Blocks - Sach Kahoon Punjabi
ਪੰਜਾਬ ‘ਚ ਮੋਗਾ ਅੱਵਲ ਤੇ ਬਠੋਈ-ਡਕਾਲਾ ਦੂਜੇ ਨੰਬਰ ‘ਤੇ
ਸਰਸਾ | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ 8 ਬਲਾਕਾਂ ਨੇ ਟਾਪ ਟੈਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਸਰਸਾ ਬਲਾਕ ਨੇ ਪਹਿਲਾ, ਬਲਾਕ ਕੈਥਲ ਨੇ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਦੇ ਦੁਨੀਆ ਭਰ ਦੇ 355 ਬਲਾਕਾਂ ਦੇ 183569 ਸੇਵਾਦਾਰਾਂ ਨੇ 1221990 ਘੰਟੇ ਸਿਮਰਨ ਕੀਤਾ   ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਸਰਸਾ ਦੇ 9867 ਸੇਵਾਦਾਰਾਂ ਨੇ 91841 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਬਲਾਕ ਕੈਥਲ ਦੇ 9875 ਸੇਵਾਦਾਰਾਂ ਨੇ 69135 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਕਲਿਆਣ ਨਗਰ ਦੇ 8650 ਸੇਵਾਦਾਰਾਂ ਨੇ 54609 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ
ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਸ੍ਰੀਗੰਗਾਨਗਰ, ਉੱਤਰ ਪ੍ਰਦੇਸ਼ ‘ਚ ਭੋਪਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 205 ਸੇਵਾਦਾਰਾਂ ਨੇ 986 ਘੰਟੇ ਤੱਕ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਲਾਬਤਪੁਰਾ ਵਿਖੇ ਹੋਈ ਪੰਜ ਬਲਾਕਾਂ ਦੀ ਨਾਮ ਚਰਚਾ
ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ
ਪਰਮ ਪਿਤਾ ਸ਼ਾਹ ਸਤਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਲੁਧਿਆਣਾ ਜਿਲ੍ਹੇ ਦੇ ਪੰਜ ਬਲਾਕਾਂ ਜਗਰਾਓ, ਰਾਏਕੋਟ, ਮੁੱਲਾਂਪੁਰ, ਸਿੱਧਵਾਂ ਤੇ ਮਾਣੂਕੇ ਦੀ ਨਾਮ ਚਰਚਾ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ ਸੰਗਤ ਪਹੁੰਚੀ ਇਸ ਮੌਕੇ ਸਾਧ-ਸੰਗਤ ਨੇ ਸੇਵਾ ਕਾਰਜਾਂ ਦੇ ਨਾਲ ਨਾਲ ਨਾਮ ਚਰਚਾ ਦਾ ਆਨੰਦ ਮਾਣਿਆ ਨਾਮ ਚਰਚਾ ਮੌਕੇ ਕਵੀ ਰਾਜ ਵੀਰਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਜਿੰਮੇਵਾਰਾਂ ਨੇ ਦੱਸਿਆ ਕਿ ਦਸੰਬਰ ਮਹੀਨਾ ਸਾਧ ਸੰਗਤ ਮਾਨਵਤਾ ਭਲਾਈ ਕਾਰਜ, ਸੇਵਾ ਅਤੇ ਸਿਮਰਨ ਕਰਕੇ ਮਨਾਉਂਦੀ ਹੈ ਇਸ ਮੌਕੇ ਸਾਧ ਸੰਗਤ ਲਈ ਲੰਗਰ ਭੋਜਨ ਦੀ ਵਿਵਸਥਾ ਵੀ ਕੀਤੀ ਹੋਈ ਸੀ  ਇਸ ਮੌਕੇ ਵੱਖ ਵੱਖ ਬਲਾਕਾਂ ਦੇ ਜਿੰਮੇਵਾਰ ਤੇ ਸੇਵਾਦਾਰ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
1,72,476 ਸੇਵਾਦਾਰਾਂ ਨੇ 12,45,079 ਘੰਟੇ ਕੀਤਾ ਸਿਮਰਨ
ਬਲਾਕ ਸਰਸਾ ਦੂਜੇ ਤੇ ਪੰਜਾਬ ਦਾ ਪਟਿਆਲਾ ਤੀਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਵਾਰ ਫਿਰ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾੱਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਵਿਸ਼ਵ ਭਰ ‘ਚ 458 ਬਲਾਕਾਂ ਦੇ 1,72,476 ਸੇਵਾਦਾਰਾਂ ਨੇ 12,45,079 ਘੰਟੇ ਸਿਮਰਨ ਕੀਤਾ।
ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9984 ਸੇਵਾਦਾਰਾਂ ਨੇ 114663 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ। ਬਲਾਕ ਸਰਸਾ ਦੇ 10213 ਸੇਵਾਦਾਰਾਂ ਨੇ 75437 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ। ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 4112 ਸੇਵਾਦਾਰਾਂ ਨੇ 33508 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ, ਕੁਵੈਤ, ਬ੍ਰਿਸਵੇਨ, ਕੈਨਬੇਰਾ ‘ਚ 105 ਸੇਵਾਦਾਰਾਂ ਨੇ 527 ਘੰਟੇ ਤੱਕ ਸਿਮਰਨ ਕੀਤਾ ਇਸ ਵਾਰ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਸੂਬੇ ‘ਚ ਬਲਾਕ ਕੇਸਰੀਸਿੰਘਪੁਰ, ਹਿਮਾਚਲ ਪ੍ਰਦੇਸ਼ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੂਰੇ ਭਾਰਤ ‘ਚ ਟਾੱਪ ਟੈਨ ਬਲਾਕ
ਸੂਬੇ                          ਬਲਾਕ                         ਮੈਂਬਰ                   ਸਿਮਰਨ
ਹਰਿਆਣਾ                        ਕੈਥਲ                                  9984                        114663
ਹਰਿਆਣਾ                        ਸਰਸਾ                                 10213                       75437
