Finals - Sach Kahoon Punjabi
ਬੈਲਜੀਅਮ ਦੌਰਾ ਫਾਈਨਲ ਤੋਂ ਪਹਿਲਾਂ ਅਹਿਮ ਪ੍ਰੀਖਿਆ : ਸ੍ਰੀਜੇਸ਼
26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ ‘ਤੇ ਰਵਾਨਾ ਹੋਵੇਗੀ ਭਾਰਤੀ ਟੀਮ | Belgium
ਬੰਗਲੌਰ (ਏਜੰਸੀ)। ਭਾਰਤੀ ਪੁਰਸ਼ ਹਾਕੀ ਟੀਮ ਦੇ ਤਜ਼ਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਮੰਨਿਆ ਹੈ ਕਿ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਹੋਣ ਵਾਲਾ ਬੈਲਜੀਅਮ ਦੌਰਾ ਟੀਮ ਲਈ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਲਿਹਾਜ ਨਾਲ ਕਾਫੀ ਅਹਿਮ ਸਾਬਤ ਹੋਵੇਗਾ ਭਾਰਤੀ ਟੀਮ 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੌਰੇ ‘ਤੇ ਰਵਾਨਾ ਹੋਵੇਗੀ ਜਿੱਥੇ ਉਹ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਪ੍ਰਦਾਨ ਕਰੇਗੀ ਭਾਰਤ ਦੀ ਸੀਨੀਅਰ ਪੁਰਸ਼ ਹਾਕੀ ਟੀਮ ਏਐਫਆਈਐਚ ਓਲੰਪਿਕ ਕੁਆਲੀਫਾਇਰ ‘ਚ ਰੂਸ ਨਾਲ ਖੇਡੇਗੀ। (Belgium)
ਜਿਸ ਦਾ ਐਲਾਨ ਸੋਮਵਾਰ ਨੂੰ ਡਰਾਅ ‘ਚ ਕੀਤਾ ਗਿਆ ਸੀ ਸ੍ਰੀਜੇਸ਼ ਨੇ ਅੱਜ ਕਿਹਾ ਕਿ ਹਰ ਖਿਡਾਰੀ ਦਾ ਸੁਫਨਾ ਓਲੰਪਿਕ ‘ਚ ਖੇਡਣ ਦਾ ਹੁੰਦਾ ਹੈ ਅਤੇ ਰੂਸ ਹੁਣ ਹਾਕੀ ‘ਚ ਵੀ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਯਕੀਨੀ ਹੀ ਉਸ ਦੀ ਟੀਮ ਕਾਫੀ ਤਿਆਰੀ ਨਾਲ ਉਤਰੇਗੀ ਜੋ ਭਾਰਤੀ ਟੀਮ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਸ੍ਰੀਜੇਸ਼ ਨੇ ਟੀਮ ਦਾ ਪੰਜਵੀਂ ਰੈਂਕਿੰਗ ਕਾਇਮ ਰੱਖਣ ਦਾ ਇਰਾਦਾ ਪ੍ਰਗਟਾਉਂਦਿਆਂ ਕਿਹਾ ਕਿ ਬੈਲਜੀਅਮ ਦੌਰਾ ਖਿਡਾਰੀਆਂ ਨੂੰ ਹੋਰ ਮਜ਼ਬੂਤ ਬਣਾਵੇਗਾ ਅਤੇ ਵੱਡੀ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।
