Nitish - Sach Kahoon Punjabi
ਨਿਤਿਸ਼ ਦੀ ਸਿਆਸੀ ਮੁਹਾਰਤ
ਬਿਹਾਰ ’ਚ ਨਿਤਿਸ਼ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ ਹੈ। ਸਰਕਾਰ ਨੂੰ 129 ਵੋਟਾਂ ਹਾਸਲ ਹੋਈਆਂ ਹਨ। ਸੂਬੇ ’ਚ ਤੀਜੇ ਨੰਬਰ ਦੀ ਪਾਰਟੀ ਹੋਣ ਦੇ ਬਾਵਜੂਦ ਨਿਤਿਸ਼ ਮੁੱਖ ਮੰਤਰੀ ਬਣਨ ’ਚ ਕਾਮਯਾਬ ਰਹੇ ਹਨ। ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਰਾਸ਼ਟਰੀ ਜਨਤਾ ਦਲ ਨਾਲ ਬਣੇ ਮਹਾਂਗਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ। (Nitish)
ਇਹ ਨਿਤਿਸ਼ ਕੁਮਾਰ ਦਾ ਸਿਆਸੀ ਜਾਦੂ ਹੀ ਹੈ ਕਿ ਕਦੇ ਉਨ੍ਹਾਂ ਨੂੰ ਸਭ ਤੋਂ ਵੱਡੀ ਪਾਰਟੀ ਮੁੱਖ ਮੰਤਰੀ ਬਣਾਉਂਦੀ ਹੈ ਤੇ ਕਦੇ ਦੂਜੇ ਨੰਬਰ ਵਾਲੀ ਪਾਰਟੀ। ਇਸ ਭੰਨ-ਤੋੜ ਦੇ ਕਾਰਨ ਕੁਝ ਵੀ ਰਹੇ ਹੋਣ ਪਰ ਇਹ ਤਾਂ ਸਪੱਸ਼ਟ ਹੈ ਕਿ ਰਾਜਨੀਤੀ ਵੀ ਇੱਕ ਕਲਾ ਵੀ ਹੈ ਸਿਆਸੀ ਹਾਲਾਤਾਂ ਅਨੁਸਾਰ ਬਦਲਣ ਤੇ ਸਿਆਸੀ ਹਾਲਾਤਾਂ ਨੂੰ ਵਰਤਣ ਦੀ ਰਣਨੀਤੀ ਰਾਜਨੀਤੀ ਦਾ ਅੰਗ ਬਣ ਗਈ ਹੈ। ਫਿਰ ਵੀ ਸੂਬੇ ਲਈ ਇਹ ਗੱਲ ਖੁਸ਼ਕਿਸਮਤੀ ਵਾਲੀ ਹੀ ਹੈ ਕਿ ਉਹ ਉਥਲ-ਪੁਥਲ ਦੇ ਦੌਰ ਦੇ ਬਾਵਜੂਦ ਸਿਆਸੀ ਅਸਥਿਰਤਾ ਤੋਂ ਬਚ ਗਿਆ ਹੈ।
Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ, ਮਾਹੌਲ ਤਨਾਅਪੂਰਨ, ਡਰੋਨ ਨਾਲ ਸੁੱਟੇ ਜਾ ਰਹ…
ਬਿਹਾਰ ਵਰਗੇ ਸੂਬੇ ਲਈ ਸਿਆਸੀ ਅਸਥਿਰਤਾ ਮਾਰੂ ਸਾਬਤ ਹੁੰਦੀ ਹੈ। ਨਵੀਂ ਸਰਕਾਰ ਦੀਆਂ ਹੁਣ ਸਮੇਂ ਤੋਂ ਪਹਿਲਾਂ ਚੋਣਾਂ ਦਾ ਬੋਝ ਸੂਬਾ ਨਹੀਂ ਚੁੱਕ ਸਕਦਾ। ਇਹ ਵੱਡੀ ਜਿੰਮੇਵਾਰੀ ਹੈ ਕਿ ਅਜ਼ਾਦਾਨਾ ਢੰਗ ਤੇ ਨਿਰਪੱਖਤਾ ਨਾਲ ਸੂਬੇ ਦੇ ਵਿਕਾਸ ਲਈ ਕੰਮ ਕਰੇ। ਸਿਆਸੀ ਉਥਲ-ਪੁਥਲ ’ਚ ਕਾਫੀ ਸਮਾਂ ਖਰਾਬ ਹੋਇਆ ਹੈ। ‘ਪਾਲਿਟੀਕਲ ਡੈਮੇਜ਼’ ਦੀ ਪੂਰਤੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸੂਬੇ ਦੇ ਵਿਕਾਸ ਕਾਰਜਾਂ ’ਚ ਦੇਰੀ ਕਰਕੇ ਹੋਏ ‘ਡੈਮੇਜ਼’ ਨੂੰ ਪੂਰਾ ਕੀਤਾ ਜਾਵੇ। ਪਿਛਲੀ ਸਰਕਾਰ ’ਚ ਕੰਮ ਨਾ ਹੋ ਸਕਣ ਦੇ ਜੋ ਤਰਕ ਨਿਤਿਸ਼ ਕੁਮਾਰ ਨੇ ਦਿੱਤੇ ਹਨ ਉਹ ਕਾਰਨ ਹੁਣ ਦੂਰ ਹੋ ਗਏ ਹਨ ਤੇ ਹੁਣ ਕੰਮ ’ਤੇ ਹੀ ਜ਼ੋਰ ਹੋਣਾ ਚਾਹੀਦਾ ਹੈ।
ਨਿਤਿਸ਼ ਦੀ ਨਰਾਜ਼ਗੀ
ਗਠਜੋੜ ਦੀ ਰਾਜਨੀਤੀ ਵਿਚ ਬੇਭਰੋਸਗੀ ਕੋਈ ਨਵੀਂ ਗੱਲ ਨਹੀਂ ਹੈ ਗਠਜੋੜ ਵਿਚ ਜਦੋਂ ਵੱਡੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ ਤਾਂ ਛੋਟੀਆਂ ਪਾਰਟੀਆਂ ਦੀ ਸਰਕਾਰ ਵਿਚ ਹਿੱਸੇਦਾਰੀ ਨਾ-ਮਾਤਰ ਜਾਂ ਸੰਕੇਤਿਕ ਹੀ ਹੋ ਕੇ ਰਹਿ ਜਾਂਦੀ ਹੈ, ਇਸ ਸਥਿਤੀ ਵਿਚ ਛੋਟੀਆਂ ਪਾਰਟੀਆਂ ਦਾ ਕੋਈ ਵੱਸ ਵੀ ਨਹੀਂ ਚਲਦਾ ਅਤੇ ਉਹ ਨਾ ਹੀ ਕੋਈ ਦਬਾਅ ਪਾ ਸਕਦੀਆਂ ਹਨ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨਡੀਏ) ਦੀ ਘਟਕ ਪਾਰਟੀ ਜੇਡੀਯੂ ਨੇ ਜ਼ਰੂਰ ਐਨਡੀਏ ਨੂੰ ਅੱਖਾਂ ਵਖਾਉਣ ਦੀ ਹਿੰਮਤ ਕੀਤੀ ਹੈ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਐਨਡੀਏ ਘਟਕ ਪਾਰਟੀਆਂ ਨੂੰ ਮੰਤਰੀ ਮੰਡਲ ਵਿਚ ਇੱਕ-ਇੱਕ ਸੀਟ ਦੇਣ ਦਾ ਫੈਸਲਾ ਹੋਇਆ, ਜਿਸਨੂੰ ਸਾਰਿਆਂ ਨੇ ਸਵੀਕਾਰ ਕੀਤਾ ਜਾਂ ਸਵੀਕਾਰ ਕਰਨਾ ਪਿਆ ਕੁਝ ਨੇ ਇਸ ਉਮੀਦ ਦੇ ਨਾਲ ਕਿ ਭਵਿੱਖ ਵਿਚ ਮੰਤਰੀ ਮੰਡਲ ਦੇ ਵਿਸਥਾਰ ਦੇ ਸਮੇਂ ਉਨ੍ਹਾਂ ਨੂੰ ਹੋਰ ਤਵੱਜੋ ਮਿਲੇਗੀ ਪਰ ਜੇਡੀਯੂ  ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਹ ਸਵੀਕਾਰ ਨਹੀਂ ਸੀ ਕੇਂਦਰੀ ਮੰਤਰੀ ਮੰਡਲ ਵਿਚ ਸੰਕੇਤਿਕ ਤੌਰ ‘ਤੇ ਸ਼ਾਮਲ ਹੋਣਾ ਨਿਤਿਸ਼ ਕੁਮਾਰ ਨੂੰ ਪ੍ਰਵਾਨ ਨਹੀਂ ਸੀ ਅਤੇ ਭਵਿੱਖ ਵਿਚ ਮੋਦੀ ਸਰਕਾਰ-2 ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕਰਕੇ ਉਨ੍ਹਾਂ ਆਪਣੀ ਭੜਾਸ ਕੱਢੀ ਇੰਨਾ ਹੀ ਨਹੀਂ ਅਫ਼ਰਾ-ਤਫ਼ਰੀ ਵਿਚ ਬਿਹਾਰ ਮੰਤਰੀ ਮੰਡਲ ਦਾ ਵਿਸਥਾਰ ਕਰਕੇ ਜੇਡੀਯੂ ਦੇ ਖਾਤੇ ਦੀਆਂ ਮੰਤਰੀ ਮੰਡਲ ਦੀਆਂ ਸਾਰੀਆਂ ਸੀਟਾਂ ਨੂੰ ਤਾਂ ਭਰ ਲਿਆ ਗਿਆ ਪਰ ਭਾਜਪਾ ਕੋਟੇ ਦੀਆਂ ਦੋ ਸੀਟਾਂ ਨੂੰ ਖਾਲੀ ਰੱਖ ਕੇ ਭਾਜਪਾ ਨੂੰ ਸਖ਼ਤ ਸੰਕੇਤ ਦਿੱਤਾ ਹੈ ਮੰਤਰੀ ਮੰਡਲ ਵਿਚ 8 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਕੇ ਜੇਡੀਯੂ ਦੇ 21 ਮੰਤਰੀਆਂ ਦਾ ਕੋਟਾ ਹੁਣ ਪੂਰਾ ਹੋ ਗਿਆ ਹੈ ਪਰ ਭਾਜਪਾ ਦੇ 2 ਮੰਤਰੀਆਂ ਦੀ ਥਾਂ ਹਾਲੇ ਵੀ ਖਾਲੀ ਹੈ ਬਿਹਾਰ ਵਿਚ ਸੀਟਾਂ ਦੇ ਹਿਸਾਬ ਨਾਲ 36 ਮੰਤਰੀ ਬਣਾਏ ਜਾ ਸਕਦੇ ਹਨ ਹੁਣੇ ਹਾਲ ਵਿਚ ਹੋਈਆਂ ਚੋਣਾਂ ਵਿਚ ਬਿਹਾਰ ਦੇ 3 ਕੈਬਨਿਟ ਮੰਤਰੀ ਸਾਂਸਦ ਬਣ ਗਏ ਸਨ ਇਸ ਲਈ ਇਹ ਵਿਸਥਾਰ ਤਾਂ ਹੋਣਾ ਹੀ ਸੀ ਪਰ ਮੰਤਰੀ ਮੰਡਲ ਦੇ ਵਿਸਥਾਰ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਉੱਠਣੇ ਸੁਭਾਵਿਕ ਹੈ ਕੇਂਦਰੀ ਮੰਤਰੀ ਮੰਡਲ ਦੇ ਗਠਨ ਦੇ ਮਾਤਰ 3 ਦਿਨ ਬਾਅਦ ਹੀ ਬਿਹਾਰ ਮੰਤਰੀ ਮੰਡਲ ਦਾ ਵਿਸਥਾਰ ਕਰਕੇ ਨਿਤਿਸ਼ ਕੁਮਾਰ ਜ਼ਰੂਰ ਹੀ ਭਾਜਪਾ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਬਿਹਾਰ ਦੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਤਿਸ਼ ਕੈਬਨਿਟ ਦਾ ਵਿਸਥਾਰ, ਭਾਜਪਾ ਨੂੰ ਨਹੀਂ ਥਾਂ
ਸੁਸ਼ੀਲ ਮੋਦੀ ਬੋਲੇ-ਆਪਣੇ ਕੋਟੇ ਦਾ ਇੱਕ ਅਹੁਦਾ ਬਾਅਦ ‘ਚ ਭਰਾਂਗੇ
ਪਟਨਾ | ਬਿਹਾਰ ‘ਚ ਕੌਮੀ ਜ਼ਮਹੂਰੀ ਗਠਜੋੜ (ਰਾਜਗ) ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਨਿਤਿਸ਼ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਤੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਅੱਠ ਮੈਂਬਰਾਂ ਨੂੰ ਮੰਤਰੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕਾਈ ਗਈ ਜੇਡੀਯੂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਕੈਬਨਿਟ ‘ਚ ਖੁਦ ਨੂੰ ਸ਼ਾਮਲ ਕਰਨ ਤੋਂ ਵੱਖ ਕਰ ਲਿਆ ਸੀ ਇਸ ਦੇ ਪਿੱਛੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਨਿਤਿਸ਼ ਕੁਮਾਰ ਆਪਣੀ ਪਾਰਟੀ ਨੂੰ ਕੇਂਦਰੀ ਕੈਬਨਿਟ ‘ਚ ਸਿਰਫ਼ ਇੱਕ ਸੀਟ ਮਿਲਣ ਤੋਂ ਨਾਰਾਜ਼ ਹਨ ਨਿਤਿਸ਼ ਕੁਮਾਰ ਨੇ ਮੰਤਰੀ ਮੰਡਲ ਵਿਸਥਾਰ ‘ਚ ਜਾਤੀ ਸਮੀਕਰਨ ਦਾ ਖਾਸ ਖਿਆਲ ਰੱਖਿਆ ਹੈ ਇਸ ‘ਚ 75 ਫੀਸਦੀ ਚਿਹਰੇ ਪੱਛੜੇ ਸਮਾਜ ਤੋਂ ਆਉਂਦੇ ਹਨ ਜਿਨ੍ਹਾਂ ਅੱਠਾਂ ਨੂੰ ਮੰਤਰੀ ਬਣਾਇਆ ਗਿਆ ਹੈ, ਇਸ ‘ਚ ਚਾਰ ਪਹਿਲੀ ਵਾਰ ਮੰਤਰੀ ਬਣੇ ਹਨ ਜਦੋਂਕਿ ਚਾਰ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਰਾਜਭਵਨ ‘ਚ ਜਦਯੂ ਦੇ ਨਰਿੰਦਰ ਨਾਰਾਇਣ ਯਾਦਵ, ਸੰਜੈ ਝਾਅ, ਡਾ. ਅਸ਼ੋਕ ਕੁਮਾਰ ਚੌਧਰੀ, ਰਾਮਸੇਵਕ ਸਿੰਘ, ਸਿਆਮ ਰਜਕ, ਨੀਰਜ ਕੁਮਾਰ ਲਕਸ਼ਮੇਸ਼ਵਰ ਰਾਏ ਤੇ ਬੀਮਾ ਭਾਰਤੀ ਨੂੰ ਮੰਤਰੀ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁੱਕੀ ਜ਼ਿਕਰਯੋਗ ਹੈ ਕਿ ਬਿਹਾਰ ਮੰਤਰੀ ਮੰਡਲ ‘ਚ ਹਾਲੇ ਵੀ ਤਿੰਨ ਅਹੁਦੇ ਖਾਲੀ ਹਨ ਇਸ ‘ਚ ਜੇਡੀਯੂ ਦੀ ਇੱਕ, ਭਾਜਪਾ ਦੀ ਇੱਕ ਤੇ ਐਲਜੇਪੀ ਦੇ ਕੋਟੇ ਦੀ ਵੀ ਇੱਕ ਮੰਤਰੀ ਅਹੁਦੇ ਦੀ ਕੁਰਸੀ ਖਾਲੀ ਹੈ ਅਜਿਹੇ ‘ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇੱਕ ਵਾਰ ਫਿਰ ਮੰਤਰੀ ਮੰਡਲ ਦਾ ਵਿਸਥਾਰ ਹੋ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਖਿਲਾਫ਼ ਸੀਬੀਆਈ ਜਾਂਚ ਦੇ ਆਦੇਸ਼
