Thapa - Sach Kahoon Punjabi
ਗੁਹਾਟੀ | ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 51 ਕਿਗ੍ਰਾ ਵਰਗ ‘ਚ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨਿਖਤ ਜਰੀਨ ਨੂੰ 4-1 ਨਾਲ ਹਰਾ ਕੇ ਗੁਹਾਟੀ ‘ਚ ਚੱਲ ਰਹੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਪੁਰਸ਼ਾਂ ‘ਚ ਅਮਿਤ ਪੰਘਲ ਅਤੇ ਸ਼ਿਵ ਥਾਪਾ ਨੇ ਵੀ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਗੌਰਵ ਸੋਲੰਕੀ ਅਤੇ ਗੌਰਵ ਬਿਧੂੜੀ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਸੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਭਾਰਤ ਦੇ 31 ਪੁਰਸ਼ ਅਤੇ 26 ਮਹਿਲਾ ਮੁੱਕੇਬਾਜ਼ਾਂ ਨੇ ਦੇਸ਼ ਲਈ ਟੂਰਨਾਮੈਂਟ ‘ਚ 57 ਤਮਗੇ ਪੱਕੇ ਕਰ ਦਿੱਤੇ ਹਨ ਮੈਰੀਕਾਮ ਨੇ ਪਿਛਲੇ ਟੂਰਨਾਮੈਂਟ ‘ਚ 48 ਕਿਗ੍ਰਾ ਵਰਗ ‘ਚ ਸੋਨ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਹ 51 ਕਿਗ੍ਰ ਦੇ ਨਵੇਂ ਭਾਰ ਵਰਗ ‘ਚ ਉੱਤਰੀ ਅਤੇ ਉਨ੍ਹਾਂ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਜਰੀਨ ਨੂੰ ਹਰਾ ਦਿੱਤਾ ਮੈਰੀਕਾਮ ਦਾ ਫਾਈਨਲ ‘ਚ ਵਨਲਾਲ ਦੁਆਤੀ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਜੋਤੀ ਨੂੰ 3-2 ਨਾਲ ਹਰਾਇਆ ਸਾਬਕਾ ਵਿਸ਼ਵ ਯੂਥ ਚੈਂਪੀਅਨ ਸਚਿਨ ਸਿਵਾਚ ਨੇ 52 ਕਿਗ੍ਰ ਸ਼੍ਰੇਣੀ ‘ਚ ਕਾਮਨਵੈਲਥ ਖੇਡ ਤਮਗਾ ਜੇਤੂ ਗੌਰਵ ਸੋਲੰਕੀ ਨੂੰ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਨਾਲ ਹੀ ਏਸ਼ੀਅਨ ਖੇਡ ‘ਚ ਤਮਗਾ ਜੇਤੂ ਅਮਿਤ ਪੰਘਲ ਨੇ 52 ਕਿਗ੍ਰ ਸ਼੍ਰੇੇਣੀ ਅਤੇ ਚਾਰ ਵਾਰ ਦੇ ਏਸ਼ੀਅਨ ਚੈਂਪੀਅਨਸ਼ਿਪ ਤਮਗਾ ਜੇਤੂ ਸ਼ਿਵ ਥਾਪਾ ਨੇ 60 ਕਿਗ੍ਰਾ ਸ਼੍ਰੇਣੀ ‘ਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਸ਼ਿਵ ਥਾਪਾ ਦਾ 60 ਕਿਗ੍ਰਾ ਦੇ ਫਾਈਨਲ ‘ਚ ਸਾਬਕਾ ਚੈਂਪੀਅਨ ਮਨੀਸ਼ ਕੌਸ਼ਿਕ ਨਾਲ ਮੁਕਾਬਲਾ ਹੋਵੇਗਾ ਸੈਮੀਫਾਈਨਲ ‘ਚ ਸ਼ਿਵ ਨੇ ਪੋਲੈਂਡ ਦੇ ਡੀ ਕ੍ਰਿਸਿਟਨ ਸੇਪਸੰਕੀ ਨੂੰ 5-0 ਨਾਲ ਅਤੇ ਕੌਸ਼ਿਕ ਨੇ ਅੰਕਿਤ ਨੂੰ 5-0 ਨਾਲ ਹਰਾਇਆ ਜਦੋਂਕਿ ਗੌਰਵ ਬਿਧੂੜੀ ਨੂੰ ਥਾਈਲੈਂਡ ਦੇ ਚਤਚਈ ਡੇਚਾ ਬੁਤਦੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਬਿਧੂੜੀ ਨੂੰ 0-5 ਨਾਲ ਹਾਰ ਮਿਲੀ ਦੀਪਕ 49 ਕਿਗ੍ਰਾਮ ‘ਚ ਵਾਕਓਵਰ ਮਿਲਣ ਨਾਲ ਫਾਈਨਲ ‘ਚ ਪਹੁੰਚ ਗਏ ਜਦੋਂਕਿ ਕਵਿੰਦਰ ਸਿੰਘ ਬਿਸ਼ਟ ਨੇ ਮਦਨਲਾਲ ਨੂੰ 4-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਆਸ਼ੀਸ ਕੁਮਾਰ ਵੀ 75 ਕਿਗ੍ਰਾ ਦੇ ਫਾਈਨਲ ‘ਚ ਪਹੁੰਚ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਂ ਆਉਣ ‘ਤੇ ਸਨਮਾਨ ਕਰਨ ਦਾ ਭਰੋਸਾ ਦਿਵਾਇਆ
ਮੰਗਾਂ ਦੀ ਪ੍ਰਾਪਤੀ ਤੱਕ ਸਾਡਾ ਰੋਸ ਜ਼ਾਰੀ ਰਹੇਗਾ: ਆਗੂ
ਸੰਗਰੂਰ, ਗੁਰਪ੍ਰੀਤ ਸਿੰਘ
ਕਾਂਗਰਸ ਵੱਲੋਂ ਰਿਜ਼ਰਵ ਸੀਟਾਂ ‘ਤੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਟਿਕਟਾਂ ਨਾ ਦੇਣ ਤੋਂ ਖਫ਼ਾ ਹੋਏ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅੱਜ ਦਿੱਲੀ ‘ਚ ਕੇਂਦਰੀ ਕਮੇਟੀ ਵੱਲੋਂ ਬੁਲਾ ਕੇ ਥਾਪੜਾ ਦਿੱਤਾ ਗਿਆ ਕਿ ਉਨ੍ਹਾਂ ਦਾ ਸਮਾਂ ਆਉਣ ‘ਤੇ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ‘ਚ ਪੰਜਾਬ ਦੀਆਂ ਲੋਕ ਸਭਾ ਟਿਕਟਾਂ ਦੀ ਵੰਡ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਇੱਕ ਵਰਗ ਦੇ ਆਗੂਆਂ ਨੇ ਕਾਂਗਰਸ ਪਾਰਟੀ ਦੇ ਉੱਚ ਆਗੂਆਂ ਨਾਲ ਮੁਲਾਕਾਤ ਕੀਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ। ਵਫ਼ਦ ਵਿੱਚ ਸ਼ਾਮਲ ਸੰਗਰੂਰ ਤੋਂ ਬੀਬੀ ਪੂਨਮ ਕਾਂਗੜਾ ਮੈਂਬਰ ਪੀਪੀਸੀਸੀ, ਜਲੰਧਰ ਤੋਂ ਮੈਡਮ ਕਿੱਟੂ ਗਰੇਵਾਲ ਨੈਸ਼ਨਲ ਕੋਆਰਡੀਨੇਟਰ ਮਹਿਲਾਂ ਕਾਂਗਰਸ, ਪÎਟਿਆਲਾ ਤੋਂ ਮੁਕੇਸ਼ ਧਾਲੀਵਾਲ ਪ੍ਰਧਾਨ ਕਾਂਗਰਸ ਸੇਵਾ ਦਲ ਮਹਿਲਾਂ ਵਿੰਗ, ਫਰੀਦਕੋਟ ਤੋਂ ਪਰਮਿੰਦਰ ਸਿੰਘ ਡਿੰਪਲ ਪ੍ਰਧਾਨ ਯੂਥ ਕਾਂਗਰਸ, ਲੁਧਿਆਣਾ ਤੋਂ ਐਡਵੋਕੇਟ ਰਾਹੁਲ ਪਵਾਲ ਸੀਨੀਅਰ ਆਗੂ, ਮਾਨਸਾ ਤੋਂ ਡਾ. ਹੰਸਾ ਸਿੰਘ, ਮੋਗਾ ਰਾਜਨ ਸਹੋਤਾ, ਮੋਹਾਲੀ ਤੋਂ ਮਲਕੀਤ ਸਿੰਘ, ਪਠਾਨਕੋਟ ਤੋਂ ਸ਼ਾਲੂ ਭੱਟੀ, ਤਪਾ ਤੋਂ ਪ੍ਰੀਤਮ ਸਿੰਘ, ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਮੈਡਮ ਕਿੱਟੂ ਗਰੇਵਾਲ ਤੇ ਕਾਂਗੜਾ ਨੇ ਦੱਸਿਆ ਕਿ ਵਫ਼ਦ ਨੇ ਪਾਰਟੀ ਹਾਈਕਮਾਂਡ ਦੇ ਬੁਲਾਵੇ ‘ਤੇ ਦਿੱਲੀ ਵਿਖੇ ਅਹਿਮਦ ਪਟੇਲ,  ਕੇ. ਸੀ. ਵੀਨੂ ਗੋਪਾਲ, ਮੋਕਲ ਵਾਸਨਿਕ (ਤਿੰਨੋ ਕੌਮੀ ਜਨਰਲ ਸਕੱਤਰ ਕਾਂਗਰਸ) ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਸੀਨੀਅਰ ਆਗੂਆਂ ਨਾਲ ਮੁਲਾਕਤ ਕਰਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਵੱਲੋਂ ਦਲਿਤ ਭਾਈਚਾਰੇ ਦੇ ਇੱਕ ਵਰਗ ਨੂੰ ਬਣਦੇ ਹੱਕ ਦੇਣ ਸਬੰਧੀ ਭਰੋਸਾ ਦਿਵਾਇਆ। ਬੀਬੀ ਕਾਂਗੜਾ ਨੇ ਕਿਹਾ ਕਿ ਵਫ਼ਦ ‘ਚ ਸ਼ਾਮਲ ਆਗੂ ਕਾਂਗਰਸ ਪਾਰਟੀ ਤੋਂ ਇਲਾਵਾ ਸਮਾਜ ਦੀਆਂ ਵੱਖ-ਵੱਖ ਜੱਥੇਬੰਦੀਆਂ ਨਾਲ ਸਬੰਧਿਤ ਸਨ। ਉਨ੍ਹਾਂ ਆਪਣੇ ਤੇਵਰ ਤੇਜ਼ ਰੱਖਦਿਆਂ ਮੁੜ ਦੁਹਰਾਇਆ ਕਿ ਭਾਈਚਾਰੇ ਨੂੰ ਹੱਕ ਨਾ ਮਿਲਣ ਤੱਕ ਉਨ੍ਹਾਂ ਦਾ ਰੋਸ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਬੀਬੀ ਕਾਂਗੜਾ ਕਾਂਗਰਸ ਪਾਰਟੀ ਵੱਲੋਂ ਪੰਜਾਬ ‘ਚ ਦਲਿਤ ਭਾਈਚਾਰੇ ਦੇ ਇੱਕ ਵਰਗ ਨਾਲ ਸਬੰਧਿਤ ਕਿਸੇ ਵੀ ਆਗੂ ਨੂੰ ਟਿਕਟ ਨਾਲ ਮਿਲਣ ਤੇ ਆਪਣੀ ਨਰਾਜਗੀ ਜ਼ਾਹਿਰ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਮੇਅਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਥਾਪੜਾ
ਜਾਂ ਨੋਟੀਫਿਕੇਸ਼ਨ ਜਾਰੀ ਕਰੇ ਤੇ ਜਾਂ ਲਾਸ਼ਾਂ ਲਿਜਾਣ ਲਈ ਤਿਆਰ ਰਹੇ ਸਰਕਾਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਨਗਰ ਨਿਗਮ ਬਠਿੰਡਾ ਦੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਨੇ ਅੱਜ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੇ ਸੰਘਰਸ਼ ਨੂੰ ਥਾਪੜਾ ਦਿੱਤਾ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਦੇ ਦਿੱਤੇ ਸੱਦੇ ਉਪਰੰਤ ਅਕਾਲੀ ਮੇਅਰ ਦੀ ਤਾਜਾ ਫੇਰੀ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਬੀਬੀ ਬਾਦਲ ਦੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ‘ਚ ਪਿਛਲੇ ਕਰੀਬ ਸਵਾ ਛੇ ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀਆਂ ਮੰਗਾਂ ਸਬੰਧੀ ਧਰਨੇ ‘ਤੇ ਬੈਠੀਆਂ ਹੋਈਆਂ ਹਨ।
