Saina - Sach Kahoon Punjabi
ਪਰਨੀਤੀ ਦੀ ਫਿਲਮ ਸਾਈਨਾ ਦਾ ਪਹਿਲਾ ਟੀਜ਼ਰ ਰਿਲੀਜ਼
ਪਰਨੀਤੀ ਦੀ ਫਿਲਮ ਸਾਈਨਾ ਦਾ ਪਹਿਲਾ ਟੀਜ਼ਰ ਰਿਲੀਜ਼
ਮੁੰਬਈ। ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ਸਾਇਨਾ ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪਰਿਣੀਤੀ ਚੋਪੜਾ ਇਸ ਸਮੇਂ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ ਸਾਇਨਾ ਵਿੱਚ ਕੰਮ ਕਰ ਰਹੀ ਹੈ। ਫਿਲਮ ਦਾ ਪਹਿਲਾ ਟੀਜ਼ਰ ਜਾਰੀ ਕੀਤਾ ਗਿਆ ਹੈ। 30 ਸੈਕਿੰਡ ਦੇ ਟੀਜ਼ਰ ਦੇ ਅਖੀਰ ਵਿਚ ਪਰਿਣੀਤੀ ਦੀ ਝਲਕ ਵੀ ਹੈ ਅਤੇ ਉਸਦਾ ਸੰਵਾਦ ਹੈ, ਜੋ ਕੋਈ ਵੀ ਸਾਹਮਣੇ ਹੈ, ਮੈਂ ਮਾਰ ਦੇਵਾਂਗਾ। ਅਮੋਲ ਗੁਪਤੇ ਦੁਆਰਾ ਨਿਰਦੇਸ਼ਤ ਇਹ ਫਿਲਮ 2019 ਤੋਂ ਚਰਚਾ ਵਿਚ ਹੈ। ਪਹਿਲਾਂ ਇਹ ਚਰਚਾ ਸੀ ਕਿ ਸ਼ਰਧਾ ਕਪੂਰ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾ ਸਕਦੀ ਹੈ ਪਰ ਗੱਲ ਨਹੀਂ ਹੋ ਸਕੀ। ਇਸ ਤੋਂ ਬਾਅਦ ਪਰਿਣੀਤੀ ਚੋਪੜਾ ਨੂੰ ਇਸ ਫਿਲਮ ਲਈ ਕਾਸਟ ਕੀਤਾ ਗਿਆ ਸੀ। ਪਰਿਣੀਤੀ ਚੋਪੜਾ ਸਟਾਰਰ ਫਿਲਮ ਦਾ ਪ੍ਰੀਮੀਅਰ 26 ਮਾਰਚ ਨੂੰ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਮੋਦੀ ਬੈਡਮਿੰਟਨ ਤੋਂ ਹਟੀ ਸਾਇਨਾ ਨੇਹਵਾਲ
ਖਰਾਬ ਫਾਰਮ ਕਾਰਨ ਪੰਜ ਟੂਰਨਾਮੈਂਟਾਂ ‘ਚ ਲਗਾਤਾਰ ਝੱਲ ਰਹੀ ਸੀ ਹਾਰ
ਲਖਨਊ/ ਏਜੰਸੀ। ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਨਿੱਜੀ ਸਿਹਤ ਕਾਰਨ ਸਈਦ ਮੋਦੀ ਅੰਤਰਰਾਸਟਰੀ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਪਿਛਲੇ ਸਾਲ ਮਹਿਲਾ ਸਿੰਗਲਸ ਦੀ ਉਜ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ‘ਚ ਖੇਡੇ ਜਾਣ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਏ ਜਾ ਰਹੇ ਸੀ ।
ਪ੍ਰਬੰਧਕ ਕਮੇਟੀ ਦੇ ਇੱਕ ਸੀਨੀਆਰ ਆਗੂ ਨੇ ਦੱਸਿਆ ਕਿ ਸਾਇਨਾ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਂਅ ਵਾਪਸ ਲਿਆ ਹੈ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਸੀਨਾ ਬਹਾ ਰਹੀ ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਨੇ ਢੇਡ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਇਸ ਬੀਡਬਲਯੂਐਫ ਵਿਸ਼ਵ ਟੂਰ ਸੁਪਰ-300 ਟੂਰਨਾਮੈਂਟ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ ਸਿੰਧੂ ਤੇ ਸਾਇਨਾ ਦੇ ਹਟ ਜਾਣ ਨਾਲ ਟੂਰਨਾਮੈਂਟ ਦੇ ਮਹਿਲਾ ਵਰਗ ‘ਚ ਭਾਰਤ ਦੀ ਚੁਣੌਤੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ।