ਮੁਜ਼ੱਫਰਪੁਰ। ਅਦਾਲਤ ਨੇ ਸੀ.ਬੀ.ਆਈ. ਨੂੰ ਮੁਜ਼ੱਫਰਪੁਰ ਸ਼ੈਲਟਰ ਹੋਮ ਯੌਨ ਸ਼ੋਸ਼ਣ ਮਾਮਲੇ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ 2 ਸੀਨੀਅਰ ਅਹੁਦਾ ਅਧਿਕਾਰੀਆਂ ਦੇ ਖਿਲਾਫ ਜਾਂਚ ਦਾ ਆਦੇਸ਼ ਦਿੱਤਾ ਹੈ। ਪੋਕਸੋ ਦੀ ਇਕ ਵਿਸ਼ੇਸ਼ ਅਦਾਲਤ ਨੇ ਇੱਥੇ ਇਕ ਦੋਸ਼ੀ ਅਸ਼ਵਨੀ ਵਲੋਂ ਦਾਇਰ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ। ਅਸ਼ਵਨੀ ਨੇ ਆਪਣੀ ਪਟੀਸ਼ਨ ‘ਚ ਦੋਸ਼ ਲਾਇਆ ਹੈ ਕਿ ਸੀ.ਬੀ.ਆਈ. ਜਾਂਚ ‘ਚ ਉਨ੍ਹਾਂ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਮੁੱਜ਼ਫਰਪੁਰ ਦੇ ਸਾਬਕਾ ਡੀ.ਐੱਮ. ਧਰਮੇਂਦਰ ਸਿੰਘ, ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੁੱਲ ਕੁਮਾਰ ਸਿੰਘ, ਸਾਬਕਾ ਡਿਵੀਜ਼ਨਲ ਕਮਿਸ਼ਨਰ ਅਤੇ ਮੌਜੂਦਾ ਚੀਫ ਸਕੱਤਰ, ਸਮਾਜ ਕਲਿਆਣ ਵਿਭਾਗ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਭੂਮਿਕਾਵਾਂ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆ ਸਕਦੇ ਹਨ। ਪੋਕਸੋ ਅਦਾਲਤ ਦੇ ਜੱਜ ਮਨੋਜ ਕੁਮਾਰ ਨੇ ਸੀ.ਬੀ.ਆਈ. ਨੂੰ ਉਕਤ ਲੋਕਾਂ ਦੇ ਖਿਲਾਫ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ,  ਹਾਈਕੋਰਟ ਦੀ ਮਾਨਿਟਰਿੰਗ ‘ਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ
ਬਿਹਾਰ ਦੇ ਮੁਜੱਫਰਪੁਰ ਸ਼ੈਲਟਰ ਹੋਮ ‘ਚ ਹੋਏ ਰੇਪ ਕਾਂਡ ‘ਤੇ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਨੇ ਤੋੜੀ ਚੁੱਪੀ
ਪਟਨਾ, ਏਜੰਸੀ
ਬਿਹਾਰ ਦੇ ਮੁਜੱਫਰਪੁਰ (Mujaffarpur) ਸ਼ੈਲਟਰ ਹੋਮ ‘ਚ ਹੋਏ ਰੇਪ ਕਾਂਡ ‘ਤੇ ਆਖਰਕਾਰ ਰਾਜ ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਇਸ ਘਿਨੌਣੇ ਅਪਰਾਧ ਨੂੰ ਉਨਾਂ ਨੇ ਸ਼ਰਮਸਾਰ ਕਰਾਰ ਦਿੱਤਾ। ਉਨਾਂ ਇਹ ਵੀ ਸਵਾਲ ਉਠਾਇਆ ਕਿ ਅਜਿਹਾ ਕਰਨ ਵਾਲੇ ਆਖਰ ਕਿਸ ਮਾਨਸਿਕਤਾ ਦੇ ਲੋਕ ਹਨ। ਸੂਬੇ ਦੇ ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਪਹਿਲੀ ਵਾਰ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋ ਰਹੀ ਹੈ। ਨਾਲ ਹੀ ਉਨਾਂ ਜਾਣਕਾਰੀ ਦਿੱਤੀ ਕਿ ਉਨਾਂ ਐਡਵੋਕੇਟ ਜਨਰਲ ਨੂੰ ਕਿਹਾ ਹੈ ਕਿ ਹਾਈਕੋਰਟ ਦੀ ਮਾਨਿਟਰਿੰਗ ‘ਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। (Mujaffarpur)
ਬਿਹਾਰ ਵਰਗੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦੁਰਸਤ ਕਰਨ ਲਈ ਫੇਮਸ ਨਿਤਿਸ਼ ਨੇ ਇਸ ਘਿਨੌਣੀ ਘਟਨਾ ‘ਤੇ ਕਿਹਾ ਕਿ ਇਸ ਦਾ ਧਿਆਨ ਰੱਖਣਾ ਪਵੇਗਾ ਕਿ ਮਾਮਲੇ ‘ਚ ਕੋਈ ਬਚ ਨਾ ਸਕੇ। ਇਹ ਵੀ ਦੇਖਣਾ ਹੋਵੇਗਾ ਕਿ ਸਾਡੇ ਸਿਸਟਮ ‘ਚ ਕੀ ਮੁਸ਼ਕਲਾਂ ਹਨ ਉਨਾਂ ਕਿਹਾ ਜੋ ਕੀਤਾ ਗਿਆ ਹੈ ਉਹ ਪਾਪ ਹੈ। ਇਸ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ। (Mujaffarpur)
ਸੁਪਰੀਮ ਕੋਰਟ ਨੇ ਲਿਆ ਮਾਮਲੇ ਸਬੰਧੀ ਖੁਦ ਨੋਟਿਸ
ਬਿਹਾਰ ਦੇ ਮੁਜੱਫਰਪੁਰ ‘ਚ ਲੜਕੀਆਂ ਨਾਲ ਹੋਏ ਦੁਰਾਚਾਰ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਖੁਦ ਨੋਟਿਸ ਲਿਆ, ਜਿਸ ਤੋਂ ਬਾਅਦ ਇਸ ਨੇ ਬਿਹਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਦੋਵੇਂ ਸਰਕਾਰਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਮੰਗੀ ਹੈ। ਨਾਲ ਹੀ ਸੁਪਰੀਮ ਕੋਰਟ ਨੇ ਮੁਜੱਫਰਪੁਰ ਮਾਮਲੇ ‘ਚ ਦੁਰਾਚਾਰ ਪੀੜਤਾਂ ਦਾ ਇੰਟਰਵਿਊ ਪ੍ਰਸਾਰਿਤ ਨਾ ਕਰਨ ਦਾ ਨਿਰਦੇਸ਼ ਦਿੱਤਾ ਤੇ ਕਿਹਾ ਉਨਾਂ ਨੂੰ ਵਾਰ-ਵਾਰ ਆਪਣੇ ਅਪਮਾਨ ਨੂੰ ਦੁਹਰਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। (Mujaffarpur)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।