Destroyed - Sach Kahoon Punjabi
ਡੇਰਾ ਪ੍ਰੇਮੀਆਂ ਵੱਲੋਂ ਲੋਕਾਂ ਨਾਲ ਮਿਲ ਕੇ ਕੀਤੇ ਜਾ ਰਹੇ ਨੇ ਰਾਹਤ ਕਾਰਜ
ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ
ਮੂਣਕ ਲਾਗਲੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਵਿੱਚ 45 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਵਿੱਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ। ਪਾਣੀ ਮੂਣਕ ਸ਼ਹਿਰ ਤੱਕ ਪਹੁੰਚ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰੰਤੂ ਮਿਲੇ ਵੇਰਵਿਆਂ ਤੱਕ ਪਾੜ ਪੂਰਿਆ ਨਹੀਂ ਜਾ ਸਕਿਆ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਘੱਗਰ ਦਰਿਆ ਦਾ ਫੂਲਦ ਨੇੜੇ ਬਣਿਆ ਬੰਨ੍ਹ ਟੁੱਟ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਫੁਰਤੀ ਨਾਲ ਬੰਨ੍ਹ ਨੂੰ ਪੂਰਨ ਲਈ ਅਹੁੜ-ਪਹੁੜ ਕਰਨੇ ਸ਼ੁਰੂ ਕਰ ਦਿੱਤੇ।
ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਪਾੜ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਮੌਕੇ ਤੇ ਮੌਜ਼ੂਦ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦਾ ਦਾਅਵਾ ਕਰ ਰਿਹਾ ਸੀ ਕਿ ਜੇਕਰ ਸੰਭਾਵੀ ਹੜ੍ਹ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਪਰ ਅੱਜ ਪਾੜ ਪੂਰਨ ਸਮੇਂ ਲੋਕਾਂ ਨੂੰ ਨਾ ਹੀ ਜਾਲ ਨਾ ਹੀ ਖਾਲੀ ਥੈਲੇ ਮੁਹੱਈਆ ