Mayank - Sach Kahoon Punjabi

ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ
ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ

ਨਵੀਂ ਦਿੱਲੀ, 17 ਦਸੰਬਰ

ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਵੀ ਬਾਕੀ ਦੋ ਟੈਸਟਾਂ ਲਈ ਟੀਮ ਨਾਲ ਜੋੜਿਆ ਹੈ ਪਾਂਡਿਆ ਬੜੌਦਾ ਵੱਲੋਂ ਮੁੰਬਈ ਵਿਰੁੱਧ ਚੱਲ ਰਹੇ ਰਣਜੀ ਟਰਾਫ਼ੀ ਦੇ ਮੈਚ ‘ਚ ਚੌਥੇ ਦਿਨ ਮੈਦਾਨ?’ਤੇ ਨਹੀਂ ਆਏ  ਜਿਸ ਤੋਂ?ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹ ਆਸਟਰੇਲੀਆ ਜਾ ਰਹੇ ਹਨ

ਬੀਸੀਸੀਆਈ ਨੇ  ਆਪਣੇ ਬਿਆਨ ‘ਚ ਦੱਸਿਆ ਕਿ  ਪ੍ਰਿਥਵੀ ਸ਼ਾੱ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ ਰਾਸ਼ਟਰੀ ਚੋਣਕਰਤਾਵਾਂ ਨੇ ਪ੍ਰਿਥਵੀ ਦੀ ਜਗ੍ਹਾ ਕਰਨਾਟਕ ਦੇ 27 ਸਾਲਾ ਬੱਲੇਬਾਜ਼ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਮਯੰਕ ਨੇ ਹੁਣ ਤੱਕ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਹ ਮੁਰਲੀ ਵਿਜੇ ਅਤੇ ਕੇਐਲ ਰਾਹੁਲ ਦੀ ਅਸਫ਼ਲਤਾ ਕਾਰਨ?ਤੀਸਰੇ ਟੈਸਟ ‘ਚ ਓਪਨਰ ਦੇ ਤੌਰ ‘ਤੇ ਨਿੱਤਰ ਸਕਦੇ ਹਨ ਮਯੰਕ ਨੇ 46 ਪ੍ਰਥਮ ਸ਼੍ਰੇਣੀ ਮੈਚਾਂ ‘ਚ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ ਅਤੇ ਉਸਦਾ ਉੱਚ ਸਕੋਰ ਨਾਬਾਦ 304 ਹੈ ਮਯੰਕ ਹਾਲ ਹੀ ‘ਚ ਨਿਊਜ਼ੀਲੈਂਡ ਏ ਵਿਰੁੱੱਧ ਦੇ ਗੈਰ ਅਧਿਕਾਰਕ ਟੈਸਟਾਂ ‘ਚ 149 ਦੌੜਾਂ ਬਣਾਈਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੱਖਣੀ ਅਫ਼ਰੀਕਾ ਏ ਵਿਰੁੱਧ ਨਾਬਾਦ 200 ਵਾਲੇ ਮਯੰਕ ਦੇ ਇਸ ਰਿਕਾਰਡ ਤੱਕ ਨਹੀਂ ਪਹੁੰਚ ਸਕੇ ਸਚਿਨ-ਕੋਹਲੀ
ਮਯੰਕ ਦਾ ਇੱਕ ਰਿਕਾਰਡ ਨਹੀਂ ਤੋੜ ਸਕੇ ਅਜੇ ਸਚਿਨ-ਕੋਹਲੀ ਜਿਹੇ ਧੁਰੰਦਰ

ਬੰਗਲੁਰੂ, 5 ਅਗਸਤ

ਮਯੰਕ ਅੱਗਰਵਾਲ (250 ਗੇਂਦਾਂ ‘ਚ 31 ਚੌਕੇ, 4 ਛੱਕੇ, ਨਾਬਾਦ 220) ਦੇ ਸ਼ਾਨਦਾਰ ਨਾਬਾਦ ਦੂਹਰੇ ਸੈਂਕੜੇ ਅਤੇ ਪ੍ਰਿਥਵੀ ਸ਼ਾੱ (196 ਗੇਂਦਾਂ ‘ਚ 20 ਚੌਕੇ, 4 ਛੱਕੇ, 136) ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਵਿਰੁੱਧ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ਦੇ ਦੂਸਰੇ ਦਿਨ ਆਪਣੀ ਪਹਿਲੀ ਪਾਰੀ ‘ਚ ਦੋ ਵਿਕਟਾਂ ‘ਤੇ 411 ਦੌੜਾਂ ਬਣਾ ਕੇ ਮੈਚ ‘ਤੇ ਆਪਣਾ ਸ਼ਿਕੰਜ਼ਾ ਕਸ ਦਿੱਤਾ ਭਾਰਤ ਏ ਕੋਲ ਹੁਣ 165 ਦੌੜਾਂ ਦਾ ਵਾਧਾ ਹੋ ਗਿਆ ਹੈ ਮਯੰਕ ਅਤੇ ਪ੍ਰਿਥਵੀ ਨੇ ਪਹਿਲੀ ਵਿਕਟ ਲਈ 58.5 ਓਵਰਾਂ ‘ਚ 277 ਦੌੜਾਂ ਦੀ ਭਾਈਵਾਲੀ ਕਤੀ ਦੂਜੇ ਦਿਨ ਦੀ ਸਮਾਪਤੀ ਦੇ ਮੌਕੇ ਮਯੰਕ ਨਾਲ ਕਪਤਾਨ ਸ਼੍ਰੇਅਸ ਅਈਅਰ 9 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਸਵੇਰੇ 8 ਵਿਕਟਾਂ ‘ਤੇ 246 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ

ਭਾਰਤ ਏ ਵੱਲੋਂ ਖੇਡਦਿਆਂ ਦੱਖਣੀ ਏ ਵਿਰੁੱਧ ਚਾਰ ਰੋਜ਼ਾ ਗੈਰ ਅਧਿਕਾਰਕ ਮੈਚ ‘ਚ ਦੂਹਰਾ ਸੈਂਕੜਾ ਠੋਕਣ ਵਾਲੇ ਮਯੰਕ ਅੱਗਰਵਾਲ ਦੇ ਨਾਂਅ ਅਜਿਹਾ ਰਿਕਾਰਡ ਦਰਜ ਹੈ ਜੋ ਨਾ ਤਾਂ ਸਚਿਨ ਤੇਂਦੁਲਕਰ ਅਤੇ ਨਾ ਹੀ ਵਿਰਾਟ ਕੋਹਲੀ  ਜਿਹੇ ਧੁੰਰਦਰ ਬਣਾ ਸਕੇ ਹਨ ਮਯੰਕ ਭਾਰਤ ਦੇ ਘਰੇਲੂ ਸੀਜ਼ਨ ‘ਚ 2000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ ਮਯੰਕ ਨੇ ਵਿਜੇ ਹਜਾਰੇ ਟਰਾਫ਼ੀ ਦੇ 8 ਮੈਚਾਂ ‘ਚ 3 ਸੈਂਕੜੇ ਅਤੇ ਚਾਰ ਅਰਧ ਸੈਂਕੜੇ ਠੋਕੇ ਸਨ ਵਿਜੇ ਹਜਾਰੇ ਟਰਾੱਫੀ ਦੇ 8 ਮੈਚਾਂ ‘ਚ ਉਸਨੇ 109, 84, 28, 102, 89, 104, 81 ਅਤੇ 90 ਦੌੜਾਂ ਬਣਾਈਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।