Famous - Sach Kahoon Punjabi
ਪਟਿਆਲਾ| ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਵਿਚਾਰ ਮੰਚ ਵੱਲੋਂ ਪ੍ਰਸਿੱਧ ਕਵੀ ਤੇ ਲੇਖਕ ਪ੍ਰੋ. ਅਨੂਪ ਵਿਰਕ ਦੀ ਨਵੀਂ ਪੁਸਤਕ ‘ਹਾਜ਼ਰ ਹਰਫ਼ ਹਮੇਸ਼’ ਉੱਤੇ ਭਰਵੀਂ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਮੌਕੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਗੁਰੂ ਸਾਹਿਬਾਨ, ਸੂਫੀ ਕਾਵਿ, ਕਿੱਸਾ ਕਾਵਿ ਦੇ ਮਹਾਨ ਪੰਜਾਬੀ ਕਵੀਆਂ ਦੇ ਕੈਨਵਸ ਤੇ ਉਕਰਿਆ ਕਾਵਿ ਹਸਤਾਖਰ ਹੈ। ਪ੍ਰੋ. ਕੁਲੰਵਤ ਸਿੰਘ ਗਰੇਵਾਲ ਨੇ ਅਨੂਪ ਵਿਰਕ ਨੂੰ ਬੌਧਿਕ ਤੌਰ ‘ਤੇ ਚੇਤੰਨ ਤੇ ਚਿੰਤਨਸ਼ੀਲ ਕਵੀ ਆਖਿਆ। ਜਿਸ ਦੀ ਕਾਵਿ ਯਾਤਰਾ ਪੰਜਾਬੀ ਕਾਵਿ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਬਲਦੇਵ ਸਿੰਘ ਚੀਮਾ ਨੇ ਅਨੂਪ ਵਿਰਕ ਦੀ ਸਖਸ਼ੀਅਤ ਦੇ ਵਿਭਿੰਨ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਦੀ ਕਵਿਤਾ ਦੇਸ਼ ਦੀ ਵੰਡ ਤੇ 84 ਦੇ ਸੇਕ ਦਾ ਵਿਖਿਆਨ ਹੈ। ਜਿਸਦੀ ਲੋਕ ਕਾਵਿ
ਵਾਲੀ ਸੁਰ ਹੈ।
ਦਰਸ਼ਨ ਬੁੱਟਰ ਨੇ ਅਨੂਪ ਵਿਰਕ ਉਪਰ ਖੂਬਸੂਰਤ ਰੇਖਾ ਚਿੱਤਰ ਪੜ ਕੇ ਸੁਣਾਇਆ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਮੱਧ ਕਾਲੀਨ ਕਾਵਿ ਦੀ ਚੇਤਨਾ ਬਿਨਾਂ ਪੰਜਾਬੀ ਕਾਵਿ ਦੀ ਉਸਾਰੀ ਸੰਭਵ ਨਹੀਂ। ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਮੁਖੀ ਅਤੇ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਨੇ ਕਿਹਾ ਕਿ ਸਾਨੂੰ ਆਪਣੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਸੁਹਜ ਸੰਸਾਰ ਦੀ ਨਵੀਂ ਪੀੜੀ ਨਾਲ ਸਾਂਝ ਪਵਾਉਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਫੋਨ ਵੀ ਕੀਤੇ ਜਬਤ
