Cyber - Sach Kahoon Punjabi

Cyber : ਸਾਈਬਰ ਠੱਗਾਂ ਦਾ ਜਾਲ
ਇੱਕ ਸਮਾਂ ਸੀ ਜਦੋਂ ਸਾਈਬਰ ਅਪਰਾਧੀ ਬਜ਼ੁਰਗ ਅਤੇ ਘੱਟ ਪੜ੍ਹੇ-ਲਿਖਿਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਅੱਜ ਦੇ ਅਪਰਾਧੀ ਪੜ੍ਹੇ-ਲਿਖੇ ਅਤੇ ਇੰਜੀਨੀਅਰ-ਡਾਕਟਰ ਦੀ ਜੇਬ੍ਹ ਖਾਲੀ ਕਰ ਰਹੇ ਹਨ ਲਾਲਚ ’ਚ ਲੋਕ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਸਭ ਤੋਂ ਜ਼ਿਆਦਾ ਠੱਗੀ ਟੈਲੀਗ੍ਰਾਮ ’ਤੇ ਹੋਣ ਲੱਗੀ ਹੈ ਪਿਛਲੇ ਦਿਨੀਂ ਗੁਜਰਾਤ ਅਤੇ ਮਹਾਂਰਾਸ਼ਟਰ ’ਚ ਇੱਕ ਮਾਮਲਾ ਸਾਹਮਣੇ ਆਇਆ, ਜਿਸ ’ਚ ਸਾਈਬਰ ਸੈੱਲ ਨੇ ਇੱਕ ਇੰਜੀਨੀਅਰ ਲੜਕੀ ਦੇ ਅੱਠ ਲੱਖ ਰੁਪਏ ਵਾਪਸ ਕਰਵਾਏ ਇਸ ਲੜਕੀ ਨਾਲ ਵੀ ਟੈਲੀਗ੍ਰਾਮ ਚੈਨਲ ਜ਼ਰੀਏ ਠੱਗੀ ਹੋਈ ਦਰਅਸਲ, ਇੰਜੀਨੀਅਰ ਨਾਲ ਹੋਈ ਧੋਖਾਧੜੀ ਦਾ ਇਹ ਇਕੱਲਾ ਮਾਮਲਾ ਨਹੀਂ ਹੈ। (Cyber)

ਇਸ ਤੋਂ ਪਹਿਲਾਂ ਵੀ ਦੇਖਣ ’ਚ ਆਇਆ ਕਿ 90 ਫੀਸਦੀ ਮਾਮਲਿਆਂ ’ਚ ਇੰਜੀਨੀਅਰ, ਡਾਕਟਰ, ਐਮਬੀਏ ਕਰਨ ਵਾਲੇ ਹੀ ਠੱਗੀ ਦੇ ਸ਼ਿਕਾਰ ਹੋਏ ਹਨ ਉੱਥੇ ਅੱਜ-ਕੱਲ੍ਹ ਕ੍ਰਿਪਟੋ ਕਰੰਸੀ ’ਚ ਠੱਗੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ ਇਸ ’ਚ ਠੱਗ ਕ੍ਰਿਪਟੋ ਜ਼ਰੀਏ ਪੈਸੇ ਨੂੰ ਕਈ ਗੁਣਾ ਕਰਨ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗ ਰਹੇ ਹਨ ਕ੍ਰਿਪਟੋ ਨਾਲ ਠੱਗੀ ਕਰਨ ਵਾਲਿਆਂ ਦਾ ਅੰਤਰਰਾਸ਼ਟਰੀ ਨੈੱਟਵਰਕ ਹੈ ਅਜਿਹੇ ਨੈੱਟਵਰਕ ਦੇ ਜ਼ਿਆਦਾਤਰ ਸਰਗਨਾ ਚੀਨ ਦੇ ਸ਼ਹਿਰਾਂ ਜਾਂ ਦੁਬਈ ’ਚ ਰਹਿ ਕੇ ਠੱਗੀ ਨੂੰ ਅੰਜ਼ਾਮ ਦੇ ਰਹੇ ਹਨ ਇਸ ਲਈ ਟੈਲੀਗ੍ਰਾਮ ਜਾਂ ਵਟਸਐਪ ਗਰੁੱਪ ਦੀ ਵੀ ਵਰਤੋਂ ਹੋ ਰਹੀ ਹੈ ਚੀਨ ਦੇ ਲੋਕਾਂ ਦਾ ਕ੍ਰਿਪਟੋ ਨਾਲ ਕੀਤੀ ਜਾ ਰਹੀ। (Cyber)

