Top-Ten - Sach Kahoon Punjabi
ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਰੂਪਨਗਰ ‘ਚ ਤਕਨੀਕੀ ਖ਼ਰਾਬੀ ਕਾਰਨ ਕਰਵਾਉਣੀ ਪਈ ਲੈਂਡਿੰਗ
ਰੂਪਨਗਰ (ਸੱਚ ਕਹੂੰ ਨਿਊਜ਼)। ਕੁਰਾਲੀ ਨੇੜੇ ਪੈਂਦੇ ਪਿੰਡ ਬੰਨਮਾਜਰਾ ਵਿਖੇ ਖੇਤਾਂ ‘ਚ ਅੱਜ ਸਵੇਰੇ ਆਰਮੀ ਹੈਲੀਕਾਪਟਰ Helicopter ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਅਨੁਸਾਰ ਤਕਨੀਕੀ ਖ਼ਰਾਬੀ ਆਉਣ ਕਰਕੇ ਆਰਮੀ ਹੈਲੀਕਾਪਟਰ ਨੂੰ ਮੌਕੇ ‘ਤੇ ਖੇਤਾਂ ਵਿੱਚ ਉਤਾਰ ਲਿਆ ਗਿਆ। ਹੈਲੀਕਾਪਟਰ ‘ਚ ਤਿੰਨ ਫੌਜੀ ਅਫ਼ਸਰ ਸਵਾਰ ਸਨ। ਜਦੋਂ ਪਾਇਲਟ ਨੂੰ ਹੈਲੀਕਾਪਟਰ ‘ਚ ਖ਼ਰਾਬੀ ਹੋਣ ਦਾ ਸ਼ੱਕ ਪਿਆ ਤਾਂ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰ ਲਈ ਗਈ। ਗਨੀਮਤ ਰਹੀ ਕਿ ਕੋਈ ਵੀ ਨੁਕਸਾਨ ਨਹੀਂ ਹੋਇਆ। ਐੱਸਐੱਚਓ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਅਫ਼ਸਰ ਸੁਰੱਖਿਅਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Helicopter
ਕਿਰਾਏ ਦੀ ਦੁਕਾਨ ਨੂੰ ਪੈਟਰੋਲ ਛਿੜਕ ਕੇ ਲਾਈ ਅੱਗ
ਕਿਰਾਏ ਦੀ ਦੁਕਾਨ ਨੂੰ ਪੈਟਰੋਲ ਛਿੜਕ ਕੇ ਲਾਈ ਅੱਗ
ਕਰਮ ਥਿੰਦ/ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਬਠਿੰਡਾ ਰੋਡ ‘ਤੇ ਸਥਿਤ ਟਾਇਰਾਂ ਦੀ ਦੁਕਾਨ ਨੂੰ ਇੱਕ ਵਿਅਕਤੀ ਵੱਲੋਂ ਅੱਗ( Fire) ਲਾਏ ਜਾਣ ਦਾ ਸਮਾਚਾਰ ਹੈ ਦੁਕਾਨ ਦੇ ਕਿਰਾਏਦਾਰ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਵੀ ਕਈ ਵਾਰ ਉਸ ਦੀ ਕੁੱਟ-ਮਾਰ ਕਰਕੇ ਗਿਆ ਹੈ ਤੇ ਅੱਜ ਫੇਰ ਉਸ ਨੇ ਪੈਟਰੋਲ ਛਿੜਕ ਕੇ ਦੁਕਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ‘ਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਹੈ।   Fire
ਅੱਗ ( Fire) ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਘਟਨਾ ਤੋਂ ਬਾਅਦ ਪੀੜਤ ਦੇ ਹੱਕ ‘ਚ ਮੁਲਜ਼ਮ ਖਿਲਾਫ਼ ਕਾਰਵਾਈ ਕਰਨ ਲਈ ਲੋਕਾਂ ਵੱਲੋਂ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਹੁੰਚੇ ਐੱਸ ਐਚ ਓ ਨੇ ਲੋਕਾਂ ਨੂੰ ਕਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ‘ਤੇ ਲੋਕਾਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ ਇਸ ਮੌਕੇ ਥਾਣਾ ਸਿਟੀ ਮੁਖੀ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਜੋ ਵੀ ਦੁਕਾਨਦਾਰ ਵੱਲੋਂ ਬਿਆਨ ਲਿਖਾਏ ਜਾਣਗੇ ਉਸ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।   Fire