ਤਿੰਨ ਦਿਨ ਪਹਿਲਾਂ ਆਂਗਣਵਾੜੀ ਯੂਨੀਅਨ ਨੇ ਧਰਨੇ ਨੂੰ ਮਰਨ ਵਰਤ ਕੈਂਪ ‘ਚ ਤਬਦੀਲ ਕਰ ਦਿੱਤਾ ਹੈ। ਮੇਅਰ ਬਲਵੰਤ ਰਾਏ ਨਾਥ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਗੱਲਬਾਤ ਕੀਤੀ ਅਤੇ ਮਰਨ ਵਰਤ ‘ਤੇ ਬੈਠੀਆਂ ਮਹਿਲਾਵਾਂ ਦਾ ਹਾਲ-ਚਾਲ ਪੁੱਛਿਆ। ਸ੍ਰੀ ਨਾਥ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੀ ਮੰਗਾਂ ਜਾਇਜ਼ ਹਨ ਤੇ ਸਰਕਾਰ ਨੇ ਪ੍ਰਵਾਨ ਵੀ ਕਰ ਲਈਆਂ ਹਨ। ਇਸ ਲਈ ਨੋਟੀਫਿਕੇਸ਼ਨ ਲਟਕਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਂਗਣਵਾੜੀ ਵਰਕਰਾਂ ਦੇ ਤਮਾਮ ਮਸਲੇ ਹੱਲ ਕਰੇ ਤਾਂ ਜੋ ਉਹ ਆਪਣੀਆਂ ਸੇਵਾਵਾਂ ਨਿਰਵਿਘਨ ਨਿਭਾ ਸਕਣ।
ਓਧਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜੋ ਮਰਨ ਵਰਤ ‘ਤੇ ਬੈਠੀਆਂ ਹਨ ਦੀ ਸਿਹਤ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਅੱਜ ਇਸ ਪੱਤਰਕਾਰ ਨੇ ਮੌਕੇ ਤੇ ਦੇਖਿਆ ਕਿ ਸੰਘਰਸ਼ੀ ਔਰਤਾਂ ਦੇ ਹੌਂਸਲੇ ਬੁਲੰਦ ਸਨ ਪਰ ਕੁਝ ਨਾ ਖਾਣ ਪੀਣ ਦਾ ਅਸਰ ਸਾਫ ਨਜ਼ਰ ਆ ਰਿਹਾ ਸੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਅਤੇ ਜਸਬੀਰ ਕੌਰ ਨੇ ਕਿਹਾ ਕਿ ਸਰਕਾਰ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ ਜਾਂ ਫਿਰ ਉਨ੍ਹਾਂ ਦੀਆਂ ਲਾਸ਼ਾਂ ਲਿਜਾਣ ਲਈ ਤਿਆਰ ਰਹੇ।
ਆਗੂਆਂ ਦੋਸ਼ ਲਾਏ ਕਿ 54 ਹਜ਼ਾਰ ਆਂਗਣਵਾੜੀ ਮੁਲਾਜ਼ਮਾਂ ਦੇ ਮੂੰਹੋਂ ਰੋਟੀ ਖੋਹਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਆਂਗਣਵਾੜੀ ਆਗੂਆਂ ਨੇ ਸਰਕਾਰ ਨੂੰ ਮਿਹਣੇ ਮਾਰੇ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੇ ਕੈਪਟਨ ਨੇ ਨੌਕਰੀਆਂ ਖੋਹਣ ਵਾਲਾ ਫੈਸਲਾ ਲੈ ਕੇ ਉਨ੍ਹਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਸਮੂਹ ਆਗੂਆਂ ਨੇ ਰੋਹ ਭਰੇ ਲਹਿਜ਼ੇ ‘ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੋ ਮਰਜ਼ੀ ਹੋ ਜਾਵੇ ਉਨ੍ਹਾਂ ਨੇ ਹੱਕਾਂ ਦੀ ਪ੍ਰਪਤੀ ਤੋਂ ਬਗੈਰ ਇੱਥੋਂ ਨਾ ਉੱਠਣ ਦਾ ਫੈਸਲਾ ਲਿਆ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।