ਪੰਜਾਬ                             ਪਟਿਆਲਾ                           4112                         33508
ਪੰਜਾਬ                             ਬਲਬੇੜਾ                              3722                        29554
ਹਰਿਆਣਾ                        ਧੁਰਾਲਾ                                3503                        29688
ਪੰਜਾਬ                             ਮੋਗਾ                                    2790                        25939
ਹਰਿਆਣਾ                        ਕਲਿਆਣ ਨਗਰ                   2790                        21626
ਪੰਜਾਬ                             ਮਹਿਲਾ ਚੌਂਕ                         1381                         20724
ਪੰਜਾਬ                             ਘੱਗਾ                                   2295                         18060
ਹਰਿਆਣਾ                        ਪਹੇਵਾ                                 2357                          12296
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਦਾ ਬਲਾਕ ਕੈਥਲ ਫਿਰ ਪਹਿਲੇ ਨੰਬਰ ‘ਤੇ ਰਿਹਾ
172722 ਸੇਵਾਦਾਰਾਂ ਨੇ 1126056 ਘੰਟੇ ਕੀਤਾ ਸਿਮਰਨ
ਟਾਪ 10 ‘ਚ ਹਰਿਆਣਾ-ਪੰਜਾਬ ਦੇ 5-5 ਬਲਾਕ, ਬਲਾਕ ਸਰਸਾ ਦੂਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ (Competition) ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਖਾਸ ਗੱਲ ਇਹ ਹੈ ਕਿ ਇਸ ਵਾਰ ਦੇ ਸਿਮਰਨ (Competition) ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟੋਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 431 ਬਲਾਕਾਂ ਦੇ 172722 ਸੇਵਾਦਾਰਾਂ ਨੇ 1126056 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9998 ਸੇਵਾਦਾਰਾਂ ਨੇ 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ।
ਬਲਾਕ ਸਰਸਾ ਦੇ 10381 ਸੇਵਾਦਾਰਾਂ ਨੇ 74978 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 3923 ਸੇਵਾਦਾਰਾਂ ਨੇ 26309 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ ‘ਚ 89 ਸੇਵਾਦਾਰਾਂ ਨੇ 517 ਘੰਟੇ ਤੱਕ ਸਿਮਰਨ ਕੀਤਾ। ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਰਾਜ ‘ਚ ਬਲਾਕ ਸਿਲਵਾਲਾ ਖੁਰਦ, ਹਿਮਾਚਲ ਪ੍ਰਦੇਸ਼ ‘ਚ ਬਲਾਕ ਨਾਹਨ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। (Competition)
ਇਹ ਹਨ ਪੂਰੇ ਭਾਰਤ ‘ਚ ਟਾਪ ਟੈਨ ਬਲਾਕ
ਸੂਬਾ                               ਬਲਾਕ                      ਮੈਂਬਰ                      ਸਿਮਰਨ
ਹਰਿਆਣਾ                       ਕੈਥਲ                       9998                     115735
ਹਰਿਆਣਾ                       ਸਰਸਾ                      10381                    74978
ਪੰਜਾਬ                           ਪਟਿਆਲਾ                  3923                     26309
ਹਰਿਆਣਾ                      ਕਲਿਆਣ ਨਗਰ          3010                     24922
ਹਰਿਆਣਾ                      ਧੁਰਾਲਾ                       3642                     22405
ਪੰਜਾਬ                           ਕੱਛਵੀ                       3700                     22100
ਪੰਜਾਬ                           ਮੋਗਾ                          2680                     21629
ਪੰਜਾਬ                           ਮਹਿਲਾ ਚੌਂਕ                1349                      17363
ਹਰਿਆਣਾ                      ਪਿਹੋਵਾ                       2354                      16260
ਪੰਜਾਬ                           ਰਾਮ ਨਸੀਬਪੁਰਾ          2265                      13623
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।