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈਬ੍ਰਿਡ ਵਾਹਨਾਂ ‘ਤੇ ਜ਼ੋਰ ਦਿੰਦੀ ਰਹੀ ਸਰਕਾਰ
ਨਵੀਂ ਦਿੱਲੀ (ਏਜੰਸੀ)। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਬੀਤੇ ਵਰ੍ਹੇ 2019 ‘ਚ ਹਾਈਬ੍ਰਿਡ ਵਾਹਨਾਂ Hybrid_Vehicles ਦੇ ਨਿਰਮਾਣ ਅਤੇ ਚਲਾਉਣ ‘ਤੇ ਜ਼ੋਰ ਦਿੰਦੀ ਰਹੀ ਅਤੇ ਅਗਲੇ ਤਿੰਨ ਸਾਲਾਂ ਲਈ 10 ਹਜ਼ਾਰ ਕਰੋੜ ਰੁਪਏ ਵੰਡੇ ਜਿਸ ‘ਚ 26 ਸੂਬਿਆਂ ਦੇ 64 ਸ਼ਹਿਰਾਂ ਲਈ 7090 ਬੱਸਾਂ ਅਤੇ ਹੋਰ ਵਾਹਨ ਖ਼ਰੀਦੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ‘ਚ ਈ ਵਾਹਨਾਂ ਦੇ ਪਰਿਚਾਲਨ ਲਈ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੇ ਵੱਖ-ਵੱਖ ਸੰਕਟਾਂ ਨਾਲ ਨਜਿੱਠਣ ਅਤੇ ਆਮ ਜਨਤਾ ਨੂੰ ਬਿਹਤਰ ਜੀਵਨ ਦੇਣ ਲਈ ਵੱਡੇ ਪੈਮਾਨੇ ‘ਤੇ ਇਲੈਕਟ੍ਰਿਕ ਮੋਬਿਲਿਟੀ ਨੂੰ ਅਪਨਾਉਣਾ ਜ਼ਰੂਰੀ ਹੈ।
ਇਸ ਲਈ ਰਾਸ਼ਟਰੀ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਯੋਜਨਾ 2020 ਲਾਗੂ ਕੀਤੀ ਗਈ। ਇਹ ਯੋਜਨਾ ਰਾਸ਼ਟਰੀ ਈਂਧਨ ਸੁਰੱਖਿਆ ਨੂੰ ਵਧਾਉਣ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਪ੍ਰਦਾਨ ਕਰਨ ਅਤੇ ਭਾਰਤੀ ਆਟੋਮੋਟਿਵ ਉਦਯੋਗ ਦੇ ਵਿਸ਼ਵ ਨਿਰਮਾਣ ਦੇ ਖ਼ੇਤਰ ‘ਚ ਮੁੱਖ ਸਥਾਨ ਹਾਸਲ ਕਰਨ ‘ਚ ਸਮਰੱਥ ਬਣਾਉਣ ਲਈ ਤਿਆਰ ਕੀਤੀ ਗਈ ਹੈ। ਬੀਤੇ ਵਰ੍ਹੇ ਮਈ ‘ਚ ਫੇਮ ਯੋਜਨਾ ਦੇ ਦੂਜੇ ਪੜਾਅ ਨੂੰ ਆਖ਼ਰੀ ਰੂਪ ਦਿੱਤਾ ਗਿਆ ਜਿਸ ‘ਚ ਅਗਲੇ ਤਿੰਨ ਸਾਲ ਲਈ 10,000 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਦੇ ਜ਼ਰੀਏ ਹਾਈਬ੍ਰਿਡ ਵਾਹਨਾਂ ਦੇ ਖ਼ਪਤਕਾਰਾਂ ਨੂੰ ਉਤਸ਼ਾਹ ਦਿੱਤਾ ਜਾਵੇਗਾ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।
ਇਸ ਰਾਸ਼ੀ ਨਾਲ 7090 ਈ ਬੱਸਾਂ,
ਪੰਜ ਲੱਖ ਈ ਤਿੰਨ ਪਹੀਆ ਵਾਹਨ,
55 ਹਜ਼ਾਰ ਈ ਚਾਰ ਪਹੀਆ ਯਾਤਰੀ ਕਾਰਾਂ
ਅਤੇ 10 ਲੱਖ ਈ ਦੋ ਪਹੀਆ ਵਾਹਨ ਦੀ ਖ਼ਰੀਦ ਨੂੰ ਮੱਦਦ ਦੇਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰੇ ਨਹੀਂ, ਦਿਲਪ੍ਰੀਤ ਅਤੇ ਸੁਖਵਿੰਦਰ ਨਾਲ ਭਿੜਿਆ ਹੈ ਕਾਂਗਰਸੀ ਕੌਂਸਲਰ: ਚੀਕੂ
ਇੰਦਰਜੀਤ ਚੀਕੂ ਤੇ ਉਸ ਦੇ ਸਾਥੀਆਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ: ਭੰਦੋਹਲ
ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਬੀਤੇ ਦਿਨ ਯੂਥ ਕਾਂਗਰਸੀਆਂ ਦੇ ਦੋ ਧੜੇ ਆਪਸ ਵਿੱਚ ਭਿੜਨ ਕਾਰਨ ਤਿੰਨ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਪਹਿਲਾਂ 6 ਦਸੰਬਰ ਨੂੰ ਹੋਣੀਆਂ ਸਨ ਪਰੰਤੂ ਨਾਭਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ‘ਤੇ ਇਨ੍ਹਾਂ ਚੋਣਾਂ ਵਿੱਚ ਬੂਥ ਕੈਪਚਰਿੰਗ ਦੇ ਕਥਿਤ ਦੋਸ਼ ਲੱਗਣ ਕਾਰਨ ਇਨ੍ਹਾਂ ਚੋਣਾਂ ਦਾ ਨਤੀਜਾ ਰੋਕ ਲਿਆ ਗਿਆ ਅਤੇ ਚੋਣ ਲਟਕ ਗਈ ਸੀ।
