Left - Sach Kahoon Punjabi
ਪੰਤ ਨੇ ਧੋਨੀ ਸਮੇਤ ਕਈ ਧੁਰੰਦਰ ਛੱਡੇ ਪਿੱਛੇ
ਆਸਟਰੇਲੀਆ ਦੀ ਧਰਤੀ ਂਤੇ ਇੱਕ ਲੜੀ ਂਚ 15 ਕੈਚ ਲੈਣ ਦਾ ਬਣਾਇਆ ਰਿਕਾਰਡ
ਪਰਥ, 18 ਦਸੰਬਰ।
ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਰਥ ਟੈਸਟ ‘ਚ ਇੱਕ ਹੋਰ ਵੱਡਾ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ ਪੰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸ਼ਾਨ ਮਾਰਸ਼ ਦਾ ਕੈਚ ਲੈ ਕੇ ਲੜੀ ‘ਚ ਆਪਣਾ 15ਵਾਂ ਸ਼ਿਕਾਰ ਪੂਰਾ ਕੀਤਾ ਜ਼ਿਕਰਯੋਗ ਹੈ ਕਿ ਇਹ ਹੁਣ ਤੱਕ ਕਿਸੇ ਵੀ ਭਾਰਤੀ ਵਿਕਟਕੀਪਰ ਦਾ ਆਸਟਰੇਲੀਆ ਦੌਰੇ ‘ਤੇ ਅੱਵਲ ਪ੍ਰਦਰਸ਼ਨ ਹੈ
ਇਸ ਤੋਂ ਪਹਿਲਾਂ ਐਡੀਲੇਡ ਟੈਸਟ ‘ਚ ਪੰਤ ਨੇ 11 ਕੈਚ ਫੜੇ ਸਨ ਪੰਤ ਦੂਸਰੇ ਟੈਸਟ ‘ਚ ਹੁਣ ਤੱਕ ਚਾਰ ਕੈਚ ਲੈ ਚੁੱਕੇ ਹਨ ਪੰਤ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਇੱਕ ਲੜੀ ‘ਚ ਬੈਸਟ ਪ੍ਰਦਰਸ਼ਨ ਦਾ ਰਿਕਾਰਡ ਸਈਅਦ ਕਿਰਮਾਨੀ(1979-80), ਮਹਿੰਦਰ ਸਿੰਘ ਧੋਨੀ (2012-13,2014-15,ਦੋ ਵਾਰ) ਅਤੇ ਰਿਧੀਮਾਨ ਸਾਹਾ ਦੇ ਨਾਂਅ ਸਨ, ਜਿੰਨ੍ਹਾਂ ਨੇ 14-14 ਕੈਚ ਆਪਣੇ ਨਾਂਅ ਕੀਤੇ ਸਨ ਧੋਨੀ ਅਤੇ ਕਿਰਮਾਨੀ ਤੋਂ ਇਲਾਵਾ ਸਾਹਾ ਨੇ 2016-17 ‘ਚ ਭਾਰਤ ‘ਚ ਆਸਟਰੇਲੀਆ ਦੇ 14 ਖਿਡਾਰੀਆਂ ਨੂੰ ਆਊਟ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਪੇਨ ਤੋਂ ਬਾਅਦ ਮੈਡ੍ਰਿਡ ਨੇ ਵੀ ਕੀਤਾ ਲੋਪੇਤੇਗੁਈ ਨੂੰ ਬਾਹਰ
9 ਮਹੀਨਿਆਂ ‘ਚ ਦੂਜੀ ਵਾਰ ਕੋਚ ਦੇ ਅਹੁਦੇ ਤੋਂ ਧੋਣਾ ਪਿਆ ਹੱਥ
ਜੂਨ ‘ਚ ਹੀ ਸਾਬਕਾ ਫਰੈਂਚ ਖਿਡਾਰੀ ਜ਼ਿਦਾਨ ਦੀ ਜਗ੍ਹਾ  ਬਣੇ ਸੀ ਕੋਚ
ਮੈਡ੍ਰਿਡ, 30 ਅਕਤੂਬਰ
ਸਪੈਨਿਸ਼ ਕਲੱਬ ਰਿਆਲ ਮੈਡ੍ਰਿਡ ਨੇ ਬਾਰਸੀਲੋਨਾ ਹੱਥੋਂ ਮਿਲੀ 1-5 ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਮੁੱਖ ਕੋਚ ਜੁਲੇਨ ਲੋਪੇਤਗੁਈ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਰਿਆਲ ਮੈਡ੍ਰਿਡ ਨੂੰ ਸੋਮਵਾਰ ਨੂੰ ਹੋਏ ਮੈਚ ‘ਚ ਬਾਰਸੀਲੋਨਾ ਹੱਥੋਂ ਕਰਾਰੀ ਮਾਤ ਝੱਲਣੀ ਪਈ ਸੀ ਜਿਸ ਤੋਂ ਬਾਅਦ ਕਲੱਬ ਦੇ ਨਿਰਦੇਸ਼ਕ ਮੰਡਲ ਨੇ ਲੋਪੇਤੇਗੁਈ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਕਲੱਬ ਨੇ ਜਾਰੀ ਬਿਆਨ ‘ਚ ਹਾਕਿ ਅਸੀਂ ਬਹੁਤ ਹੀ ਜਿੰਮ੍ਹੇਦਾਰੀ ਅਤੇ ਵਿਚਾਰ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ ਤਾਂਕਿ ਸੈਸ਼ਨ ਦੇ ਅਗਲੇ ਟੀਚਿਆਂ ਨੂੰ ਦੇਖਦੇ ਹੋਏ ਟੀਮ ਦੇ ਪ੍ਰਦਰਸ਼ਨ ‘ਚ ਬਦਲਾਅ ਲਿਆਂਦਾ ਜਾ ਸਕੇ
ਲੋਪੇਤੇਗੁਈ ਨੂੰ ਇਸ ਸਾਲ ਜੂਨ ‘ਚ ਸਾਬਕਾ ਫਰੈਂਚ ਖਿਡਾਰੀ ਜਿਨੇਦਿਨ ਜ਼ਿਦਾਨ ਦੀ ਜਗ੍ਹਾ ਰਿਆਲ ਮੈਡ੍ਰਿਡ ਦਾ ਕੋਚ ਬਣਾਇਆ ਗਿਆ ਸੀ
ਕਲੱਬ ਨੇ ਦੱਸਿਆ ਕਿ ਸਾਂਤਿਆਗੋ ਸੋਲਾਰੀ ਨੂੰ ਅਸਥਾਈ ਤੌਰ ‘ਤੇ ਹੁਣ ਟੀਮ ਦਾ ਕੋਚ ਬਣਾ ਦਿੱਤਾ ਗਿਆ ਹੈ ਪਿਛਲੇ ਤਿੰਨ ਸਾਲਾਂ ਤੋਂ ਚੈਂਪੀਅੰਜ਼ ਲੀਗ ਦੀ ਜੇਤੂ ਮੈਡ੍ਰਿਡ ਫਿਲਹਾਲ ਲੀ ਲੀਗਾ ‘ਚ 9ਵੇਂ ਨੰਬਰ ‘ਤੇ ਹੈ ਇਹ 12 ਮਹੀਨੇ ‘ਚ ਦੂਸਰਾ ਮੌਕਾ ਹੈ ਜਦੋਂ ਲੋਪੇਤਗੁਈ ਨੂੰ ਉਹਨਾਂ ਦੇ ਕੋਚ ਅਹੁਦੇ ਤੋਂ ਹਟਾਇਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਨੂੰ ਸਪੇਨ ਦੇ ਮੁੱਖ ਕੋਚ ਅਹੁਦੇ ਤੋਂ ਹਟਾਇਆ ਗਿਆ ਸੀ
ਰਿਆਲ ਮੈਡ੍ਰਿਡ ਨੂੰ ਇਸ ਸੈਸ਼ਨ ‘ਚ 14 ਮੈਚਾਂ ‘ਚ ਸਿਰਫ਼ 30 ਅੰਕ ਮਿਲੇ ਹਨ ਅਤੇ ਆਖ਼ਰੀ ਪੰਜ ਮੈਚਾਂ ‘ਚ ਉਸਨੂੰ ਇੱਕ ਹੀ ਅੰਕ ਮਿਲਿਆ ਹੈ 2008-09 ‘ਚ ਜੁਆਂਡੇ ਰਾਮੋਸ ਦੀ ਕੋਚਿੰਗ ‘ਚ ਆਖ਼ਰੀ ਪੰਜ ਮੈਚਾਂ ‘ਚ ਲਗਾਤਾਰ ਹਾਰਨ ਤੋਂ ਬਾਅਦ ਇਹ ਰਿਆਲ ਮੈਡ੍ਰਿਡ ਦਾ ਦੂਸਰਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ 14 ਮੈਚਾਂ ‘ਚ ਲੋਪੇਤਗੁਈ ਦੇ ਮਾਰਗਦਰਸ਼ਨ ‘ਚ ਮੈਡ੍ਰਿਡ ਨੇ ਛੇ ਮੈਚ ਜਿੱਤੇ ਹਨ, ਛੇ ਹਾਰੇ ਅਤੇ ਦੋ ਡਰਾਅ ਰਹੇ ਟੀਮ ਲੀਗ ‘ਚ ਅਜੇ ਬਾਰਸੀਲੋਨਾ ਤੋਂ ਸੱਤ ਅੰਕ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਰਸੀ ਨੇ ਧਵਨ ਨੂੰ ਛੱਡਿਆ ਪਿੱਛੇ
7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ
148 ਗੇਂਦਾਂ ‘ਚ ਠੋਕੇ 257 ਦੌੜਾਂ
ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ਗੇਂਦਾਂ ‘ਚ 257 ਦੌੜਾਂ(23 ਛੱਕੇ ਅਤੇ 15 ਚੌਕੇ) ਬਣਾ ਕੇ ਲਿਸਟ ਏ ਮੈਚਾਂ ‘ਚ ਉੱਚ ਸਕੋਰ ਦੇ ਮਾਮਲੇ ‘ਚ ਵਿਸ਼ਵ ਦੇ ਤੀਸਰੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਸ਼ਾਰਟ ਨੇ ਭਾਰਤੀ ਬੱਲੇਬਾਜ਼ ਸ਼ਿਖਰ ਧਵਨ(248) ਨੂੰ ਪਛਾੜਿਆ ਪਰ ਉਹ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਤੋਂ ਸਿਰਫ਼ 11 ਦੌੜਾਂ ਪਿੱਛੇ ਰਹਿ ਗਏ। ਡਾਰਸੀ ਨੇ 100, 150, 200, 250 ਦੌੜਾਂ ਛੱਕਾ ਮਾਰਕੇ ਪੂਰੀਆਂ ਕੀਤੀਆਂ ਅਤੇ ਟੀਮ ਨੂੰ 47 ਓਵਰਾਂ ‘ਚ 387 ਦੇ ਸਕੋਰ ‘ਤੇ ਪਹੁੰਚਾਇਆ ਕਵੀਂਜ਼ਲੈਂਡ 271 ਦੌੜਾਂ ਬਣਾ ਸਕੀ ਡਾਰਸੀ ਤੋਂ ਪਹਿਲਾਂ ਸਾਲ 2002 ‘ਚ ਸਰ੍ਹੇ ਟੀਮ ਦੇ ਅਲੀ ਬਰਾਊਨ ਨੇ 160 ਗੇਂਦਾਂ ‘ਚ 268 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ 2014 ‘ਚ ਭਾਰਤ ਦੇ ਰੋਹਿਤ ਸ਼ਰਮਾ ਨੇ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼੍ਰੀਲੰਕਾ ਵਿਰੁੱਧ 173 ਗੇਂਦਾਂ ‘ਚ 264 ਦੌੜਾਂ ਦੀ ਪਾਰੀ ਖੇਡੀ ਸੀ।
ਨਸ਼ੇ ਦੇ ਜਾਲ ਵਿੱਚੋਂ ਨਿੱਕਲ ਬਣੇ ਪਰਸਿੱਧ ਅਦਾਕਾਰ
ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਕਰ ਰਹੇ ਨੇ ਯਤਨ