ਮੁੰਬਈ (ਏਜੰਸੀ)। ਬਾਲੀਵੁੱਡ ਐਕਟਰ ਤੇ ‘ਬਿੱਗ ਬੌਸ 7’ ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਡਰੱਗਜ਼ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਨਵੀਂ ਮੁੰਬਈ ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਏਜਾਜ਼ ਖਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਏਜਾਜ਼ ਖਾਨ ਕੋਲ ਐਸਟੇਸੀ ਦੀਆਂ 8 ਗੋਲੀਆਂ ਬਰਾਮਦ ਹੋਈਆਂ ਹਨ ਅਤੇ ਉਸ ਦੇ ਦੋਵੇਂ ਫੋਨ ਵੀ ਪੁਲਸ ਨੇ ਜ਼ਬਤ ਕਰ ਲਏ ਹਨ। ਏਜਾਜ਼ ਖਾਨ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਏਜਾਜ਼ ਖਾਨ ਨੇ ਰਕਤ ਚਰਿਤਰ, ‘ਨਾਈਕ’ ਤੇ ‘ਯਾ ਰਬ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ‘ਬਿੱਗ ਬੌਸ’ ਸੀਜ਼ਨ 7 ਸਮੇਤ ‘ਕਾਮੇਡੀ ਨਾਈਟ ਵਿਦ ਕਪਿਲ’, ‘ਕਰਮ ਅਪਨਾ ਅਪਨਾ’, ‘ਕਹਾਣੀ ਹਮਾਰੇ ਮਹਾਭਾਰਤ ਕੀ’ ਵਰਗੇ ਸੀਰੀਅਲਸ ‘ਚ ਵੀ ਕੰਮ ਕਰ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਸ਼ਹੂਰ ਕਮੈਂਟੇਟਰ ਜਸਦੇਵ ਨਹੀਂ ਰਹੇ
1985 ‘ਚ ਪਦਮ ਸ਼੍ਰੀ ਅਤੇ 2008 ‘ਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ
ਨਵੀਂ ਦਿੱਲੀ, 25 ਸਤੰਬਰ
ਆਪਣੀ ਆਕਰਸ਼ਕ ਆਵਾਜ਼ ਅਤੇ ਤੇਜ਼ ਰਫ਼ਤਾਰ ਹਾਕੀ ਕਮੈਂਟਰੀ ਦੇ ਦਮ ‘ਤੇ 1970, 80, 90 ਦੇ ਦਹਾਕੇ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮੰਨੇ-ਪ੍ਰਮੰਨੇ ਕਮੈਂਟੇਟਰ ਜਸਦੇਵ ਸਿੰਘ ਦਾ ਲੰਮੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਉਹ 87 ਸਾਲ ਦੇ ਸਨ ਉਹਨਾਂ ਦੇ ਪਰਿਵਾਰ ‘ਚ ਇੱਕ ਪੁੱਤਰ ਅਤੇ ਇੱਕ ਬੇਟੀ ਹੈ
ਜਸਦੇਵ ਨੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਲਈ 9 ਓਲੰਪਿਕ, 8 ਹਾਕੀ ਵਿਸ਼ਵ ਕੱਪ ਅਤੇ 6 ਏਸ਼ੀਆਈ ਖੇਡਾਂ ਦੀ ਕਮੈਂਟਰੀ ਕੀਤੀ ਹਾਕੀ ‘ਤੇ ਉਹਨਾਂ ਦੀ ਜ਼ਬਰਦਸਤ ਪਕੜ ਸੀ ਉਹਨਾਂ ਕਈ ਆਜਾਦੀ ਦਿਹਾੜੇ ਅਤੇ ਗਣਤੰਤਰ ਦਿਹਾੜਿਆਂ ਦੀ ਕਮੈਂਟਰੀ ਵੀ ਕੀਤੀ ਕੁਝ ਸਾਲ ਪਹਿਲਾਂ ਉਹਨਾਂ ਆਪਣੀ ਜਿੰਦਗੀ ਨੂੰ ‘ਮੈਂ ਜਸਦੇਵ ਸਿੰਘ ਬੋਲ ਰਹਾ ਹੂੰ’ ਦੇ ਰੂਪ ‘ਚ ਇੱਕ ਕਿਤਾਬ ਦੀ ਸ਼ਕਲ ਦਿੱਤੀ ਸੀ
