Enemies - Sach Kahoon Punjabi
ਖ਼ੁਦੀ ਤੋਂ ਵੱਧ ਇਨਸਾਨ ਦਾ ਕੋਈ ਹੋਰ ਦੁਸ਼ਮਣ ਨਹੀਂ ਹੁੰਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸਦੀ ਕਦੇ ਉਸਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਜ਼ਰ ਤਾਂ ਸਭ ਦੀ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਦਿੱਤੀ ਪਰ ਇਸੇ ਨਿਗ੍ਹਾ ਨਾਲ ਜਦੋਂ ਉਸ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੌਲਾ ਦਾ ਦੀਦਾਰ ਹੁੰਦਾ ਹੈ ਤਾਂ ਇਹ ਨਜ਼ਰ ਉਸ ਨਿਗ੍ਹਾ ਵਰਗੀ ਹੋ ਜਾਂਦੀ ਹੈ, ਭਾਵ ਇਨਸਾਨ ਤੋਂ ਭਗਵਾਨ ਦਾ ਰੂਪ ਇਨਸਾਨ ਬਣਦਾ ਚਲਿਆ ਜਾਂਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਇਨਸਾਨ ਭਗਵਾਨ ਬਣ ਜਾਂਦਾ ਹੈ। (Saint Dr MSG)
ਛੋਟੀਆਂ-ਛੋਟੀਆਂ ਨਦੀਆਂ-ਨਾਲੇ ਜੇਕਰ ਸਮੁੰਦਰ ਵਿੱਚ ਮਿਲ ਜਾਣ ਤਾਂ ਉਹ ਸਮੁੰਦਰ ਅਖਵਾਉਂਦੇ ਹਨ, ਉਸੇ ਤਰ੍ਹਾਂ ਜੋ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਨੂੰ ਸਿਮਰਨ-ਭਗਤੀ ਨਾਲ ਪਾ ਜਾਂਦੀਆਂ ਹਨ, ਉਹ ਮਾਲਕ, ਪਰਮਾਤਮਾ ਦਾ ਹੀ ਰੂਪ ਬਣ ਜਾਂਦੀਆਂ ਹਨ ਪਰ ਉਹ ਗਾ-ਗਾ ਕੇ ਨਹੀਂ ਸੁਣਾਉਂਦੀਆਂ, ਸਗੋਂ ਉਨ੍ਹਾਂ ਦੇ ਅੰਦਰ ਹੋਰ ਦੀਨਤਾ-ਨਿਮਰਤਾ ਆ ਜਾਂਦੀ ਹੈ ਮਾਲਕ ਦੇ ਪਿਆਰੇ, ਪਰਮ ਪਿਤਾ ਪਰਮਾਤਮਾ ਦਾ  ਸਰੂਪ ਹੁੰਦਿਆਂ ਵੀ ਉਨ੍ਹਾਂ ਦੇ ਅੰਦਰ ਦੀਨਤਾ-ਨਿਮਰਤਾ ਹੱਦ ਤੋਂ ਜ਼ਿਆਦਾ ਹੁੰਦੀ ਹੈ  ਅਤੇ ਜਿੰਨੀ ਦੀਨਤਾ-ਨਿਮਰਤਾ ਹੁੰਦੀ ਹੈ, ਓਨੀਆਂ ਹੀ ਮਾਲਕ ਦੀਆਂ ਖੁਸ਼ੀਆਂ ਜਲਦੀ ਅਤੇ ਜ਼ਿਆਦਾ ਮਿਲਿਆ ਕਰਦੀਆਂ ਹਨ ਇਸ ਲਈ ਆਪਣੇ ਅੰਦਰ ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ, ਸਭ ਦਾ ਭਲਾ ਮੰਗਿਆ ਕਰੋ ਅਤੇ ਸਭ ਦਾ ਭਲਾ ਕਰਿਆ ਕਰੋ। (Saint Dr MSG)