Motivational quotes : ਪਰਮਾਰਥ ਦਾ ਮਹੱਤਵ

ਠੱਗੀ ’ਚ ਸ਼ਾਮਲ ਹੋਣ ਦਾ ਇੱਕ ਮੁੱਖ ਕਾਰਨ ਉੱਥੇ ਕਾਮਿਆਂ ਦੀ ਤਨਖ਼ਾਹ ’ਚ ਜ਼ਿਕਰਯੋਗ ਕਮੀ ਆਉਣਾ ਅਤੇ ਵਧਦੀ ਬੇਰੁਜ਼ਗਾਰੀ ਹੈ ਕ੍ਰਿਪਟੋ ’ਚ ਸਭ ਤੋਂ ਜਿਆਦਾ ਨਿਵੇਸ਼ ਕਰਨ ਵਾਲੇ ਪੰਜ ਸ਼ਹਿਰ ਦਿੱਲੀ, ਮੁੰਬਈ, ਕੋਲਕਾਤਾ, ਲਖਨਊ ਅਤੇ ਪਟਨਾ ਹਨ ਭਾਰਤ ’ਚ ਹੁਣ ਕ੍ਰਿਪਟੋ ਜ਼ਰੀਏ ਸਾਈਬਰ ਅਪਰਾਧ, ਡਿਜ਼ੀਟਲ ਧੋਖਾਧੜੀ, ਟੈਰਰ ਫਾਈਨੈਂਸ, ਕਾਲਾਬਜ਼ਾਰੀ ਅਤੇ ਹਵਾਲਾ ਵਰਗੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਜਾ ਰਿਹਾ ਹੈ ਕ੍ਰਿਪਟੋ ਕਰੰਸੀ ਦੀ ਵਧਦੀ ਹਰਨਮਪਿਆਰਤਾ ਨੇ ਗੈਰਕਾਨੂੰਨੀ ਚੀਜਾਂ ਖਰੀਦਣ ’ਚ ਇਸ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੱਤੀ ਹੈ ਕ੍ਰਿਪਟੋ ਕਰੰਸੀ ਇੱਕ ਤਰ੍ਹਾਂ ਦੀ ਡਿਜ਼ੀਟਲ ਕਰੰਸੀ ਹੈ। (Cyber)

ਜੋ ਭੌਤਿਕ ਤੌਰ ’ਤੇ ਮੁਹੱਈਆ ਨਹੀਂ ਹੁੰਦੀ ਇਸ ਨੂੰ ਕਿਸੇ ਟਕਸਾਲ ’ਚ ਢਾਲ਼ਿਆ ਨਹੀਂ ਜਾ ਸਕਦਾ ਹੈ, ਇਸ ਲਈ, ਇਸ ਦਾ ਲੈਣ-ਦੈਣ ਦੂਜੀਆਂ ਕਰੰਸੀਆਂ ਵਾਂਗ ਕਾਨੂੰਨੀ ਨਹੀਂ ਹੈ ਪਰ ਇੱਥੇ ਚਿੰਤਾ ਦੀ ਗੱਲ ਇਹ ਹੈ ਕਿ ਸਾਈਬਰ ਠੱਗਾਂ ਦੇ ਸ਼ਿਕਾਰ ਹੋਣ ਵਾਲਿਆਂ ’ਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਇਸ ਤਰ੍ਹਾਂ ਦੀ ਠੱਗੀ ਨੂੰ ਰੋਕਣ ਲਈ ਵਿੱਤੀ ਸਾਖ਼ਰਤਾ ਦੀ ਮੁਹਿੰਮ ਨੂੰ ਅਭਿਆਨ ਵਾਂਗ ਪੂਰੇ ਦੇਸ਼ ’ਚ ਲਗਾਤਾਰ ਚਲਾਉਣ ਦੀ ਲੋੜ ਹੈ। (Cyber)