ਖੇਡ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਜਸਦੇਵ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਬਿਹਤਰੀਨ ਕਮੈਂਟੇਟਰ ਸਨ ਓਲੰਪਿਕ ‘ਚ ਉਹਨਾਂ ਦੀ ਬਿਹਤਰੀਨ ਕਮੈਂਟਰੀ ਲਈ ਉਹਨਾਂ ਨੂੰ ਓਲੰਪਿਕ ਆਰਡਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ ਉਹਨਾਂ ਨੂੰ 1985 ‘ਚ ਪਦਮ ਸ਼੍ਰੀ ਅਤੇ 2008 ‘ਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ
ਬੁੱਧਵਾਰ ਦੇਰ ਰਾਤ ਹੋਇਆ ਦੇਹਾਂਤ | Kuldeep Nayyar
ਨਵੀਂ ਦਿੱਲੀ, (ਏਜੰਸੀ)। ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਬੁੱਧਵਾਰ ਦੇਰ ਰਾਤ ਇੱਥੇ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਲੋਧੀ ਰੋਡ ਸਥਿਤ ਸ਼ਵਦਾਹ ਗ੍ਰਹਿ ਵਿਖੇ ਕੀਤਾ ਜਾਵੇਗਾ। ਉਹਨਾਂ ਦਾ ਜਨਮ 14 ਅਗਸਤ 1923 ਨੂੰ ਪੰਜਾਬ ਦੇ ਸਿਆਲਕੋਟ (ਹੁਣ ਪਾਕਿਸਤਾਨ) ‘ਚ ਹੋਇਆ ਸੀ। ਉਹ ਇੱਕ ਪ੍ਰਸਿੱਧ ਪੱਤਰਕਾਰ, ਸਤੰਭਕਾਰ ਅਤੇ ਮਾਨਵ ਅਧਿਕਾਰੀ ਵਰਕਰ ਸਨ। ਉਹ ਬ੍ਰਿਟੇਨ ‘ਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਅਤੇ ਉਹਨਾਂ ਨੂੰ 1997 ‘ਚ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਗਿਆ। ਕਈ ਕਿਤਾਬਾਂ ਲਿਖ ਚੁੱਕੇ ਸ੍ਰੀ ਨਈਅਰ ਸਾਲਾਂ ਤੱਕ ਕੇਂਦਰ ਸਰਕਾਰ ‘ਚ ਪ੍ਰੈਸ ਸੂਚਨਾ ਅਧਿਕਾਰੀ ਰਹੇ। ਉਹ ਸੰਵਾਦ ਏਜੰਸੀ ਯੂਨਾਈਟਿਡ ਨਿਊਜ਼ ਆਫ ਇੰਡੀਆ, ਅੰਗਰੇਜ਼ੀ ਸਮਾਚਾਰ ਪੱਤਰ ਇੰਡੀਅਨ ਐਕਸਪ੍ਰੈਸ ਅਤੇ ਸਟੇਟਸਮੈਨ ਨਾਲ ਵੀ ਜੁੜੇ ਰਹੇ। ਉਹਨਾਂ ਨੇ ‘ਦ ਲੰਦਨ ਟਾਈਮਜ਼’ ‘ਚ ਵੀ ਪੱਤਰਕਾਰਤਾ ਦੇ ਰੂਪ ‘ਚ ਸੇਵਾਵਾਂ ਦਿੱਤੀਆਂ।