ਸਾਇਨਾ ਦੇ ਹਟਣ ਨਾਲ ਸਥਾਨਿਕ ਖੇਡ ਪ੍ਰੇਮੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ, ਜੋ ਸਾਇਨਾ ਦੇ ਕੋਰਟ ‘ਤੇ ਉਤਰਨ ਦਾ ਇਤਜਾਰ ਕਰ ਰਹੇ ਸਨ ਸਾਇਨਾ ਦਾ ਹਾਲ ਹੀ ‘ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ ਪਿਛਲੇ ਛੇ ਟੂਰਨਾਮੈਂਟਾਂ ‘ਚ ਉਹ ਸਿਰਫ ਇੱਕ ਟੂਰਨਾਮੈਂਟ ਦੇ ਕੁਆਟਰਫਾਈਨਲ ‘ਚ ਹੀ ਪਹੁੰਚ ਸਕੀ ਹੈ ਪੰਜ ਟੂਰਨਾਮੈਂਟਾਂ ‘ਚ ਉਹ ਪਹਿਲੇ ਜਾਂ ਦੂਜੇ ਦੌਰ ‘ਚੋਂ ਹੀ ਬਾਹਰ ਹੋ ਗਈ ਹੈ ਪ੍ਰਬੰਧ ਸਕੱਤਰ ਡਾ. ਸੁਧਰਮਾ ਸਿੰਘ ਨੇ ਦੱਸਿਆ ਕਿ ਸਾਇਨਾ ਨੂੰ ਛੱਡ ਕੇ ਜ਼ਿਆਦਾਤਰ ਸਟਾਰ ਸ਼ਟਲਰ ਰਾਜਧਾਨੀ ਲਖਨਊ ਆ ਗਏ ਹਨ, ਜਿਸ ਨਾਲ ਟੂਰਨਾਮੈਂਟ ਦਾ ਹਮਲਾ ਬਰਕਰਾਰ ਰਹੇਗਾ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ 1 ਦਸੰਬਰ ਤੱਕ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ‘ਚ ਪੁਰਸ਼ ਵਰਗ, ਮਹਿਲਾ ਵਰਗ, ਪੁਰਸ਼ ਡਬਲਜ਼, ਮਹਿਲਾ ਡਬਲਜ਼ ਤੇ ਮਿਸ਼ਰਿਤ ਯੁਗਲ ਮੁਕਾਬਲੇ ਹੋਣਗੇ।
ਦਰਸ਼ਕ ਨਰਾਜ਼, ਕਾਰਵਾਈ ਦੀ ਮੰਗ ਸ਼ਟਲਰ ਸਾਇਨਾ ਨੇਹਵਾਲ ਦੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟਣ ਤੋਂ ਨਰਾਜ਼ ਨਵਾਬ ਸ਼ਹਿਰ ਲਖਨਊ ਦੇ ਖੇਡ ਪ੍ਰੇਮੀਆ ਨੇ ਇਸਨੂੰ ਬੇਹੱਦ ਬਦਕਿਸਮਤੀ ਭਰਿਆ ਫੈਸਲਾ ਕਰਾਰ ਦਿੰਦੇ ਹੋਏ ਘਰੇਲੂ ਟੂਰਨਾਮੈਂਟ ਤੋਂ ਦੂਰੀ ਬਣਾਉਣ ਵਾਲੇ ਅੰਤਰਰਾਸ਼ਟਰੀ ਖਿਡਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ ਮੰਗਲਵਾਰ ਨੂੰ ਸ਼ੁਰੂ ਹੋਏ ਡੇਢ ਲੱਖ ਡਾਲਰ ਦੀ ਇਨਾਮੀ ਰਾਸ਼ਂ ਵਾਲੇ ਬੀਡਬਲਯੂਐਫ ਵਿਸ਼ਵ ਸੁਪਰ-300 ਟੂਰਨਾਮੈਂਟ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਪ੍ਰਬੰਧਕਾਂ ਨੇ ਨਾ ਸਿਰਫ ਐਂਟਰੀ ਮੁਫਤ ਰੱਖੀ ਹੈ ਬਲਕਿ ਸਟੈਡੀਅਮ ਤੋਂ ਬਾਹਰ ਲੱਗੇ ਬੈਨਰ ਪੋਸਟਰਾਂ ‘ਤੇ ਸਾਇਨਾ ਦੀ ਤਸਵੀਰ ਲਾਈ ਹੈ ਟੂਰਨਾਮੈਂਟ ਦਾ ਲੁਤਫ ਉਠਾਉਣ ਆਏ ਦਰਸ਼ਕਾਂ ਦੇ ਚਿਹਰੇ ‘ਤੇ ਸਾਇਨਾ ਤੇ ਪੀ.ਵੀ.ਸਿੰਧੂ ਦੇ ਹਿੱਸਾ ਨਾ ਲੈਣ ਦਾ ਗੁੱਸਾ ਸਾਫ ਝਲਕ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਂਗਝੂ (ਏਜੰਸੀ) ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ ‘ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ ‘ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ ‘ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇੜ ‘ਚ ਗੈਰ ਦਰਜਾ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਬਣ ਗਈ ਪੰਜਵਾਂ ਦਰਜਾ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਜੇਤੂ ਸਿੰਧੂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ (PV Sindhu)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਚੀਨ ਦੀ ਲੀ ਜੁਈਰੂਈ ਦੀ ਚੁਣੌਤੀ ‘ਤੇ ਅਸਾਨੀ  ਨਾਲ ਕਾਬੂ ਪਾਉਂਦਿਆਂ 34 ਮਿੰਟਾਂ ‘ਚ 21-18, 21-12 ਨਾਲ ਲਗਾਤਾਰ ਸੈੱਟਾਂ ‘ਚ ਜਿੱਤ ਹਾਸਲ ਕੀਤੀ ਹਾਲਾਂਕਿ ਅੱਠਵਾਂ ਦਰਜਾ ਸਾਈਨਾ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਮਰੂੰਗਫਾਨ ਹੱਥੋਂ ਲਗਾਤਾਰ ਸੈੱਟਾਂ ‘ਚ 10-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 44 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ ਖਾਸ ਸੰਘਰਸ਼ ਪੇਸ਼ ਨਹੀਂ ਕਰ ਸਕੀ। (PV Sindhu)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਪੁਰਸ਼ ਸਿੰਗਲ ਦੇ ਪਹਿਲੇ ਗੇੜ ‘ਚ ਬੀ ਸਾਈਂ ਪ੍ਰਣੀਤ ਨੇ ਵੀ ਪਸੀਨਾ ਵਹਾਉਣ ਤੋਂ ਬਾਅਦ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਹੈ ਪ੍ਰਣੀਤ ਨੇ ਥਾਈ ਖਿਡਾਰੀ ਸੁਪਾਨਿਊ ਅਵਿੰਗਸਾਨੋਨ ਖਿਲਾਫ ਇੱਕ ਘੰਟੇ  12 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-19, 21-23, 21-14 ਨਾਲ ਜਿੱਤ ਦਰਜ ਕੀਤੀ ਰੀਓ ਓਲੰਪਿਕ ਦੀ ਚਾਂਦੀ ਜੇਤੂ ਅਤੇ ਭਾਰਤ ਦੀ ਟੋਕੀ ਓਲੰਪਿਕ-2020 ‘ਚ ਵੱਡੀ ਤਮਗਾ ਉਮੀਦ ਸਿੰਧੂ ਦਾ ਹੁਣ ਮਹਿਲਾ ਸਿੰਗਲ ਦੇ ਦੂਜੇ ਗੇੜ ‘ਚ ਕੈਨੇਡਾ ਦੀ ਮਿਸ਼ੇਲ ਲੀ ਅਤੇ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਦਰਮਿਆਨ ਮੁਕਾਬਲੇ ਦੀ ਜੇਤੂ ਜੋੜੀ ਨਾਲ ਮੁਕਾਬਲਾ ਹੋਵੇਗਾ ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ-2019 ‘ਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਇਕਮਾਤਰ ਬੈਡਮਿੰਟਨ ਖਿਡਾਰੀ ਬਣੀ ਸਿੰਧੂ ਦਾ ਜੁਈਰੂਈ ਖਿਲਾਫ ਪ੍ਰਦਰਸ਼ਨ ਉਨ੍ਹਾਂ ਦੇ ਫਾਰਮ ਅਨੁਸਾਰ ਰਿਹਾ। (PV Sindhu)
ਦੋਵਾਂ ਖਿਡਾਰੀਆਂ ਦਰਮਿਆਨ ਇਸ ਤੋਂ ਪਹਿਲਾਂ ਬਰਾਬਰੀ ਦਾ ਰਿਕਾਰਡ ਸੀ ਪਰ ਇਸ ਜਿੱਤ ਨਾਲ ਵਿਸ਼ਵ ਦੀ ਪੰਜਵੇਂ ਨੰਬਰ ਦੀ ਸਿੰਧੂ ਨੇ ਆਪਣਾ ਜੁਈਰੂਈ ਖਿਲਾਫ ਜਿੱਤ-ਹਾਰ ਦਾ ਰਿਕਾਰਡ 4-3 ਪਹੁੰਚਾ ਦਿੱਤਾ ਹੈ ਸਾਈਨਾ ਨੂੰ ਥਾਈ ਖਿਡਾਰੀ ਨੇ ਇਕਮਾਤਰ ਵਾਰ ਸਾਲ 2017 ‘ਚ ਥਾਈਲੈਂਡ ਓਪਨ ‘ਚ ਹਰਾਇਆ ਸੀ ਹਾਲਾਂਕਿ ਕਰੀਅਰ ਦੇ ਕੁੱਲ ਪੰਜ ਮੈਚਾਂ ‘ਚ ਸਾਇਨਾ ਉਨ੍ਹਾਂ ਤੋਂ ਹੁਣ ਵੀ 3-2 ਨਾਲ ਅੱਗੇ ਹੈ 29 ਸਾਲਾਂ ਸਾਇਨਾ ਨੇ 2014’ਚ ਚਾਂਗਝੂ ‘ਚ ਖਿਤਾਬ ਜਿੱਤਿਆ ਸੀ। (PV Sindhu)
2015 ‘ਚ ਫਾਈਨਲ ਤੱਕ ਪਹੁੰਚੀ ਸੀ ਪਰ ਲੰਦਨ ਓਲੰਪਿਕ ਦੀ ਕਾਂਸੀ ਜੇਤੂ ਸਾਇਨਾ ਦਾ ਖਰਾਬ ਪ੍ਰਦਰਸ਼ਨ ਕਾਇਮ ਰਿਹਾ ਅਤੇ ਆਪਣੇ ਤੋਂ 10 ਰੈਂਕ ਹੇਠਾਂ 18ਵੀਂ ਰੈਂਕਿੰਗ ਦੀ ਬੁਸਾਨਨ ਖਿਲਾਫ ਉਹ 69 ‘ਚੋਂ ਕੁੱਲ 27 ਅੰਕ ਹੀ ਜਿੱਤ ਸਕੀ ਥਾਈ ਖਿਡਾਰੀ ਨੇ ਕੁੱਲ ਤਿੰਨ ਗੇਮ ਅੰਕ ਜਿੱਤੇ ਜਦੋਂਕਿ ਸਾਇਨਾ ਇੱਕ ਵੀ ਗੇਮ ਪੁਆਂਇੰਟ ਨਹੀਂ ਲੈ ਸਕੀ ਸਾਬਕਾ ਨੰਬਰ ਇੱਕ ਖਿਡਾਰੀ ਸੱਟ ਕਾਰਨ ਦੋ ਮਹੀਨੇ ਤੱਕ ਕੋਰਟ ਤੋਂ ਦੂਰ ਰਹੀ ਹੈ ਉਹ ਵਿਸ਼ਵ ਚੈਪੀਅਨਸ਼ਿਪ ‘ਚ ਵੀ ਦੂਜੇ ਹੀ ਗੇੜ ‘ਚੋਂ ਬਾਹਰ ਹੋ ਗਈ ਸੀ। (PV Sindhu)