ਸਾਈਬਰ ਠੱਗੀਆਂ ਖਿਲਾਫ਼ ਹੋਵੇ ਠੋਸ ਕਾਰਵਾਈ
ਦੇਸ਼ ਅੰਦਰ ਸਾਈਬਰ ਠੱਗਾਂ ਨੇ ਜਾਲ ਵਿਛਾਇਆ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਕੋਈ ਪੈਸਾ ਭੇਜਣ ਦਾ ਲੋਭ ਦੇ ਕੇ, ਕਰਜਾ ਦੇਣ ਦੇ ਨਾਂਅ ‘ਤੇ ਉਹਨਾਂ ਦਾ ਬੈਂਕ ਖਾਤਾ ਨੰਬਰ ਪੁੱਛ ਕੇ ਉਹਨਾਂ ਦੇ ਖਾਤੇ ‘ਚੋਂ ਪੈਸੇ ਹੜੱਪ ਕੀਤੇ ਜਾ ਰਹੇ ਹਨ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਰੁਕਿਆ ਨਹੀਂ ਸਗੋਂ ਵੱਡੇ-ਵੱਡੇ ਸਿਆਸਤਦਾਨ ਵੀ ਇਹਨਾਂ ਦੇ ਜਾਲ ‘ਚ ਫਸ ਗਏ ਹਨ ਤਾਜ਼ਾ ਮਾਮਲਾ ਪੰਜਾਬ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦਾ ਹੈ ਜਿਨ੍ਹਾਂ ਤੋਂ ਠੱਗਾਂ ਨੇ ਖਾਤਾ ਤੇ ਓਟੀਪੀ ਨੰਬਰ ਦੱਸਣ ਕਾਰਨ ਠੱਗਾਂ ਨੇ ਉਹਨਾਂ ਦੇ ਖਾਤੇ ‘ਚੋਂ 23 ਲੱਖ ਰੁਪਏ ਹੜੱਪ ਲਏ ਪ੍ਰਨੀਤ ਕੌਰ ਸਾਂਸਦ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਵੀ ਹਨ ਸਿਆਸੀ ਪਹੁੰਚ ਕਾਰਨ ਪੁਲਿਸ ਨੇ ਹੱਥੋ ਹੱਥ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਪਕੜ ‘ਚ ਲੈ ਲਿਆ ਇਹ ਗੱਲ ਸਾਫ਼ ਹੈ ਕਿ ਸਿਆਸੀ ਪਹੁੰਚ ਕਾਰਨ ਹੀ ਤੱਟ ਫੱਟ ਕਾਰਵਾਈ ਹੋ ਗਈ ਨਹੀਂ ਤਾਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਸਾਲਾਂ ਬੱਧੀ ਪੁਲਿਸ ਥਾਣਿਆਂ ਦੇ ਕਾਗਜਾਂ ‘ਚ ਰੁਲਦੀਆਂ ਰਹਿ ਜਾਂਦੀਆਂ ਹਨ ਜੇਕਰ ਅਪਰਾਧੀਆਂ ਨੂੰ ਤੁਰਤ ਫੁਰਤ ਗ੍ਰਿਫ਼ਤਾਰ ਕਰਕੇ ਜੇਲ੍ਹ ਤੱਕ ਪਹੁੰਚਾਇਆ ਜਾਵੇ ਤਾਂ ਅਜਿਹੀਆਂ ਠੱਗੀਆਂ ਘਟ ਸਕਦੀਆਂ ਹਨ ਇੱਥੇ ਪੁਲਿਸ ਨੂੰ ਵੀ ਆਪਣੀ ਡਿਊਟੀ ਜਿੰਮੇਵਾਰੀ ਤੇ ਨਿਰਪੱਖਤਾ ਨਾਲ ਨਿਭਾਉਣੀ ਚਾਹੀਦੀ ਹੈ ਠੱਗੀਆਂ ਦੇ ਲੱਖਾਂ ਮਾਮਲੇ ਹਨ ਜਿਹਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਧਨਾਢ ਵਿਅਕਤੀਆਂ ਦੀ ਦੁਕਾਨ/ਸ਼ੋਰੂਮ ਦੀ ਚੋਰੀ ਕੁਝ ਘੰਟਿਆਂ ਬਾਦ ਹੀ ਫੜ੍ਹ ਲਈ ਜਾਂਦੀ ਹੈ ਸੰਨ 2011 ‘ਚ ਮਨੀਮਾਜਰਾ (ਪੰਜਾਬ) ‘ਚ ਇੱਕ ਸ਼ੋਅਰੂਮ ਤੋਂ ਕਰੋੜਾਂ ਰੁਪਏ ਦੇ ਹੀਰੇ ਲੁੱਟੇ ਗਏ ਜੋ ਪੁਲਿਸ ਨੇ ਸਿਰਫ਼ 5 ਪੰਜ ਦਿਨਾਂ ਬਾਦ ਮੁਲਜ਼ਮ ਵੀ ਫੜ੍ਹ ਲਏ ਤੇ ਹੀਰਿਆਂ ਦੀ ਬਰਾਮਦਗੀ ਵੀ ਕਰ ਲਈ ਸਿਆਸੀ ਦਬਾਅ ਹੋਣ ‘ਤੇ ਪੁਲਿਸ ਹਜ਼ਾਰਾਂ ਕਿਲੋਮੀਟਰ ਦੂਰ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਅਪਰਾਧੀ ਨੂੰ ਨੱਪ ਲੈਂਦੀ ਹੈ ਪਰ ਇੱਧਰ ਜੇਕਰ ਪੁਲਿਸ ਥਾਣੇ ਦੇ ਨੇੜੇ ਹੀ ਆਮ ਬੰਦੇ ਦੀ ਦੁਕਾਨ ‘ਤੇ ਚੋਰੀ ਹੋ ਜਾਵੇ ਤਾਂ ਪੀੜਤ ਗੇੜੇ ਮਾਰਦਾ-ਮਾਰਦਾ ਥੱਕ ਜਾਂਦਾ ਹੈ ਕਿੰਨਿਆਂ ਹੀ ਮਾਮਲਿਆਂ ‘ਚ ਪੁਲਿਸ ਸ਼ਿਕਾਇਤ ਹੀ ਨਹੀਂ ਦਰਜ ਕਰਦੀ ਇਸੇ ਕਾਰਨ ਹੀ ਚੋਰਾਂ ਦੇ ਹੌਂਸਲੇ ਵਧ ਜਾਂਦੇ ਹਨ ਸਰਕਾਰ ਅਪਰਾਧਾਂ ਨੂੰ ਰੋਕਣ ਲਈ ਗੰਭੀਰਤਾ ਨਾਲ ਲਵੇ ਤੇ ਪੁਲਿਸ ਨੂੰ ਆਪਣੀ ਡਿਊਟੀ ਪ੍ਰਤੀ ਪਾਬੰਦ ਕਰੇ ਤਾਂ ਕਿ ਕਿਸੇ ਨਾਲ ਵੀ ਅਨਿਆਂ ਨਾ ਹੋਵੇ ਦਰਅਸਲ ਪੇਂਡੂ ਤੇ ਪੱਛੜੇ ਹੋਏ ਖੇਤਰਾਂ ‘ਚ ਲੋਕਾਂ ਦੇ ਬੈਂਕ ਖਾਤੇ ਲਗਾਤਾਰ ਵਧ ਰਹੇ ਹਨ ਅਨਪੜ੍ਹ ਤੇ ਅਣਜਾਣ ਲੋਕ ਸਾਈਬਰ ਠੱਗੀਆਂ ਬਾਰੇ ਅਣਜਾਣ ਹਨ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਆਮ ਲੋਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਠੋਸ ਪ੍ਰੋਗਰਾਮ ਬਣਾਵੇ ਥਾਣੇ ਵੱਲੋਂ ਇਸ ਸਬੰਧੀ ਜਨਤਕ ਥਾਵਾਂ ‘ਤੇ ਲਿਖਤੀ ਸੁਚਨਾ ਲਾਈਆਂ ਜਾਣ ਤਾਂ ਕਿ ਕੋਈ ਗੁੰਮਰਾਹ ਨਾ ਹੋਵੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫਿਰ ਸਾਈਬਰ ਹਮਲਾ, ਕਈ ਦੇਸ਼ ਪ੍ਰਭਾਵਿਤ
ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ ‘ਚ ਨੁਕਸਾਨ

