Title - Sach Kahoon Punjabi
ਸ਼੍ਰੀਲੰਕਾ 3 ਦੌੜਾਂ ਨਾਲ ਜਿੱਤਿਆ  ਫਾਈਨਲ
ਏਜੰਸੀ,
ਕੋਲੰਬੋ, 15 ਦਸੰਬਰ
ਕਪਤਾਨ ਜਯੰਤ ਯਾਦਵ ਦੀ 71 ਦੌੜਾਂ ਦੀ ਹਿੰਮਤੀ ਪਾਰੀ ਦੇ ਬਾਵਜ਼ੂਦ ਭਾਰਤ ਅੰਡਰ 23 ਟੀਮ ਨੂੰ ਸ਼੍ਰੀਲੰਕਾ ਅੰਡਰ 23 ਟੀਮ ਹੱਥੋਂ ਏਸੀਸੀ ਅਮਰਜ਼ਿੰਗ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ‘ਚ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਸ਼੍ਰੀਲੰਕਾਈ ਟੀਮ ਨੇ ਓਪਨਰ ਹਸਿਤਾ ਬਾਇਗੋੜਾ ਦੀਆਂ 54 ਅਤੇ ਮੈਂਡਿਸ ਦੀਆਂ 61 ਦੌੜਾਂ ਦੀ ਬਦੌਲਤ 50 ਓਵਰਾਂ ‘ਚ 7 ਵਿਕਟਾਂ ‘ਤੇ 270 ਦੌੜਾਂ ਬਣਾਈਆਂ ਜਵਾਬ ‘ਚ ਭਾਰਤੀ ਟੀਮ 9 ਵਿਕਟਾਂ ‘ਤੇ 267 ਦੌੜਾਂ ਹੀ ਬਣਾ ਸਕੀ ਅਤੇ ਸਿਰਫ਼ 3 ਦੌੜਾਂ ਦੇ ਫ਼ਰਕ ਨਾਲ ਖ਼ਿਤਾਬ ਤੋਂ ਖੁੰਝ ਗਈ
ਭਾਰਤੀ ਟੀਮ ਨੇ 127 ਦੌੜਾਂ ਤੱਕ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਸਨ 9ਵੀਂ ਵਿਕਟ ਲਈ ਸ਼ਮਸ ਮੁਲਾਨੀ (46,44 ਗੇਂਦਾਂ, 5 ਚੌਥੇ) ਅਤੇ ਅਤੀਤ ਸੇਠ (ਨਾਬਾਦ 28, 15 ਗੇਂਦਾਂ,1 ਚੌਕਾ,2 ਛੱਕੇ) ਜਿੱਤ ਲਈ ਜੋਰ ਲਾਇਆ ਪਰ ਟੀਚੇ ਦੇ ਕਰੀਬ ਪਹੁੰਚ ਕੇ ਵੀ ਨਹੀਂ ਜਿੱਤ ਨਾ ਸਕੇ ਭਾਰਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 20 ਦੌੜਾਂ ਚਾਹੀਦੀਆਂ ਸਨ ਸੇਠ ਨੇ ਕਾਮਿੰਡੁ ਮੇਂਡਿਸ ਦੇ ਓਵਰ ਦੀ ਦੂਸਰੀ ਅਤੇ ਚੌਥੀ ਗੇਂਦ ‘ਤੇ ਛੱਕਾ ਮਾਰਿਆ ਪਰ ਆਖ਼ਰੀ ਗੇਂਦ ‘ਤੇ ਜਿੱਤ ਲਈ ਜਰੂਰੀ ਛੱਕੇ ਦੀ ਬਜਾਏ ਉਹ 2 ਦੌੜਾਂ ਹੀ ਬਣਾ ਸਕੇ ਮੇਂਡਿਸ ਨੂੰ ਪਲੇਅਰ ਆਫ਼ ਦ ਮੈਚ ਤੇ ਪਲੇਅਰ ਆਫ਼ ਦ ਸੀਰੀਜ਼ ਐਲਾਨਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਬਣੇ ਝਾਰਖੰਡ ਦੇ ਨੰਬਰ 1 ਕਰਦਾਤਾ,ਅਵਾਰਡ ਦੀ ਬਜਾਏ ਪਹੁੰਚੇ ਖਿ਼ਤਾਬ ਲਈ
12 ਕਰੋੜ  ਰੁਪਏ ਦੀ ਭਰੀ ਰਿਟਰਨ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਰਾਂਚੀ, 1 ਦਸੰਬਰ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਖਿਡਾਰੀ ਐਮਐਸ ਧੋਨੀ ਇਸ ਸਾਲ ਝਾਰਖੰਡ ਦੇ ਸਭ ਤੋਂ ਵੱਡੇ ਕਰਦਾਤਾ ਬਣ ਗਏ ਹਨ ਇਨਕਮ ਟੈਕਸ ਵਿਭਾਗ ਨੇ ਕਰਦਾਤਾਵਾਂ ਨੂੰ ਸਨਮਾਨਤ ਕਰਨ ਵਾਲੇ ਇੱਕ ਪ੍ਰੋਗਰਾਮ ‘ਚ ਇਹ ਐਲਾਨ ਕੀਤਾ ਹਾਲਾਂਕਿ ਇਸ ਦੌਰਾਨ ਧੋਨੀ ਟੈਨਿਸ ਟੂਰਨਾਮੈਂਟ ਖੇਡਣ ਕਾਰਨ ਇੱਥੇ ਸਨਮਾਨ ਹਾਸਲ ਕਰਨ ਨਹੀਂ ਪਹੁੰਚ ਸਕੇ ਧੋਨੀ ਨੇ ਸਾਲ 2017-18 ਵਿੱਤੀ ਸਾਲ ‘ਚ 12.17 ਕਰੋੜ ਰੁਪਹੇ ਦਾ ਟੈਕਸ ਦਿੱਤਾ ਹੈ ਪਿਛਲੇ ਸਾਲ ‘ਚ ਧੋਨੀ ਨੇ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ ਪਰ ਉਸ ਅੱਵਲ ਨੰਬਰ ‘ਤੇ ਨਹੀਂ ਸਨ ਧੋਨੀ ਝਾਰਖੰਡ ਰਾਜ ‘ਚ ਨਿੱਜੀ ਕੈਟੇਗਰੀ ‘ਚ ਟਾਪ ਕਰਦਾਤਾ ਬਣੇ ਹਨ ਕਾਰਪੋਰੇਟ ਸੈਕਟਰ ‘ਚ 2767.28 ਕਰੋੜ ਰਿਟਰਨ ਭਰਨ ਵਾਲੀ ਸੀਸੀਐਲ  ਪਹਿਲੇ ਸਥਾਨ ‘ਤੇ ਰਹੀ
ਟੈਨਿਸ ਟੂਰਨਾਮੈਂਟ ‘ਚ ਵੀ ਬਣੇ ਚੈਂਪੀਅਨ
ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ ਨੇ ਆਪਣੇ ਗ੍ਰਹਿ ਨਗਰ ਰਾਂਚੀ ‘ਚ ਬੱਲੇ ਤੋਂ ਇਲਾਵਾ ਰੈਕੇਟ ਦਾ ਜਲਵਾ ਦਿਖਾਉਂਦੇ ਹੋਏ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ ਰਾਜਧਾਨੀ ਦੇ ਜੇਐਸਸੀਏ ਸਟੇਡੀਅਮ ‘ਚ ਹੋਏ ਜੇਐਸਸੀਏ ਕੰਟਰੀ ਕ੍ਰਿਕਟ ਕਲੱਬ ਟੈਨਿਸ ਚੈਂਪੀਅਨਸ਼ਿਪ ਉਹਨਾਂ ਆਪਣੇ ਨਾਂਅ ਕਰ ਲਈ
ਇਹ ਟੂਰਨਾਮੈਂਟ 27 ਨਵੰਬਰ ਤੋਂ 30 ਨਵੰਬਰ ਤੱਕ ਚੱਲਿਆ ਅਤੇ ਧੋਨੀ ਨੇ ਸਾਬਤ ਕਰ ਦਿੱਤਾ ਕਿ ਟੈਨਿਸ ਕੋਰਟ ‘ਤੇ ਵੀ ਉਹਨਾਂ ਦਾ ਦਬਦਬਾ ਹੈ ਪੁਰਸ਼ ਡਬਲਜ਼ ਵਰਗ ‘ਚ ਧੋਨੀ-ਸੁਮਿਤ ਦੀ ਜੋੜੀ ਨੇ ਕਨ੍ਹੀਆ-ਰੋਹਿਤ ਦੀ ਜੋੜੀ ਨੂੰ 6-3, 6-3 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ
ਬਾਸੇਲ, 29 ਅਕਤੂਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ ਫੈਡਰਰ ਦੇ ਖ਼ਿਤਾਬਾਂ ਦੇ ਖ਼ਜਾਨੇ ‘ਚ  ਵਿੰਬਲਡਨ ‘ਚ 8ਖ਼ਿਤਾਬ ਹਨ
ਕਦੇ ਬਾਸੇਲ ਦੇ ਕੋਰਟ ‘ਤੇ ਬਾਲ ਬੁਆਏ ਦੀ ਭੂਮਿਕਾ Îਨਿਭਾਉਣ ਵਾਲੇ 37 ਸਾਲਾ ਫੈਡਰਰ ਪਿਛਲੇ 12 ਸਾਲਾਂ ‘ਚ ਇੱਥੇ ਹਰ ਵਾਰ ਫਾਈਨਲ ‘ਚ ਪਹੁੰਚੇ ਹਨ ਅਤੇ 9ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ
ਫੈਡਰਰ ਇਸ ਜਿੱਤ ਨਾਲ ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਰਹਿ ਗਏ ਹਨ ਸਿਰਫ਼ ਅਮਰੀਕਾ ਦੇ ਜਿਮੀ ਕੋਨਰਸ 109 ਖ਼ਿਤਾਬਾਂ ਦੇ ਨਾਲ ਖ਼ਿਤਾਬਾਂ ਦਾ ਸੈਂਕੜਾ ਪੂਰਾ ਕਰ ਸਕੇ ਹਨ ਫੈਡਰਰ  ਹੁਣ 11 ਤੋਂ 18 ਨਵੰਬਰ ਤੱਕ ਲੰਦਨ ‘ਚ ਏਟੀਪੀ ਫਾਈਨਲਜ਼ ‘ਚ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਨਿੱਤਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਵਧਰ ਟਰਾਫ਼ੀ:ਰਹਾਣੇ-ਕਿਸ਼ਨ ਦੇ ਸੈਂਕੜੇ, ਇੰਡੀਆ ਸੀ ਨੇ ਜਿੱਤਿਆ ਖ਼ਿਤਾਬ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਫਾਈਨਲ ਮੁਕਾਬਲੇ ‘ਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ
ਇੰਡੀਆ ਬੀ ਲਈ ਕਪਤਾਨ ਸ਼੍ਰੇਅਸ ਅਈਅਰ ਦੀ ਸੈਂਕੜੇ ਵਾਲੀ ਪਾਰੀ
ਨਵੀਂ ਦਿੱਲੀ, 28 ਅਕਤੂਬਰ
ਦੇਵਧਰ ਟਰਾਫ਼ੀ ਦੇ ਫਾਈਨਲ ‘ਚ ਇੰਡੀਆ ਸੀ ਨੇ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜਾ ਕਰ ਲਿਆ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਇੰਡੀਆ ਸੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 352 ਦੌੜਾਂ ਬਣਾਈਆਂ ਜਿਸ ਵਿੱਚ ਕਪਤਾਨ ਅਜਿੰਕੇ ਰਹਾਣੇ ਨੇ 144 ਅਤੇ ਵਿਕਟਕੀਪਰ ਇਸ਼ਾਨ ਕਿਸ਼ਨ ਨੇ 114 ਦੌੜਾਂ ਦੀ ਪਾਰੀ ਖੇਡੀ
352 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਇੰਡੀਆ ਬੀ ਟੀਮ 46.1 ਓਵਰਾਂ ‘ਚ 323 ਦੌੜਾਂ ‘ਤੇ ਸਿਮਟ ਗਈ ਇਸ ਲਈ ਕਪਤਾਨ ਸ਼੍ਰੇਅਸ ਅਈਅਰ ਨੇ 148 ਦੌੜਾਂ ਬਣਾਈਆਂ ਇੰਡੀਆ ਸੀ ਦੇ ਓਪਨਰ ਰਹਾਣੇ ਅਤੇ ਕਿਸ਼ਨ ਨੇ 30.3 ਓਵਰਾਂ ‘ਚ ਪਹਿਲੀ ਵਿਕਟ ਲਈ 210 ਦੌੜਾਂ ਦੀ ਭਾਈਵਾਲੀ ਕੀਤੀ ਰਹਾਣੇ ਨੇ 156 ਗੇਂਦਾਂ ਦੀ ਪਾਰੀ ‘ਚ ਨਾਬਾਦ 144 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ 9 ਚੌਕੇ ਅਤੇ 3 ਛੱਕੇ ਲਾਏ ਲਿਸਟ ਏ ‘ਚ ਰਹਾਣੇ ਦਾ ਇਹ 10ਵਾਂ ਸੈਂਕੜਾ ਹੈ
ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਬੀ ਨੇ 16 ਦੇ ਸਕੋਰ ‘ਤੇ ਮਯੰਕ ਅੱਗਰਵਾਲ  ਨੂੰ ਗੁਆ ਦਿੱਤੀ ਗਾਇਕਵਾੜ (60) ਨੇ ਕਪਤਾਨ ਅਈਅਰ ਨਾਲ ਦੂਸਰੀ ਵਿਕਟ ਲਈ 116 ਦੌੜਾਂ ਦੀ ਭਾਈਵਾਲੀ ਕੀਤੀ ਹਨੁਮਾ ਵਿਹਾਰੀ8, ਮਨੋਜ ਤਿਵਾਰੀ 4, ਅੰਕੂਸ਼ ਬੈਂਸ 37, ਦੀਪਕ ਚਾਹਰ 21 ਤੋਂ ਬਾਅਦ ਅਈਅਰ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ 309 ਦੇ ਸਕੋਰ ‘ਤੇ ਆਊਟ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਹਾਫ਼ ਮੈਰਾਥਨ:ਇਥੋਪੀਅਨ ਦੌੜਾਕ ਜਿੱਤੇ ਦੋਵੇਂ ਖ਼ਿਤਾਬ
ਬੇਲਿਹੂ ਅਤੇ ਗੋਮੇਚੂ ਨੂੰ ਮਿਲੇ 27-27 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ
ਅਭਿਸ਼ੇਕ ਅਤੇ ਸੰਜੀਵਨੀ ਬਣੇ ਭਾਰਤੀ ਜੇਤੂ
ਮਹਿਲਾ ਵਰਗ ‘ਚ ਕੋਰਸ ਰਿਕਾਰਡ ਕਰਨ ‘ਤੇ ਮਿਲਿਆ 10 ਹਜ਼ਾਰ ਡਾਲਰ ਦਾ ਵਾਧੂ ਬੋਨਸ