ਮੁਬੰਈ (ਏਜੰਸੀ)। ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ ‘ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ ਗਿਆ ਸੀ ਅਤੇ ਅੱਜ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਚੁੱਕੇ ਹਨ। ਡਰੱਗਜ਼ ਦੇ ਆਦੀ ਹੋਣ ਕਾਰਨ ਉਹ ਆਪਣੇ ਅੰਦਰ ਦੇ ਗੁੱਸੇ ਨੂੰ ਦੱਸਦੇ ਹਨ। ਇਹ ਗੁੱਸਾ ਆਪਣੀ ਮਾਂ ਨਾਲ ਨਾ ਮਿਲ ਸਕਣ ਦੇ ਦੁੱਖ ਅਤੇ ਪਿਤਾ ਦੀ ਵੱਧਦੀ ਦੂਰੀ ਦਾ ਕਾਰਨ ਸੀ। ਪ੍ਰਤੀਕ ਬੱਬਰ ਨੇ ਸਾਲ 2008 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਜਾਨੇ ਤੂੰ ਯਾ ਜਾਨੇ ਨਾ’ ਤੋਂ ਕੀਤੀ ਸੀ। ਇਹ ਫਿਲਮ ਆਮਿਰ ਖਾਨ ਨੇ ਪ੍ਰਡਿਊਸ ਕੀਤੀ ਸੀ। ਇਸ ਤੋਂ ਬਾਅਦ ਉਹ ਆਮਿਰ ਖਾਨ ਦੀ ਇਕ ਹੋਰ ਫਿਲਮ ‘ਧੋਬੀ ਘਾਟ’ ‘ਚ ਵੀ ਨਜ਼ਰ ਆਏ ਸਨ। ਪ੍ਰਤੀਕ ਬੱਬਰ ਹੁਣ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਮੁਲਕ’ ‘ਚ ਨਜ਼ਰ ਆਏ।
ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਪ੍ਰਤੀਕ ਬੱਬਰ ਨੇ ਕਿਹਾ ਕਿ ”ਮੈਂ ਮਰਨ ਦੀ ਕਗਾਰ ‘ਤੇ ਸੀ, ਡਰੱਗਜ਼ ਐਡੀਕਸ਼ਨ ਨੇ ਮੈਨੂੰ ਲਗਭਗ ਮਾਰ ਹੀ ਦਿੱਤਾ ਸੀ, ਮੇਰੀ ਨਾਨੀ ਜੋ ਮੇਰੀ ਮਾਂ ਵਰਗੀ ਸੀ, ਉਨ੍ਹਾਂ ਦੀ ਇਸ ਚਿੰਤਾ ‘ਚ ਮੌਤ ਹੋ ਗਈ ਅਤੇ ਮੈਂ ਡਰੱਗ ਐਡੀਕਟਿਡ ਹਾਂ। ਉਨ੍ਹਾਂ ਦੀ ਮਾਂ ਨਾਲ ਮੈਨੂੰ ਗਹਿਰਾ ਸਦਮਾ ਲੱਗਿਆ। ਮੇਰੀ ਨਾਨੀ ਅਤੇ ਨਾਨਾ ਦੋਵਾਂ ਨੇ ਮੈਨੂੰ ਬਚਪਨ ਤੋਂ ਵੱਡਾ ਕੀਤਾ ਸੀ। ਅੱਜ ਮੇਰੇ ਦੋਸਤ ਹਨ, ਮੇਰੇ ਪਿਤਾ ਹਨ, ਮੇਰੇ ਭਰਾ ਹਨ ਪਰ ਉਹ ਦੋਵੇਂ ਨਹੀਂ ਹਨ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੈ, ਉਨ੍ਹਾਂ ਦੇ ਮਰਦੇ ਦਮ ਤੱਕ ਕਦੇ ਡਰੱਗਜ਼ ਨੂੰ ਹੱਥ ਨਹੀਂ ਲਵਾਂਗਾ।”
ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ
