Finch - Sach Kahoon Punjabi
ਮੈਕਸਵੇਲ-ਫਿੰਚ ਆਈਪੀਅਲ ਨੀਲਾਮੀ ਤੋਂ ਹਟੇ
ਦੋਵਾਂ ਨੂੰ ਪਿਛਲੇ ਸਾਲ ਦੀਆਂ ਫਰੈਂਚਾਈਜ਼ੀਆਂ ਨੇ 2019 ਲਈ ਕਰ ਦਿੱਤਾ ਸੀ ਰਿਲੀਜ਼
ਮੈਲਬੋਰਨ, 6 ਦਸੰਬਰ
ਆਸਟਰੇਲੀਆਈ ਸਟਾਰ ਹਰਫ਼ਨਮੌਲਾ ਅਤੇ ਕਿਸੇ ਸਮੇਂ ਆਈਪੀਐਲ ਦੇ ਮਿਲਿਅਨ ਡਾਲਰ ਬੇਬੀ ਰਹੇ ਗਲੇਨ ਮੈਕਸਵੇਲ ਅਤੇ ਬੱਲੇਬਾਜ਼ ਆਰੋਨ ਫਿੰਚ ਨੇ ਸਾਲ 2019 ‘ਚ ਟੀ20 ਲੀਗ ਦੀ ਹੋਣ ਵਾਲੀ ਨੀਲਾਮੀ ਤੋਂ ਹਟਣ ਦਾ ਫੈਸਲਾ ਕੀਤਾ ਹੈ ਆਸਟਰੇਲੀਆਈ ਟੀਮ ਦਾ 2019 ਦੇ ਸ਼ੁਰੂਆਤੀ ਸੈਸ਼ਨ ‘ਚ ਕਾਫ਼ੀ ਮਸਰੂਫ਼ ਪ੍ਰੋਗਰਾਮ ਹੈ ਅਤੇ ਟੀਮ ਨੇ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਅਤੇ ਉਸ ਤੋਂ ਬਾਅਦ ਏਸ਼ਜ਼ ਲੜੀ ‘ਚ ਵੀ ਖੇਡਣਾ ਹੈ ਜਿਸ ਦੇ ਮੱਦੇਨਜ਼ਰ ਮੈਕਸਵੇਲ ਅਤੇ ਫਿੰਚ ਨੇ ਆਈਪੀਐਲ ਦੇ 12ਵੇਂ ਸੈਸ਼ਨ ਦੀ ਨੀਲਾਮੀ ‘ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ
ਦਿੱਲੀ ਡੇਅਰਡੇਵਿਲਜ਼ ਵੱਲੋਂ 2018 ‘ਚ 9 ਕਰੋੜ ਰੁਪਏ ‘ਚ ਖ਼ਰੀਦੇ ਮੈਕਸਵੇਲ ਨੂੰ ਨਵੰਬਰ ‘ਚ ਦਿੱਲੀ ਕੈਪੀਟਲਜ਼ ਨੇ ਰਿਲੀਜ਼ ਕਰ ਦਿੱਤਾ ਹੈ ਅਤੇ ਪੰਜਾਬ ਕਿੰਗਜ਼ ਇਲੈਵਨ ਨੇ 2018 ‘ਚ 6.2 ਕਰੋੜ ਰੁਪਏ ‘ਚ ਖ਼ਰੀਦੇ ਫਿੰਚ ਨੂੰ 2019 ਲਈ ਰਿਲੀਜ਼ ਕਰ ਦਿੱਤਾ ਸੀ ਆਈਪੀਐਲ ਦੇ 12ਵੇਂ ਸੈਸ਼ਨ ਲਈ ਜੈਪੁਰ ‘ਚ 18 ਦਸੰਬਰ ਨੂੰ ਨੀਲਾਮੀ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਇਸ ਵਾਰ 232 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 1003 ਖਿਡਾਰੀ ਨੀਲਾਮੀ ‘ਚ ਆਪਣੀ ਕਿਸਮਤ ਅਜਮਾਉਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿੰਚ ਬਣੇ ਪਾਕਿ ਵਿਰੁੱਧ ਟੀ20 ਦੇ ਕਪਤਾਨ
ਦੁਬਈ ਂਚ ਪਾਕਿਸਤਾਨ-ਆਸਟਰੇਲੀਆ ਦਰਮਿਆਨ 24 ਤੋਂ 28  3 ਟੀ20 ਮੈਚਾਂ ਦੀ ਲੜੀ
ਮੈਲਬੋਰਨ, 5 ਅਕਤੂਬਰ