ਨਵੀਂ ਦਿੱਲੀ, 21 ਅਕਤੂਬਰ
ਇਥੋਪੀਆ ਦੇ ਅਥਲੀਟਾਂ ਅੰਡਮਲਾਕ ਬੇਲਿਹੂ ਅਤੇ ਗੋਮੇਚੁ ਤਸ਼ਾਇੇ ਨੇ ਏਅਰਐਲ ਦਿੱਲੀ ਹਾਫ਼ ਮੈਰਾਥਨ ‘ਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖ਼ਿਤਾਬ ਜਿੱਤੇ ਲਏ ਦੋਵੇਂ ਵਰਗਾਂ ‘ਚ ਅਲੀਟ ਜੇਤੂਆਂ ਨੂੰ 27-27 ਹਜਾਰ ਡਾਲ ਦੀ ਇਨਾਮੀ ਰਾਸ਼ੀ ਮਿਲੀ ਹਾਫ਼ ਮੈਰਾਥਨ ‘ਚ ਕੁੱਲ 12060 ਅਥਲੀਟਾਂ ਨੇ ਹਿੱਸਾ ਲਿਆ
ਰਾਜਧਾਨੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਈ 21.097 ਕਿਲੋਮੀਟਰ ਦੇ ਅਲੀਟ ਗਰੁੱਪ ‘ਚ ਪੁਰਸ਼ ਵਰਗ ‘ਚ ਇਥੋਪੀਆ ਦੇ ਅੰਡਮਲਾਕ ਬੇਲਿਹੂ ਨੇ ਬਾਜੀ ਮਾਰੀ ਪਰ ਉਹ ਕੋਰਸ ਰਿਕਾਰਡ ਤੋੜਨ ਤੋਂ 12 ਸੈਕਿੰਡ ਦੇ ਮਾਮੂਲੀ ਫ਼ਰਕ ਨਾਲ ਖੁੰਝ ਗਏ ਉਹਨਾਂ 59.17 ਮਿੰਟ ਦਾ ਸਮਾਂ ਕੱਢਿਆ ਪੁਰਸ਼ ਵਰਗ ‘ਚ ਕੋਰਸ ਰਿਕਾਰਡ 59.੦6 ਮਿੰਟ ਦਾ ਸੀ
ਇਥੋਪੀਆ ਦੇ ਅਮਦੇਵਰਕ ਵਾਲੇਲੇਗਨ ਨੇ ਦੂਸਰਾ ਅਤੇ ਕੀਨੀਆ ਦੇ ਡੇਨਿਅਲ ਕਿਪਚੁੰਬਾ ਨੇ ਤੀਸਰਾ ਸਥਾਨ ਹਾਸਲ ਕੀਤਾ
ਇਥੋਪੀਆ ਦੀ ਹੀ ਜੇਮੇਚੁ ਤਸ਼ਾਏ ਨੇ 1 ਘੰਟਾ 6 ਮਿੰਟ 50 ਸੈਕਿੰਡ ਦੇ ਸਮੇਂ ਨਾਲ ਨਵਾਂ ਕੋਰਸ ਰਿਕਾਰਡ ਬਣਾਉਂਦੇ ਹੋਏ ਮਹਿਲਾ ਅਲੀਟ ਵਰਗ ਦਾ ਖ਼ਿਤਾਬ ਜਿੱਤਿਆ ਉਸਨੂੰ ਕੋਰਸ ਰਿਕਾਰਡ ਬਣਾਉਣ ‘ਤੇ 10 ਹਜ਼ਾਰ ਡਾਲਰ ਦਾ ਵਾਧੂ ਬੋਨਸ ਦਿੱਤਾ ਗਿਆ ਜੇਮੇਚੂ ਨੂੰ ਪੇਸਮੇਕਰ ਨਾਲ ਦੌੜਨ ਦਾ ਫਾਇਦਾ ਮਿਲਿਆ ਅਤੇ ਉਸਨੇ ਲਗਾਤਾਰ ਰਫ਼ਤਾਰ ਬਣਾਈ ਰੱਖਦੇ ਏ ਨਵਾਂ ਕੋਰਸ ਰਿਕਾਰਡ ਬਣਾ ਦਿੱਤਾ ਮਹਿਲਾ ਵਰਗ ‘ਚ ਕੀਨੀਆ ਦੀ ਜੋਏਸੀਲਿਨ ਨੂੰ ਦੂਸਰਾ ਅਤੇ ਇਥੋਪੀਆ ਦੀ ਜੇਨੇਬਾ ਨੂੰ ਤੀਸਰਾ ਸਥਾਨ ਮਿਲਿਆ
ਭਾਰਤੀ ਜੇਤੂਆਂ ਨੂੰ ਮਿਲੇ 4-4 ਲੱਖ ਰੁਪਏ
ਓਵਰਆਲ ਨਤੀਜਿਆਂ ‘ਚ ਅਭਿਸ਼ੇਕ ਨੂੰ 12ਵਾਂ ਸਥਾਨ, ਮਹਿਲਾਵਾਂ ‘ਚ ਸੰਜੀਵਨੀ ਨੂੰ 10ਵਾਂ ਸਥਾਨ
ਨਵੀਂ ਦਿੱਲੀ, 21 ਅਕਤੂਬਰ
ਅਭਿਸ਼ੇਕ ਪਾਲ ਅਤੇ ਸੰਜੀਵਨੀ ਜਾਧਵ ਨੇ ਏਅਰਟੈਲ ਦਿੱਲੀ ਹਾਫ਼ ਮੈਰਾਥਨ ‘ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਭਾਰਤੀ ਜੇਤੂ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤੀ ਜੇਤੂਆਂ ਨੂੰ 4-4 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਭਾਰਤੀ ਦੌੜਾਕਾਂ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੇ ਨੂੰ 3-3 ਲੱਖ ਅਤੇ ਤੀਸਰੇ ਸਥਾਨ ਲਈ 2-2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ
ਸੰਜੀਵਨੀ ਇੱਕ ਘੰਟਾ 13 ਮਿੰਟ 58 ਸੈਕਿੰਡ ‘ਚ ਦੌੜ ਪੂਰੀ ਕਰਕੇ ਭਾਰਤੀ ਮਹਿਲਾ ਜੇਤੂ ਬਣੀ ਉਹਨਾਂ ਦੀ ਟੀਮ ਸਾਥੀ ਪਾਰੁਲ ਚੌਧਰੀ 1 ਘੰਟਾ 14 ਮਿੰਟ 1 ਸੈਕਿੰਡ ਦੇ ਨਾਲ ਉਪ ਜੇਤੂ ਰਹੀ ਤੀਸਰੇ ਸਥਾਨ ‘ਤੇ ਰਹੀ ਮੋਨਿਕਾ ਅਥਾਰੇ ਨੇ 1 ਘੰਟਾ 16 ਮਿੰਟ 15 ਸੈਕਿੰਡ ਦਾ ਸਮਾਂ ਕੱਢਿਆ
ਭਾਰਤੀ ਪੁਰਸ਼ ਜੇਤੂ ਅਭਿਸ਼ੇਕ ਪਿਛਲੀ ਵਾਰ ਸੱਤਵੇਂ ਸਥਾਨ ‘ਤੇ ਰਹੇ ਸਨ ਪਰ ਇਸ ਵਾਰ ਉਹਨਾਂ ਸੋਨ ਤਮਗਾ ਜਿੱਤ ਕੇ ਦਮ ਲਿਆ ਅਭਿਸ਼ੇਕ ਨੂੰ ਓਵਰਆਲ ਪੋਜ਼ੀਸਨ 12ਵੀਂ, ਅਵਿਨਾਸ਼ ਨੂੰ 13ਵੀਂ ਅਤੇ ਗੋਪੀ ਦਾ 14ਵਾਂ ਸਥਾਨ ਰਿਹਾ ਮਹਿਲਾਵਾਂ ‘ਚ ਸੰਜੀਵਨੀ ਦੀ 10ਵੀਂ ਪੋਲ ਪੋਜੀਸ਼ਨ ਰਹੀ
