Karunanidhi - Sach Kahoon Punjabi

ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਉਮੜੀ ਭੀੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ

ਤਾਮਿਲਨਾਡੂ, ਏਜੰਸੀ।

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ.ਐੈੱਮ. ਕੇ ਪ੍ਰਧਾਨ ਐੈੱਮ. ਕੁਰਣਾਨਿਧੀ ਦੀ ਮ੍ਰਿਤਕ ਦੇਹ ਬੁੱਧਵਾਰ ਸਵੇਰੇ ਰਾਜਾਜੀ ਹਾਲ ਲਿਆਂਦੀ ਗਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ‘ਚ ਲੋਕ ਜਮ੍ਹਾ ਹੋ ਗਏ। ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਹਿਲਾਂ ਗੋਪਾਲਪੁਰਮ ਸਥਿਤ ਉਹਨਾਂ ਦੀ ਰਿਹਾਇਸ਼ ਲਿਆਂਦੀ ਗਈ ਸੀ ਜਿੱਥੋਂ ਬਾਅਦ ‘ਚ ਉਹਨਾਂ ਦੀ ਬੇਟੀ ਅਤੇ ਰਾਜ ਸਭਾ ਸਾਂਸਦ ਕਨੀਮੋਝੀ ਦੇ ਘਰ ਲਿਆਂਦਾ ਗਿਆ। (Karunanidhi)

ਪਰ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਰਾਜਾਜੀ ਹਾਲ ‘ਚ ਰੱਖਿਆ ਗਿਆ ਜਿੱਥੇ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਇਸ ਦੌਰਾਨ ਰਾਜ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜਾਜੀ ਹਾਲ ਜਾ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਕਰਯੋਗ ਹੈ ਕਿ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਚੇਨਈ ਏਅਰਪੋਰਟ ‘ਤੇ ਪਹੁੰਚ ਗਏ ਹਨ। ਤੇ ਕੁਝ ਹੀ ਦੇਰ ‘ਚ ਉਹ ਰਾਜਾਜੀ ਹਾਲ ‘ਚ ਪਹੁੰਚ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣਗੇ।

ਮਰੀਨਾ ਬੀਚ ‘ਤੇ ਬਣੇਗੀ ਸਮਾਧੀ

ਐੱਮ. ਕੁਰਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣੇਗੀ। ਇਸ ਸਬੰਧੀ ਹਾਈਕੋਰਟ ਨੇ ਬੁੱਧਵਾਰ ਸਵੇਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਡੀ. ਐੱਮ. ਕੇ. ਨੇ ਸਾਬਕਾ ਮੁੱਖ ਮੰਤਰੀ ਐੱਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ ‘ਤੇ ਕੁਰਣਾਨਿਧੀ ਦੀ ਸਮਾਧੀ ਬਣਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਡੀ. ਐੱਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪਹੰਚ ਗਏ ਤੇ ਰਾਤ 11 ਵਜੇ ਚੀਫ ਜਸਟਿਸ ਦੇ ਘਰ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ।

ਤਕਰੀਬਨ 2 ਘੰਟੇ ਸੁਣਵਾਈ ਚੱਲੀ। ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤਕ ਟਾਲ ਦਿੱਤੀ।। ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐੱਮ. ਕੇ. ਨੂੰ ਗਾਂਧੀ ਮੰਡਪਮ ‘ਚ ਦੋ ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ ‘ਤੇ ਹੀ ਜਗ੍ਹਾ ਲੈਣ ‘ਤੇ ਅੜੇ ਰਹੇ।। ਸਮਰਥਕਾਂ ਨੇ ਵਿਰੋਧ ‘ਚ ਭੰਨ-ਤੋੜ ਵੀ ਕੀਤੀ। (Karunanidhi)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡੀਐੱਮਕੇ ਮੁਖੀ ਕਰੁਣਾਨਿਧੀ ਨਹੀਂ ਰਹੇ
‘ਕਲਾਈਨਾਰ’ ਦੇ ਦੇਹਾਂਤ ਨਾਲ ਪੂਰੇ ਤਮਿਲਨਾਡੂ ‘ਚ ਸੋਗ ਦੀ ਲਹਿਰ