ਸਾਇਨਾ-ਕਸ਼ਯਪ ਨੇ ਸਾਦੇ ਢੰਗ ਨਾਲ ਕੀਤਾ ਵਿਆਹ
ਸਾਇਨਾ ਨੇ ਪੋਸਟ ਕਰਦੇ ਹੋਏ ਲਿਖਿਆ
ਮੇਰੇ ਜੀਵਨ ਦਾ ਸਰਵਸ੍ਰੇਸ਼ਠ ਮੈਚ
ਨਵੀਂ ਦਿੱਲੀ,14 ਦਸੰਬਰ
ਭਾਰਤੀ ਸਟਾਰ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਪੁਰਸ਼ ਬੈਡਮਿੰਟਨ ਸਟਾਰ ਪੀ.ਕਸ਼ਯਪ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਦੋਵਾਂ ਨੇ ਆਪਣੀ ਸ਼ਾਦੀ ਦਾ ਐਲਾਨ ਸੋਸ਼ੀਲ ਮੀਡੀਆ ਰਾਹੀਂ ਕੀਤਾ ਭਾਰਤ ਦੇ ਦੋ ਵੱਡੇ ਸਟਾਰ ਬੈਡਮਿੰਟਨ ਖਿਡਾਰੀਆਂ ਦੀ ਸ਼ਾਦੀ ਬੇਹੱਦ ਸਾਦਗੀ ਨਾਲ ਸਮਾਪਤ ਹੋਈ
ਇੱਥੇ ਛੋਟੇ ਜਿਹੇ ਪਰਿਵਾਰਕ ਪ੍ਰੋਗਰਾਮ ‘ਚ ਇਹਨਾਂ ਦੋਵਾਂ ਨੇ ਸ਼ਾਦੀ ਕੀਤੀ ਇਸ ਲਈ ਪਹਿਲਾਂ ਹੀ 16 ਦਸੰਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ ਹਾਲਾਂਕਿ ੰਦਾਜ਼ੇ ਲਾਏ ਜਾ ਰਹੇ ਸਨ ਕਿ ਦੋਵਾਂ ਦੀ ਸ਼ਾਣੀ ਸ਼ਾਹੀ ਅੰਦਾਜ਼ ‘ਚ ਹੋਵੇਗੀ ਪਰ ਅਜਿਹਾ ਨਹੀਂ ਹੋਇਆ ਸਾਇਨਾ ਨੇ ਆਪਣੀ ਸ਼ਾਦੀ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਮੇਰੇ ਜੀਵਨ ਦਾ ਸਰਵਸ੍ਰੇਸ਼ਠ ਮੈਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਪਾਨੀ ਯਾਮਾਗੁਚੀ ਨੇ ਇਸ ਤੋਂ ਪਹਿਲਾਂ ਤੱਕ ਭਾਰਤੀ ਸਟਾਰ ਖਿਡਾਰੀ ਨੂੰ ਕਰੀਅਰ ਦੇ ਸੱਤ ਮੁਕਾਬਲਿਆਂ ਵਿੱਚੋਂ 6 ‘ਚ ਮਾਤ ਦਿੱਤੀ  ਸੀ
ਕੁਆਰਟਰ ਫਾਈਨਲ ਂਚ ਵੀ ਕੱਟੜ ਵਿਰੋਧੀ ਓਕੂਹਾਰਾ ਨਾਲ ਮੁਕਾਬਲਾ
ਓਡੇਂਸੇ, 18 ਅਕਤੂਬਰ
ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਭਾਰਤ ਦੀ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਦੂਸਰੀ ਰੈਂਕ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦੇ ਹੋਏ ਇੱਥੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਜਾਪਾਨੀ ਖਿਡਾਰੀ ਯਾਮਾਗੁਚੀ ਨੇ ਇਸ ਤੋਂ ਪਹਿਲਾਂ ਤੱਕ ਭਾਰਤੀ ਸਟਾਰ ਖਿਡਾਰੀ ਨੂੰ ਕਰੀਅਰ ਦੇ ਸੱਤ ਮੁਕਾਬਲਿਆਂ ਵਿੱਚੋਂ 6 ‘ਚ ਮਾਤ ਦਿੱਤੀ ਹੈ ਪਰ ਰਾਸ਼ਟਰਮੰਡਲ ਖੇਡਾਂ ਦੀ ਸੋਨ ਅਤੇ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਆਪਣੀ ਜ਼ਬਰਦਸਤ ਲੈਅ ਨੂੰ ਬਰਕਰਾਰ ਰੱਖਦੇ ਹੋਏ ਯਾਮਾਗੁਚੀ ਨੂੰ ਲਗਾਤਾਰ ਗੇਮਾਂ ‘ਚ 21-15, 21-17 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ 36 ਮਿੰਟ ‘ਚ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ
ਸਾਇਨਾ ਨੂੰ ਦੂਸਰਾ ਦਰਜਾ ਪ੍ਰਾਪਤ ਯਾਮਾਗੁਚੀ ਨੇ ਇਸ ਸਾਲ ਦੋ ਵਾਰ ਮਲੇਸ਼ੀਆ ਓਪਨ ਅਤੇ ਥਾਮਸ ਅਤੇ ਉਬੇਰਕ ਕੱਪ ‘ਚ ਹਰਾਇਆ ਸੀ ਗੈਰ ਦਰਜਾ ਭਾਰਤੀ ਖਿਡਾਰੀ ਨੇ ਪਹਿਲੀ ਗੇਮ ‘ਚ 10-10 ਦੀ ਬਰਾਬਰੀ ਤੋਂ ਬਾਅਦ ਲਗਾਤਾਰ ਛੇ ਅੰਕ ਲਏ ਅਤੇ 15-10 ਦਾ ਵਾਧਾ ਬਣਾਇਆ ਅਤੇ ਅਖ਼ਰੀ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ ਦੂਸਰੀ ਗੇਮ ‘ਚ ਯਾਮਾਗੁਚੀ ਨੇ ਜ਼ਿਆਦਾ ਸੰਘਰਸ਼ ਦਿਖਾਇਆ ਪਰ ਸਾਇਨਾ ਨੇ ਇੱਕ ਸਮੇਂ 8-11 ਨਾਲ ਪੱਛੜਨ ਤੋਂ ਬਾਅਦ ਲਗਾਤਾਰ ਪੰਜ ਅੰਕ ਲੈ ਕੇ ਜਾਪਾਨੀ ਖਿਡਾਰੀ ਨੂੰ 13-11 ਨਾਲ ਪਛਾੜ ਦਿੱਤਾ 16-16 ‘ਤੇ ਫਿਰ ਯਾਮਾਗੁਚੀ ਨੇ ਬਰਾਬਰੀ ਕੀਤੀ ਪਰ ਸਾਇਨਾ ਨੇ ਲਗਾਤਾਰ ਅੰਕ ਲਏ ਅਤੇ 21-17 ਨਾਲ ਗੇਮ ਅਤੇ ਮੈਚ ਆਪਣੇ ਨਾਂਅ ਕਰਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਸਾਇਨਾ ਦੇ ਸਾਹਮਣੇ ਹੁਣ ਅੱਠਵਾਂ ਦਰਜਾ ਪ੍ਰਾਪਤ ਜਾਪਾਨ ਦੀ ਹੀ ਨੋਜੋਮੀ ਓਕੂਹਾਰਾ ਦੀ ਚੁਣੌਤੀ ਹੋਵੇਗੀ ਵਿਸ਼ਵ ‘ਚ ਸੱਤਵੇਂ ਰੈਂਕ ਦੀ ਓਕੂਹਾਰਾ ਵੀ ਸਾਇਨਾ ਦੀ ਵੱਡੀ ਵਿਰੋਧੀ ਹੈ, ਜਿਸ ਨੇ ਇਸ ਸਾਲ ਕੋਰੀਆ ਓਪਨ ਅਤੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਖੇਡਾਂ ‘ਚ ਵੀ ਸਾਇਨਾ ਨੂੰ ਹਰਾਇਆ ਸੀ ਹਾਲਾਂਕਿ ਦੋਵਾਂ ਦਰਮਿਆਨ ਕਰੀਅਰ ‘ਚ ਹੁਣ ਤੱਕ ਹੋਏ ਕੁੱਲ 10 ਮੁਕਾਬਲਿਆਂ ‘ਚ ਸਾਇਨਾ ਦਾ ਰਿਕਾਰਡ6-4 ਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ
ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ
ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ
ਨਵੀਂ ਦਿੱਲੀ, 8 ਅਕਤੂਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਚੌਥੇ ਸੀਜ਼ਨ ਲਈ ਸੋਮਵਾਰ ਨੂੰ ਹੋਈ ਨੀਲਾਮੀ ‘ਚ 80-80 ਲੱਖ ਰੁਪਏ ਦੀ ਕੀਮਤ ਮਿਲੀ ਹੈ
ਇਸ ਸਾਲ ਲੀਗ ‘ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਨੀਲਾਮੀ ਦੇ ਪਹਿਲੇ ਗੇੜ ‘ਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਜਿੰਨ੍ਹਾਂ ਚੋਂ ਕੋਰੀਆ ਦੇ ਸੋਨ ਵਾਨ ਨੂੰ ਅਵਧ ਵਾਰੀਅਰਜ਼ ਨੇ 70 ਲੱਖ ‘ਚ ਖਰੀਦਿਆਂ ਜਦੋਂਕਿ ਬਾਕੀ ਅੱਠ ਖਿਡਾਰੀਆਂ ਨੂੰ 80 ਲੱਖ ਦੀ ਕੀਮਤ ਮਿਲੀ
ਨੀਲਾਮੀ ‘ਚ ਹਰ ਟੀਮ ਕੋਲ ਖ਼ਰਚ ਕਰਨ ਲਈ 2.6 ਕਰੋੜ ਰੁਪਏ ਸਨ ਅਤੇ ਉਹ ਇੱਕ ਖਿਡਾਰੀ ‘ਤੇ ਜ਼ਿਆਦਾ ਤੋਂ ਜ਼ਿਆਦਾ 80 ਲੱਖ ਰੁਪਏ ਖ਼ਰਚ ਕਰ ਸਕਦੇ ਹਨ 9 ਟੀਮਾਂ ਨੇ ਆਈਕਨ ਖਿਡਾਰੀਆਂ ਨੂੰ ਖ਼ਰੀਦਣ ‘ਤੇ ਸਭ ਤੋਂ ਜ਼ਿਆਦਾ ਰਾਸ਼ੀ ਖ਼ਰਚ ਕੀਤੀ
ਸਿੰਧੂ ਨੂੰ ਹੈਦਰਾਬਾਦ ਹੰਟਰਜ਼, ਸਾਇਨਾ ਨੂੰ ਨਾਰਥ ਈਸਟ ਵਾਰੀਅਰਜ਼, ਸ਼੍ਰੀਕਾਂਤ ਨੂੰ ਬੰਗਲੁਰੂ ਰੈਪਟਰਜ਼ ਅਤੇ ਪ੍ਰਣੇ ਨੂੰ ਦਿੱਲੀ ਡੈਸ਼ਰਜ਼ ਨੇ ਖ਼ਰੀਦਿਆ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੂਨੇ 7 ਏਸਜ, ਵਿਸ਼ਵ ਨੰਬਰ 1 ਡੈਨਮਾਰਕ ਦੇ ਵਿਕਟਰ ਨੂੰ ਅਹਿਮਦਾਬਾਦ ਸਮੈਸ਼ ਮਾਸਟਰਜ਼, ਕੋਰੀਆ ਦੇ ਸੁੰਗ ਜੀ ਨੂੰ ਚੇਨਈ ਸਮੈਸ਼ਰਜ਼ ਅਤੇ ਲੀ ਯੋਂਗ ਦੇਵੀ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਦੀ ਕੀਮਤ ‘ਤੇ ਖ਼ਰੀਦਿਆ
ਨੀਲਾਮੀ ‘ਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਹੋਏ ਪੀਬੀਐਲ ਭਾਰਤੀ ਬੈਡਮਿੰਟਨ ਸੰਘ ਦੀ ਦੇਖਰੇਖ ‘ਚ ਹੁੰਦਾ ਹੈ ਅਤੇ ਇਸ ਦਾ ਪ੍ਰਸਾਰਨ ਸਪੋਰਟਸਲਾਈਵ ਕਰਦਾ ਹੈ ਚੌਥਾ ਸੰਸਕਰਨ ਵੀ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਹੋਵੇਗਾ
ਬੀਏਆਈ ਮੁਖੀ ਅਤੇ ਪੀਬੀਐਲ ਦੇ ਚੇਅਰਮੈਨ ਹਿਮੰਤਾ ਬਿਸਵਾ ਸਰਮਾ ਨੇ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੀਬੀਐਲ ‘ਚ ਟਾਪ ਖਿਡਾਰੀਆਂ ਦੀ ਵਧਦੀ ਦਿਲਚਸਪੀ ਇਹ ਸਾਬਤ ਕਰਦੀ ਹੈ ਕਿ ਇਸ ਟੁਰਨਾਮੈਂਟ ਦਾ ਕੱਦ ਵਧ ਰਿਹਾ ਹੈ ਅਤੇ ਇਹ ਗਲੋਬਲ ਬ੍ਰਾਂਡ ਬਣ ਗਿਆ ਹੈ ਟੂਰਨਾਮੈਂਟ ਦੇ ਮੈਚ ਮੁੰਬਈ, ਪੂਨੇ, ਅਹਿਮਦਾਬਾਦ, ਹੈਦਰਾਬਾਦ ਅਤੇ ਬੰਗਲੁਰੂ ‘ਚ ਖੇਡੇ ਜਾਣਗੇ
ਰਿਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਨਿ ਦੀ ਅਗਵਾਈ ‘ਚ ਹੈਦਰਾਬਾਦ ਦੀ ਟੀਮ ਨੇ ਪਿਛਲੇ ਸੀਜ਼ਨ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਮਾਰਿਨ ਨੂੰ ਫਿਲਮ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਟੀਮ ਪੂਨੇ ਨੇ ਖ਼ਰੀਦ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਇਨਾ-ਕਸ਼ਯਪ ਕਰਣਗੇ ਸ਼ਾਦੀ
ਹੈਦਰਾਬਾਦ ਦੇ ਭਾਰਤੀ ਬੈਡਮਿੰਟਨ ਸਟਾਰ ਕਸ਼ਯਪ ਅਤੇ ਸਾਇਨਾ ਦਸੰਬਰ ਂਚ ਕਰ ਸਕਦੇ ਹਨ ਸ਼ਾਦੀ
ਨਵੀਂ ਦਿੱਲੀ, 26 ਸਤੰਬਰ
ਸਟਾਰ ਬੈਡਮਿੰਟਨ ਖਿਡਰੀ ਸਾਇਨਾ ਨੇਹਵਾਲ ਛੇਤੀ ਹੀ ਸ਼ਾਦੀਸ਼ੁਦਾ ਜਿੰਦਗੀ ‘ਚ ਪੈਰ ਰੱਖਣ ਦੀ ਤਿਆਰੀ ‘ਚ ਹੈ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਸਾਇਨਾ ਅਤੇ ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਕਸ਼ਯਪ ਸਾਲ ਦੇ ਆਖ਼ਰ ‘ਚ ਵਿਆਹੁਤਾ ਜੋੜੇ ‘ਚ ਬਦਲ ਸਕਦੇ ਹਨ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ 28 ਸਾਲਾ ਸਾਈਨਾ ਇਸ ਸਾਲ 16 ਦਸੰਬਰ ਨੂੰ ਬੇਹੱਦ ਨਿੱਜੀ ਸਮਾਗਮ ‘ਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹੈ ਹਾਲਾਂਕਿ ਸ਼ਾਦੀ ਤੋਂ 5 ਦਿਨ ਬਾਅਦ 21 ਦਸੰਬਰ ਨੂੰ ਵੱਡੇ ਸਮਾਗਮ ‘ਚ ਕਈ ਲੋਕਾਂ ਨੂੰ ਸੱਦਾ ਦਿੱਤੇ ਜਾਣ ਦੀ ਖ਼ਬਰ ਹੈ
32 ਸਾਲਾ ਪਾਰੁਪੱਲੀ ਕਸ਼ਯਪ ਦੀ ਗਿਣਤੀ ਦੇਸ਼ ਦੇ ਸਰਵਸ੍ਰੇਸ਼ਠ ਪੁਰਸ਼ ਬੈਡਮਿੰਟਨ ਖਿਡਾਰੀਆਂ ‘ਚ ਕੀਤੀ ਜਾਂਦੀ ਹੈ ਉਹਨਾਂ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ, ਉਸ ਤੋਂ ਬਾਅਦ ਆਸਟਰੇਲੀਅਨ ਓਪਨ ਜਿਹੇ ਕਈ ਵੱਡੇ ਟੂਰਨਾਮੈਂਟ ਉਹ ਆਪਣੇ ਨਾਂਅ ਕਰ ਚੁੱਕੇ ਹਨ ਸਾਇਨਾ 20 ਵੱਡੇ ਖ਼ਿਤਾਬ ਜਿੱਤ ਕੇ ਜਿੱਥੇ ਭਾਰਤੀ ਬੈਡਮਿੰਟਨ ਦੀ ਸੁਪਰਸਟਾਰ ਬਣ ਚੁੱਕੀ ਹੈ ਉੱਥੇ ਮੌਜ਼ੂਦਾ ਸਮੇਂ ਵਿਸ਼ਵ ਰੈਂਕਿੰਗ ‘ਚ 57ਵੇਂ ਨੰਬਰ ‘ਦੇ ਕਸ਼ਯਪ ਕਿਸੇ ਸਮੇਂ ਵਿਸ਼ਵ ਰੈਂਕਿੰਗ ‘ਚ ਛੇਵੇਂ ਸਥਾਨ ‘ਤੇ ਸਨ ਪਰ ਸੱਟ ਕਾਰਨ ਉਹਨਾਂ ਨੂੰ ਕੁਝ ਦਿਨ ਆਰਾਮ ਕਰਨਾ ਪਿਆ ਜਿਸ ਕਾਰਨ ਉਹਨਾਂ ਦੀ ਰੈਂਕਿੰਗ ‘ਚ ਗਿਰਾਵਟ ਆ ਗਈ ਹਾਲਾਂਕਿ ਕਸ਼ਯਪ ਦੁਬਾਰਾ ਪੁਰਸ਼ਾਂ ਦੇ ਮੁਕਾਬਲਿਆਂ ‘ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ-ਸਾਇਨਾ ਨੇ ਰਚ ਦਿੱਤਾ ਇਤਿਹਾਸ