ਭੁਵਨੇਸ਼ਵਰ ‘ਚ ਇੱਕ ਅਤੇ ਦੋ ਨਵੰਬਰ ਨੂੰ ਓਲੰਪਿਕ ੁਕੁਆਲੀਫਾਇਰ ਮੁਕਾਬਲੇ ਹੋਣੇ ਹਨ ਉਨ੍ਹਾਂ ਨੇ ਕਿਹਾ, ਵਿਸ਼ਵ ਚੈਂਪੀਅਨ ਬੈਲਜੀਅਮ ਦੇ ਨਾਲ ਖੇਡਣਾ ਸਾਡੀਆਂ ਤਿਆਰੀਆਂ ਨੂੰ ਪਰਖਣ ਲਈ ਅਸਲ ਪ੍ਰੀਖਿਆ ਹੋਵੇਗੀ ਅਸੀਂ ਬਿਹਤਰ ਡਿਫੈਂਸ, ਪੈਨਲਟੀ ਕਾਰਨਰ ਨੂੰ ਭੁਨਾਉਣ ਅਤੇ ਗੋਲ ਦੇ ਮੌਕੇ ਬਣਾਉਣ ਜਿਹੀਆਂ ਤਕਨੀਕਾਂ ‘ਤੇ ਕੰਮ ਕਰੇ ਹਨ ਅਤੇ ਕੋਸ਼ਿਸ਼ ਰਹੇਗੀ ਕਿ ਬੈਲਜੀਅਮ ਖਿਲਾਫ ਅਸੀਂ ਇਸ ਨੂੰ ਲਾਗੂ ਕਰ ਸਕੀਏ ਤਜ਼ਰਬੇਕਾਰ ਗੋਲਕੀਪਰ ਨੇ ਹੋਰ ਗੋਲਕੀਪਰ ਬਦਲਾਂ ਸਬੰਧੀ ਕਿਹਾ।
ਉਨ੍ਹਾਂ ਦੇ ਸਾਥੀ ਸੂਰਜਾ ਕਾਰਕੇਰਾ ਅਤੇ ਕ੍ਰਿਸ਼ਨ ਪਾਠਕ ਨੇ ਟੋਕੀਓ ‘ਚ ਓਲੰਪਿਕ ਟੈਸਟ ਇਵੇਂਟ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਚੰਗੇ ਵਿਕਲਪ ਹਨ ਉਨ੍ਹਾਂ ਨੇ ਕਿਹਾ, ਦੋਵੇਂ ਹੀ ਵਧੀਆ ਗੋਲਕੀਪਰ ਹਨ ਟੀਮ ਅੰਦਰ ਮੁਕਾਬਲਾ ਹੋਣਾ ਚੰਗੀ ਗੱਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਿਖਾਉਣ ‘ਚ ਮੈਨੂੰ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਮੇਰੀ ਨਿੱਜੀ ਖੇਡਰ ਹੋਰ ਵੀ ਬਿਹਤਰ ਹੁੰਦੀ ਹੈ।
ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ
ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ
ਗੁਆਂਗਝੂ, 13 ਦਸੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ‘ਚ ਸੁਗਰਿਆਤੋ ਨੂੰ ਲਗਾਤਾਰ ਗੇਮਾਂ ‘ਚ 21-16, 21-7 ਨਾਲ ਹਰਾਇਆ ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਉਸਦੇ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ
ਭਾਰਤੀ ਸ਼ਟਲਰ ਨੇ ਮੈਚ ‘ਚ ਸ਼ੁਰੂਆਤ ‘ਚ 11-7 ਦਾ ਵਾਧਾ ਬਣਾਇਆ ਪਰ ਪਹਿਲੀ ਗੇਮ ਬ੍ਰੇਕ ਸਮੇਂ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖ਼ਤ ਟੱਕਰ ਦਿੰਦੇ ਹੋਏ ਸਕੋਰ 17-16 ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤੀ ਦੂਸਰੀ ਗੇਮ ‘ਚ ਹਾਲਾਂਕਿ 10ਵੀਂ ਰੈਂਕ ਖਿਡਾਰੀ ਸੁਗਿਰਿਆਤੋ ਲੈਅ ਗੁਆ ਬੈਠੇ ਅਤੇ ਸਮੀਰ ਦੇ ਅੱਗੇ ਚੁਣੌਤੀ ਹੀ ਪੇਸ਼ ਨਹੀਂ ਕਰ ਸਕੇ 5-5 ਤੱਕ ਬਰਾਬਰ ਚੱਲਣ ਤੋਂ ਬਾਅਦ ਸਮੀਰ ਨੇ 16-6 ਦਾ ਇਕਤਰਫ਼ਾ ਵਾਧਾ ਲਿਆ ਅਤੇ ਆਖ਼ਰ 21-7 ਨਾਲ ਗੇਮ ਆਪਣੇ ਨਾਂਅ ਕੀਤੀ