ਕਰੁਣਾਨਿਧੀ ਨੇ ਸ਼ਾਮ 6:10 ਮਿੰਟ ‘ਤੇ ਲਿਆ ਅੰਤਿਮ ਸਾਹ

ਚੇੱਨਈ, ਏਜੰਸੀ

ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਸੁਪਰੀਮੋ ਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਦਾ ਅੱਜ ਕਾਵੇਰੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 94 ਸਾਲਾ ਦੇ ਸਨ। ਕਾਵੇਰੀ ਹਸਪਤਾਲ ਵੱਲੋਂ ਜਾਰੀ ਨੋਟਿਸ ਅਨੁਸਾਰ ਸ੍ਰੀ ਕਰੁਣਾਨਿਧੀ ਨੇ ਸ਼ਾਮ 6:10 ਮਿੰਟ ‘ਤੇ ਅੰਤਿਮ ਸਾਹ ਲਿਆ। ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਸਥਿਤੀ ਵਿਗੜਨ ‘ਤੇ ਉਨ੍ਹਾਂ ਨੂੰ 28 ਜੁਲਾਈ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਪੂਰੇ ਸੂਬੇ ‘ਚ ਸੋਗ ਦੀ ਲਹਿਰ ਦੌੜ ਗਈ। ਸੋਮਵਾਰ ਰਾਤ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਹੀ ਵੱਡੀ ਗਿਣਤੀ ‘ਚ ਲੋਕ ਹਸਪਤਾਲ ਦੇ ਬਾਹਰ ਜਮ੍ਹਾ ਹੋਣੇ ਸ਼ੁਰੂ ਹੋ ਗਏ ਸਨ ਤੇ ਮੰਗਲਵਾਰ ਸ਼ਾਮ ਭਾਰੀ ਭੀੜ ਜਮ੍ਹਾ ਸੀ।

5 ਵਾਰ ਮੁੱਖ ਮੰਤਰੀ ਰਹੇ ਕਲਾਈਨਾਰ ਕਰੁਣਾਨਿਧੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ, ਕਮਲ ਹਾਸਨ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਸਮੇਤ ਕਈ ਪ੍ਰਸਿੱਧ ਹਸਤੀਆਂ ਮਿਲਣ ਪਹੁੰਚੀਆਂ ਸਨ।

5 ਵਾਰ ਮੁੱਖ ਮੰਤਰੀ ਰਹੇ ਕਰੁਣਾਨਿਧੀ

ਕਰੁਣਾਨਿਧੀ 5 ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ ਉਹ ਪਹਿਲੀ ਵਾਰ 10 ਫਰਵਰੀ 1969 ਤੋਂ 4 ਜਨਵਰੀ 1971 , ਦੂਜੀ ਵਾਰ 15 ਮਾਰਚ, 1971 ਤੋਂ 31 ਜਨਵਰੀ, 1976 ਤੱਕ ਮੁੱਖ ਮੰਤਰੀ ਰਹੇ ਉਹ ਤੀਜੀ ਵਾਰ 27 ਜਨਵਰੀ,1989 ਤੋਂ 30 ਜਨਵਰੀ, 1991 ਤੱਕ, ਚੌਥੀ ਵਾਰ 13 ਮਈ 1996 ਤੋਂ 13 ਮਈ 2001 ਤੱਕ ਤੇ ਪੰਜਵੀਂ ਵਾਰ 13 ਮਈ 2006 ਤੋਂ 15 ਮਈ 2011 ਤੱਕ ਮੁੱਖ ਮੰਤਰੀ ਰਹੇ। ਉਹ ਅਕਤੂਬਰ 2017 ‘ਚ ਆਖਿਰੀ ਵਾਰ ਜਨਤਕ ਤੌਰ ‘ਤੇ ਨਜ਼ਰ ਆਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।