ਪਹਿਲੀ ਵਾਰ ਏਸ਼ੀਆਡ ‘ਚ ਦੋ ਮਹਿਲਾ ਤਗਮੇ ਪੱਕੇ | PV Sindhu
ਜਕਾਰਤਾ, (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮਹਿਲਾ ਮੁਕਾਬਲਿਆਂ ‘ਚ ਮਹਿਲਾ ਸਿੰਗਲ ਸੈਮੀਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਅਤੇ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ੀਆਡ ‘ਚ ਦੋ ਮਹਿਲਾ ਤਗਮੇ ਪੱਕੇ ਕਰ ਦਿੱਤੇ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰੀ ਅਤੇ ਆਪਣੀ ਪੁਰਾਣੀ ਵਿਰੋਧੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਲਗਾਤਾਰ ਗੇਮਾਂ ‘ਚ 21-18, 21-16 ਨਾਲ ਹਰਾਇਆ ਜਦੋਂਕਿ ਓਲੰਪਿਕ, ਰਾਸ਼ਟਰਮੰਡਲ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਗਮਾ ਜੇਤੂ ਸਿੰਧੂ ਨੇ ਥਾਈਲੈਂਡ ਦੀ ਨਿਚੋਨ ਜਿਦਾਪੋਲ ਨੂੰ 61 ਮਿੰਟ ‘ਚ ਚੱਲੀਆਂ ਤਿੰਨ ਗੇਮਾਂ ‘ਚ 21-11, 16-21, 21-14 ਨਾਲ ਹਰਾ ਦਿੱਤਾ ਸਿੰਧੂ ਚਾਰ ਸਾਲ ਪਹਿਲਾਂ ਪਿਛਲੀਆਂ ਏਸ਼ੀਆਈ ਖੇਡਾਂ ‘ਚ ਗੇੜ 16 ‘ਚ ਹਾਰ ਗਈ ਸੀ ਜਦੋਂਕਿ ਸਾਇਨਾ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਦੋਵੇਂ ਖਿਡਾਰਨਾਂ ਸੈਮੀਫਾਈਨਲ ‘ਚ ਪਹੁੰਚ ਗਈਆਂ ਹਨ।
36 ਸਾਲ ਬਾਅਦ ਭਾਰਤ ਨੂੰ ਮਿਲੇਗਾ ਸਿੰਗਲ ਵਰਗ ਦਾ ਕੋਈ ਤਗਮਾ | PV Sindhu
ਭਾਰਤ ਨੇ ਇਹਨਾਂ ਖੇਡਾਂ ‘ਚ ਬੈਡਮਿੰਟਨ ‘ਚ 20 ਮੈਂਬਰੀ ਟੀਮ ਉਤਾਰੀ ਸੀ ਜਿਸ ਵਿੱਚੋਂ ਸਿਰਫ਼ ਸਿੰਧੂ ਅਤੇ ਸਾਇਨਾ ਸੈਮੀਫਾਈਨਲ ਤੱਕ ਪਹੁੰਚ ਸਕੀਆਂ ਹਨ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਕੁਆਰਟਰ ਫਾਈਨਲ ‘ਚ ਹਾਰੀ ਸੀ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਮਹਿਲਾ ਟੀਮ ਦਾ ਕਾਂਸੀ ਤਗਮਾ ਜਿੱਤਿਆ ਸੀ  ਸਿੰਗਲ ਵਰਗ ‘ਚ ਆਖ਼ਰੀ ਵਾਰ ਉਸਨੂੰ ਕਾਂਸੀ ਤਗਮਾ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਸਈਅਦ ਮੋਦੀ ਨੇ ਦਿਵਾਇਆ ਸੀ ਭਾਰਤ ਦੇ ਨਾਂਅ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਬੈਡਮਿੰਟਨ ‘ਚ ਅੱਠ ਤਗਮੇ ਹਨ ਮੋਦੀ ਦੀ ਪ੍ਰਾਪਤੀ ਦੇ 36 ਸਾਲ ਬਾਅਦ ਹੁਣ ਭਾਰਤ ਬੈਡਮਿੰਟਨ ‘ਚ ਨਿੱਜੀ ਤਗਮਾ ਹਾਸਲ ਕਰੇਗਾ। (PV Sindhu)