ਪਿਛਲੇ ਸਾਲ ਸੱਤਵੇਂ ਸਥਾਨ ‘ਤੇ ਰਹੇ ਅਭਿਸ਼ੇਕ ਨੇ ਆਖ਼ਰੀ 100 ਮੀਟਰ ‘ਚ ਬਿਹਤਰੀਨ ਰਫ਼ਤਾਰ ਕੱਢਦੇ ਹੋਏ ਉਪਜੇਤੂ ਅਵਿਨਾਸ਼ ਸਾਬਲੇ ਅਤੇ ਤੀਸਰੇ ਸਥਾਨ ‘ਤੇ ਰਹੇ ਗੋਪੀ ਟੀ ਨੂੰ ਬੇਹੱਦ ਨਜ਼ਦੀਕੀ ਫ਼ਰਕ ਨਾਲ ਪਿੱਛੇ ਛੱਡਿਆ ਅਭਿਸ਼ੇਕ ਨੇ 1 ਘੰਟਾ 4 ਮਿੰਟ 13 ਸੈਕਿੰਡ ਦੇ ਸਮੇਂ ‘ਚ ਦੌੜ ਪੂਰੀ ਕੀਤੀ ਅਵਿਨਾਸ਼ 1 ਸੈਕਿੰਡ ਦੇ ਫ਼ਰਕ ਨਾਲ ਪਿੱਛੇ ਰਹੇ ਅਵਿਨਾਸ਼ ਨੇ 1 ਘੰਟਾ 4 ਮਿੰਟ 14 ਸੈਕਿੰਡ ਦਾ ਸਮਾਂ ਕੱਢਿਆ ਭਾਰਤ ਦੇ ਇੱਕੋ ਇੱਕ ਏਸ਼ੀਅਨ ਮੈਰਾਥਨ ਜੇਤੂ ਗੋਪੀ (1 ਘੰਟਾ 4 ਮਿੰਟ, 15 ਸੈਕਿੰਡ) ਅਭਿਸ਼ੇਕ ਤੋਂ ਦੋ ਸੈਕਿੰਡ ਪਿੱਛੇ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਰੋਜ਼ਾ ਪਹਿਲੀ ਹੈਂਡਬਾਲ ਲੀਗ ਸਮਾਪਤ;ਦਨੌਦਾ ਅਕੈਡਮੀ ਬਣੀ ਚੈਂਪੀਅਨ
ਸ਼ਾਹ ਸਤਿਨਾਮ ਜੀ ਕ੍ਰਿਕੇਟ ਸਟੇਡੀਅਮ ਦੇ ਚੇਅਰਮੈਨ  ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਨੇ ਕੀਤਾ ਜੇਤੂਆਂ ਨੂੰ ਸਨਮਾਨਤ
ਮੇਜ਼ਬਾਨ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਰਹੀ ਉਪ ਜੇਤੂ
ਦਨੌਦਾ ਦੇ ਅਸ਼ੋਕ ਅੱਵਲ ਖਿਡਾਰੀ ਅਤੇ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਦੇ ਗੁਰਮੀਤ ਬਣੇ ਅੱਵਲ ਗੋਲਕੀਪਰ
ਸੱਚ ਕਹੂੰ/ਸਰਸਾ, 21 ਅਕਤੂਬਰ
ਐਮਐਸਜੀ ਭਾਰਤੀ ਖੇਡ ਪਿੰਡ ‘ਚ ਚੱਲੀ ਦੋ ਰੋਜ਼ਾ ਪਹਿਲੀ ਹੈਂਡਬਾਲ ਲੀਗ ਸਪੀਡ ਅਕੈਡਮੀ ਦਨੋਦਾ ਵੱਲੋਂ ਖ਼ਿਤਾਬੀ ਜਿੱਤ ਨਾਲ ਅੱਜ ਸਮਾਪਤ ਹੋ ਗਈ ਲੀਗ ਦੇ ਸਮਾਪਤੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਦੇ ਚੇਅਰਮੈਨ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਨੇ ਟੂਰਨਾਮੈਂਟ ਦੀ ਜੇਤੂ ਰਹੀ ਸਪੀਡ ਹੈਂਡਬਾਲ ਅਕੈਡਮੀ ਦਨੌਦਾ ਨੂੰ 11 ਹਜਾਰ ਰੁਪਏ ਨਕਦ ਅਤੇ ਟਰਾਫ਼ੀ ਅਤੇ ਉਪ ਜੇਤੂ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਨੂੰ 5100 ਰੁਪਏ ਨਕਦ ਅਤੇ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਤੀਸਰੇ ਸਥਾਨ ‘ਤੇ ਰਹੀ ਹੈਂਡਬਾਲ ਅਕੈਡਮੀ ਭਰੋਖਾਂ ਨੂੰ ਵੀ 3100 ਰੁਪਏ ਦੇ ਨਕਦ ਅਤੇ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਗਿਆ
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਾਹਿਬਜਾਦੇ ਜਸਮੀਤ ਸਿੰਘ ਜੀ ਇੰਸਾਂ ਦਾ ਖੇਡ ਪਿੰਡ ਪਹੁੰਚਣ ‘ਤੇ ਲੀਗ ਦੇ ਪ੍ਰਬੰਧਕਾਂ ਨੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਸਮਾਪਤੀ ਸਮਾਗਮ ‘ਚ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ
ਲੀਗ ਦੇ ਦੂਸਰੇ ਅਤੇ ਆਖ਼ਰੀ ਦਿਨ ਦੇ ਮੁਕਾਬਲਿਆਂ ‘ਚ ਸ਼ਾਹ ਸਤਿਨਾਮ ਜੀ ਅਕੈਡਮੀ ਨੇ ਭਾਰਤੀ ਸਕੂਲ ਕੈਥਲ ਨੂੰ 21-19 ਦੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਜਿੱਥੇ ਟੀਮ ਨੇ ਨਜ਼ਦੀਕੀ ਮੁਕਾਬਲੇ ‘ਚ ਭਰੋਖਾਂ ਦੀ ਟੀਮ ਨੂੰ 26-23 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਦੋਂਕਿ ਦਨੌਦਾ ਦੀ ਟੀਮ ਕੁਆਰਟਰ ਫਾਈਨਲ ‘ਚ ਚੰਡੀਗੜ ਹੈਂਡਬਾਲ ਅਕੈਡਮੀ ਨੂੰ 30-25 ਦੇ ਫ਼ਰਕ ਨਾਲ ਹਰਾਇਆ ਜਦੋਂਕਿ ਸੈਮੀਫਾਈਨਲ ‘ਚ ਟੀਮ ਨੇ ਨਰਵਾਣਾ ਨੂੰ ਬੇਹੱਦ ਨਜ਼ਦੀਕੀ ਮੁਕਾਬਲੇ ‘ਚ 16-15 ਨਾਲ ਹਰਾ ਕੇ ਫ਼ਾਈਨਲ ਲਈ ਜਗ੍ਹਾ ਪੱਕੀ ਕੀਤੀ
ਲੀਗ ਦੇ ਫਾਈਨਲ ਮੁਕਾਬਲੇ ‘ਚ ਦਨੌਦਾ ਦੀ ਟੀਮ ਨੇ ਸ਼ਾਹ ਸਤਿਨਾਮ ਜੀ ਅਕੈਡਮੀ ਸਰਸਾ ਨੂੰ 34-22 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਲੀਗ ‘ਚ ਉੱਤਰੀ ਭਾਰਤ ਦੀਆਂ 16 ਟੀਮਾਂ ਨੇ ਭਾਗ ਲਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ 17 ‘ਚ ਉਪ ਜੇਤੂ
ਜੇਤੂ ਅੰਡਰ 14 ਅਤੇ 17 ਦੇ ਗੋਲਕੀਪਰ ਰੋਹਿਤ ਅਤੇ  ਵਿੱਕੀ ਬਣੇ ਅੱਵਲ ਗੋਲਕੀਪਰ, ਜਿੱਤੇ ਗੋਲਡਨ ਗਲਵਜ਼
ਕੋਚ ਬੇਨੀਵਾਲ ਰਹੇ ਟੂਰਨਾਮੈਂਟ ਦੇ ਅੱਵਲ ਕੋਚ