ਪੱਤਰਕਾਰਤਾ ਦੇ ਖੇਤਰ ‘ਚ ਜਿਕਰਯੋਗ ਯੋਗਦਾਨ ਦੇਣ ਵਾਲਿਆਂ ਨੂੰ ਵੀ ਸ੍ਰੀ ਨਈਅਰ ਦੇ ਨਾਂਅ ‘ਤੇ ‘ਕੁਲਦੀਪ ਨਈਅਰ ਪੱਤਰਕਾਰਤਾ ਪੁਰਸਕਾਰ’ ਵੀ ਪ੍ਰਦਾਨ ਕੀਤਾ ਜਾਂਦਾ ਹੈ। ਪੱਤਰਕਾਰਤਾ ਜਗਤ ‘ਚ ਵੀ ਉਹਨਾਂ ਦੀ ਜਿਕਰਯੋਗ ਭੂਮਿਕਾ ਲਈ 2015 ‘ਚ ਉਹਨਾਂ ਨੂੰ ਪ੍ਰਸਿੱਧ ਰਾਮਨਾਥ ਗੋਇਨਕਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਨਈਅਰ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ‘ਚ ਭਰਤੀ ਸਨ। ਉਹਨਾਂ ਦਾ ਕੱਲ੍ਹ ਅੱਧੀ ਰਾਤ ਤੋਂ ਬਾਅਦ ਲਗਭਗ ਸਾਢੇ 12 ਵਜੇ ਦੇਹਾਂਤ ਹੋ ਗਿਆ।
ਪ੍ਰਧਾਨ ਮੰਤਰੀ ਨੇ ਵੀ ਪ੍ਰਗਟਾਇਆ ਦੁੱਖ | Kuldeep Nayyar
ਕੁਲਦੀਪ ਨਈਅਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਨਈਅਰ ਸਾਡੇ ਸਮੇਂ ਦੇ ਮਹਾਨ ਬੁੱਧੀਜੀਵੀ ਸਨ। ਉਹ ਆਪਣੇ ਵਿਚਾਰਾਂ ਨੂੰ ਲੈ ਕੇ ਨਿਡਰ ਸਨ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਕੰਮ ਕੀਤਾ। ਉਨ੍ਹਾਂ ਦੇ ਵਿਚਾਰ, ਸਮਾਜ ਸੇਵਾ, ਵਧੀਆ ਭਾਰਤ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ। ਮੈਂ ਕੁਲਦੀਪ ਨਈਅਰ ਦੇ ਦੇਹਾਂਤ ਤੋਂ ਦੁੱਖੀ ਹਾਂ।
ਨਸ਼ੇ ਦੇ ਜਾਲ ਵਿੱਚੋਂ ਨਿੱਕਲ ਬਣੇ ਪਰਸਿੱਧ ਅਦਾਕਾਰ
ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਕਰ ਰਹੇ ਨੇ ਯਤਨ
ਮੁਬੰਈ (ਏਜੰਸੀ)। ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ ‘ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ ਗਿਆ ਸੀ ਅਤੇ ਅੱਜ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਚੁੱਕੇ ਹਨ। ਡਰੱਗਜ਼ ਦੇ ਆਦੀ ਹੋਣ ਕਾਰਨ ਉਹ ਆਪਣੇ ਅੰਦਰ ਦੇ ਗੁੱਸੇ ਨੂੰ ਦੱਸਦੇ ਹਨ। ਇਹ ਗੁੱਸਾ ਆਪਣੀ ਮਾਂ ਨਾਲ ਨਾ ਮਿਲ ਸਕਣ ਦੇ ਦੁੱਖ ਅਤੇ ਪਿਤਾ ਦੀ ਵੱਧਦੀ ਦੂਰੀ ਦਾ ਕਾਰਨ ਸੀ। ਪ੍ਰਤੀਕ ਬੱਬਰ ਨੇ ਸਾਲ 2008 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਜਾਨੇ ਤੂੰ ਯਾ ਜਾਨੇ ਨਾ’ ਤੋਂ ਕੀਤੀ ਸੀ। ਇਹ ਫਿਲਮ ਆਮਿਰ ਖਾਨ ਨੇ ਪ੍ਰਡਿਊਸ ਕੀਤੀ ਸੀ। ਇਸ ਤੋਂ ਬਾਅਦ ਉਹ ਆਮਿਰ ਖਾਨ ਦੀ ਇਕ ਹੋਰ ਫਿਲਮ ‘ਧੋਬੀ ਘਾਟ’ ‘ਚ ਵੀ ਨਜ਼ਰ ਆਏ ਸਨ। ਪ੍ਰਤੀਕ ਬੱਬਰ ਹੁਣ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਮੁਲਕ’ ‘ਚ ਨਜ਼ਰ ਆਏ।
ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਪ੍ਰਤੀਕ ਬੱਬਰ ਨੇ ਕਿਹਾ ਕਿ ”ਮੈਂ ਮਰਨ ਦੀ ਕਗਾਰ ‘ਤੇ ਸੀ, ਡਰੱਗਜ਼ ਐਡੀਕਸ਼ਨ ਨੇ ਮੈਨੂੰ ਲਗਭਗ ਮਾਰ ਹੀ ਦਿੱਤਾ ਸੀ, ਮੇਰੀ ਨਾਨੀ ਜੋ ਮੇਰੀ ਮਾਂ ਵਰਗੀ ਸੀ, ਉਨ੍ਹਾਂ ਦੀ ਇਸ ਚਿੰਤਾ ‘ਚ ਮੌਤ ਹੋ ਗਈ ਅਤੇ ਮੈਂ ਡਰੱਗ ਐਡੀਕਟਿਡ ਹਾਂ। ਉਨ੍ਹਾਂ ਦੀ ਮਾਂ ਨਾਲ ਮੈਨੂੰ ਗਹਿਰਾ ਸਦਮਾ ਲੱਗਿਆ। ਮੇਰੀ ਨਾਨੀ ਅਤੇ ਨਾਨਾ ਦੋਵਾਂ ਨੇ ਮੈਨੂੰ ਬਚਪਨ ਤੋਂ ਵੱਡਾ ਕੀਤਾ ਸੀ। ਅੱਜ ਮੇਰੇ ਦੋਸਤ ਹਨ, ਮੇਰੇ ਪਿਤਾ ਹਨ, ਮੇਰੇ ਭਰਾ ਹਨ ਪਰ ਉਹ ਦੋਵੇਂ ਨਹੀਂ ਹਨ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੈ, ਉਨ੍ਹਾਂ ਦੇ ਮਰਦੇ ਦਮ ਤੱਕ ਕਦੇ ਡਰੱਗਜ਼ ਨੂੰ ਹੱਥ ਨਹੀਂ ਲਵਾਂਗਾ।”
ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ
ਪ੍ਰਤੀਕ ਬੱਬਰ ਨੇ ਅੱਗੇ ਕਿਹਾ, ”ਡਰੱਗਜ਼ ਨਾਲ ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ। ਮੇਰੇ ਦਿਮਾਗ ‘ਚ ਆਵਾਜ਼ ਗੁੰਜਦੀ ਸੀ ਕਿ ਮੇਰੀ ਮਾਂ ਕੌਣ ਸੀ, ਹੋਵੇਗੀ ਬਹੁਤ ਕਾਮਯਾਬ ਪਰ ਮੇਰੇ ਨਾਲ ਕਿਉਂ ਨਹੀਂ ਹੈ, ਕਿਉਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹਾਂ? ਕਿਉਂ ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ? ਕਿਉਂ ਉਨ੍ਹਾਂ ਕੋਲ ਮੇਰੇ ਲਈ ਸਮਾਂ ਨਹੀਂ ਹੈ? ਪਿਤਾ ਜੀ ਮਿਲਣ ਆਉਂਦੇ ਸਨ ਪਰ ਮੇਰੇ ਨਾਲ ਨਹੀਂ ਰਹਿੰਦੇ ਸਨ। ਮੇਰੇ ਪਿਤਾ ਮੇਰੇ ਹੀਰੋ ਪਰ ਉਹ ਇਕ ਅਦਾਕਾਰ ਹੋਣ ਦੇ ਨਾਲ-ਨਾਲ ਨੇਤਾ ਵੀ ਸਨ, ਜਿਸ ਕਾਰਨ ਉਹ ਹਮੇਸ਼ਾ ਬਿਜ਼ੀ ਰਹਿੰਦੇ ਸਨ।” ਇਸ ਦੌਰਾਨ ਉਹਨਾਂ ਦੇਸ਼ ਦੇ ਹਰ ਨੌਜਵਾਨ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪਰੇਰਿਤ ਕੀਤਾ। ਉਹ ਚਾਹੁੰਦੇ ਹਨ ਕਿ ਕੋਈ ਵੀ ਦੇਸ਼ ਦਾ ਨੌਜਵਾਨ ਨਸ਼ੇ ਦੇ ਹੱਥੋਂ ਮੌਤ ਦੇ ਮੂੰਹ ਨਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।