ਝੁਕਣ ਦਾ ਮਤਲਬ ਆਪਣੇ ਅੰਦਰ ਦੀਨਤਾ-ਨਿਮਰਤਾ ਪੈਦਾ ਕਰਨਾ ਹੈ | Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਖੁਦੀ ਤੋਂ ਵਧ ਕੇ ਇਨਸਾਨ ਦਾ ਦੁਸ਼ਮਣ ਕੋਈ ਹੋਰ ਨਹੀਂ ਹੁੰਦਾ ਪਾਣੀ ਟਿੱਬਿਆਂ ‘ਤੇ ਨਹੀਂ ਰੁਕਦਾ ਸਗੋਂ ਟਿੱਬਿਆਂ ਦੇ ਹੇਠਾਂ ਵੱਲ ਨੀਵੀਂ ਝੁਕੀ ਜਗ੍ਹਾ ‘ਤੇ ਰੁਕਦਾ ਹੈ, ਫ਼ਲ ਉਸੇ ਰੁੱਖ ਨੂੰ ਜ਼ਿਆਦਾ ਲੱਗਦੇ ਹਨ ਜੋ ਝੁਕਣਾ ਜਾਣਦਾ ਹੈ, ਝੋਲੀ ਉਹ ਹੀ ਜ਼ਿਆਦਾ ਭਰਦੀ ਹੈ ਜੋ ਝੁਕ ਜਾਇਆ ਕਰਦੀ ਹੈ ਝੁਕਣ ਦਾ ਮਤਲਬ ਕਿਸੇ ਤੋਂ ਡਰਨਾ ਜਾਂ ਕਿਸੇ ਦੇ ਅੱਗੇ ਝੁਕਣਾ ਨਹੀਂ ਹੈ। ਝੁਕਣ ਦਾ ਮਤਲਬ ਆਪਣੇ ਅੰਦਰ ਦੀਨਤਾ-ਨਿਮਰਤਾ ਪੈਦਾ ਕਰਨਾ ਹੈ। (Saint Dr MSG)
ਸਭ ਦਾ ਭਲਾ ਮੰਗਣ ਲਈ ਪਰਮਾਤਮਾ ਦੇ ਅੱਗੇ ਝੋਲੀ ਅੱਡੋ ਅਤੇ ਪਰਮਾਤਮਾ ਤੋਂ ਸਭ ਦਾ ਭਲਾ ਕਰਨ ਦੀ ਤਾਕਤ ਮੰਗੋ ਅਤੇ ਜੇਕਰ ਤੁਸੀਂ ਮਾਲਕ ਦੀ ਔਲਾਦ ਦਾ ਭਲਾ ਕਰੋਗੇ ਤਾਂ  ਉਹ ਤੁਹਾਡਾ ਹੀ ਨਹੀਂ ਸਗੋਂ ਤੁਹਾਡੀਆਂ ਕੁਲਾਂ ਦਾ ਵੀ ਭਲਾ ਕਰ ਦੇਵੇਗਾ, ਕਿਉਂਕਿ ਉਹ ਅੱਲ੍ਹਾ, ਵਾਹਿਗੁਰੂ, ਰਾਮ, ਖੁਦਾ ਸੁਪਰੀਮ ਪਾਵਰ ਹੈ, ਸਭ ਤੋਂ ਵੱਡੀ ਸ਼ਕਤੀ ਹੈ, ਉਸੇ ਨਾਲ ਸਾਰੀ ਸ੍ਰਿਸ਼ਟੀ ਚਲਦੀ ਹੈ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਓ, ਹੰਕਾਰ ਨਾ ਕਰੋ, ਦੀਨਤਾ-ਨਿਮਰਤਾ ਧਾਰਨ ਕਰੋ ਤਾਂ ਕਿ ਤੁਹਾਨੂੰ ਮਾਲਕ ਦੀਆਂ ਸਾਰੀਆਂ ਹੀ ਖੁਸ਼ੀਆਂ ਹਾਸਲ ਹੋ ਸਕਣ। (Saint Dr MSG)
ਦੁਸ਼ਮਣਾਂ ਨੇ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਮਾਦੁਰੋ
ਕਿਹਾ, ਧਰੋਨ ਧਮਾਕੇ ‘ਚ ਕੋਲੰਬਿਆ ਤੇ ਅਮਰੀਕਾ ਨੇ ਰਚੀ ਸਾਜ਼ਿਸ਼ (Maduro)
ਕਰਾਕਸ, ਏਜੰਸੀ।
ਵੇਨੁਜੁਏਲਾ ਦੇ ਰਾਟਰਸ਼ਪਤੀ ਨਿਕੋਲਸ ਮਾਦੁਰੋ (Maduro) ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਸਦੇ ਦੁਸ਼ਮਣਾਂ ਨੇ ਉਸਨੂੰ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਪਰ ਈਸ਼ਵਰ ਦੇ ਆਸ਼ੀਰਵਾਦ ਨਾਲ ਉਹ ਠੀਕ ਹਨ। ਮਾਦੁਰੋ (Maduro) ਨੇ ਇਹ ਵੀ ਕਿਹਾ ਵੀ ਕਿ ਇਸ ਵਿਚ ਕੋਲੰਬਿਆ ਅਤੇ ਅਮਰੀਕਾ ਦਾ ਹੱਥ ਹੈ ਅਤੇ ਦੱਖਣੀਪੱਖੀ ਸਮੂਹ ਨੇ ਇਸ ਸਾਜਿਸ਼ ਨੂੰ ਰਚਿਆ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਨਾਲ ਇਹੀ ਸੰਕੇਤ ਮਿਲਦਾ ਹੈ ਕਿ ਇਹ ਸਾਜ਼ਿਸ਼ ਗੁਆਂਢੀ ਦੇਸ਼ ਕੋਲੰਬਿਆ ‘ਚ ਰਚੀ ਗਈ ਹੈ ਅਤੇ ਇਸ ਵਿਚ ਦੱਖਣੀਪੱਖੀ ਸਮੂਹ ਦਾ ਹੱਥ ਹੈ। ਇਸ ਮਾਮਲੇ ‘ਚ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਉਨ੍ਹਾਂ ਕਿਹਾ ਵਿਸਫੋਟਕਾਂ ਨਾਲ ਲੱਦਿਆ ਉਹ ਡਰੋਨ ਮੇਰੇ ਵੱਲ ਆ ਰਿਹਾ ਸੀ ਪਰ ਲੋਕਾਂ ਦੇ ਪਿਆਰ ਨੇ ਇਕ ਢਾਲ ਦੀ ਤਰ੍ਹਾਂ ਕੰਮ ਕੀਤਾ ਅਤੇ ਮੈਨੂੰ ਪੂਰਾ ਵਿਸ਼ਵਾਰ ਹੈ ਕਿ ਮੈਂ ਹੁਣ ਹੋਰ ਜ਼ਿਆਦਾ ਸਮਾਂ ਤੱਕ ਤੁਹਾਡੇ ਵਿਚਕਾਰ ਰਹਾਂਗਾ। (Maduro)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕੀਤਾ
ਬੇਰੂਤ, ਏਜੰਸੀ।
ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਦਮਿਸ਼ਕ ਦੇ ਪੱਛਮ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਸੀਰੀਆਈ ਸਮਾਚਾਰ ਏਜੰਸੀ ਸਾਨਾ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਡੀ ਹਵਾਈ ਫੌਜ ਨੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਦਮਿਸ਼ਕ ਦੇ ਪੱਛਮ ‘ਚ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫਾਦਾਰ ਬਲਾਂ ਨੇ ਰੂਸੀ ਹਵਾਈ ਫੌਜ ਅਤੇ ਇਰਾਨ ਸਮਰਥਿਤ ਫੌਜਾਂ ਦੀ ਮਦਦ ਨਾਲ ਸੱਤ ਸਾਲ ਤੋਂ ਜ਼ਿਆਦਾ ਸਮੇਂ ਦੇ ਗ੍ਰਹਿ ਯੁੱਧ ਤੋਂ ਬਾਅਦ ਵਿਦਰੋਹੀਆਂ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕਰ ਲਿਆ ਹੈ।
ਇਜ਼ਰਾਇਲ ਸੀਰੀਆ ‘ਚ ਇਰਾਨ ਦੀ ਵਧਦੀ ਦਖਲਅੰਦਾਜ਼ੀ ਨਾਲ ਆਪਣੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਤੋਂ ਚਿੰਤਿਤ ਹੈ। ਉਸ ਨੇ ਸੱਤ ਸਾਲਾਂ ਦੇ ਸ਼ੰਘਰਸ਼ ਦੌਰਾਨ ਸੀਰੀਆ ‘ਚ ਕਈ ਇਰਾਨੀ ਅਤੇ ਇਰਾਨ ਸਮਰਥਿਤ ਟਿਕਾਣਿਆਂ  ‘ਤੇ ਹਮਲਾ ਕੀਤਾ ਹੈ। ਇਜ਼ਰਾਇਲ ਦੇ ਇੱਕ ਫੌਜ ਦੇ ਬੁਲਾਰੇ ਨੇ ਸਾਨਾ ਦੀ ਰਿਪੋਰਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।