ਪੁਰਸ਼ ਸਿੰਗਲ ਗਰੁੱਪ ਬੀ ‘ਚ ਸਮੀਰ ਹੁਣ ਇੱਕ ਅੰਕ ਲੈ ਕੇ ਦੂਸਰੇ ਨੰਬਰ ‘ਤੇ ਹਨ ਜਦੋਂਕਿ ਪਹਿਲੇ ਮੈਚ ‘ਚ ਉਹਨਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੋ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਾਈਨਲ ਤੋਂ ਪਹਿਲਾਂ ਸ੍ਰੇਸ਼ਠਤਾ ਦੀ ਜੰਗ ਹੋਵੇਗਾ ਭਾਰਤ-ਪਾਕਿ ਮੈਚ
ਏਸ਼ੀਆ ਕੱਪ ਦੇ ਇਤਿਹਾਸ ਂਚ ਅਜੇ ਤੱਕ ਦੋਵੇਂ ਕਦੇ ਨਹੀ. ਖੇਡਂ ਖੇਡੇ ਆਪਸ ਂਚ ਫਾਈਨਲ
ਦੁਬਈ, 19 ਸਤੰਬਰ
ਏਸ਼ੀਆਈ ਕ੍ਰਿਕਟ ਦੀਆਂ ਦੋ ਸਭ ਤੋਂ ਵੱਡੀਆਂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਨਾਕਆਊਟ ਗੇੜ ਤੋਂ ਪਹਿਲਾਂ ਗਰੁੱਪ ਲੀਗ ਦੇ ਮੈਚ ‘ਚ ਇੱਕ ਦੂਜੇ ਵਿਰੁੱਧ ਆਪਣਾ ਰਸੂਖ਼ ਬਣਾਉਣ ਲਈ ਅੱਜ ਮੁਕਾਬਲਾ ਕਰਨਗੇ ਦੋ ਗਰੁੱਪਾਂ ‘ਚ ਵੱਡੇ ਛੇ ਦੇਸ਼ਾਂ ਦੇ ਇਸ ਟੂਰਨਾਮੈਂਟ ‘ਚ ਸ਼੍ਰੀਲੰਕਾ ਦੇ ਬਾਹਰ ਹੋਣ ਤੋਂ ਬਾਅਦ ਕਾਗਜ਼ਾਂ ਦੇ ਹਿਸਾਬ ਨਾਲ ਭਾਰਤ ਅਤੇ ਪਾਕਿਸਤਾਨ ਖ਼ਿਤਾਬ ਦੀਆਂ ਮੁੱਖ ਦਾਅਵੇਦਾਰ ਟੀਮਾਂ ਮੰਨੀਆਂ ਜਾ ਰਹੀਆਂ ਹਨ ਅਤੇ ਖਿਤਾਬੀ ਮੁਕਾਬਲਿਆਂ ਤੋਂ ਪਹਿਲਾਂ ਗਰੁੱਪ ਗੇੜ ਦੇ ਇਸ ਮੁਕਾਬਲੇ ਨਾਲ ਕਾਫ਼ੀ ਹੱਦ ਤੱਕ ਤੈਅ ਹੋਵੇਗਾ ਕਿ ਕਿਹੜੀ ਟੀਮ ਏਸ਼ੀਆ ਕੱਪ ‘ਚ ਸਭ ਤੋਂ ਮਜ਼ਬੂਤ ਹੈ
ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਕ੍ਰਿਕਟ ਸੰਬੰਧ ਰਾਜਨੀਤਕ ਤਣਾਅ ਦੇ ਕਾਰਨ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਦੋਵੇਂ ਟੀਮਾਂ ਸਿਰਫ਼ ਆਈਸੀਸੀ ਜਾਂ ਏਸ਼ੀਆਈ ਟੂਰਨਾਮੈਂਟਾਂ ‘ਚ ਆਹਮਣੇ-ਸਾਹਮਣੇ ਹੋ ਰਹੀਆਂ ਹਨ ਦੋਵਾਂ ਟੀਮਾਂ ਦਰਮਿਆਨ ਪਿਛਲਾ ਮੁਕਾਬਲਾ ਇੱਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਜੂਨ 2017 ‘ਚ ਇੰਗਲੈਂਡ ‘ਚ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਹੋਇਆ ਸੀ ਜਦੋਂ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ ਹਾਲਾਂਕਿ ਗਰੁੱਪ ਗੇੜ ‘ਚ ਭਾਰਤ ਨੇ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ
ਐਨੇ ਸਮੇਂ ਬਾਅਦ ਹੋ ਰਹੇ ਇਸ ਮੁਕਾਬਲੇ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਹੁਣ ਪੂਰਾ ਹੋਣ ਜਾ ਰਿਹਾ ਹੈ ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ ਹਾਲਾਂਕਿ ਇਸ ਮਹਾਮੁਕਾਬਲੇ ‘ਚ ਭਾਰਤ ਨੂੰ ਆਪਣੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਕਮੀ ਮਹਿਸੂਸ ਹੋ ਸਕਦੀ ਹੈ ਜਿੰਨ੍ਹਾਂ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ ਵਿਰਾਟ ਚੈਂਪੀਅੰਜ਼ ਟਰਾਫ਼ੀ ‘ਚ ਭਾਰਤੀ ਕਪਤਾਨ ਸਨ ਅਤੇ ਫਾਈਨਲ ‘ਚ ਉਹਨਾਂ ਦਾ ਬੱਲਾ ਖ਼ਾਮੋਸ਼ ਰਿਹਾ ਸੀ
ਵਿਰਾਟ ਦੀ ਗੈਰ ਮੌਜ਼ੂਦਗੀ ‘ਚ ਭਾਰਤ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਦੇ ਕੋਲ ਸ਼ਾਨਦਾਰ ਮੌਕਾ ਹੈ ਕਿ ਉਹ ਟੀਮ ਨੂੰ ਪੁਰਾਣੇ ਵਿਰੋਧੀ ਵਿਰੁੱਧ ਜਿੱਤ ਦਿਵਾ ਕੇ ਖੇਡ ਪ੍ਰੇਮੀਆਂ ਨੂੰ ਇਹ ਸਾਬਤ ਕਰ ਸਕਣ ਕਿ ਵਿਰਾਟ ਤੋਂ ਬਿਨਾਂ ਵੀ ਟੀਮ ਵੱਡੇ ਟੂਰਨਾਮੈਂਟਾਂ ‘ਚ ਚੰਗਾ ਪ੍ਰਦਰਸ਼ਨ ਕਰਨ ਦਾ ਦਮ ਰੱਖਦੀ ਹੈ ਪਾਕਿਸਤਾਨ ਹਾਂਗਕਾਂਗ ਵਿਰੁੱਧ 8 ਵਿਕਟਾਂ ਦੀ ਆਸਾਨ ਜਿੱਤ ਨਾਲ ਟੂਰਨਾਮੈਂਟ ‘ਚ ਆਪਣੀ ਮੁੰਿਹੰਮ ਦੀ ਸ਼ੁਰੂਆਤ ਕਰ ਚੁੱਕਾ ਹੈ ਪਰ ਭਾਰਤ-ਪਾਕਿਸਤਾਨ ਵਿਰੁੱਧ ਮੈਚ ‘ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ
ਏਸ਼ੀਆ ਕੱਪ ‘ਚ ਇਹ ਇੱਕ ਬਹੁਤ ਦਿਲਚਸਪ ਤੱਥ ਹੈ ਕਿ 1984 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ‘ਚ ਭਾਰਤ ਅਤੇ ਪਾਕਿਸਤਾਨ ਦਾ ਹੁਣ ਤੱਕ ਇੱਕ ਵਾਰ ਵੀ ਫਾਈਨਲ ‘ਚ ਮੁਕਾਬਲਾ ਨਹੀਂ ਹੋਇਆ ਹੈ ਭਾਰਤ ਟੂਰਨਾਮੈਂਟ ਨੂੰ ਇੱਕ ਰੋਜ਼ਾ ਫਾਰਮੇਟ ‘ਚ 5 ਵਾਰ 1984, 88, 90-91, 95, 2010 ਅਤੇ ਟੀ20 ਰੂਪ ‘ਚ ਪਿਛਲੀ ਵਾਰ 2016 ‘ਚ ਜਿੱਤ ਚੁੱਕਾ ਹੈ ਜਦੋਂਕਿ ਪਾਕਿਸਤਾਨ ਨੇ 2000 ਅਤੇ 2012 ‘ਚ ਇਹ ਕੱਪ ਜਿੱਤਿਆ ਹੈ