ਬਾਅਦ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਕੀਤੀ ਕਾਰਵਾਈ ਕਾਰਨ ਸਾਬਕਾ ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਚੀਕੂ ਨੂੰ ਅਯੋਗ ਘੋਸ਼ਿਤ ਕਰਕੇ ਚੋਣ ਲੜਨ ‘ਤੇ ਰੋਕ ਲਾ ਦਿੱਤੀ ਗਈ। ਬੀਤੇ ਦਿਨ ਕਾਂਗਰਸ ਹਾਈਕਮਾਂਡ ਵੱਲੋਂ ਨਾਭਾ ਹਲਕੇ ਦੀਆਂ ਇਹ ਚੋਣਾਂ ਆਨਲਾਇਨ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਯੂਥ ਕਾਂਗਰਸ ਦੀ ਇਹ ਚੋਣ ਬੀਤੇ ਦਿਨ ਆਨਲਾਇਨ ਪੱਧਰ ‘ਤੇ ਹੋ ਰਹੀ ਸੀ। ਇਸੇ ਦੌਰਾਨ ਯੂਥ ਕਾਂਗਰਸੀਆਂ ਦੇ ਇੱਕ ਧੜੇ ਨੇ ਰੋਟਰੀ ਕਲੱਬ ਨਾਭਾ ਵਿਖੇ ਇਕੱਤਰਤਾ ਰੱਖੀ ਹੋਈ ਸੀ।
ਬੀਤੇ ਦਿਨ ਵਾਪਰੀ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਕੌਂਸਲਰ ਯਸ਼ਪ੍ਰੀਤ ਸਿੰਘ ਭੰਦੋਹਲ ਨੇ ਦੱਸਿਆ ਕਿ ਜਦੋਂ ਉਹ ਰੋਟਰੀ ਕਲੱਬ ਪੁੱਜੇ ਤਾਂ ਅਚਾਨਕ ਹੀ ਸਾਬਕਾ ਯੂਥ ਪ੍ਰਧਾਨ ਇੰਦਰਜੀਤ ਚੀਕੂ ਅਤੇ ਉਸ ਦੇ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨਾਲ ਗਏ ਗੁਰਵਿੰਦਰ ਸਿੰਘ ਨਾਮੀ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਧੜੇ ਦੇ ਆਗੂਆਂ ਨੇ ਉਸ ‘ਤੇ ਵੀ ਹਮਲਾ ਕਰਕੇ ਫੱਟੜ ਕਰ ਦਿੱਤਾ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ ਹੈ। ਕਾਂਗਰਸੀ ਕੌਂਸਲਰ ਨੇ ਯਸ਼ਪ੍ਰੀਤ ਭੰਦੋਹਲ ਨੇ ਦੱਸਿਆ ਕਿ ਸਾਬਕਾ ਯੂਥ ਕਾਂਗਰਸ ਪ੍ਰਧਾਨ ਚੀਕੂ ਨੂੰ ਇਹ ਖਦਸ਼ਾ ਹੈ ਕਿ ਉਸ ਦੀ ਚੋਣ ਲੜਨ ‘ਤੇ ਰੋਕ ਲਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਮੈਂ ਸ਼ਿਕਾਇਤ ਕੀਤੀ ਸੀ ।
ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਗਾਲੀ-ਗਲੋਚ ਕੀਤੀ
ਜਿਸ ਕਾਰਨ ਚੀਕੂ ਨੇ ਮੇਰੇ ਨਾਲ ਲੜਾਈ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਦੇ ਅਤਿ ਨਜਦੀਕੀ ਗਿਣੇ ਜਾਂਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਚੀਕੂ ਨੇ ਕਾਂਗਰਸੀ ਕੌਂਸਲਰ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਮੇਰੀ ਭੰਦੋਹਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਬਲਕਿ ਭੰਦੋਹਲ ਨੇ ਰੋਟਰੀ ਕਲੱਬ ਆ ਕੇ ਮਾਹੌਲ ਖਰਾਬ ਕਰਨਾ ਸ਼ੁਰੂ ਕੀਤਾ ਅਤੇ ਗਾਲੀ-ਗਲੋਚ ਕੀਤੀ। ਇਸ ਤੋਂ ਬਾਦ ਇੰਕਾਂ ਕੌਂਸਲਰ ਭੰਦੋਹਲ ਦੀ ਦਿਲਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨਾਮੀ ਯੂਥ ਵਰਕਰਾਂ ਨਾਲ ਲੜਾਈ ਹੋਈ ਹੈ ਜਿਸ ਵਿੱਚ ਦੋਨੋਂ ਆਗੂਆਂ ਦੇ ਸੱਟਾਂ ਲੱਗੀਆਂ ਹਨ ਅਤੇ ਮੌਜੂਦਾ ਸਮੇਂ ਉਹ ਜੇਰੇ ਇਲਾਜ ਸਿਵਲ ਹਸਪਤਾਲ ਵਿਖੇ ਦਾਖਲ ਹਨ। ਕਾਂਗਰਸੀਆਂ ਦੀ ਭਿੜਤ ਸੰਬੰਧੀ ਕੋਤਵਾਲੀ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਦੋਨੋਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਦੋਨੋਂ ਧਿਰਾਂ ਦੇ ਦਿੱਤੇ ਬਿਆਨਾਂ ਦੇ ਆਧਾਰ ‘ਤੇ ਹੀ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
330 ਬਲਾਕਾਂ ਦੇ 1,82,565 ਸੇਵਾਦਾਰਾਂ ਨੇ 30,65,735 ਘੰਟੇ ਕੀਤਾ ਸਿਮਰਨ
ਅਨੋਖਾ ਸਿਮਰਨ ਪ੍ਰੇਮ ਮੁਕਾਬਲਾ : ਕੈਥਲ ਫਿਰ ਅੱਗੇ, ਪੰਜਾਬ ਦਾ ਭਵਾਨੀਗੜ੍ਹ ਦੂਜੇ ਸਥਾਨ ‘ਤੇ
ਕੈਥਲ ਦੇ 12 ਹਜ਼ਾਰ 230 ਸੇਵਾਦਾਰਾਂ ਨੇ 2 ਲੱਖ 13 ਹਜ਼ਾਰ 269 ਘੰਟੇ ਕੀਤਾ ਸਿਮਰਨ
ਪੂਰੇ ਭਾਰਤ ‘ਚ ਟਾੱਪ ਟੈਨ ‘ਚ ਰਹਿਣ ਵਾਲੇ ਬਲਾਕ
ਸੂਬੇ                                     ਬਲਾਕ                              ਮੈਂਬਰ                      ਸਿਮਰਨ
ਹਰਿਆਣਾ                              ਕੈਥਲ                            12230                    213269
ਪੰਜਾਬ                                ਭਵਾਨੀਗੜ੍ਹ                       2270                     197627
ਪੰਜਾਬ                               ਬਠੋਈ-ਡਕਾਲਾ                       5387                      137529
ਪੰਜਾਬ                               ਪਟਿਆਲਾ                          5836                       132857
ਹਰਿਆਣਾ                           ਸਰਸਾ                              13455                        131627
ਹਰਿਆਣਾ                          ਕਲਿਆਣ ਨਗਰ                14681                          117887
ਪੰਜਾਬ                               ਮਹਿਮਾ ਗੋਨਿਆਣਾ               3500                          97670
ਪੰਜਾਬ                                 ਰਾਮਾਂ ਨਸੀਬਪੁਰਾ               2149                          86378
ਪੰਜਾਬ                                ਬਲਬੇੜਾ                             3990                         81960
ਪੰਜਾਬ                                 ਰਾਜਪੁਰਾ                            2316                          60972
ਸੱਚ ਕਹੂੰ ਨਿਊਜ਼