ਪ੍ਰਤੀਕ ਬੱਬਰ ਨੇ ਅੱਗੇ ਕਿਹਾ, ”ਡਰੱਗਜ਼ ਨਾਲ ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ। ਮੇਰੇ ਦਿਮਾਗ ‘ਚ ਆਵਾਜ਼ ਗੁੰਜਦੀ ਸੀ ਕਿ ਮੇਰੀ ਮਾਂ ਕੌਣ ਸੀ, ਹੋਵੇਗੀ ਬਹੁਤ ਕਾਮਯਾਬ ਪਰ ਮੇਰੇ ਨਾਲ ਕਿਉਂ ਨਹੀਂ ਹੈ, ਕਿਉਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹਾਂ? ਕਿਉਂ ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ? ਕਿਉਂ ਉਨ੍ਹਾਂ ਕੋਲ ਮੇਰੇ ਲਈ ਸਮਾਂ ਨਹੀਂ ਹੈ? ਪਿਤਾ ਜੀ ਮਿਲਣ ਆਉਂਦੇ ਸਨ ਪਰ ਮੇਰੇ ਨਾਲ ਨਹੀਂ ਰਹਿੰਦੇ ਸਨ। ਮੇਰੇ ਪਿਤਾ ਮੇਰੇ ਹੀਰੋ ਪਰ ਉਹ ਇਕ ਅਦਾਕਾਰ ਹੋਣ ਦੇ ਨਾਲ-ਨਾਲ ਨੇਤਾ ਵੀ ਸਨ, ਜਿਸ ਕਾਰਨ ਉਹ ਹਮੇਸ਼ਾ ਬਿਜ਼ੀ ਰਹਿੰਦੇ ਸਨ।” ਇਸ ਦੌਰਾਨ ਉਹਨਾਂ ਦੇਸ਼ ਦੇ ਹਰ ਨੌਜਵਾਨ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪਰੇਰਿਤ ਕੀਤਾ। ਉਹ ਚਾਹੁੰਦੇ ਹਨ ਕਿ ਕੋਈ ਵੀ ਦੇਸ਼ ਦਾ ਨੌਜਵਾਨ ਨਸ਼ੇ ਦੇ ਹੱਥੋਂ ਮੌਤ ਦੇ ਮੂੰਹ ਨਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
45 ਗੇਂਦਾਂ ‘ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ
4 ਅਗਸਤ
ਜ਼ਬਰਦਸਤ ਲੈਅ ‘ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ ‘ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ ‘ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਫਿੰਚ ਨੇ 52 ਗੇਂਦਾਂ ਦੀ ਆਪਣੀ ਨਾਬਾਦ ਪਾਰੀ ‘ਚ 117 ਦੌੜਾਂ ਬਣਾਈਆਂ ਅਤੇ ਉਹਨਾਂ ਦੀ ਟੀਮ ਨੇ ਨਿਰਧਾਰਤ ਟੀਚੇ ਨੂੰ 16 ਓਵਰਾਂ ‘ਚ 222-1 ਨਾਲ ਹਾਸਲ ਕਰ ਲਿਆ ਫਿੰਚ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 8 ਛੱਕੇ ਲਗਾਏ