ਟੂਰਨਾਮੈਂਟ ਦਾ ਫਾਰਮੇਟ ਇਸ ਤਰ੍ਹਾਂ ਦਾ ਹੈ ਕਿ ਜੇਕਰ ਦੋਵਾਂ ਟੀਮਾਂ ਨੇ ਆਪਣੀ ਤਾਕਤ ਅਨੁਸਾਰ ਕੋਈ ਉਲਟਫੇਰ ਨਾ ਹੋਣ ਦਿੱਤਾ ਤਾਂ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ‘ਚ ਉਹਨਾਂ ਦਾ ਮੁਕਾਬਲਾ ਹੋ ਸਕਦਾ ਹੈ ਦੁਬਈ ‘ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਪਹਿਲੇ ਮੈਚ ‘ਚ ਸਟੇਡੀਅਮ ਭਰਿਆ ਰਿਹਾ ਸੀ ਪਰ ਇਸ ਤੋਂ ਬਾਅਦ ਦੇ ਮੁਕਾਬਲਿਆਂ ‘ਚ ਸਟੇਡੀਅਮ ਲਗਭੱਗ ਖਾਲੀ ਰਹੇ ਭਾਰਤ-ਪਾਕਿਸਤਾਨ ਮੈਚ ‘ਚ ਪੂਰਾ ਹਾਊਸਫੁਲ ਰਹੇਗਾ ਅਤੇ ਦੋਵਾਂ ਦੇਸ਼ਾਂ ‘ਚ ਭਾਵਨਾਵਾਂ ਦਾ ਅਜਿਹਾ ਜਵਾਰ ਉੱਠੇਗਾ ਕਿ ਸਾਹ ਰੁਕੇ ਰਹਿ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਫਾਈਨਲ
ਨਾਨਜ਼ਿੰਗ, 4 ਅਗਸਤ
ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-16, 24-22 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਵਿਸ਼ਵ ਬੈਡਮਿੰਟਨ ਚੈਪਿਅਨਸ਼ਿਪ ਦੇ ਮਹਿਲਾ ਵਰਗ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਚੈਂਪਿਅਨਸ਼ਿਪ ‘ਚ ਇੱਕ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤ ਚੁੱਕੀ ਸਿੰਧੂ ਇਸ ਟੂਰਨਾਮੈਂਟ ‘ਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਤੋਂ ਇੱਕ ਕਦਮ  ਦੂਰ ਹੈ ਤੀਸਰਾ ਦਰਜਾ ਪ੍ਰਾਪਤ ਸਿੰਧੂ ਦਾ ਖ਼ਿਤਾਬ ਲਈ ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਮੁਕਾਬਲਾ ਹੋਵੇਗਾ ਮਾਰਿਨ ਨੇ ਕੁਆਰਟਰ ਫਾਈਨਲ ‘ਚ ਭਾਰਤ ਦੀ ਸਾਇਨਾ ਨੇਹਵਾਲ ਨੂੰ ਹਰਾ ਕੇ ਬਾਹਰ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।