ਆਰੋਨ ਫਿੰਚ ਨੂੰ ਸੰਯੁਕਤ ਅਰਬ ਅਮੀਰਾਤ (ਦੁਬਈ)’ਚ ਪਾਕਿਸਤਾਨ ਵਿਰੁੱਧ 24, 26 ਅਤੇ 28 ਅਕਤੂਬਰ ਨੂੰ?ਹੋਣ ਵਾਲੇ ਤਿੰਨ ਟੀ20 ਮੈਚਾਂ ਦੀ ਲੜੀ ਲਈ ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਮਿਸ਼ੇਲ ਮਾਰਸ਼ ਅਤੇ ਅਲੇਕਸ ਕਾਰੀ ਨੂੰ ਟੀਮ ਦਾ ਉਕਪਤਾਨ ਬਣਾਇਆ ਗਿਆ ਹੈ ਫਿੰਚ ਇਸ ਤੋਂ ਪਹਿਲਾਂ ਜ਼ਿੰਬਾਬਵੇ ‘ਚ ਟੀ20 ਲੜੀ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਯੂਏਈ ‘ਚ ਦੋ ਟੇਸਟਾਂ ਦੀ ਲੜੀ ਲਈ ਚੁਣੇ ਗਏ ਪੰਜ ਨਵੇਂ ਟੈਸਟ ਖਿਡਾਰੀਆਂ ‘ਚ ਸ਼ਾਮਲ ਸਨ
ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਫਿੰਚ ਟਵੰਟੀ20 ‘ਚ ਦੁਨੀਆਂ ਦੇ ਚੁਨਿੰਦਾ ਖਿਡਾਰੀਆਂ ‘ਚ ਸ਼ਾਮਲ ਹਨ ਲੈਂਗਰ ਨੇ ਕਿਹਾ ਕਿ ਬੱਲੇਬਾਜ਼ ਕ੍ਰਿਸ ਲਿਨ ਅਤੇ ਗੇਂਦਬਾਜ਼ ਨਾਥਨ ਕੋਲਟਰ ਦੀ ਵੀ ਸੱਟ ਤੋਂ ਬਾਅਦ ਵਾਪਸੀ ਹੋ ਰਹੀ ਹੈ ਉਹਨਾਂ ਕਿਹਾ ਕਿ ਲਿਨ ਨੇ ਜੇਐਲਟੀ ਕੱਪ ‘ਚ ਦਿਖਾ ਦਿੱਤਾ ਹੈ ਕਿ ਉਹ ਕਿੰਨੇ ਹਮਲਾਵਰ ਖਿਡਾਰੀ ਹਨ ਨਵੇਂ ਉੱਭਰਦੇ ਹੋਏ ਖਿਡਾਰੀਆਂ ‘ਚ ਐਡਮ ਜੰਪਾ ਅਤੇ ਬੇਨ ਮੈਕਡਰਮੋਟ ਨੂੰ ਵੀ ਹਾਲੀਆ ਪ੍ਰਦਰਸ਼ਨ ਦੀ ਬਦੌਲਤ ਟੀਮ ‘ਚ ਜਗ੍ਹਾ ਮਿਲੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
45 ਗੇਂਦਾਂ ‘ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ
4 ਅਗਸਤ
ਜ਼ਬਰਦਸਤ ਲੈਅ ‘ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ ‘ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ ‘ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਫਿੰਚ ਨੇ 52 ਗੇਂਦਾਂ ਦੀ ਆਪਣੀ ਨਾਬਾਦ ਪਾਰੀ ‘ਚ 117 ਦੌੜਾਂ ਬਣਾਈਆਂ ਅਤੇ ਉਹਨਾਂ ਦੀ ਟੀਮ ਨੇ ਨਿਰਧਾਰਤ ਟੀਚੇ ਨੂੰ 16 ਓਵਰਾਂ ‘ਚ 222-1 ਨਾਲ ਹਾਸਲ ਕਰ ਲਿਆ ਫਿੰਚ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 8 ਛੱਕੇ ਲਗਾਏ
