Seal - Sach Kahoon Punjabi
ਸਰਤਾਂ ਪੂਰੀਆਂ ਨਾ ਕਰਨ ਵਾਲੇ ਤਿੰਨ ਆਈਲਟਸ ਇੰਸਟੀਚਿਊਟ ਕੀਤੇ ਸੀਲ
(ਗੁਰਤੇਜ ਜੋਸੀ) ਮਾਲੇਰਕੋਟਲਾ । ਪੰਜਾਬ ਵਿੱਚ ਹਿਊਮਨ ਸਮਗਲਿੰਗ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਧੋਖੇਬਾਜ਼ੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸ਼ਨ ਵੱਲੋਂ ਸਰਤਾਂ ਪੂਰੀਆਂ ਨਾ ਕਰਨ ਵਾਲੇ ਆਈਲੈਟਸ ਇੰਸਟੀਚਿਊਟ ਅਤੇ ਅਣ ਅਧਿਕਾਰਤ ਟਰੈਵਲ ਏਜੰਟ ਦਾ ਲਾਇਸੰਸਾਂ ਦੀ ਜਾਂਚ  ( IELTS Institute Seal) ਕਰਨ ਲਈ ਐਸ.ਡੀ.ਐਮ ਅਹਿਮਦਗੜ, ਸ਼੍ਰੀ ਹਰਬੰਸ ਸਿੰਘ ਵੱਲੋਂ ਆਪਣੀ ਪੂਰੀ ਟੀਮ ਤਹਿਸੀਲਦਾਰ ਰਾਮਲਾਲ ਅਹਿਮਦਗੜ, ਨਾਲ ਨੇੜਲੇ ਕਸਬਾ ਸੰਦੌੜ ਵਿਖੇ ਟਿਕਟਿੰਗ ਏਜੰਟ, ਕੰਸਲਟੈਂਸੀ, ਜਨਰਲ ਸੇਲਜ਼ ਏਜੰਟ ਆਦਿ ਦੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਗਈ ਅਤੇ ਜਿਸ ਵਿੱਚੋਂ ਤਿੰਨ ਸੈਂਟਰਾਂ ਜਿਵੇਂ ਡਵਲਯੂ.ਡਵਲਯੂ.ਈ. ਏ.ਐੱਸ. ਆਈਲੈਟਸ ਇੰਸਟੀਚਿਊਟ ਅਤੇ ਟਰੈਵਲ ਏਜੰਟ, ਸਰਦਾਰ ਇੰਮੀਗ੍ਰੇਸ਼ਨ ਅਤੇ ਰੈਡੀਅਸ ਇੰਸਟੀਚਿਊਟ ਸੈਟਰਾਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਨ ਤੇ ਸਰਕਾਰੀ ਸੀਲ ਲਗਾਕੇ ਬੰਦ ਕਰ ਦਿੱਤੇ।
ਤਹਿਸੀਲਦਾਰ ਰਾਮਲਾਲ ਅਹਿਮਦਗੜ, ਨੇ ਇਹਨਾਂ ਨਾਮਾਂ ਦੀ ਪੁਸ਼ਟੀ ਕੀਤੀ ਕਿ ਇਹਨਾਂ ਤਿੰਨੇ ਆਈਲੈਟਸ ਇੰਸਟੀਚਿਊਟਾਂ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਹੈ। ( IELTS Institute Seal) ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਝੀ ਕਰਦਿਆਂ ਤਹਿਸੀਲਦਾਰ ਰਾਮਲਾਲ ਅਹਿਮਦਗੜ, ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਸਮੇਂ ਸਮੇਂ ‘ਤੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਖੁੱਲੇ ਅਣਅਧਿਕਾਰਤ ਆਈਲੈਟਸ ਸੈਂਟਰਾਂ ਦੀ ਚੈਕਿੰਗ ਕਰਕੇ ਸੀਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਡਾ. ਸੇਠੀ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ’ਚ 162227ਵੇਂ ਸਥਾਨ ’ਤੇ
ਉਨ੍ਹਾਂ ਪਿੰਡਾਂ ਅਤੇ ਕਸਬਿਆਂ ‘ਚ ਖੂੰਬਾ ਵਾਗ ਉੱਗੇ ਅਣਅਧਿਕਾਰਤ ਆਈਲੈਟਸ ਸੈਂਟਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮਾਂ ਰਹਿੰਦਿਆਂ ਜਾਂ ਤਾਂ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਲਾਈਸੈਂਸ ਲੈ ਲੈਣ ਨਹੀਂ ਤਾਂ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸਾਸ਼ਨ ਦੀ ਇਸ ਕਾਰਵਾਈ ‘ਤੇ ਆਮ ਲੋਕਾਂ ਵੱਲੋਂ ਸ਼ਲਾਘਾ ਕਰਦਿਆਂ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਸਮੇਂ-ਸਮੇਂ ‘ਤੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰੀ ਸ਼ਰਤਾਂ ਦੀ ਪੂਰਤੀ ਸਾਡੇ ਵਰਗੇ ਆਈਲੈਟਸ ਸੈਂਟਰਾਂ ‘ਤੇ ਆਮ ਲੋਕਾਂ ਦਾ ਵਿਸ਼ਵਾਸ਼ ਬਣਿਆ ਰਹੇ ਅਤੇ ਵਿਦਿਆਰਥੀਆਂ ਨੂੰ ਸਹੀ ਸੈਂਟਰ ਚੁਣਨ ‘ਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਸੰਦੌੜ ਥਾਣਾ ਮੁਖੀ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਰਾਠੀ ਮੌਜੂਦ ਸਨ।
ਧੁੱਪ ‘ਚ ਬੈਠੇ ਮੁਲਾਜ਼ਮਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ
ਬਠਿੰਡਾ, ਅਸ਼ੋਕ ਵਰਮਾ
ਨਹਿਰੀ ਖਾਲ ਪੱਕੇ ਕਰਕੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਲੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਜਦੋਂ ਕਰੀਬ ਲਾਈਨਿੰਗ ਡਵੀਜ਼ਨ ਨੰਬਰ 7 ਦੇ ਦਫਤਰ ਦਾ ਕਰੀਬ 18 ਮਹੀਨਿਆਂ ਦਾ ਕਿਰਾਇਆ ਅਦਾ ਨਾ ਕਰ ਸਕਿਆ ਤਾਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਵੀਰਵਾਰ ਸਵੇਰੇ ਦਫਤਰ ਸੀਲ ਕਰ ਦਿੱਤਾ ਜ਼ਿਲ੍ਹਾ ਪ੍ਰੀਸ਼ਦ ਨੇ ਇਹ ਕਾਰਵਾਈ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਐਕਸੀਅਨ ਐੱਚ. ਕੇ. ਗਰਗ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਧੁੱਪ ‘ਚ ਬਾਹਰ ਬੈਠਣ ਨੂੰ ਮਜ਼ਬੂਰ ਹੋ ਗਏ ਦਫਤਰ ਦਾ ਕੁਝ ਰਿਕਾਰਡ ਇੱਕ ਅਧਿਕਾਰੀ ਦੀ ਗੱਡੀ ‘ਤੇ ਰੱਖ ਕੇ ਕੰਮ ਚਲਾਇਆ ਗਿਆ ਪਰ ਸਮੁੱਚਾ ਕੰਮਕਾਜ ਅੱਜ ਠੱਪ ਰਿਹਾ ਇਸ ਜਲਾਲਤ ਭਰੇ ਵਤੀਰੇ ਖਿਲਾਫ ਭੜਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਜਤਾਇਆ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਿਨ ਭਰ ਦਰਵਾਜੇ ਨੂੰ ਲੱਗੀ ਸੀਲ ਖੁੱਲ੍ਹਵਾਉਣ ਲਈ ਜੱਦੋ-ਜਹਿਦ ਕਰਦੇ ਰਹੇ ਜਦੋਂਕਿ ਮੁਲਾਜ਼ਮਾਂ ਨੇ ਸਾਰਾ ਦਿਨ ਧੁੱਪ ‘ਚ ਬੈਠ ਕੇ ਲੰਘਾਇਆ ।