ਅੰਡਰ 14 ਖੇਡੇਗੀ ਸੁਬਰਤੋ ਅੰਤਰਰਾਸ਼ਟਰੀ ਕੱਪ ਲਈ
ਗੋਲੂਵਾਲ (ਸੁਖਰਾਜ ਬਰਾਡ, ਸੋਨੂ ਗੁੰਬਰ, ਸੱਚ ਕਹੂੰ ਨਿਊਜ਼)
ਮੱਧਪ੍ਰਦੇਸ਼ ਦੇ ਗਵਾਲੀਅਰ ‘ਚ 15 ਤੋਂ 19 ਅਕਤੂਬਰ ਤੱਕ ਹੋਏ 59ਵੇਂ ਰਾਸ਼ਟਰੀ ਸੁਬਰਤੋ ਕੱਪ ਫੁੱਟਬਾਲ ਟੂਰਨਾਮੈਂਟ ‘ਚ ਰਾਜਸਥਾਨ ਵੱਲੋਂ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਂਡੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 14 ਵਰਗ ‘ਚ ਖ਼ਿਤਾਬ ਆਪਣੇ ਨਾਂਅ ਕੀਤਾ ਜਦੋਂਕਿ ਅੰਡਰ 17 ‘ਚ ਹੋਏ ਸੰਘਰਸ਼ਪੂਰਨ ਫਾਈਨਲ ਮੁਕਾਬਲੇ ‘ਚ ਕੇਰਲਾ ਬਲਾਸਟਰਜ਼ ਤੋਂ 0-1 ਦੇ ਨਜਦੀਦੀ ਫ਼ਰਕ ਨਾਲ ਹਾਰ ਕੇ ਉਪ ਜੇਤੂ ਰਹਿੰਦਿਆਂ ਚਾਂਦੀ ਤਮਗੇ ਦੀ ਹੱਕਦਾਰ ਬਣੀ
ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ‘ਚ ਫੁੱਟਬਾਲ ਹੱਬ ਦੇ ਤੌਰ ‘ਤੇ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਟੀਮ ਕੋਚ ਮਦਨ ਬੇਨੀਵਾਲ ਅਤੇ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਰਾਸ਼ਟਰੀ ਸੁਬਰੋਤੋ ਕੱਪ ‘ਚ ਦੇਸ਼ ਭਰ ਦੀਆਂ 30 ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਰਾਜਸਥਾਨ ਵੱਲੋਂ ਸ਼੍ਰੀ ਗੁਰੂਸਰ ਮੋਂਡੀਆ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਅੰਡਰ 14 ਟੀਮ ਨੇ ਸੈਮੀਫਾਈਨਲ ‘ਚ ਇੱਕਤਰਫ਼ਾ ਮੁਕਾਬਲੇ ‘ਚ ਤਾਮਿਲਨਾਡੂ ਨੂੰ 4-1 ਨਾਲ ਹਰਾਇਆ ਅਤੇ ਆਪਣੀ ਜੇਤੂ ਮੁਹਿੰਮ ਨੂੰ ਸ਼ਾਲਦਾਰ ਢੰਗ ਨਾਲ ਜਾਰੀ ਰੱਖਦਿਆਂ ਖ਼ਿਤਾਬੀ ਮੁਕਾਬਲੇ ‘ਚ  ਦਿੱਲੀ ਨੂੰ 5-2 ਨਾਲ ਮਾਤ ਦਿੰਦਿਆਂ ਅੰਡਰ 14 ਵਰਗ ‘ਚ ਸੁਬਰੋਤੋ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਇਸ ਜਿੱਤ ਦੇ ਨਾਲ ਹੀ ਟੀਮ ਨੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਿਆ ਜਾਣ ਵਾਲੇ ਸੁਬਰੋਤੋ ਕੱਪ ਲਈ ਵੀ ਜਗ੍ਹਾ ਬਣਾਈ
ਇਸ ਟੂਰਨਾਮੈਂਟ ‘ਚ ਹੀ ਅੰਡਰ 17 ਵਰਗ ਦੀ ਟੀਮ ਨੂੰ ਬੇਹੱਦ ਸੰਘਰਸ਼ਪੂਰਨ ਮੁਕਾਬਲੇ ‘ਚ ਆਈਐਸਐਲ ਜੂਨੀਅਰ ਕੇਰਲਾ ਬਲਾਸਟਰ ਹੱਥੋਂ 1-0 ਦੀ ਹਾਰ ਨਾਲ ਉਪਜੇਤੂ ਰਹਿ ਕੇ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਕੇਰਲਾ ਬਲਾਸਟਰ ਨੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵਿਰੁੱਧ ਆਖ਼ਰੀ ਪਲਾਂ ‘ਚ ਮਿਲੀ ਪੈਨਲਟੀ ਦੇ ਦਮ ‘ਤੇ 1-0 ਦੀ ਜਿੱਤ ਹਾਸਲ ਕੀਤੀ
ਟੂਰਨਾਮੈਂਟ ਦੇ ਸਮਾਪਤੀ ਸਮਾਗਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਂਡੀਆ ਅੰਡਰ 14 ਦੇ ਗੋਲਕੀਪਰ ਮੋਹਿਤ ਅਤੇ ਅੰਡਰ 17 ਟੀਮ ਦੇ ਵਿੱਕੀ ਨੂੰ ਅੱਵਲ ਗੋਲਕੀਪਰ ਲਈ ਗੋਲਡਨ ਗਲਵਜ਼ ਨਾਲ ਸਨਮਾਨਤ ਕੀਤਾ ਗਿਆ ਰਿਸ਼ਭ ਚੌਧਰੀ ਨੂੰ ਅੱਵਲ ਸਕੋਰਰ ਦਾ ਅਵਾਰਡ ਦਿੱਤਾ ਗਿਆ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਅਤੇ ਟਰਾਫ਼ੀ ਨਾਲ ਸਨਮਾਨਤ ਕੀਤਾ ਗਿਆ ਪੂਰੇ ਟੂਰਨਾਮੈਂਟ ‘ਚ ਅੱਵਲ ਕੋਚ ਦੇ ਤੌਰ ‘ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਕੋਚ ਮਦਨ ਬੇਨੀਵਾਲ ਨੂੰ ਸਨਮਾਨਤ ਕੀਤਾ ਗਿਆ ਟੀਮ ਕੋਚ ਨੇ ਦੱਸਿਆ ਕਿ ਅੰਡਰ 14 ਟੀਮ ਹੁਣ ਨਵੰਬਰ 2018 ਦਿੱਲੀ ‘ਚ ਹੋਣ ਵਾਲੇ ਸੁਬਰੋਤੋ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਭਾਗ ਲਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਦੀ ਖ਼ਿਤਾਬੀ ਹੈਟ੍ਰਿਕ, ਮਹਾਨ ਸੈਮਪ੍ਰਾਸ ਦੀ ਵੀ ਕੀਤੀ ਬਰਾਬਰੀ
ਦੋਸਤ ਪੋਤਰੋ ਨੂੰ ਹਰਾ ਕੇ ਜਿੱਤਿਆ ਖਿ਼ਤਾਬ
