Consecutive - Sach Kahoon Punjabi
ਅੰਮ੍ਰਿਤਸਰ-ਲੰਡਨ ਹਵਾਈ ਸੇਵਾ ਸ਼ੁਰੂ ਕਰਨ ਦਾ ਹੋਇਆ ਐਲਾਨ
ਰਾਜਨ ਮਾਨ/ਅੰਮ੍ਰਿਤਸਰ। ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਵੱਲੋਂ ਅੰਮ੍ਰਿਤਸਰ ਤੋਂ ਸਟੈਂਸਟਡ ਦਰਮਿਆਨ ਹਫਤੇ ਵਿੱਚ ਤਿੰਨ ਦਿਨ ਹਵਾਈ ਸੇਵਾ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਅਧੂਰੀ ਹਵਾਈ ਸੇਵਾ ਨਾਲ ਪੰਜਾਬੀਆਂ ਨੂੰ ਫਾਇਦਾ ਘੱਟ ਤੇ ਇਸ ਹਵਾਈ ਸੇਵਾ ਨੂੰ ਜਾਰੀ ਰੱਖਣ ਵਿੱਚ ਪੰਜਾਬੀਆਂ ਦਾ ਇਮਤਿਹਾਨ ਜਿਆਦਾ ਹੋਵੇਗਾ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਸੰਸਦ ਵਿੱਚ ਦਿੱਤੇ ਪਲੇਠੇ ਭਾਸ਼ਣ ਵਿੱਚ ਵੀ ਅੰਮ੍ਰਿਤਸਰ ਤੋਂ ਲੰਡਨ ਸਮੇਤ ਹੋਰਨਾਂ ਦੇਸ਼ਾਂ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਮੁੱਦਾ ਉਠਾਉਣ ਤੇ ਸੰਸਦ ਵਿੱਚ ਵਾਰ-ਵਾਰ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਲਈ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕਰਨ ਕਾਰਨ ਸੰਸਦ ਵਿੱਚ ਜਹਾਜ਼ਾਂ ਵਾਲੇ ਐਮ. ਪੀ. ਵਜੋਂ ਜਾਣੇ ਜਾਂਦੇ।
ਗੁਰਜੀਤ ਸਿੰਘ ਔਜਲਾ ਨੇ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਝ ਨਾ ਮਿਲਣ ਨਾਲੋਂ ਕੁਝ ਤਾਂ ਮਿਲਿਆ ਦੀ ਕਹਾਵਤ ਅਨੁਸਾਰ ਉਨ੍ਹਾਂ ਵੱਲੋਂ ਲਗਾਤਾਰ ਸੰਸਦ ਵਿੱਚ ਅੰਮ੍ਰਿਤਸਰ ਤੋਂ ਲੰਡਨ, ਅੰਮ੍ਰਿਤਸਰ-ਟੋਰਾਂਟੋ, ਅੰਮ੍ਰਿਤਸਰ-ਬਰਮਿੰਘਮ ਸਮੇਤ ਹੋਰਨਾਂ ਦੇਸ਼ਾਂ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਉਠਾਇਆ ਜਾਂਦਾ ਰਿਹਾ ਹੈ ।
ਪਰ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਦੇ ਚਲਦਿਆਂ ਸ਼ਹਿਰੀ ਹਵਾਬਾਜੀ ਮੰਤਰਾਲੇ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਥਾਂ ‘ਤੇ ਅੰਮ੍ਰਿਤਸਰ-ਸਟੈਂਸਟਡ ਹਵਾਈ ਅੱਡੇ ਲਈ ਹਫਤੇ ਦੇ ਤਿੰਨ ਦਿਨ (ਸੋਮਵਾਰ, ਮੰਗਲਵਾਰ ਤੇ ਵੀਰਵਾਰ) ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਣ ਕੀਤਾ ਹੈ ਜਿਸਦੇ ਸ਼ੁਰੂ ਹੋਣ ਦਾ ਫਾਇਦਾ ਸਿਰਫ ਲੰਡਨ ਵਾਸੀਆਂ ਨੂੰ ਹੀ ਮਿਲੇਗਾ ਜਿਸ ਨਾਲ ਕੇਂਦਰ ਸਰਕਾਰ ਨੂੰ ਇਹ ਹਵਾਈ ਸੇਵਾ ਘਾਟੇ ਦਾ ਸੌਦਾ ਦੱਸਦਿਆਂ ਬੰਦ ਕਰਨ ਦਾ ਬਹਾਨਾ ਮਿਲ ਜਾਵੇਗਾ ਸ. ਔਜਲਾ ਨੇ ਕਿਹਾ ਕਿ ਹੀਥਰੋ ਹਵਾਈ ਅੱਡੇ ਲਈ ਉਡਾਨ ਸ਼ੁਰੂ ਹੋਣ ਨਾਲ ਕੈਨੇਡਾ, ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਹਵਾਈ ਯਾਤਰੀਆਂ ਨੂੰ ਪੂਰਨ ਫਾਇਦਾ ਮਿਲੇਗਾ।
ਸ. ਔਜਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਲਈ ਲਾਹੌਰ ਤੇ ਸਿਆਲਕੋਟ ਦੇ ਹਵਾਈ ਅੱਡਿਆਂ ਤੋਂ ਰੋਜਾਨਾ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਸਿੱਖ ਮਜਬੂਰੀ ਵੱਸ ਪਾਕਿਸਤਾਨ ਦੀ ਧਰਤੀ ‘ਤੇ ਉੱਤਰਨਗੇ ਸ. ਔਜਲਾ ਨੇ ਚਿੰਤਾ ਜਾਹਿਰ ਕੀਤੀ ਕਿ ਜੋ ਸ਼ਰਧਾਲੂ ਪਾਕਿਸਤਾਨ ਵਿਖੇ ਪੁੱਜਣਗੇ।
ਉਨ੍ਹਾਂ ਸ਼ਰਧਾਲੂਆਂ ਨੂੰ ਭਾਰਤ ਪੁੱਜਣ ‘ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਦਾ ਬਹਾਨਾ ਬਣਾ ਕੇ ਬਿਨਾ ਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਜਾਵੇਗਾ ਕਿਉਂਕਿ ਇਸ ਸਮੇਂ ਭਾਰਤ-ਪਾਕਿਸਤਾਨ ਦੇ ਸੰਬੰਧ ਬਹੁਤ ਜਿਆਦਾ ਤਣਾਅਪੂਰਨ ਹਨ ਸ. ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਕਾਸ਼ ਪੁਰਬ ਸੰਬੰਧੀ ਗੰਭੀਰਤਾ ਦਿਖਾਉਂਦਿਆਂ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਨਾਲ-ਨਾਲ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਦਰਮਿਆਨ ਚਲਦੀ ਹਵਾਈ ਉਡਾਨ ਨੂੰ ਅੰਮ੍ਰਿਤਸਰ-ਟੋਰਾਂਟੋ ਸਿੱਧੀ ਹਵਾਈ ਉਡਾਨ ਵਿੱਚ ਤਬਦੀਲ ਕਰਨ ਦਾ ਐਲਾਣ ਕਰੇ ਸ. ਔਜਲਾ ਨੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਅੰਮ੍ਰਿਤਸਰ-ਪਟਨਾ ਸਾਹਿਬ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਤੇ ਵੀ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਕਾਰਨਾਂ ਕਰਕੇ ਕੀਤੀ ਗਈ ਮੁਲਤਵੀ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ‘ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਰੇਲ ਸੇਵਾ ਮੁਲਤਵੀ ਰਹੀ ਜਿਸ ਨਾਂਲ ਲੋਕਾ ਨੂੰ ਖਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀ ਸੰਗਠਨਾਂ ਦੇ ਆਗੂਆਂ ਦੇ ਸਮੂਹ ਦੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਨੂੰ ਮੁਲਤਵੀ ਰੱਖਿਆ ਗਿਆ ਹੈ। ਕਸ਼ਮੀਰ ‘ਚ ਅੱਠ ਅਕਤੂਬਰ ਤੋਂ ਸ਼ਹਿਰੀ ਸਥਾਨਕ ਨਿਕਾਏ (ਯੂਐਲਬੀ) ਚੋਣ ਦੇ ਪਹਿਲੇ ਗੇੜ ਤੋਂ ਲੈ ਕੇ ਚੌਥੇ ਗੇੜ ਦੇ ਮਤਦਾਨ ਦਰਮਿਆਨ ਆਸ਼ਿੰਕ ਤੌਰ ‘ਤੇ ਦਸ ਵਾਰ ਰੇਲ ਸੇਵਾਵਾਂ ਮੁਲਤਵੀ ਕੀਤੀਆਂ ਜਾ ਚੁੱਕੀਆਂ ਹਨ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਪੁਲਿਸ ਤੋਂ ਪ੍ਰਾਪਤ ਐਡਵਾਇਜਰੀ ਤਹਿਤ ਰੇਲ ਸੇਵਾ ਨੂੰ ਅੱਜ ਵੀ ਮੁਲਤਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੇਪ ਲਗਾਤਾਰ ਦੂਸਰੇ ਸਾਲ ਨੰਬਰ ਇੱਕ
40 ਹਫ਼ਤੇ ਤੋਂ ਨੰਬਰ ਇੱਕ ‘ਤੇ ਆਪਣਾ ਸਥਾਨ ਬਰਕਰਾਰ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
ਲੰਦਨ, 16 ਅਕਤੂਬਰ
ਰੋਮਾਨੀਆ ਦੀ ਸਿਮੋਨਾ ਹਾਲੇਪ ਲਗਾਤਾਰ ਦੂਸਰੇ ਸਾ;ਲ ਡਬਲਿਊਟੀਏ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੀ ਨੰਬਰ ਇੱਕ ਮਹਿਲਾ ਖਿਡਾਰੀ ਬਣ ਗਈ ਹੈ ਰੋਮਾਨਿਆਈ ਖਿਡਾਰੀ ਦੇ 7421 ਰੇਟਿੰਗ ਅੰਕ ਹਨ ਅਤੇ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਉਹ ਡਬਲਿਊਟੀਏ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਹੈ ਉਸਨੇ ਇਸ ਪ੍ਰਾਪਤੀ ਹਾਸਲ ਕਰਨ ‘ਤੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ ਕਿ ਲਗਾਤਾਰ ਦੂਸਰੇ ਸਾਲ ਅੱਵਲ ਸਥਾਨ ‘ਤੇ ਹਾਂ
ਹਾਲੇਪ ਨੇ ਇੱਥੇ ਮਾਸਕੋ ‘ਚ ਚੱਲ ਰਹੇ ਕ੍ਰੇਮਲਿਨ ਕੱਪ ‘ਚ ਕਿਹਾ ਕਿ ਮੇਰੇ ਲਈ ਇਹ ਸਾਲ ਚੰਗਾ ਰਿਹਾ ਹੈ ਅਤੇ ਟੈਨਿਸ ਦੇ ਹਿਸਾਬ ਨਾਲ ਮੇਰਾ ਸਰਵਸ੍ਰੇਸ਼ਠ ਸਾਲ ਮੈਂ ਇਸ ਸਾਲ ਗਰੈਂਡ ਸਲੈਮ ਜਿੱਤਿਆ ਜੋ ਮੈਨੂੰ ਹਮੇਸ਼ਾ ਯਾਦ ਰਹੇਗਾ ਹਾਲੇਪ ਨੇ ਇਸ ਸੈਸ਼ਨ ‘ਚ ਦੋ ਗਰੈਂਡ ਸਲੈਮ ਫਾਈਨਲ ਖੇਡੇ ਜਿਸ ਵਿੱਚ ਫਰੈਂਚ ਓਪਨ ਖ਼ਿਤਾਬ ਤੋਂ ਇਲਾਵਾ ਸ਼ੇਨਝੇਨ ਅਤੇ ਮਾਂਟਰੀਅਲ ‘ਚ ਖ਼ਿਤਾਬ ਜਿੱਤੇ ਅਤੇ 40 ਹਫ਼ਤੇ ਤੋਂ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਸਥਾਨ ਬਰਕਰਾਰ ਹੈ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਖੁੰਝੀ, ਮਾਰਿਨ ਲਗਾਤਾਰ ਤੀਸਰੀ ਵਾਰ ਬਣੀ ਵਿਸ਼ਵ ਚੈਂਪੀਅਨ
2016 ਅਤੇ 2017 ਦੇ ਫ਼ਾਈਨਲ ਂਚ ਵੀ ਹਾਰੀ ਸੀ ਸਿੰਧੂ
ਏਜੰਸੀ,ਨਾਨਜ਼ਿੰਗ, 5 ਅਗਸਤ
