Syrian - Sach Kahoon Punjabi
ਸੀਰੀਆ ਸੈਨਿਕ ਬਣਾ ਰਹੇ ਹਨ ਰਸਾਇਣਕ ਹਥਿਆਰ: ਜੇਫਰੀ
ਵਾਸ਼ਿੰਗਟਨ, ਏਜੰਸੀ।
ਸੀਰੀਆ ਮਾਮਲਿਆਂ ਲਈ ਅਮਰੀਕੀ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਨੇ ਅੱਜ ਕਿਹਾ ਕਿ ਇਸ ਗੱਲ ਦਾ ਬਹੁਹ ਸਾਰਾ ਪ੍ਰਣਾਮ ਹੈ ਕਿ ਸੀਰੀਆਈ ਸੈਨਿਕ ਸੀਰੀਆ ਦੇ ਉੱਤਰਪੂਰਬ ਇਦਬਿਲ ਖੇਤਰ ‘ਚ ਰਸਾਇਣਕ ਹਥਿਆਰ ਬਣਾ ਰਿਹਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੇ ਵਿਸ਼ੇਸ਼ ਸਲਾਹਕਾਰ (ਸੀਰੀਆ ‘ਚ ਰਾਜਨੀਤਿਕ ਮਾਮਲਿਆਂ ਦੇ) ਜਿਮ ਜੇਫਰੀ ਨੇ ਕਿਹਾ, ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਚਿਤਾਵਨੀਆਂ ਸਬੰਧੀ ਸਾਰੇ ਕੋਲ ਬਹੁਤ ਵਧੀਆ ਆਧਾਰ ਹਨ ਸੀਰੀਆਂ ‘ਚ ਸਥਿਤੀ ਨੂੰ ਲੈ ਕੇ ਜੇਫਰੀ ਨੇ ਆਪਦੀ ਨਿਯੁਕਤੀ ਤੋਂ ਬਾਅਦ ਪਹਿਲਾਂ ਇੰਟਰਵਿਊ ‘ਚ ਪੱਤਰਕਾਰਾਂ ਨੂੰ ਕਿਹਾ, ਕੋਈ ਵੀ ਹਮਲਾ ਸਾਡੇ ਲਈ ਅਪਤਜਨਕ ਹੇ ਅਤੇ ਇਹ ਲਾਪਰਵਾਹੀ ‘ਚ ਵਾਧੇ ਦੇ ਰੂਪ ‘ਚ ਹੋਵੇਗਾ।
ਉਨ੍ਹਾਂ ਨੇ ਕਿਹਾ ਇਸ ਗੱਲ ਦੇ ਬਹੁਤ ਸਾਰੇ ਪ੍ਰਣਾਮ ਹਨ ਕਿ ਰਸਾਇਣਕ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਸੈਨਿਕ ਨੇ ਰਸਾਇਕ ਹਥਿਆਰਾਂ ਦਾ ਇਸਤੇਮਾਲ ਕੀਤਾ ਤਾਂ ਅਮਰੀਕਾ ਤੇ ਉਸਦੇ ਸਹਿਯੋਗੀ ਤੇਜੀ ਨਾਲ ਪ੍ਰਬਲਤਾ ਨਾਲ ਜਵਾਬ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕੀਤਾ
ਬੇਰੂਤ, ਏਜੰਸੀ।
ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਦਮਿਸ਼ਕ ਦੇ ਪੱਛਮ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਸੀਰੀਆਈ ਸਮਾਚਾਰ ਏਜੰਸੀ ਸਾਨਾ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਡੀ ਹਵਾਈ ਫੌਜ ਨੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਦਮਿਸ਼ਕ ਦੇ ਪੱਛਮ ‘ਚ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫਾਦਾਰ ਬਲਾਂ ਨੇ ਰੂਸੀ ਹਵਾਈ ਫੌਜ ਅਤੇ ਇਰਾਨ ਸਮਰਥਿਤ ਫੌਜਾਂ ਦੀ ਮਦਦ ਨਾਲ ਸੱਤ ਸਾਲ ਤੋਂ ਜ਼ਿਆਦਾ ਸਮੇਂ ਦੇ ਗ੍ਰਹਿ ਯੁੱਧ ਤੋਂ ਬਾਅਦ ਵਿਦਰੋਹੀਆਂ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕਰ ਲਿਆ ਹੈ।
ਇਜ਼ਰਾਇਲ ਸੀਰੀਆ ‘ਚ ਇਰਾਨ ਦੀ ਵਧਦੀ ਦਖਲਅੰਦਾਜ਼ੀ ਨਾਲ ਆਪਣੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਤੋਂ ਚਿੰਤਿਤ ਹੈ। ਉਸ ਨੇ ਸੱਤ ਸਾਲਾਂ ਦੇ ਸ਼ੰਘਰਸ਼ ਦੌਰਾਨ ਸੀਰੀਆ ‘ਚ ਕਈ ਇਰਾਨੀ ਅਤੇ ਇਰਾਨ ਸਮਰਥਿਤ ਟਿਕਾਣਿਆਂ  ‘ਤੇ ਹਮਲਾ ਕੀਤਾ ਹੈ। ਇਜ਼ਰਾਇਲ ਦੇ ਇੱਕ ਫੌਜ ਦੇ ਬੁਲਾਰੇ ਨੇ ਸਾਨਾ ਦੀ ਰਿਪੋਰਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।