ਮਿਡਲਸੇਕਸ ਨੇ ਪਾਲ ਸਟਰਲਿੰਗ ਦੀਆਂ 58 ਗੇਂਦਾਂ ‘ਚ 109 ਦੌੜਾਂ ਦੀ ਮੱਦਦ ਨਾਲ 20 ਓਵਰਾਂ ‘ਚ 221-5 ਦਾ ਸਕੋਰ ਕੀਤਾ  ਸਟਰਲਿੰਗ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 7 ਛੱਕੇ ਲਾਏ ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉੱਤਰੀ ਸਰੇ ਨੂੰ ਜੇਸਨ ਰਾਏ ਅਤੇ ਫਿੰਚ ਨੇ ਤੂਫ਼ਾਨੀ ਸ਼ੁਰੂਆਤ ਦਿੱਤੀ ਦੋਵਾਂ ਨੇ ਪਹਿਲੀ ਵਿਕਟ ਲਈ 13.5 ਓਵਰਾਂ ‘ਚ ਹੀ 191 ਦੌੜਾਂ ਜੋੜੀਆਂ ਰਾਏ ਨੇ 37 ਗੇਂਦਾਂ ‘ਚ 84 ਦੌੜਾਂ ‘ਚ 7 ਛੱਥੇ ਲਾਏ  ਰਾਏ ਤੋਂ ਬਾਅਦ ਫਿੰਚ ਨੇ ਨਿਕ ਨਾਲ ਮਿਲ ਕੇ ਮੈਚ 16 ਓਵਰਾਂ ‘ਚ ਹੀ 9 ਵਿਕਟਾਂ ਨਾਲ ਆਪਣੀ ਟੀਮ ਨੂੰ ਜਿਤਵਾ ਦਿੱਤਾ ਦਿਲਚਸਪ ਰਿਹਾ ਕਿ ਇਸ ਮੈਚ ‘ਚ 27 ਛੱਕੇ ਲੱਗੇ
ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ
ਇਸ ਸੈਂਕੜੇ ਦੇ ਨਾਲ ਟੀ20 ‘ਚ ਸੈਂਕੜੇ ਲਾਉਣ ਦੇ ਮਾਮਲੇ ‘ਚ ਫਿੰਚ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ ਉਹ ਸੈਂਕੜੇ ਲਾਉਣ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਡੇਵਿਡ ਵਾਰਨਰ ਨਾਲ ਤੀਸਰੇ ਨੰਬਰ ‘ਤੇ ਕਾਬਜ਼ ਹਨ ਟੀ20 ‘ਚ ਛੱਕੇ ਲਾਉਣ ਦੇ ਮਾਮਲੇ ‘ਚ ਆਰੋਨ ਫਿੰਚ (232 ਟੀ20 ਮੈਚਾਂ ‘ਚ 308 ਛੱਕੇ) 8ਵੇਂ ਨੰਬਰ ‘ਤੇ ਹਨ ਅਤੇ ਉਹ ਟੀਮ20 ‘ਚ ਰੋਹਿਤ ਸ਼ਰਮਾਂ (289 ਮੈਚਾਂ ‘ਚ 313 ਛੱਕੇ )ਦੇ ਛੱਕਿਆਂ ਦੇ ਰਿਕਾਰਡ ਨੂੰ ਵੀ ਛੇਤੀ ਹੀ ਤੋੜ ਸਕਦੇ ਹਨ
ਟੀ20 ‘ਚ ਜ਼ਿਆਦਾ ਸੈਂਕੜੇ
ਕ੍ਰਿਸ ਗੇਲ ਵੈਸਟਇੰਡੀਜ਼21
ਮਾਈਕਲ ਕਲਿੰਗਰਆਸਟਰੇਲੀਆ7
ਲਿਊਕ ਰਾਈਟ ਇੰਗਲੈਂਡ7
ਬ੍ਰੈਂਡਨ ਮੈਕੁਲਮ ਨਿਊਜ਼ੀਲੈਂਡ7
ਫਿੰਚ ਤੇ ਵਾਰਨਰ6
ਰੋਹਿਤ ਸ਼ਰਮਾ5
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।