ਏਜੰਸੀ, ਮਾਸਕੋ:ਪੂਰੀ ਦੁਨੀਆ ਇੱਕ ਵਾਰ ਫਿਰ  ਸਾਈਬਰ ਹਮਲੇ ਦੀ ਲਪੇਟ ‘ਚ ਹੈ ‘ਵਾਨਾਕ੍ਰਾਈ ਰੈਨਸਮਵੇਅਰ’ ਵਰਗੇ ਵਾਇਰਸ ਨੇ ਮੰਗਲਵਾਰ ਨੂੰ ਪੂਰੀ ਦੁਨੀਆ ‘ਤੇ ਵੱਡਾ ਸਾਈਬਰ ਹਮਲਾ ਕੀਤਾ ਸਾਈਬਰ ਹਮਲੇ ਦਾ ਸਭ ਤੋਂ ਜ਼ਿਆਦਾ ਅਸਰ ਯੂਕਰੇਨ ‘ਚ ਹੋਇਆ, ਜਿੱਥੇ ਸਰਕਾਰੀ ਮੰਤਰਾਲਿਆਂ, ਬਿਜਲੀ ਕੰਪਨੀਆਂ ਤੇ ਬੈਂਕਾਂ ਦੇ ਕੰਪਿਊਟਰ ਸਿਸਟਮ ‘ਚ ਵੱਡੀ ਖਰਾਬੀ ਆਈ ਹੈ ਯੂਕਰੇਨ ਦਾ ਸੈਂਟਰਲ ਬੈਂਕ, ਸਰਕਾਰੀ ਬਿਜਲੀ ਸਪਲਾਈ ਕੰਪਨੀ, ਜਹਾਜ਼ ਨਿਰਮਾਤਾ ਕੰਪਨੀ ਏਤੋਨੋਵ ਤੇ ਡਾਕ ਸੇਵਾਵਾਂ ਇਸ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ

ਅਮਰੀਕਾ, ਯੂਕਰੇਨ, ਰੂਸ ‘ਚ ਸਭ ਤੋਂ ਜ਼ਿਆਦਾ ਅਸਰ, ਭਾਰਤ ਵੀ ਚਪੇਟ ‘ਚ

ਯੂਕਰੇਨ ਦੀ ਰਾਜਧਾਨੀ ਕੀਵ ਦੀ ਮੈਟਰੋ ‘ਚ ਪੇਮੈਂਟ ਕਾਰਡ ਕੰਮ ਨਹੀਂ ਕਰ ਰਹੇ ਹਨ ਕਈ ਪੈਟਰੋਲ ਪੰਪਾਂ ਦਾ ਕੰਮਕਾਜ਼ ਰੋਕਣਾ ਪਿਆ ਹੈ ਰੂਸ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਰੋਜਨੇਫਟ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਇੱਥੇ ਵੀ ਸਾਈਬਰ ਹਮਲੇ ਦਾ ਅਸਰ ਹੋਇਆ ਹੈ   ਹਾਲਾਂਕਿ ਇਸ ਸਾਈਬਰ ਹਮਲੇ ਦਾ ਅਸਰ ਭਾਰਤ ‘ਤੇ ਨਹੀਂ ਪਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਯੂਕਰੇਨ ਤੋਂ ਕੀਤਾ ਗਿਆ ਹੈ ਤੇ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ ਸਾਈਬਰ ਸੁਰੱਖਿਆ ਮਾਹਿਰਾਂ ਦੇ ਅਨੁਸਾਰ, ਇਸਦੇ ਸਪੇਨ ਤੇ ਭਾਰਤ ਸਮੇਤ ਹੋਰ ਦੋਸ਼ਾਂ ‘ਚ ਵੀ ਫੈਲਣ ਦਾ ਖਦਸ਼ਾ ਹੈ ਜੋ ਵੀ ਦੇਸ਼ ਇਸਦੀ ਲਪੇਟ ‘ਚ ਆਏ ਹਨ, ਉੱਥੇ ਕਾਫ਼ੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਹਮਲਾ ਯੂਕਰੇਨ ਤੇ ਰੂਸ ‘ਚ ਇੱਕ ਹੀ ਸਮੇਂ ਕੀਤਾ ਗਿਆ ਹੈ

ਜੇਐੱਨਪੀਟੀ ਟਰਮੀਨਲ ਦਾ ਪਰਿਚਾਲਨ ਪ੍ਰਭਾਵਿਤ ਹੋਇਆ : ਸਰਕਾਰ

ਨਵੀਂ ਦਿੱਲੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ‘ਤੇ ਉਸਦੇ ਇੱਕ ਟਰਮੀਨਲ ਦਾ ਪਰਿਚਾਲਨ ਤਾਜ਼ਾ ਮਾਲਵੇਅਰ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਐੱਨਪੀਟੀ ਦੇ ਇੱਕ ਟਰਮੀਨਲ ਦਾ ਪਰਿਚਾਲਨ ਮਾਈਰਸਕ ਹੇਗ ਦੇ ਦਫ਼ਤਰ ‘ਤੇ ਹਮਲੇ ਨਾਲ ਪ੍ਰਭਾਵਿਤ ਹੋਇਆ