ਨਿਊਯਾਰਕ, 10 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-3,7-6,6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦਾ ਤੀਸਰੀ ਵਾਰ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਜੋਕੋਵਿਚ ਨੇ 2011 ਅਤੇ 2015 ‘ਚ ਇਹ ਖ਼ਿਤਾਬ ਜਿੱਤਿਆ ਸੀ ਇਸ ਦੇ ਨਾਲ ਉਹ ਹਮੇਸ਼ਾ ਦੇ ਸ੍ਰੇਸ਼ਠ ਖਿਡਾਰੀਆਂ ਦੀ ਸੂਚੀ ‘ਚ 14 ਗਰੈਂਡ ਸਲੈਮ ਨਾਲ ਪੀਟ ਸੈਮਪ੍ਰਾਸ ਦੇ ਨਾਲ ਸਾਂਝੇ ਤੀਸਰੇ ਨੰਬਰ ‘ਤੇ ਪਹੁੰਚ ਗਏ ਹਨ
ਕੂਹਣੀ ਦੀ ਸੱਟ ਅਤੇ ਏਟੀਪੀ ਵਿਸ਼ਵ ਰੈਂਕਿੰਗ ‘ਚ ਕਰੀਅਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਸਾਬਕਾ ਨੰਬਰ ਇੱਕ ਖਿਡਾਰੀ ਦਾ ਇਸ ਸਾਲ ਵਿੰਬਲਡਨ ਖ਼ਿਤਾਬ ਤੋਂ ਬਾਅਦ ਲਗਾਤਾਰ ਦੂਸਰਾ ਗਰੈਂਡ ਸਲੈਮ ਹੈ
ਛੇਵਾਂ ਦਰਜਾ ਪ੍ਰਾਪਤ 31 ਸਾਲਾ ਸਰਬਿਆਈ ਖਿਡਾਰੀ ਨੇ ਪੂਰੇ ਟੂਰਨਾਮੈਂਟ ‘ਚ ਸਿਰਫ਼ ਦੋ ਸੈੱਟ ਗੁਆਏ ਜੋਕੋਵਿਚ ਦਾ ਇਹ ਨਿਊਯਾਰਕ ‘ਚ ਅੱਠ ਫਾਈਨਲਜ਼ ‘ਚ ਤੀਸਰਾ ਖ਼ਿਤਾਬ ਹੈ
ਜੋਕੋਵਿਚ ਅਤੇ ਪੋਤਰੋ ਦੋਵੇਂ 18ਵੀਂ ਵਾਰ ਇੱਕ ਦੂਜੇ ਵਿਰੁੱਧ ਖੇਡਣ ਨਿੱਤਰੇ ਸਨ ਜਿਸ ਵਿੱਚ ਸਰਬਿਆਈ ਖਿਡਾਰੀ ਦਾ ਜਿੱਤ ਦਾ ਰਿਕਾਰਡ 14-4 ਹੈ ਓਪਨਿੰਗ ਸੈੱਟ ‘ਚ ਸਿਰਫ਼ ਇੱਕ ਹੀ ਬ੍ਰੇਕ ਅੰਕ ਦਾ ਮੌਕਾ ਆਇਆ ਜਿਸਤੋਂ ਜੋਕੋਵਿਚ ਨੇ 5-3 ਦਾ ਵਾਧਾ ਬਣਾਇਆ ਉਸਨੇ ਫਿਰ ਪੋਤਰੋ ‘ਤੇ ਦਬਾਅ ਬਣਾਉਂਦੇ ਹੋਏ ਦੂਸਰੇ ਸੈੱਟ ਦੀ ਸ਼ੁਰੂਆਤ ‘ਚ ਵੀ ਪੋਤਰੋ ਦੀ ਸਰਵਿਸ ਬ੍ਰੇਕ ਕੀਤੀ
ਅਰਜਨਟੀਨਾ ਦੇ ਖਿਡਾਰੀ ਨੇ ਹਾਲਾਂਕਿ ਜਵਾਬੀ ਹਮਲਾ ਕਰਦੇ ਹੋਏ ਜੋਕੋਵਿਚ ਦੀ ਸਰਵਿਸ ਬ੍ਰੇਕ ਕਰ ਦਿੱਤੀ ਅੱਠਵੀਂ ਗੇਮ ਕਾਫ਼ੀ ਰੋਮਾਂਚਕ ਰਹੀ ਜੋ 20 ਮਿੰਟ ਤੱਕ ਚੱਲੀ, ਜੋਕੋਵਿਚ ਨੇ ਆਖ਼ਰ ਸਰਵ ਦੇ ਨਾਲ 4-4 ਦੀ ਬਰਾਬਰੀ ਕੀਤੀ ਹਾਲਾਂਕਿ ਫਿਰ ਪੋਤਰੋ ਲੈਅ ਗੁਆ ਬੈਠੇ ਅਤੇ ਟਾਈਬ੍ਰੇਕ ‘ਚ ਜੋਕੋਵਿਚ ਨੇ 7-4 ਨਾਲ ਜਿੱਤ ਆਪਣੇ ਨਾਂਅ ਕਰ ਲਈ ਤੀਸਰੇ ਸੈੱਟ ‘ਚ ਵੀ ਸਰਬਿਆਈ ਖਿਡਾਰੀ ਲਗਾਤਾਰ ਵਿਰੋਧੀ ਖਿਡਾਰੀ ‘ਤੇ ਦਬਾਅ ਬਣਾ ਕੇ ਖੇਡਦੇ ਰਹੇ ਅਤੇ ਪੋਤਰੋ ਇੱਕ ਸਮੇਂ 3-5 ਨਾਲ ਪੱਛੜ ਗਏ ਜੋਕੋਵਿਚ ਨੇ ਓਵਰਹੈੱਡ ਵਿਨਰ ਲਾਉਂਦਿਆਂ ਮੈਚ ਸਮਾਪਤ ਕਰਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ
ਪੋਤਰੋ ਨੇ ਹੱਥ ਆਏ ਮੌਕਿਆਂ ਦਾ ਫ਼ਾਇਦਾ ਨਾ ਲੈ ਸਕਣ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਹਾਰਿਆ ਹੋਇਆ ਖਿਡਾਰੀ ਹਾਂ ਅਤੇ ਦੁਖੀ ਹਾਂ ਪਰ ਜੋਕੋਵਿਚ ਜਿੱਤ ਦੇ ਹੱਕਦਾਰ ਹਨ ਮੈਂ ਫੋਰਹੈਂਡ ਅਤੇ ਬੈਕਹੈਂਡ ‘ਤੇ ਵਿਨਰਜ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਮੇਰੇ ਸਾਹਮਣੇ ਨੋਵਾਕ ਸੀ ਪਰ ਜਦੋਂ ਤੁਸੀਂ ਆਪਣੇ ਦੋਸਤ ਨੂੰ ਟਰਾਫ਼ੀ ਹੱਥ ‘ਚ ਲਈ ਦੇਖਦੇ ਹੋ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਜੋਕੋਵਿਚ ਲਈ ਖੁਸ਼ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ
ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ
ਨਿਊਯਾਰਕ, 8 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਰਿਟਾਇਰਡ ਹੋ ਕੇ ਮੈਚ ਛੱਡਣ ਨਾਲ ਆਸਾਨੀ ਨਾਲ ਫਾਈਨਲ ਦਾ ਟਿਕਟ ਮਿਲਿਆ ਹੈ
ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ
ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ ਜੋਕੋਵਿਚ ਦਾ ਹੁਣ ਇਸ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਖ਼ਿਤਾਬ ਲਈ ਪੋਤਰੋ ਨਾਲ ਮੁਕਾਬਲਾ ਹੋਵੇਗਾ ਜਿੰਨ੍ਹਾਂ ਵਿਰੁੱਧ ਪਿਛਲੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਦੂਸਰੇ ਸੈੱਟ ‘ਚ ਮੈਚ ਛੱਡ ਦਿੱਤਾ ਇਸ ਸਾਲ ਵਿੰਬਲਡਨ ਖ਼ਿਤਾਬ ਜਿੱਤ ਚੁੱਕੇ ਸਰਬਿਆਈ ਖਿਡਾਰੀ ਨੇ ਕਮਾਲ ਦੀ ਲੈਅ ਦਿਖਾਉਂਦੇ ਹੋਏ ਜਾਪਾਨੀ ਖਿਡਾਰੀ ‘ਤੇ ਦੋ ਘੰਟੇ 23 ਮਿੰਟ ‘ਚ ਜਿੱਤ ਹਾਸਲ ਕੀਤੀ
ਦੋ ਵਾਰ ਦੇ ਯੂਐਸ ਓਪਨ ਚੈਂਪੀਅਨ ਜੋਕੋਵਿਚ ਨੇ ਅੱਠਵੀਂ ਵਾਰ ਇੱਥੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਛੇਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਨਿਸ਼ੀਕੋਰੀ ਵਿਰੁੱਧ ਚੰਗੇ ਸ਼ਾੱਟ ਖੇਡਣੇ ਪੈਂਦੇ ਹਨ ਉਹ ਬਹੁਤ ਤੇਜ ਹੈ
ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਯੂ.ਐਸ ਓਪਨ ਨਹੀਂ ਖੇਡ ਸਕੇ ਸਨ ਅਤੇ ਇਸ ਸਾਲ ਆਪਣੀ ਸਰਜ਼ਰੀ ਤੋਂ ਬਾਅਦ ਸਫ਼ਲ ਵਾਪਸੀ ਕਰਦਿਆਂ ਇੱਕ ਹੀ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਫਾਈਨਲ ‘ਚ ਪਹੁੰਚੇ ਹਨ ਹਾਲਾਂਕਿ 13 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ 2009 ਦੇ ਚੈਂਪੀਅਨ ਪੋਤਰੋ ਵਿਰੁੱਧ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨਿਊਯਾਰਕ ‘ਚ ਹੁਣ ਤੱਕ ਛੇ ਮੈਚਾਂ ‘ਚ ਸਿਰਫ਼ ਇੱਕ ਹੀ ਸੈਟ ਗੁਆਇਆ ਹੈ
ਪੋਤਰੋ ਮੇਰੇ ਚੰਗੇ ਦੋਸਤ ਹਨ, ਉਹ ਹਮੇਸ਼ਾਂ ਵਧੀਆ ਫੋਰਹੈਂਡ ਖੇਡਦੇ ਹਨ ਅਤੇ ਮਜ਼ਬੂਤ ਸਰਵਿਸ ਕਰਦੇ ਹਨ ਮੇਰੇ ਲਈ ਉਹਨਾਂ ਵਿਰੁੱੱਧ ਅਹਿਮ ਹੋਵੇਗਾ ਕਿ ਮੈਂ ਸਰਵਿਸ ਦੀ ਕਿਵੇਂ ਵਾਪਸੀ ਕਰਾਂਗਾਂ
ਦਿਨ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਪਿਛਲੇ ਚੈਂਪੀਅਨ ਨਡਾਲ ਨੇ ਗੋਡੇ ਦੀ ਸੱਟ ਕਾਰਨ ਦੂਸਰੇ ਸੈੱਟ ‘ਚ ਪੋਤਰੋ ਵਿਰੁੱਧ ਆਪਣਾ ਮੈਚ ਛੱਡ ਦਿੱਤਾ ਨਡਾਲ ਨੇ ਪੋਤਰੋ ਵਿਰੁੱਧ 7-6, 6-2 ਦੇ ਸਕੋਰ ‘ਤੇ ਮੈਚ ਛੱਡ ਦਿੱਤਾ ਜਿਸ ਨਾਲ ਅਰਜਨਟੀਨਾ ਦੇ ਖਿਡਾਰੀ ਨੇ ਸਾਲ 2009 ਦੀ ਖ਼ਿਤਾਬੀ ਜਿੱਤ ਤੋਂ ਬਾਅਦ ਦੂਸਰੀ ਵਾਰ ਯੂਐਸ ਓਪਨ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਪੋਤਰੋ ਜਦੋਂ ਪਹਿਲੇ ਸੈੱਟ ‘ਚ 4-3 ਨਾਲ ਅੱਗੇ ਸਨ ਤਾਂ ਨਡਾਲ ਨੇ ਪਹਿਲੀ ਵਾਰ ਸੱਜੇ ਗੋਡੇ ‘ਤੇ ਪੱਟੀ ਲਵਾਈ ਹਾਲਾਂਕਿ ਬਾਅਦ ‘ਚ ਉਹਨਾਂ ਇਸਨੂੰ ਹਟਾ ਦਿੱਤਾ ਨਡਾਲ ਪਹਿਲਾ ਸੈੱਟ 6-7 ਨਾਲ ਹਾਰ ਗਏ ਦੂਸਰੇ ਸੈੱਟ ‘ਚ ਗੋਡੇ ‘ਚ ਦਰਦ ਤੇਜ਼ ਹੋ ਗਿਆ ਅਤੇ ਫਿਰ ਉਹ ਨਹੀਂ ਖੇਡ ਸਕੇ
ਕੁਆਰਟਰ ਫਾਈਨਲ ਮੈਚ ‘ਚ ਲੱਗੀ ਸੀ ਸੱਟ
ਰਾਫੇਲ ਨਡਾਲ ਨੇ ਕੁਆਰਟਰ ਫਾਈਨਲ ਮੁਕਾਬਲਾ 4 ਘੰਟੇ 49 ਮਿੰਟ ਤੱਕ ਖੇਡਿਆ ਸੀ ਉਹਨਾਂ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਰਾਤ 2 ਵਜੇ ਤੱਕ ਚੱਲੇ ਮੁਕਬਾਲੇ ਨੂੰ 0-6, 6-4, 7-5, 6-7, 7-6 ਨਾਲ ਜਿੱਤ ਕੇ 7ਵੀਂ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਇਸ ਮੈਚ ‘ਚ ਨਡਾਲ ਨੂੰ ਸੱਟ ਲੱਗੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ
ਨਾਟਾਡੋਲਾ (ਫਿਜੀ), 5 ਅਗਸਤ
ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ
ਕਪੂਰਥਲਾ ਦੇ ਭੁੱਲਰ ਇਸ ਖ਼ਿਤਾਬੀ ਜਿੱਤ ਨਾਲ ਏਸ਼ੀਅਨ ਟੂਰ ‘ਚ ਨੌਂ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ ਭੁੱਲਰ ਹੁਣ ਏਸ਼ੀਅਨ ਟੂਰ ‘ਚ ਚੌਥੇ ਸਥਾਨ ‘ਤੇ ਵੀ ਪਹੁੰਚ ਗਏ ਹਨ ਅਤੇ ਉਹਨਾਂ ਨੂੰ ਯੂਰਪੀਅਨ ਟੂਰ, ਏਸ਼ੀਅਨ ਟੂਰ ਅਤੇ ਆਸਟਰੇਲੀਅਨ ਟੂਰ ‘ਚ ਖੇਡਣ ਦਾ ਹੱਕ ਮਿਲ ਗਿਆ ਹੈ ਉਹਨਾਂ ਨੂੰ 2014 ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਟੂਰ ਕਾਰਡ ਮਿਲਿਆ ਹੈ
