learned - Sach Kahoon Punjabi

ਧੋਨੀ ਤੋਂ ਸਿੱਖੀ ਕਪਤਾਨੀ: ਕੋਹਲੀ
ਟੈਸਟ ਕ੍ਰਿਕਟ ‘ਚ ਨਹੀਂ ਹੋਣਾ ਚਾਹੀਦਾ ਬਦਲਾਅ

ਨਵੀਂ ਦਿੱਲੀ, 24 ਸਤੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਦੇ ਮੌਜ਼ੂਦਾ ਫਾਰਮੇਟ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਇਸ ਨੂੰ ਪੰਜ ਦੀ ਬਜਾਏ ਚਾਰ ਦਿਨ ਦਾ ਕਰ ਦਿੱਤਾਜਾਵੇ

ਆਈਸੀਸੀ ਕ੍ਰਿਕਟ ਦੇ ਇਸ ਰਿਵਾਇਤੀ ਰੂਪ ਨੂੰ ਅੱਗੇ ਲਿਆਉਣ ਲਈ ਇਸ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੀ ਹੈ ਇਸ ਦੇ ਨਾਲ ਹੀ ਕੋਹਲੀ ਨੇ ਦੱਸਿਆ ਕਿ ਉਹਨਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਹੀ ਕਪਤਾਨੀ ਸਿੱਖੀ ਹੈ ਸਟਾਰ ਬੱਲੇਬਾਜ਼ ਨੇ ਕਿਹਾ ਕਿ ਉਹਨਾਂ ਦੇ ਆਪਣੇ ਸਮੇਂ ਦੇ ਧੋਨੀ ਇੱਕੋ ਇੱਕ ਕਪਤਾਨ ਹਨ ਜਿੰਨ੍ਹਾਂ ਤੋਂ ਉਹਨਾਂ ਕਪਤਾਨੀ ਦਾ ਹੁਨਰ ਸਿੱਖਿਆ ਉਹਨਾਂ ਕਿਹਾ ਕਿ ਮੈਂ ਜ਼ਿਆਦਾਤਰ ਸਿੱਖਿਆ ਐਮਐਸ(ਧੋਨੀ) ਤੋਂ ਲਈ ਮੈਂ ਕਈ ਵਾਰ ਸਲਿੱਪ ‘ਚ ਉਹਨਾਂ ਕੋਲ ਖੜ੍ਹਾ ਰਿਹਾ ਅਤੇ ਮੈਨੂੰ ਕਰੀਬ ਤੋਂ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਿਆ

ਟੈਸਟ ਚੈਂਪੀਅਨਸ਼ਿਪ ਦਾ ਇੰਤਜ਼ਾਰ

ਆਈਸੀਸੀ 2019 ਤੋਂ 9 ਟੀਮਾਂ ਦਰਮਿਆਨ ਦੋ ਸਾਲ ਦੀ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰੇਗੀ ਇਸ ਤੋਂ ਇਲਾਵਾ 13 ਟੀਮਾਂ ਦੀ ਇੱਕ ਰੋਜ਼ਾ ਲੀਗ ਵੀ ਸ਼ੁਰੂ ਹੋਵੇਗੀ ਕੋਹਲੀ ਅਗਲੀ ਟੈਸਟ ਚੈਂਪੀਅਨਸ਼ਿਪ ਦੇ ਪੱਖ ‘ਚ ਹਨ ਉਹਨਾਂ ਕਿਹਾ ਕਿ ਇਸ ਨਾਲ ਟੈਸਟ ਕ੍ਰਿਕਟ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਇਸ ਨਾਲ ਹਰ ਲੜੀ ਜ਼ਿਆਦਾ ਮੁਕਾਬਲੇ ਵਾਲੀ ਬਣ ਜਾਵੇਗੀ ਚੈਂਪੀਅਨਸ਼ਿਪ ਦੌਰਾਨ ਉਤਾਰ ਚੜਾਅ ਆਉੁਣਗੇ ਜਿਸ ਦਾ ਮੈਂ ਅਸਲ ‘ਚ ਇੰਤਜ਼ਾਰ ਕਰ ਰਿਹਾ ਹਾਂ ਜਿੰਨ੍ਹਾਂ ਟੀਮਾਂ ਨੂੰ ਟੈਸਟ ਕ੍ਰਿਕਟ ਖੇਡਣਾ ਪਸੰਦ ਹੈ ਉਹ ਇਸ ਲਈ ਉਤਾਵਲੇ ਹਨ

ਟੈਸਟ ਕ੍ਰਿਕਟ ਦਿੰਦੀ ਹੈ ਮੁਕੰਮਤ ਸੰਤੁਸ਼ਟੀ

ਟੈਸਟ ਕ੍ਰਿਕਟ ‘ਚ ਬਦਲਾਅ ਬਾਰੇ ਚੱਲ ਰਹੇ ਵਿਚਾਰਾਂ ਵਿਰੁੱਧ ਕੋਹਲੀ ਨੇ ਕਿਹਾ ਕਿ ਇਹ ਖੇਡ ਦਾ ਸਭ ਤੋਂ ਖੂਬਸੂਰਤ ਫਾਰਮੇਟ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਇਸ ਨੂੰ ਚਾਰ ਦਿਨ ਦਾ ਕਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਜਦੋਂ ਤੁਸੀਂ ਟੈਸਟ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਜੋ ਸੰਤੁਸ਼ਟੀ ਮਿਲਦੀ ਹੈ ਉਸਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਚੁਣੌਤੀਪੂਰਨ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਗੇਂਦਬਾਜ਼ਾਂ ਨੂੰ ਹਵਾ ਂਚ ਧੋਖਾ ਦੇਣਾ ਸਿੱਖ ਲਿਆ ਹੈ: ਅਸ਼ਵਿਨ
ਕਾਊਂਟੀ ਖੇਡਣ ਅਤੇ ਐਕਸ਼ਨ ਸੌਖ਼ਾ ਕਰਨ ਤੋਂ ਮਿਲੀ ਮੱਦਦ

ਬਰਮਿੰਘਮ, 3 ਅਗਸਤ

ਇੰਗਲੈਂਡ ਵਿਰੁੱਧ ਚੱਲ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਇੰਗਲੈਂਡ ਦੀਆਂ ਚਾਰ ਵਿਕਟਾਂ ਅਤੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਵਾਲੇ ਭਾਰਤੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਕਿਹਾ ਕਿ ਕਾਊਂਟੀ ਕ੍ਰਿਕਟ ‘ਚ ਖੇਡਣ ਅਤੇ ਆਪਣੇ ਗੇਂਦਬਾਜ਼ੀ ਐਕਸ਼ਨ ‘ਚ ਥੋੜ੍ਹਾ ਜਿਹਾ ਬਦਲਾਅ ਕਰਨ ਨਾਲ ਉਸਨੂੰ ਫ਼ਾਇਦਾ ਮਿਲਿਆ ਅਸ਼ਵਿਨ ਕਾਊਂਟੀ ਟੀਮ ਵਾਰੇਸਟਰਸ਼ਰ ਵੱਲੋਂ ਖੇਡ ਚੁੱਕੇ ਹਨ ਉਹਨਾਂ ਬੀਸੀਸੀਆਈ ਡਾੱਟ ਟੀਵੀ ‘ਤੇ ਕਿਹਾ ਕਿ ਜਦੋਂ ਮੈਂ ਇੱਥੇ ਪਿਛਲੇ ਸਾਲ ਕਾਊਂਟੀ ਖੇਡਣ ਆਇਆ ਸੀ ਤਾਂ ਪਹਿਲੀ ਚੀਜ਼ ਮੈਨੂੰ ਮਹਿਸੂਸ ਹੋਈ ਕਿ ਇੱਥੋਂ ਦੇ ਗੇਂਦਬਾਜ਼ ਕਿਸ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹਨ ਇੱਥੋਂ ਦੇ ਹਾਲਾਤ ਪਹਿਲੇ ਦਿਨ ਥੋੜ੍ਹੇ ਮੱਧਮ ਹੁੰਦੇ ਹਨ ਤੁਸੀਂ ਥੋੜ੍ਹਾ ਜਿਹਾ ਉਛਾਲ ਹਾਸਲ ਕਰ ਸਕਦੇ ਹੋ ਪਰ ਜੇਕਰ ਰਫ਼ਤਾਰ ਸਹੀ ਨਹੀਂ ਹੈ ਤਾਂ ਬੱਲੇਬਾਜ਼ਾਂ ਨੂੰ ਫਰੰਟ ਅਤੇ ਬੈਕਫੁੱਟ ‘ਤੇ ਉਸ ਗੇਂਦ ਨੂੰ ਹੀ ਖੇਡਣ ਲਈ ਕਾਫ਼ੀ ਸਮਾਂ ਮਿਲ ਜਾਵੇਗਾ

ਇਸ 31 ਸਾਲਾ ਭਾਰਤੀ ਗੇਂਦਬਾਜ਼ ਨੇ ਹੁਣ ਤੱਕ 58 ਟੈਸਟਾਂ ‘ਚ 316 ਵਿਕਟਾਂ ਝਟਕਾਈਆਂ ਹਨ ਇਸ ਤੋਂ ਬਾਅਦ ਹੀ ਉਹਨਾਂ ਆਪਣੇ ਗੇਂਦਬਾਜ਼ੀ ਐਕਸ਼ਨ ‘ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਉਹਨਾਂ ਕਿਹਾ ਕਿ ਪਿਛਲੇ 12 ਤੋਂ 18 ਮਹੀਨੇ ਮੈਂ ਕਾਫ਼ੀ ਸਮਾਂ ਕਲੱਬ ਕ੍ਰਿਕਟ ਖੇਡਣ ‘ਚ ਲਗਾਇਆ ਮੈਂ ਆਪਣੇ ਐਕਸ਼ਨ ਨੂੰ ਥੋੜ੍ਹਾ ਸੌਖ਼ਾ ਕਰਨ ‘ਤੇ ਕੰਮ ਕਰ ਰਿਹਾ ਸੀ ਅਤੇ ਮੈਂ ਇਸ ‘ਚ ਕਾਮਯਾਬ ਰਿਹਾ ਅਸ਼ਵਿਨ ਨੇ ਕਿਹਾ ਕਿ ਉਹਨਾਂ ਹਵਾ ‘ਚ ਹੀ ਗੇਂਦ ਨਾਲ ਬੱਲੇਬਾਜ਼ਾਂ ਨੂੰ ਧੋਖਾ ਦੇਣ ‘ਤੇ ਧਿਆਨ ਲਗਾਇਆ ਅਤੇ ਇਸ ਲਈ ਉਹਨਾਂ ਸਖ਼ਤ ਮਿਹਨਤ ਕੀਤੀ ਉਹਨਾਂ ਕਿਹਾ ਕਿ ਹਰ ਕੋਈ ਪਿੱਚ ਦੇ ਹਿਸਾਬ ਨਾਲ ਵਿਕਟ ਲੈਣ ਦੀ ਸੋਚਦਾ ਹੈ ਪਰ ਮੈਂ ਹਵਾ ‘ਚ ਹੀ ਗੇਂਦ ‘ਤੇ ਕੰਮ ਕਰਨ ਬਾਰੇ ਸੋਚ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।