ਇਸ ਮੌਕੇ ਮੁਲਾਜਮਾਂ ਤੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਦੋ ਵਰ੍ਹੇ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਇਮਾਰਤਾਂ ‘ਚ ਚੱਲ ਰਹੇ ਦਫਤਰਾਂ ਨੂੰ ਸਰਕਾਰ ਦੀਆਂ ਇਮਾਰਤਾਂ ‘ਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਲਾਈਨਿੰਗ ਡਵੀਜ਼ਨ ਨੰਬਰ 7 ਦਾ ਦਫਤਰ ਜਿਲ੍ਹਾ ਪ੍ਰੀਸ਼ਦ ‘ਚ ਸ਼ਿਫਟ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਦਫਤਰ ਦਾ ਕਿਰਾਇਆ 23,600 ਤੈਅ ਕੀਤਾ ਗਿਆ ਸੀ ਜੋਕਿ ਸਰਕਾਰ ਛੇ ਮਹੀਨੇ ਤੱਕ ਤਾਂ ਅਦਾ ਕਰਦੀ ਰਹੀ ਪਰ ਪਿਛਲੇ 18 ਮਹੀਨਿਆਂ ਤੋਂ ਕਿਰਾਏ ਲਈ ਫੰਡ ਨਹੀਂ ਜਾਰੀ ਕੀਤੇ ਸਨ, ਜਿਸ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਨੇ ਦਫਤਰ ਸੀਲ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਦਫਤਰ ਨੂੰ ਸੀਲ ਲਾ ਦਿੱਤੀ ਸੀ ਪਰ ਚੋਣਾਂ ਨੂੰ ਦੇਖਦਿਆਂ ਬਿਨਾਂ ਕਿਰਾਇਆ ਦਿੱਤਿਆਂ ਦਫਤਰ ਖੋਲ੍ਹਿਆ ਜਾਂਦਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਲਗਾਤਾਰ ਪੱਤਰ ਲਿਖੇ ਗਏ ਹਨ ਪਰ ਕਿਰਾਏ ਲਈ ਪੈਸੇ ਨਹੀਂ ਭੇਜੇ, ਜਿਸ ਕਰਕੇ ਅੱਜ ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਬੇਇਜਤ ਹੋਣਾ ਪਿਆ ਹੈ ਜਦੋਂਕਿ ਕਸੂਰ ਮੁਲਾਜ਼ਮਾਂ ਦਾ ਕੋਈ ਨਹੀਂ ਹੈ ਪਤਾ ਲੱਗਿਆ ਹੈ ਕਿ ਅੱਜ ਨਿਗਮ ਦੇ ਐਕਸੀਅਨ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ ਜਿਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਜਦੋਂ ਕਿ ਅਫਸਰ ਭਰੋਸਾ ਮਿਲਣ ਦੀ ਗੱਲ ਕਹਿ ਰਹੇ ਹਨ ਐਕਸੀਅਨ ਐੱਚ. ਕੇ. ਗਰਗ ਦਾ ਕਹਿਣਾ ਸੀ ਕਿ ਉਹ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲੇ ਸਨ ਅਤੇ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦਫਤਰ ਖੁੱਲ੍ਹਵਾਉਣ ਦੀ ਮੰਗ ਕੀਤੀ ਸੀ ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ੁੱਕਰਵਾਰ ਨੂੰ ਦਫਤਰ ਖੋਲ੍ਹਣ ਦਾ ਭਰੋਸਾ ਦਿਵਾਇਆ ਹੈ।
ਦਫਤਰ ਸੀਲ ਕਰਨ ਕਰਕੇ ਤਨਖਾਹ ਰੁਕੀ
ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਤਨਖਾਹ ਆਈ ਸੀ, ਜਿਸ ਦੇ ਚੈੱਕ ਕੱਟ ਕੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਦਿੱਤੇ ਜਾਣੇ ਸਨ ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜ਼ਮ ਅੱਜ ਖੁਸ਼ੀ ਖੁਸ਼ੀ ਤਨਖਾਹ ਮਿਲਣ ਦੇ ਚਾਅ ‘ਚ ਤਨਖਾਹ ਮਿਲਣ ਦੀ ਉਮੀਦ ਨਾਲ ਆਏ ਸਨ ਪਰ ਦਫਤਰ ਸੀਲ ਹੋਇਆ ਦੇਖ ਕੇ ਦੰਗ ਰਹਿ ਗਏ ਉਨ੍ਹਾਂ ਦੱਸਿਆ ਕਿ ਕਿਉਂਕਿ ਸਾਰਾ ਰਿਕਾਰਡ ਦਫਤਰ ਦੇ ਅੰਦਰ ਸੀ, ਜਿਸ ਕਰਕੇ ਉਹ ਚੈੱਕ ਨਹੀਂ ਲੈ ਸਕੇ ਜੇਈ ਹੈੱਡਕੁਆਟਰ ਗਗਨਦੀਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਦੀ ਕਾਰਵਾਈ ‘ਤੇ ਸਖਤ ਇਤਰਾਜ ਜਤਾਉਂਦਿਆਂ ਕਿਹਾ ਕਿ ਚੋਰਾਂ ਦੀ ਤਰ੍ਹਾਂ ਸੀਲ ਕਰਨ ਦੀ ਕੀ ਜਰੂਰਤ ਸੀ, ਦਫਤਰ ਟਾਈਮ ਆਉਂਦੇ ਤੇ ਸੀਲ ਕਰ ਦਿੰਦੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਨੇ ਕੋਈ ਨੋਟਿਸ ਤੱਕ ਨਹੀਂ ਦਿੱਤਾ, ਜਿਸ ਕਰਕੇ ਕੰਮ ਕਰਵਾਉਣ ਆਏ ਸੈਂਕੜੇ ਲੋਕਾਂ ਤੇ ਕਿਸਾਨਾਂ ਨੂੰ ਨਿਰਾਸ਼ ਪਰਤਣਾ ਪਿਆ ਹੈ ਉਨ੍ਹਾਂ ਸਰਕਾਰ ਤੋਂ ਕਿਰਾਇਆ ਆਉਣ ਤੱਕ ਦਫਤਰ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਉਹ ਸਰਕਾਰੀ ਕੰਮਕਾਜ ਨਿਪਟਾ ਸਕਣ।
ਕਣਕ ਨਾਲ ਘੁਣ ਵੀ ਪਿਸਿਆ
ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦਾ ਦਫਤਰ ਸੀਲ ਕਰਨ ਦਾ ਝਟਕਾ ਆਂਗਣਵਾੜੀ ਮੁਲਾਜ਼ਮਾਂ ਦੇ ਦਫਤਰ ਨੂੰ ਵੀ ਲੱਗਾ ਹੈ ਸੀਡੀਪੀਓ ਦਾ ਦਫਤਰ ਵੀ ਇਸੇ ਇਮਾਰਤ ‘ਚ ਹੈ ਜੋ ਅੱਜ ਦਿਨ ਭਰ ਬੰਦ ਰਿਹਾ ਹੈ ਸੀਡੀਪੀਓ ਊਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਆਟੇ ਨਾਲ ਪੜੇਥਣ ਐਵੇਂ ਹੀ ਲੱਗ ਗਿਆ ਹੈ ਜਦੋਂਕਿ ਉਨ੍ਹਾਂ ਦਾ ਕਿਰਾਏ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬੱਸ ਕਸੂਰ ਇਹੋ ਹੈ ਕਿ ਦੋਵਾਂ ਦਫਤਰਾਂ ਦਾ ਗੇਟ ਇੱਕ ਹੀ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ‘ਚ ਅੜਿੱਕਾ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੂੰ ਕੀਤਾ ਸੂਚਿਤ, ਦੋ ਘੰਟੇ ਬਾਅਦ ਕੱਢਿਆ ਬਾਹਰ
ਕੌਂਸਲਰ ਨੇ ਹੀ ਤੋੜੀ ਨਿਗਮ ਦੀ ਲਾਈ ਸੀਲ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪਟਿਆਲਾ ਦੇ ਸਰਹਿੰਦ ਰੋਡ ‘ਤੇ ਭੁਪਿੰਦਰ ਪਲਾਜਾ ਦੀ ਬੇਸਮੈਂਟ (Basement) ਨੂੰ ਸੀਲ ਕਰਨ ਗਈ ਨਗਰ ਨਿਗਮ ਦੀ ਟੀਮ ਨੇ ਅੰਦਰ ਵਿਅਕਤੀ ਹੀ ਸੀਲ ਕਰ ਦਿੱਤਾ। ਹਾਲਤ ਇਹ ਰਹੀ ਕਿ ਅੰਦਰ ਬੰਦ ਕੀਤੇ ਉਕਤ ਵਿਅਕਤੀ ਨੂੰ 2 ਘੰਟੇ ਬਾਅਦ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੀ ਟੀਮ ਏਟੀਪੀ ਨਰੇਸ਼ ਕੁਮਾਰ ਦੀ ਅਗਵਾਈ ਹੇਠ ਭੁਪਿੰਦਰ ਪਲਾਜਾ ਵਿਖੇ ਗਈ ਸੀ। ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਭੁਪਿੰਦਰ ਪਲਾਜਾ ਦੀ ਜੋ ਬੇਸਮੈਂਟ ਬਣੀ ਹੋਈ ਹੈ, ਉਹ ਗੈਰ-ਕਾਨੂੰਨੀ ਹੈ। (Basement)
ਉਨਾਂ ਕਿਹਾ ਕਿ ਉਕਤ ਬੇਸਮੈਂਟ ਪਾਰਕਿੰਗ ਆਦਿ ਲਈ ਰੱਖੀ ਹੋਈ ਸੀ, ਪਰ ਹੁਣ ਇਸ ਨੂੰ ਹੋਰ ਕੰਮਾਂ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ। ਜਿਸ ਸਬੰਧੀ ਨਿਗਮ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਭੁਪਿੰਦਰ ਪਲਾਜਾ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਮਾਲਕ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਇਹ ਬਿਲਡਿੰਗ 10 ਸਾਲ ਪਹਿਲਾਂ ਬਣਾਈ ਗਈ ਸੀ ਅਤੇ ਉਹ ਗੈਰਕਾਨੂੰਨੀ ਨਹੀਂ ਹੈ। ਇਸ ਦੌਰਾਨ ਨਿਗਮ ਦੀ ਟੀਮ ਵੱਲੋਂ ਉਕਤ ਬੈਸਮੈਂਟ ਨੂੰ ਸੀਲ ਕਰ ਦਿੱਤਾ ਗਿਆ ਤਾਂ ਉੱਥੇ ਕੰਮ ਕਰਦਾ ਇੱਕ ਵਿਅਕਤੀ ਮੋਹਿਤ ਕੁਮਾਰ ਅੰਦਰ ਹੀ ਬੰਦ ਹੋ ਗਿਆ। (Basement)
ਹੋਇਆ ਇੰਝ ਕਿ ਉਹ ਬਾਥਰੂਮ ਗਿਆ ਹੋਇਆ ਸੀ, ਪਰ ਕਿਸੇ ਨੂੰ ਵੀ ਪਤਾ ਨਾ ਲੱÎਗਿਆ ਅਤੇ ਨਿਗਮ ਟੀਮ ਬੇਸਮੈਂਟ ਨੂੰ ਸੀਲ ਕਰਕੇ ਵਾਪਸ ਆ ਗਈ। ਇਸ ਤੋਂ ਬਾਅਦ ਅੰਦਰ ਬੰਦ ਹੋਏ ਵਿਅਕਤੀ ਨੇ ਦੇਖਿਆ ਕਿ ਦਰਵਾਜਾ ਬੰਦ ਹੋ ਗਿਆ ਹੈ ਤਾਂ ਉਸ ਦੇ ਹੋਸ ਉੱਡ ਗਏ। ਉਹ ਦੋ ਘੰਟੇ ਸਟਰ ਖੜਕਾਉਂਦਾ ਰਿਹਾ ਅਤੇ ਰੌਲਾ ਪਾਉਂਦਾ ਰਿਹਾ। ਜਦੋਂ ਕਿਸੇ ਵਿਅਕਤੀ ਨੂੰ ਉਸ ਦੇ ਅੰਦਰ ਬੰਦ ਬਾਰੇ ਪਤਾ ਲੱਗਿਆ ਤਾ 100 ਨੰਬਰ ‘ਤੇ ਪੁਲਿਸ ਨੂੰ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਮਾਲਕ ਨੇ ਦੱਸਿਆ ਕਿ ਉਕਤ ਵਿਅਕਤੀ ਅੱਜ ਪਹਿਲੇ ਦਿਨ ਹੀ ਕੰਮ ‘ਤੇ ਆਇਆ ਸੀ। (Basement)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।