ਸਰਸਾ, 30 ਜੂਨ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਪੰਜਾਬ ਦੇ 7 ਤੇ ਹਰਿਆਣਾ ਦੇ 3 ਬਲਾਕਾਂ ਨੇ ਟਾਪ ਟੈਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ   ਪੰਜਾਬ ਦੇ ਬਲਾਕ ਭਵਾਨੀਗੜ੍ਹ ਨੇ ਦੂਜਾ ਤੇ ਬਠੋਈ-ਡਾਕਲਾ ਨੇ ਤੀਜੇ ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 330 ਬਲਾਕਾਂ ਦੇ 1,82,565 ਸੇਵਾਦਾਰਾਂ ਨੇ 30,65,753 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 12230 ਸੇਵਾਦਾਰਾਂ ਨੇ 213269 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ, ਉੱਥੇ ਪੰਜਾਬ ਦੇ ਬਲਾਕ ਭਵਾਨੀਗੜ੍ਹ ਦੇ 2270 ਸੇਵਾਦਾਰਾਂ ਨੇ 197627 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਤੀਜੇ ਨੰਬਰ ‘ਤੇ ਰਹੇ ਬਲਾਕ ਬਠੋਈ-ਡਕਾਲਾ ਦੇ 5387 ਸੇਵਾਦਾਰਾਂ ਨੇ 137529 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਭਵਾਨੀਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਸ੍ਰੀਗੰਗਾਨਗਰ ਬਲਾਕ, ਉੱਤਰ ਪ੍ਰਦੇਸ਼ ‘ਚ ਮਵਾਨਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 202 ਸੇਵਾਦਾਰਾਂ ਨੇ 1710 ਘੰਟੇ ਰਾਮਨਾਮ ਦਾ ਜਾਪ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
437 ਬਲਾਕਾਂ ਦੇ 172253 ਸੇਵਾਦਾਰਾਂ ਨੇ 1425585 ਘੰਟੇ ਕੀਤਾ ਸਿਮਰਨ
ਕੈਥਲ ਨੇ ਪਹਿਲਾ, ਸਰਸਾ ਨੇ ਦੂਜਾ ਤੇ ਧੁਰਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਟਾਪ ਥ੍ਰੀ ‘ਚ ਆਉਣ ਵਾਲੇ ਸਾਰੇ ਬਲਾਕ ਹਰਿਆਣਾ ਦੇ ਹਨ। ਕੈਥਲ ਬਲਾਕ ਨੇ ਜਿੱਥੇ ਭਾਰਤ ‘ਚ ਨੰਬਰ ਇੱਕ ‘ਤੇ ਰਹਿਣ ਦੀ ਪ੍ਰਾਪਤੀ ਨੂੰ ਬਰਕਰਾਰ ਰੱਖਿਆ ਹੈ ਉੱਥੇ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਤੇ ਬਲਾਕ ਧੁਰਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਟਾਪ ਟੈਨ ਦੀ ਜੇਕਰ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਟਾੱਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 437 ਬਲਾਕਾਂ ਦੇ 1722253 ਸੇਵਾਦਾਰਾਂ ਨੇ 1425585 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈੱਥਲ ਦੇ 9987 ਸੇਵਾਦਾਰਾਂ ਨੇ 131270 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ, ਬਲਾਕ ਸਰਸਾ ਦੇ 9863 ਸੇਵਾਦਾਰਾਂ ਨੇ 82660 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਭਵਾਨੀਗੜ੍ਹ ਦੇ 1800 ਸੇਵਾਦਾਰਾਂ ਨੇ 39719 