ਕੀ ਹੈ ਰੈਨਸਮਵੇਅਰ

ਰੈਨਸਮਵੇਅਰ ਸਿਸਟਮ ‘ਚ ਦਾਖਲ ਹੋ ਕੇ ਡਾਟਾ ਲਾੱਕ ਕਰ ਦਿੰਦਾ ਹੈ ਉਪਯੋਗਕਰਤਾ ਉਦੋਂ ਤੱਕ ਡਾਟਾ ਤੱਕ ਨਹੀਂ ਪਹੁੰਚ ਪਾਉਂਦਾ, ਜਦੋਂ ਤੱਕ ਉਹ ਫਿਰੌਤੀ ਨਹੀਂ ਦਿੰਦਾ ਹੈ

300 ਡਾਲਰ ਬਿਟਕਵਾਈਨ ਦੀ ਮੰਗੀ ਫਿਰੌਤੀ

ਯੂਕਰੇਨ ਦੀ ਇੱਕ ਮੀਡੀਆ ਕੰਪਨੀ ਨੇ ਦੱਸਿਆ ਕਿ ਸਾਈਬਰ ਹਮਲਾ ਕਰਨ ਵਾਲਿਆਂ ਨੇ ਸਿਸਟਮ ਦੀਆਂ ਫਾਈਲਾਂ ਨੂੰ ਫਿਰ ਤੋਂ ਅਨਲਾੱਕ ਕਰਨ ਲਈ 300 ਡਾਲਰ ਬਿਟਕਵਾਈਨ ਦੀ ਮੰਗ ਕੀਤੀ ਹੈ  ਅਮਰੀਕਾ ‘ਚ ਇੱਕ ਬਿਟਕਵਾਈਨ ਦੀ ਕੀਮਤ ਲਗਭਗ 2338 ਡਾਲਰ ਹੈ

ਅਗਾਊਂ ਉਪਾਅ ਕੀਤੇ ਹਨ

ਯੂਰਪ ‘ਤੇ ਰੈਨਸਮਵੇਅਰ ਹਮਲੇ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਉਪਾਅ ਕੀਤੇ ਹਨ ਇਸ ਹਮਲੇ ਦਾ ਭਾਰਤ ‘ਤੇ ਵੱਡੇ ਪੈਮਾਨੇ ‘ਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਜੇਐੱਨਪੀਟੀ ਪੋਰਟ ਦਾ ਇੱਕ ਟਰਮੀਨਲ ਤਾਜ਼ਾ ਮਾਲਵੇਅਰ ਹਮਲੇ ਤੋਂ ਕੁਝ ਪ੍ਰਭਾਵਿਤ ਹੋਇਆ ਹੈ

ਰਵੀਸ਼ੰਕਰ ਪ੍ਰਸਾਦ, ਸੂਚਨਾ ਤਕਨੀਕੀ ਮੰਤਰੀ

ਇੰਜ ਕਰੋ ਬਚਾਅ

ਪੁਰਾਣੇ ਵਿੰਡੋਜ਼ ਆਪਰੇਟਿੰਗ ਵਰਗੇ ਐਕਸਪੀ, ਵਿੰਡੋਜ਼-8 ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਅਪਡੇਟ ਕਰ ਲਓ ਅਣਜਾਣੇ ਮੇਲ ਜਾਂ ਲਾਟਰੀ ਨਾਲ ਸਬੰਧਿਤ ਮੇਲ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ਐਂਟੀ ਵਾਇਰਸ ਨੂੰ ਅਪਡੇਟ ਰੱਖੋ