2016 ਦੀਆਂ ਰੀਓ ਓਲੰਪਿਕ, 2017 ਦੀ ਵਿਸ਼ਵ ਚੈਂਪੀਅਨਸ਼ਿਪ, 2018 ਦੀ ਵਿਸ਼ਵ ਚੈਂਪੀਅਨਸ਼ਿਪ … ਲਗਾਤਾਰ ਤੀਸਰੇ ਸਾਲ ਭਾਰਤ ਦੀ ਅੱਵਲ ਖਿਡਾਰਨ ਪੀਵੀ ਸਿੰਧੂ ਦਾ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਸਿੰਧੂ ਨੂੰ ਸਪੇਨ ਦੇ ਕੈਰੋਲਿਨਾ ਮਾਰਿਨ ਨੇ ਐਤਵਾਰ ਨੂੰ ਲਗਾਤਾਰ ਗੇਮਾਂ ‘ਚ 21-19, 21-19 ਨਾਲ ਹਰਾ ਕੇ ਤੀਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ
ਮਾਰਨਿ ਨੇ ਖ਼ਿਤਾਬੀ ਮੁਕਾਬਲਾ ਸਿਰਫ਼ 45 ਮਿੰਟ ‘ਚ ਜਿੱਤ ਲਿਆ
ਸਿੰਧੂ ਨੂੰ ਰੀਓ ਓਲੰਪਿਕ ਦੇ ਫ਼ਾਈਨਲ ‘ਚ ਮਾਰਿਨ ਤੋਂ ਹਾਰ ਕੇ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ ਪਿਛਲੇ ਸਾਲ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਗਈ ਸੀ ਅਤੇ ਇਸ ਵਾਰ ਸੈਮੀਫਾਈਨਲ ‘ਚ ਓਕੂਹਾਰਾ ਨੂੰ ਹਰਾਉਣ ਤੋਂ ਬਾਅਦ ਉਹ ਫਾਈਨਲ ‘ਚ ਮਾਰਿਨ ਤੋਂ ਪਾਰ ਨਾ ਪਾ ਸਕੀ ਮਾਰਨਿ ਨੇ ਖ਼ਿਤਾਬੀ ਮੁਕਾਬਲਾ ਸਿਰਫ਼ 45 ਮਿੰਟ ‘ਚ ਜਿੱਤ ਲਿਆ
ਸਿੰਧੂ ਲਈ ਫ਼ਾਈਨਲ ਦਾ ਅੜਿੱਕਾ ਤੋੜਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਓਲੰਪਿਕ ਦਾ ਫ਼ਾਈਨਲ, ਦੋ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦਾ ਫਾਈਨਲ ਚਾਰ ਅਜਿਹੇ ਵੱਡੇ ਟੂਰਨਾਮੈਂਟ ਹੋ ਚੁੱਕੇ ਹਨ ਜਿੱਥੇ ਸਿੰਧੂ ਖ਼ਿਤਾਬ ਦੇ ਕਰੀਬ ਪਹੁੰਚ ਕੇ ਖ਼ਿਤਾਬ ਤੋਂ ਦੂਰ ਰਹਿ ਗਈ
ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਦੂਸਰਾ ਚਾਂਦੀ ਤਗਮਾ ਹੈ ਅਤੇ ਓਵਰਆਲ ਚੌਥਾ ਤਗਮਾ ਹੈ ਤੀਸਰੀ ਵਾਰ ਚੈਂਪੀਅਨ ਬਣੀ ਮਾਰਿਨ ਨੇ 2015 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਭਾਰਤ ਦੀ ਸਾਇਨਾ ਨੇਹਵਾਲ ਨੂੰ ਹਰਾਇਆ ਸੀ
ਸਿੰਧੂ ਦਾ ਇਸ ਹਾਰ ਤੋਂ ਬਾਅਦ ਵਿਸ਼ਵ ਰੈਂਕਿੰਗ ‘ਚ ਅੱਠਵੇਂ ਨੰਬਰ ਦੀ ਮਾਰਿਨ ਵਿਰੁੱਧ 5-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਾਰਿਨ ਵਿਰੁੱਧ ਪਹਿਲੇ ਗੇਮ ਦੀ ਸ਼ੁਰੂਆਤ ‘ਚ ਵਾਧਾ ਬਣਾਇਆ ਪਰ 11-15 ਦੇ ਸਕੋਰ ‘ਤੇ ਮਾਰਿਨ ਨੇ ਲਗਾਤਾਰ ਪੰਜ ਅੰਕ ਲਏ ਅਤੇ 16-15 ਨਾਲ ਅੱਗੇ ਹੋ ਗਈ ਸਿੰਧੂ ਨੇ ਫਿਰ 18-17 ਦਾ ਵਾਧਾ ਬਣਾਇਆ ਪਰ ਮਾਰਿਨ ਨੇ ਫਿਰ ਵਾਪਸੀ ਕਰਦੇ ਹੋਏ ਪਹਿਲੀ ਗੇਮ 21-19 ਨਾਲ ਜਿੱਤ ਲਿਆ ਦੂਸਰੀ ਗੇਮ ‘ਚ ਭਾਰਤੀ ਖਿਡਾਰੀ ਦੀ ਲੈਅ ਪੂਰੀ ਤਰ੍ਹਾਂ ਉੱਖੜ ਗਈ ਅਤੇ ਉਸਨੇ ਲਗਾਤਾਰ ਗਲਤੀਆਂ ਕਰਕੇ ਮਾਰਿਨ ਨੂੰ ਅੰਕ ਦਿੱਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।