ਸਾਇਨਾ ਨੇ ਕੁਆਰਟਰਫਾਈਨਲ ‘ਚ 40 ਮਿੰਟ ਤੱਕ ਚੱਲੇ ਮੁਕਾਬਲੇ ‘ਚ ਪਹਿਲੀ ਗੇਮ ਦੀ ਸ਼ੁਰੂਆਤ ‘ਚ 3-11 ਨਾਲ ਪੱਛੜਨ ਤੋਂ ਬਾਅਦ ਆਪਣਾ ਤਜ਼ਰਬਾ ਲਾਉਂਦਿਆਂ ਸ਼ਾਨਦਾਰ ਵਾਪਸੀ ਕੀਤੀ ਅਤੇ ਰਤਚਾਨੋਕ ‘ਤੇ 17-16 ਦਾ ਵਾਧਾ ਬਣਾ ਲਿਆ ਸਾਇਨਾ ਨੇ ਫਿਰ ਵਿਰੋਧੀ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਅਤੇ ਪਹਿਲੀ ਗੇਮ 21-18 ਨਾਲ ਜਿੱਤ ਲਈ ਸਾਇਨਾ ਦੇ ਦੂਸਰੇ ਗੇਮ ‘ਚ ਬਿਹਤਰੀਨ ਸ਼ਾਟ ਖੇਡਦਿਆਂ 15-11 ਨਾਲ ਵਾਧਾ ਬਣਾ ਲਿਆ ਅਤੇ ਆਖ਼ਰ 21-16 ਨਾਲ ਗੇਮ ਅਤੇ ਮੈਚ ਆਪਣੇ ਨਾਂਅ ਕਰ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ ਟਾੱਪ ਸੀਡ ਤਾਈਪੇ ਦੀ ਜੂ ਯਿਗ ਤੇਈ ਨਾਲ ਹੋਵੇਗਾ। (PV Sindhu)
ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ
ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship
ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਸਾਬਕਾ ਉਪ ਜੇਤੂ ਅਤੇ 10ਵਾਂ ਦਰਜਾ ਪ੍ਰਾਪਤ ਭਾਰਤੀ ਦੀ ਸਾਇਨਾ ਨੇਹਵਾਲ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਪਾਰ ਨਾ ਪਾ ਸਕੀ ਅਤੇ ਕੁਆਰਟਰ ਫਾਈਨਲ ‘ਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਈ।
ਠਵਾਂ ਦਰਜਾ ਪ੍ਰਾਪਤ ਓਕੂਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ 21-19, 20-22, 22-20 ਨਾਲ ਹਰਾਇਆ ਸੀ ਪਰ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਵਾਰ ਜਾਪਾਨੀ ਖਿਡਾਰੀ ਨੂੰ 58 ਮਿੰਟ ਦੇ ਸੰਘਰਸ਼ ‘ਚ ਹਰਾ ਦਿੱਤਾ ਸਿੰਧੂ ਦਾ ਹੁਣ ਸੈਮੀਫਾਈਨ ‘ਚ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਮੁਕਾਬਲਾ ਹੋਵੇਗਾ ਸਿੰਧੂ ਦਾ ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਓਕੂਹਾਰਾ ਵਿਰੁੱਧ 6-6 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਵੀ ਓਕੂਹਾਰਾ ਤੋਂਹਾਰ ਗਈ ਸੀ ਪਰ ਇਸ ਵਾਰ ਉਸਨੇ ਓਕੂਹਾਰਾ ਦੇ ਅੜਿੱਕੇ ਨੂੰ ਪਾਰ ਕਰਨ ‘ਚ ਕਾਮਯਾਬੀ ਪਾ ਲਈ।
ਆਸਾਨੀ ਨਾਲ ਹਾਰੀ ਸਾਇਨਾ
ਸਾਇਨਾ ਨੂੰ ਮਾਰਿਨ ਨੇ ਸਿਰਫ਼ 31 ਮਿੰਟ ‘ਚ 21-6, 21-11 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇ ਇਸ ਮੁਕਾਬਲੇ ‘ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਗੇਮ 6-21 ਨਾਲ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਵਾਪਸੀ ਨਾ ਕਰ ਸਕੀ ਮਿਕਸਡ ਡਬਲਜ਼ ‘ਚ ਸਾਤਵਿਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਵੀ ਕੁਆਰਟਰ ਫਾਈਨਲ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਜੋੜੀ ਝੇਂਗ ਅਤੇ ਹੁਵਾਂਗ ਨੇ ਸਿਰਫ਼ 36 ਮਿੰਟ ‘ਚ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਇਸ ਹਾਰ ਦੇ ਨਾਲ ਸਾਇਨਾ ਦਾ ਮਾਰਿਨ ਵਿਰੁੱਧ 5-5 ਦਾ ਕਰੀਅਰ ਰਿਕਾਰਡ ਹੋ ਗਿਆ ਹੈ।