ਸਾਈਬਰ ਅੱਤਵਾਦ ਦੇ ਖਤਰੇ
ਦੁਨੀਆ ਭਰ ‘ਚ ਕੰਪਿਊਟਰਾਂ ਦਾ ਨੈੱਟਵਰਕ ਠੱਪ ਕਰਕੇ ਸਾਈਬਰ ਅਪਰਾਧੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਬੰਬਾਂ ਮਿਜਾਇਲਾਂ ਤੋਂ ਬਿਨਾ ਵੀ ਤਰੱਕੀ ਦੇ ਰਾਹ ‘ਚ ਵੱਡੀ ਰੁਕਾਵਟ ਬਣ ਸਕਦੇ ਹਨ ਜੇਕਰ ਇਹ ਢੰਗ ਤਰੀਕਾ ਆਈਐਸਆਈਐੱਸ ਤੇ ਹੋਰ ਅੱਤਵਾਦੀ ਗਿਰੋਹਾਂ ਦੇ ਹੱਥ ਆ ਗਿਆ ਤਾਂ ਅਮਰੀਕਾ ਵਰਗੇ ਤਾਕਤਵਰ ਮੁਲਕ ਵੀ ਕਮਜ਼ੋਰ ਤੇ ਬੇਵੱਸ ਹੋ ਜਾਣਗੇ ਇਹ ਗੱਲ ਸਪੱਸ਼ਟ ਹੈ ਕਿ ਅੱਤਵਾਦ ਦਾ ਟਾਕਰਾ ਕਰਨ ਲਈ ਸੰਚਾਰ ਤਕਨਾਲੋਜੀ ਸਭ ਤੋਂ ਕਾਰਗਰ ਹਥਿਆਰ ਹੈ ਜੇਕਰ ਅੱਤਵਾਦੀ ਸਾਈਬਰ ਅਪਰਾਧਾਂ ਰਾਹੀਂ ਸੰਚਾਰ ਤਕਨਾਲੋਜੀ ਨੂੰ ਤੋੜਨ-ਮਰੋੜਨ ‘ਚ ਕਾਮਯਾਬ ਹੋ ਗਏ ਤਾਂ ਦੁਨੀਆ ਦਾ ਅਮਨ ਚੈਨ ਬੁਰੀ ਤਰ੍ਹਾਂ ਭੰਗ ਹੋ ਸਕਦਾ ਹੈ ਅਜੇ ਤੱਕ ਸਾਈਬਰ ਹਮਲੇ ਨੂੰ ਆਰਥਿਕ ਹਮਲੇ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਸਾਈਬਰ ਅਪਰਾਧੀ ਕੰਪਿਊਟਰ ਦਾ ਡਾਟਾ ਅਗਵਾ ਕਰ ਲੈਂਦੇ ਹਨ ਤੇ ਇਸ ਨੂੰ ਮੋੜਨ ਦੇ ਇਵਜ਼ ‘ਚ ਫ਼ਿਰੌਤੀ ਮੰਗਦੇ ਹਨ ।

ਪਰ ਸਾਈਬਰ ਹਮਲੇ ਦੀ ਅੱਤਵਾਦੀ ਕਾਰਵਾਈਆਂ ਲਈ ਵਰਤੋਂ ਹਜ਼ਾਰਾਂ ਗੁਣਾ ਵਧੇਰੇ ਘਾਤਕ ਹੋਵੇਗੀ ਮਿਸਾਲ ਵਜੋਂ ਅੱਤਵਾਦੀ ਕਿਸੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹੋਣ ਤਾਂ ਉਸ ਦੀ ਸੂਚਨਾ ਇੰਟਰਨੈੱਟ ਰਾਹੀਂ ਕੁਝ ਸੈਕਿੰੰਡਾਂ ‘ਚ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚ ਜਾਂਦੀ ਹੈ ਜੇਕਰ ਅੱਤਵਾਦੀ ਹਮਲੇ ਤੋਂ ਪਹਿਲਾਂ ਸਾਈਬਰ ਅਟੈਕ ਕਰਨ ‘ਚ ਕਾਮਯਾਬ ਹੋ ਜਾਣ ਤਾਂ ਫੌਜਾਂ ਦੇ ਹੋਣ ਦੇ ਬਾਵਜ਼ੂਦ ਅੱਤਵਾਦੀ ਵੱਡਾ ਨੁਕਸਾਨ ਕਰ ਸਕਦੇ ਹਨ ਉਂਜ ਵੀ ਰੱਖਿਆ ਤਕਨਾਲੋਜੀ ਹੀ ਅੱਜ ਰੱਖਿਆ ਪ੍ਰਬੰਧਾਂ ਸਭ ਤੋਂ ਵੱਡਾ ਆਧਾਰ ਹੈ ਰਾਡਾਰ ਪ੍ਰਣਾਲੀ ਤੇ ਸੈਟੇਲਾਈਟ ਨਾਲ ਜੁੜੇ ਧਰਤੀ ‘ਤੇ ਕੰਮ ਕਰ ਰਹੇ ਕੰਪਿਊਟਰਾਂ ‘ਚ ਕਿਸੇ ਤਰ੍ਹਾਂ ਦਾ ਤਕਨੀਕੀ ਹਮਲਾ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਦੂਜੇ ਪਾਸੇ ਅਮਰੀਕਾ ਦੀਆਂ ਖੁਫ਼ੀਆ ਏਜੰਸੀਆਂ ਨੇ ਸਾਈਬਰ ਅਟੈਕ ਲਈ Àੁੱਤਰੀ ਕੋਰੀਆ ਵੱਲ ਉਂਗਲ ਕੀਤੀ ਹੈ  ਜੇਕਰ ਇਹ ਵਾਕਿਆਈ ਉੱਤਰੀ ਕੋਰੀਆ ਦੀ ਹਰਕਤ ਹੋਈ ਤਾਂ ਇਸ ਦੇ ਬੁਰੇ ਨਤੀਜੇ ਤੋਂ ਇਨਕਾਰ ਕਰਨਾ ਔਖਾ ਹੈ ਉੱਤਰੀ ਕੋਰੀਆ ਦੇ ਸ਼ਾਸਕ ਹੈਂਠੀ, ਹੰਕਾਰੀ ਤੇ ਸਨਕੀ ਕਿਸਮ ਦੇ ਆਗੂ ਹਨ ।

