟੀ ਚੁੱਪ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਹੋਰ ਨੌਜਵਾਨ ਨੂੰ ਅਲਫ਼ ਨੰਗਾ ਕਰਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲਫ ਨੰਗਾ ਕਰਕੇ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਉਕਤ ਨੌਜਵਾਨ ਪਰਿਵਾਰ ਸਮੇਤ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਸਐਸਪੀ ਸਮੇਤ ਹੋਰ ਉੱਚ ਅਧਿਕਾਰੀਆਂ ਅੱਗੇ ਇਨਸਾਫ ਦੀ ਮੰਗ ਕੀਤੀ ਹੈ। ਮੋਹਨ ਲਾਲ ਪੁੱਤਰ ਹੀਰਾ ਲਾਲ ਵਾਸੀ ਚਾਂਦਨੀ ਚੌਂਕ ਪਟਿਆਲਾ ਨੇ ਐਸਐਸਪੀ ਪਟਿਆਲਾ ਨੂੰ ਸੌਂਪੀ ਦਰਖਾਸਤ ਵਿੱਚ ਕਿਹਾ ਹੈ ਕਿ ਮੇਰਾ ਲੜਕਾ ਪਵਨ ਕੁਮਾਰ ਜੋ ਕਿ ਸ਼ਹਿਰ ਦੀ ਇੱਕ ਦੁਕਾਨ ‘ਤੇ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਿਹਾ ਸੀ।
31 ਜੁਲਾਈ ਨੂੰ ਉਹ ਕੰਮ ‘ਤੇ ਗਿਆ ਪਰ ਦੇਰ ਤੱਕ ਵਾਪਸ ਨਹੀਂ ਆਇਆ ਜਦੋਂ ਉਸ ਦੀ ਪਤਨੀ ਬਬਲੀ ਨੇ ਦੁਕਾਨ  ‘ਤੇ ਪਤਾ ਕੀਤਾ ਤਾਂ ਦੁਕਾਨ ਮਾਲਕ ਨੇ ਕਿਹਾ ਕਿ ਪਵਨ ਨੂੰ ਉਨ੍ਹਾਂ ਕੰਮ ਭੇਜਿਆ ਹੈ। ਸ਼ਾਮ ਨੂੰ ਪਤਾ ਲੱਗਾ ਕਿ ਉਹ ਚੋਰੀ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਵਿਖੇ ਬੰਦ ਹੈ। ਜਿਸ ਤੋਂ ਬਾਅਦ ਤਰਲੇ ਮਿੰਨਤਾਂ ਕਰਕੇ ਉਸ ਨੂੰ ਛੁਡਾ ਕੇ ਲਿਆਏ। ਮੋਹਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੇ ਦੱਸਿਆ ਕਿ ਦੁਪਹਿਰ ਵੇਲੇ ਦੁਕਾਨ ਮਾਲਕਾਂ ਅਤੇ ਹੋਰਨਾਂ ਨੇ ਉਸ ਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਅਤੇ ਚੋਰੀ ਦੇ ਦੋਸ਼ ਵਿੱਚ ਕੁੱਟਮਾਰ ਕੀਤੀ।
ਇਸ ਦੌਰਾਨ ਇੱਕ ਵਿਅਕਤੀ ਨੇ ਉਸਦੀ ਕੰਨਪਟੀ ‘ਤੇ ਪਿਸਤੌਲ ਰੱਖ ਲਿਆ ਅਤੇ ਬਾਕੀਆਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਬਣਾਉਣ ਲੱਗੇ ਅਤੇ ਨੰਗੇ ਸਰੀਰ ‘ਤੇ ਹੀ ਡੰਡੇ ਸੋਟੀਆਂ ਨਾਲ ਕੁੱਟਮਾਰ ਕਰਨ ਲੱਗੇ। ਉਸ ਦੇ ਲੜਕੇ ਨੇ ਉਸ ਦੀ ਵੀਡੀਓ ਨਾ ਬਣਾਉਣ ਦਾ ਤਰਲਾ ਕੀਤਾ ਪਰ ਉਨ੍ਹਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਉਕਤ ਵੀਡੀਓ ਵਾਇਰਲ ਹੋਣ ਕਰਕੇ ਉਸ ਦਾ ਲੜਕਾ ਸਦਮੇ ਵਿੱਚ ਆ ਗਿਆ ਅਤੇ ਉਹ ਪਰਿਵਾਰ ਸਮੇਤ 2 ਅਗਸਤ ਨੂੰ ਘਰੋਂ ਚਲਾ ਗਿਆ। ਉਸ ਨੇ ਸੁਨੇਹਾ ਛੱਡਿਆ ਕਿ ਉਸ ਦੀ ਵੀਡੀਓ ਵਾਇਰਲ ਹੋਣ ਕਾਰਨ ਉਹ ਦੁਖੀ ਹੈ। ਉਸ ਨੇ ਕਿਹਾ ਕਿ ਉਸ ਦੇ ਲੜਕੇ ਤੇ ਪਰਿਵਾਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ।
ਇਸ ਸਬੰਧੀ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਕੋਤਵਾਲੀ ਵਿਖੇ ਦਰਜ਼ ਕਰਵਾ  ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਉਸਦੇ ਲੜਕੇ ਤੇ ਪਰਿਵਾਰ ਨੂੰ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਸੰਬਧਿਤ ਵਿਕਅਤੀ ਹੋਣਗੇ। ਉਸ ਨੇ ਕਿਹਾ ਕਿ ਉਹ ਰਾਜਨੀਤਿਕ ਪਹੁੰਚ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਉੱਪਰ ਮਾਮਲਾ ਨਬੇੜਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਐਸਐਚਓ ਰਾਹੁਲ ਕੌਸਲ ਤੋਂ ਮਾਮਲਾ ਦਰਜ਼ ਹੋਣ ਸਬੰਧੀ ਪੁੱÎਛਿਆ ਤਾ ਉਨਾਂ ਕਿਹਾ ਕਿ ਅਜੇ ਕੋਈ ਮਾਮਲਾ ਦਰਜ਼ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਲੜਕੇ ਦੇ ਪਰਿਵਾਰ ਵਾਲੇ ਥਾਣੇ ਆ ਰਹੇ ਹਨ ਅਤੇ ਉਹ ਜੋ ਕਾਰਵਾਈ ਕਰਵਾਉਣਗੇ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਜਦੋਂ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨਾਲ ਗੱਲ ਕਰਨੀ ਚਾਹੀ ਤਾ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।