ਭੁੱਲਰ ਦਾ ਇਹ 10ਵਾਂ ਅੰਤਰਰਾਸ਼ਟਰੀ ਖ਼ਿਤਾਬ ਹੈ ਉਹ ਜੀਵ ਮਿਲਖਾ ਸਿੰਘ (13) ਅਤੇ ਅਰਜੁਨ ਅਟਵਾਲ (10) ਤੋਂ ਬਾਅਦ 10 ਤੋਂ ਜ਼ਿਆਦਾ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣ ਗਏ ਹਨ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ
30 ਸਾਲ ਦੇ ਭੁੱਲਰ (7′-69-69-66) ਨੇ ਆਖ਼ਰੀ ਗੇੜ ‘ਚ ਪੰਜ ਬਰਡੀ, ਇੱਕ ਈਗਲ ਅਤੇ ਇੱਕ ਬੋਗੀ ਨਾਲ ਛੇ ਅੰਡਰ ਦਾ ਕਾਰਡ ਖੇਡਿਆ ਉਸਦਾ ਕੁੱਲ ਸਕੋਰ 14 ਅੰਡਰ 274 ਦਾ ਰਿਹਾ ਭੁੱਲਰ ਨੇ ਆਸਟਰੇਲੀਆ ਦੇ ਅੰਥੋਨੀ ਨੂੰ ਇੱਕ ਸ਼ਾਟ ਨਾਲ ਪਿੱਛੇ ਛੱਡਿਆ ਜਿਸ ਨੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡਿਆ ਦੱਖਣੀ ਅਫਰੀਕਾ ਦੇ ਅਰਨੀ (65) ਅਤੇ ਆਸਟਰੇਲੀਆ ਦੇ ਬੇਨ ਕੈਂਪਬੇਲ (66) ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ ਭਾਰਤ ਦਾ ਅਜਿਤੇਸ਼ ਸੰਧੂ ਸਾਂਝੇ ਤੌਰ ‘ਤੇ 43ਵੇਂ ਸਥਾਨ ‘ਤੇ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਜ਼ਨੇਤਸੋਵਾ ਨੇ ਹਾਰ ਕੰਢਿਓਂ ਜਿੱਤਿਆ ਖ਼ਿਤਾਬ
ਵਾਸ਼ਿੰਗਟਨ, 6 ਅਗਸਤ
ਰੂਸ ਦੀ ਸਵੇਤਲਾਨਾ ਕੁਜ਼ਨੇਤਸੋਵਾ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਵਿਰੁੱਧ ਚਾਰ ਮੈਚ ਅੰਕ ਗੁਆਉਣ ਤੋਂ ਬਾਅਦ 4-6, 7-6, 6-2 ਨਾਲ ਜਿੱਤ ਹਾਸਲ ਕਰਦਿਆਂ ਸਿਟੀ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਸਾਲ 2014 ‘ਚ ਚੈਂਪੀਅਨ ਰਹੀ ਕੁਜ਼ਨੇਤਸੋਵਾ ਲਈ ਵਾਸ਼ਿੰਗਟਨ ‘ਚ ਲਗਾਤਾਰ 11 ਮੈਚਾਂ ‘ਚ ਜਿੱਤ ਹਾਸਲ ਕਰਨਾ ਅਤੇ ਆਪਣੇ ਕਰੀਅਰ ਦੇ 18ਵੇਂ ਖ਼ਿਤਾਬ ‘ਤੇ ਕਬਜ਼ਾ ਕਰਨਾ ਸ਼ਾਨਦਾਰ ਵਾਪਸੀ ਹੈ ਕੁਜ਼ਨੇਤਸੋਵਾ ਨੇ ਕਿਹਾ ਕਿ ਵਾਸ਼ਿੰਗਟਨ ‘ਚ ਕੁਝ ਤਾਂ ਹੈ ਮੈਂ ਇੱਥੇ ਦੋ ਵਾਰ ਆਈ ਹਾਂ ਅਤੇ ਮੇਰੀ ਕਦੇ ਹਾਰ ਨਹੀਂ ਹੋਈ
ਟੂਰਨਾਮੈਂਟ ਜਿੱਤਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਖਿਡਾਰਨ ਬਣੀ ਕੁਜ਼ਨੇਤਸੋਵਾ
ਸਾਲ 2004’ਚ ਯੂਐਸ ਓਪਨ ਅਤੇ 2009 ‘ਚ ਫਰੈਂਚ ਓਪਨ ਦੀ ਚੈਂਪੀਅਨ ਅਤੇ ਕਦੇ ਵਿਸ਼ਵ ਦੀ ਦੂਸਰੀ ਰੈਂਕ ਦੀ ਖਿਡਾਰੀ ਰਹੀ ਕੁਜ਼ਨੇਤਸੋਵਾ ਸੱਟਾਂ ਅਤੇ ਫਿਰ ਨਵੰਬਰ ‘ਚ ਗੁੱਟ ਦੀ ਸਰਜ਼ਰੀ ਕਾਰਨ ਰੈਂਕਿੰਗ ‘ਚ 128ਵੇਂ ਸਥਾਨ ‘ਤੇ ਖ਼ਿਸਕ ਗਈ ਸੀ ਇਸ ਜਿੱਤ ਨਾਲ ਉਹ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਖਿਡਾਰਨ ਬਣ ਗਈ ਹੈ
ਪਹਿਲਾ ਸੈੱਟ ਹਾਰਨ ਤੋਂ ਬਾਅਦ ਦੂਸਰੇ ਸੈੱਟ ‘ਚ ਕੁਜ਼ਨੇਤਸੋਵਾ ਜਦੋਂ ਬੈਕਹੈਂਡ ਸ਼ਾੱਟ ਨੈੱਟ ‘ਤੇ ਮਾਰ ਬੈਠੀ ਅਤੇ 6-5 ਦੇ ਸਕੋਰ ‘ਤੇ ਵੇਕਿਚ ਨੂੰ ਤੀਸਰਾ ਮੈਚ ਅੰਕ ਦੇ ਦਿੱਤਾ ਤਾਂ ਇੱਕ ਵਾਰ ਲੱਗਣ ਲੱਗਾ ਕਿ ਉਹ ਵਾਸ਼ਿੰਗਟਨ ‘ਚ ਇੱਕ ਹੋਰ ਖ਼ਿਤਾਬ ਆਪਣੇ ਨਾਂਅ ਕਰਨ ਤੋਂ ਖੁੰਝ ਜਾਵੇਗੀ ਪਰ ਕੁਜ਼ਨੇਤਸੋਵਾ ਨੇ ਫੋਰਹੈਂਡ ਰਿਟਰਨ ਸ਼ਾਟ ਲਾਉਂਦਿਆਂ 6-6 ਦੀ ਬਰਾਬਰੀ ਕਰ ਲਈ ਵੇਕਿਚ ਨੇ ਟਾਈ ਬ੍ਰੇਕ ‘ਚ 7-6 ‘ਤੇ ਚੌਥਾ ਮੈਚ ਅੰਕ ਹਾਸਲ ਕਰ ਲਿਆ ਪਰ ਅਗਲੇ ਹੀ ਅੰਕ ‘ਤੇ ਕ੍ਰੋਏਸ਼ੀਆਈ ਖਿਡਾਰੀ ਨੇ ਫੋਰਹੈਂਡ ਬਾਹਰ ਮਾਰ ਦਿੱਤਾ ਰੂਸੀ ਖਿਡਾਰੀ ਨੇ ਅਗਲੇ ਦੋ ਅੰਕ ਆਪਣੇ ਨਾਂਅ ਕਰਦਿਆਂ ਟਾਈਬ੍ਰੇਕ 9-7 ਨਾਲ ਜਿੱਤ ਲਿਆ ਫ਼ੈਸਲਾਕੁੰਨ ਸੈੱਟ ‘ਚ ਵੇਕਿਚ ਨੇ ਹੌਂਸਲਾ ਛੱਡ ਦਿੱਤਾ ਅਤੇ ਕੁਜ਼ਨੇਤਸੋਵਾ ਨੇ ਇੱਕਤਰਫ਼ਾ ਸੈੱਟ ਅਤੇ ਮੈਚ ਜਿੱਤ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।