ਜਿਨ੍ਹਾਂ ਨੂੰ ਅਮਰੀਕਾ ਦੇ ਨਾਂਅ ਤੋਂ ਚਿੜ ਹੈ ਜਿਹੜੇ ਆਗੂ ਆਪਣੇ ਇੱਕ ਮੰਤਰੀ ਨੂੰ ਸਿਰਫ਼ ਉਬਾਸੀ ਲੈਣ ‘ਤੇ ਹੀ ਕਤਲ ਕਰਨ ਦਾ ਫਰਮਾਨ ਚਾੜ੍ਹ ਸਕਦੇ ਹਨ ਉਹਨਾਂ ਦੇ ਹੱਥ ਪਰਮਾਣੂ ਬੰਬ ਹੋਣ ਦੇ ਨਾਲ-ਨਾਲ ਸਾਈਬਰ ਹਮਲੇ ਦੀ ਤਾਕਤ ਆ ਜਾਵੇ ਤਾਂ ਅਨਰਥ ਵਾਲੀ ਗੱਲ ਹੋਵੇਗੀ ਆਈਐੱਸਆਈ ਤਾਲਿਬਾਨ ਤੇ ਹੋਰ ਅਮਰੀਕਾ ਵਿਰੋਧੀ ਅੱਤਵਾਦੀ ਤਾਕਤਾਂ ਜੇਕਰ Àੁੱਤਰੀ ਕੋਰੀਆ ਨਾਲ ਗਠਜੋੜ ਕਰ ਲੈਂਦੀਆਂ ਹਨ ਤਾਂ ਜੰਗ ਦੀ ਭਿਆਨਕਤਾ ਤੇ ਤਬਾਹੀ ਦਾ ਅੰਦਾਜ਼ਾ ਲਾਉਣਾ ਔਖਾ ਹੋ ਜਾਵੇਗਾ ਦੁਨੀਆ ਭਰ ਦੇ ਵਿਗਿਆਨੀਆਂ  ਤੇ ਅਮਨ ਪਸੰਦ ਮੁਲਕਾਂ ਨੂੰ ਤਕਨਾਲੋਜੀ ਨੂੰ ਸੁਰੱਖਿਆ ਰੱਖਣ ਦੇ ਜਤਨਾਂ ‘ਚ ਤੇਜ਼ੀ ਲਿਆਉਣੀ ਪਵੇਗੀ ਕਿਉਂਕਿ ਤਾਕਤਵਰ ਤਕਨਾਲੋਜੀ ਦੀ ਸੁਚੱਜੀ ਵਰਤੋਂ ਜਿੰਨੀ ਫਲਦਾਇਕ ਹੈ ਇਹਨਾਂ ਦੀ ਦੁਰਵਰਤੋਂ ਉਸ ਤੋਂ ਕਈ ਗੁਣਾ ਵੱਧ ਖ਼ਤਰਨਾਕ ਹੈ ਬਿਨਾਂ ਸ਼ੱਕ ਸਾਈਬਰ ਹਮਲੇ ਅੱਤਵਾਦ ਦਾ ਨਵਾਂ ਰੂਪ ਹਨ।