ਮਿਡਲਸੇਕਸ ਨੇ ਪਾਲ ਸਟਰਲਿੰਗ ਦੀਆਂ 58 ਗੇਂਦਾਂ ‘ਚ 109 ਦੌੜਾਂ ਦੀ ਮੱਦਦ ਨਾਲ 20 ਓਵਰਾਂ ‘ਚ 221-5 ਦਾ ਸਕੋਰ ਕੀਤਾ  ਸਟਰਲਿੰਗ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 7 ਛੱਕੇ ਲਾਏ ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉੱਤਰੀ ਸਰੇ ਨੂੰ ਜੇਸਨ ਰਾਏ ਅਤੇ ਫਿੰਚ ਨੇ ਤੂਫ਼ਾਨੀ ਸ਼ੁਰੂਆਤ ਦਿੱਤੀ ਦੋਵਾਂ ਨੇ ਪਹਿਲੀ ਵਿਕਟ ਲਈ 13.5 ਓਵਰਾਂ ‘ਚ ਹੀ 191 ਦੌੜਾਂ ਜੋੜੀਆਂ ਰਾਏ ਨੇ 37 ਗੇਂਦਾਂ ‘ਚ 84 ਦੌੜਾਂ ‘ਚ 7 ਛੱਥੇ ਲਾਏ  ਰਾਏ ਤੋਂ ਬਾਅਦ ਫਿੰਚ ਨੇ ਨਿਕ ਨਾਲ ਮਿਲ ਕੇ ਮੈਚ 16 ਓਵਰਾਂ ‘ਚ ਹੀ 9 ਵਿਕਟਾਂ ਨਾਲ ਆਪਣੀ ਟੀਮ ਨੂੰ ਜਿਤਵਾ ਦਿੱਤਾ ਦਿਲਚਸਪ ਰਿਹਾ ਕਿ ਇਸ ਮੈਚ ‘ਚ 27 ਛੱਕੇ ਲੱਗੇ
ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ
ਇਸ ਸੈਂਕੜੇ ਦੇ ਨਾਲ ਟੀ20 ‘ਚ ਸੈਂਕੜੇ ਲਾਉਣ ਦੇ ਮਾਮਲੇ ‘ਚ ਫਿੰਚ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ ਉਹ ਸੈਂਕੜੇ ਲਾਉਣ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਡੇਵਿਡ ਵਾਰਨਰ ਨਾਲ ਤੀਸਰੇ ਨੰਬਰ ‘ਤੇ ਕਾਬਜ਼ ਹਨ ਟੀ20 ‘ਚ ਛੱਕੇ ਲਾਉਣ ਦੇ ਮਾਮਲੇ ‘ਚ ਆਰੋਨ ਫਿੰਚ (232 ਟੀ20 ਮੈਚਾਂ ‘ਚ 308 ਛੱਕੇ) 8ਵੇਂ ਨੰਬਰ ‘ਤੇ ਹਨ ਅਤੇ ਉਹ ਟੀਮ20 ‘ਚ ਰੋਹਿਤ ਸ਼ਰਮਾਂ (289 ਮੈਚਾਂ ‘ਚ 313 ਛੱਕੇ )ਦੇ ਛੱਕਿਆਂ ਦੇ ਰਿਕਾਰਡ ਨੂੰ ਵੀ ਛੇਤੀ ਹੀ ਤੋੜ ਸਕਦੇ ਹਨ
ਟੀ20 ‘ਚ ਜ਼ਿਆਦਾ ਸੈਂਕੜੇ
ਕ੍ਰਿਸ ਗੇਲ ਵੈਸਟਇੰਡੀਜ਼21
ਮਾਈਕਲ ਕਲਿੰਗਰਆਸਟਰੇਲੀਆ7
ਲਿਊਕ ਰਾਈਟ ਇੰਗਲੈਂਡ7
ਬ੍ਰੈਂਡਨ ਮੈਕੁਲਮ ਨਿਊਜ਼ੀਲੈਂਡ7
ਫਿੰਚ ਤੇ ਵਾਰਨਰ6
ਰੋਹਿਤ ਸ਼ਰਮਾ5
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।