Bhullar - Sach Kahoon Punjabi

ਫਾਜ਼ਿਲਕਾ ਦੀ ਮਹਿਲਾ ਐਸਐਚਓ ਲਵਮੀਤ ਕੌਰ ਭੁੱਲਰ ਦਾ ਹੋਇਆ ਤਬਦਾਲਾ
ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ

ਜਲਾਲਾਬਾਦ| ਕੁੱਝ ਦਿਨ ਪਹਿਲਾਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਚਰਚਾ ‘ਚ ਆਈ  ਥਾਣਾ ਸਿਟੀ ਫਾਜ਼ਿਲਕਾ ਦੀ ਐਸਐਚਓ ਲਵਮੀਤ ਕੌਰ ਦਾ ਤਬਾਦਲਾ ਜਲਾਲਾਬਾਦ ਦਾ ਹੋ ਗਿਆ ਹੈ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜਲਾਲਾਬਾਦ ਵਿਖੇ ਐਸ.ਐਚ.À ਦੀਆਂ ਸੇਵਾਵਾਂ ਦੇ ਰਹੇ ਭੁਪਿੰਦਰ ਸਿੰਘ ਦਾ ਤਬਦਾਲਾ ਥਾਣਾ ਸਿਟੀ ਫਾਜ਼ਿਲਕਾ ਅਤੇ ਫਾਜ਼ਿਲਕਾ ਦੀ ਮਹਿਲਾ ਐਸ.ਐਚ.À ਲਵਮੀਤ ਕੌਰ ਦਾ ਤਬਾਦਲਾ ਜਲਾਲਾਬਾਦ ਵਿਖੇ ਹੋਇਆ ਹੈ। ਮਹਿਲਾ ਐਸ.ਐਚ.À ਲਵਮੀਤ ਕੌਰ ਦੇ ਤਬਦਾਲੇ ਦੀ ਖਬਰ ਅੱਜ ਫਿਰ ਮੀਡਿਆ ‘ਤੇ ਵਾਇਰਲ ਹੋਈ   ਇਸ ਖਬਰ ਦੀ ਪੁਸ਼ਟੀ ਲਈ ਥਾਣਾ ਸਿਟੀ ਫਾਜ਼ਿਲਕਾ ਦੇ ਮੁੱਖ ਅਫਸਰ ਨਾਲ ਸਪੰਰਕ ਕੀਤਾ ਤਾਂ ਅੱਗਿਓਂ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੇ ਇਸ ਖਬਰ ਦੀ ਪੁਸ਼ਟੀ ਕੀਤੀ । ਇਸ ਤੋਂ ਬਾਅਦ ਜਲਾਲਾਬਾਦ ਵਿਖੇ ਥਾਣਾ ਸਿਟੀ ਵਿਖੇ ਤੈਨਾਤ ਐਸ.ਐਚ.À ਭੁਪਿੰਦਰ ਸਿੰਘ ਨੇ ਵੀ ਤਬਦਾਲੇ ਦੀ ਪੁਸ਼ਟੀ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ

ਨਾਟਾਡੋਲਾ (ਫਿਜੀ), 5 ਅਗਸਤ

ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ

ਕਪੂਰਥਲਾ ਦੇ ਭੁੱਲਰ ਇਸ ਖ਼ਿਤਾਬੀ ਜਿੱਤ ਨਾਲ ਏਸ਼ੀਅਨ ਟੂਰ ‘ਚ ਨੌਂ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ ਭੁੱਲਰ ਹੁਣ ਏਸ਼ੀਅਨ ਟੂਰ ‘ਚ ਚੌਥੇ ਸਥਾਨ ‘ਤੇ ਵੀ ਪਹੁੰਚ ਗਏ ਹਨ ਅਤੇ ਉਹਨਾਂ ਨੂੰ ਯੂਰਪੀਅਨ ਟੂਰ, ਏਸ਼ੀਅਨ ਟੂਰ ਅਤੇ ਆਸਟਰੇਲੀਅਨ ਟੂਰ ‘ਚ ਖੇਡਣ ਦਾ ਹੱਕ ਮਿਲ ਗਿਆ ਹੈ ਉਹਨਾਂ ਨੂੰ 2014 ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਟੂਰ ਕਾਰਡ ਮਿਲਿਆ ਹੈ

ਭੁੱਲਰ ਦਾ ਇਹ 10ਵਾਂ ਅੰਤਰਰਾਸ਼ਟਰੀ ਖ਼ਿਤਾਬ ਹੈ ਉਹ ਜੀਵ ਮਿਲਖਾ ਸਿੰਘ (13) ਅਤੇ ਅਰਜੁਨ ਅਟਵਾਲ (10) ਤੋਂ ਬਾਅਦ 10 ਤੋਂ ਜ਼ਿਆਦਾ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣ ਗਏ ਹਨ

10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ

30 ਸਾਲ ਦੇ ਭੁੱਲਰ (7′-69-69-66) ਨੇ ਆਖ਼ਰੀ ਗੇੜ ‘ਚ ਪੰਜ ਬਰਡੀ, ਇੱਕ ਈਗਲ ਅਤੇ ਇੱਕ ਬੋਗੀ ਨਾਲ ਛੇ ਅੰਡਰ ਦਾ ਕਾਰਡ ਖੇਡਿਆ ਉਸਦਾ ਕੁੱਲ ਸਕੋਰ 14 ਅੰਡਰ 274 ਦਾ ਰਿਹਾ ਭੁੱਲਰ ਨੇ ਆਸਟਰੇਲੀਆ ਦੇ ਅੰਥੋਨੀ ਨੂੰ ਇੱਕ ਸ਼ਾਟ ਨਾਲ ਪਿੱਛੇ ਛੱਡਿਆ ਜਿਸ ਨੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡਿਆ ਦੱਖਣੀ ਅਫਰੀਕਾ ਦੇ ਅਰਨੀ (65) ਅਤੇ ਆਸਟਰੇਲੀਆ ਦੇ ਬੇਨ ਕੈਂਪਬੇਲ (66) ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ ਭਾਰਤ ਦਾ ਅਜਿਤੇਸ਼ ਸੰਧੂ ਸਾਂਝੇ ਤੌਰ ‘ਤੇ 43ਵੇਂ ਸਥਾਨ ‘ਤੇ ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।