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਮੋਗਾ ਨੇ ਰਾਜਾਂ ‘ਚੋਂ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਕੇਸਰੀ ਸਿੰਘਪੁਰ, ਉੱਤਰ ਪ੍ਰਦੇਸ਼ ‘ਚ ਮਿਲਕੀਪੁਰ, ਹਿਮਾਚਲ ਪ੍ਰਦੇਸ਼ ‘ਚ ਜਵਾਲਾ ਜੀ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਲਾਕ ਵਿਕਾਸਨਗਰ, ਮੱਧ ਪ੍ਰਦੇਸ਼ ‘ਚ ਅਮਲਾ, ਛੱਤੀਸਗੜ੍ਹ ‘ਚ ਬੈਕੁੰਠਪੁਰ ਤੇ ਵਿਦੇਸ਼ਾਂ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਦੁਬਈ, ਕਤਰ, ਰੋਮ, ਕੁਵੈਤ, ਇੰਗਲੇਂਡ, ਸਿਪਰਸ, ਕੈਨਬੇਰਾ, ਬਿਜਿੰਗ, ਸਿੰਗਾਪੁਰ ਤੇ ਯੂਐਸਏ ‘ਚ 259 ਸੇਵਾਦਾਰਾਂ ਨੇ 1849 ਘੰਟੇ ਸਿਮਰਨ ਕੀਤਾ।
ਪੂਰੇ ਭਾਰਤ ‘ਚ ਟੌਪ ਟੈੱਨ ਬਲਾਕ
ਸੂਬੇ                          ਬਲਾਕ                               ਮੈਂਬਰ                 ਸਿਮਰਨ
ਹਰਿਆਣਾ                ਕੈਥਲ                                 9987 131270
ਹਰਿਆਣਾ                ਸਰਸਾ                                9863                82660
ਪੰਜਾਬ                     ਭਵਾਨੀਗੜ੍ਹ                         1800                39719
ਪੰਜਾਬ                     ਬਠੋਈ-ਡਕਾਲਾ                    4399                37690
ਹਰਿਆਣਾ                ਧੁਰਾਲਾ                               1984                35434
ਹਰਿਆਣਾ                ਕਲਿਆਣਨਗਰ                   3047                29660
ਪੰਜਾਬ                     ਬਲਬੇੜਾਧ                          3750                26224
ਪੰਜਾਬ                     ਮਹਿਲਾ ਚੌਂਕ                        1641                 23970
ਪੰਜਾਬ                     ਮਹਿਮਾ ਗੋਨਿਆਣਾ               2573                21445
ਪੰਜਾਬ                     ਨਿਹਾਲ ਸਿੰਘ ਵਾਲਾ              1185                 20128
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਦਾ ਬਲਾਕ ਕੈਥਲ ਫਿਰ ਪਹਿਲੇ ਨੰਬਰ ‘ਤੇ ਰਿਹਾ
172722 ਸੇਵਾਦਾਰਾਂ ਨੇ 1126056 ਘੰਟੇ ਕੀਤਾ ਸਿਮਰਨ
ਟਾਪ 10 ‘ਚ ਹਰਿਆਣਾ-ਪੰਜਾਬ ਦੇ 5-5 ਬਲਾਕ, ਬਲਾਕ ਸਰਸਾ ਦੂਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ (Competition) ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਖਾਸ ਗੱਲ ਇਹ ਹੈ ਕਿ ਇਸ ਵਾਰ ਦੇ ਸਿਮਰਨ (Competition) ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟੋਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 431 ਬਲਾਕਾਂ ਦੇ 172722 ਸੇਵਾਦਾਰਾਂ ਨੇ 1126056 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9998 ਸੇਵਾਦਾਰਾਂ ਨੇ 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ।
ਬਲਾਕ ਸਰਸਾ ਦੇ 10381 ਸੇਵਾਦਾਰਾਂ ਨੇ 74978 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 3923 ਸੇਵਾਦਾਰਾਂ ਨੇ 26309 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ ‘ਚ 89 ਸੇਵਾਦਾਰਾਂ ਨੇ 517 ਘੰਟੇ ਤੱਕ ਸਿਮਰਨ ਕੀਤਾ। ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਰਾਜ ‘ਚ ਬਲਾਕ ਸਿਲਵਾਲਾ ਖੁਰਦ, ਹਿਮਾਚਲ ਪ੍ਰਦੇਸ਼ ‘ਚ ਬਲਾਕ ਨਾਹਨ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। (Competition)
ਇਹ ਹਨ ਪੂਰੇ ਭਾਰਤ ‘ਚ ਟਾਪ ਟੈਨ ਬਲਾਕ
ਸੂਬਾ                               ਬਲਾਕ                      ਮੈਂਬਰ                      ਸਿਮਰਨ
ਹਰਿਆਣਾ                       ਕੈਥਲ                       9998                     115735
ਹਰਿਆਣਾ                       ਸਰਸਾ                      10381                    74978
ਪੰਜਾਬ                           ਪਟਿਆਲਾ                  3923                     26309
ਹਰਿਆਣਾ                      ਕਲਿਆਣ ਨਗਰ          3010                     24922
ਹਰਿਆਣਾ                      ਧੁਰਾਲਾ                       3642                     22405
ਪੰਜਾਬ                           ਕੱਛਵੀ                       3700                     22100
ਪੰਜਾਬ                           ਮੋਗਾ                          2680                     21629
ਪੰਜਾਬ                           ਮਹਿਲਾ ਚੌਂਕ                1349                      17363
ਹਰਿਆਣਾ                      ਪਿਹੋਵਾ                       2354                      16260
ਪੰਜਾਬ                           ਰਾਮ ਨਸੀਬਪੁਰਾ          2265                      13623
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।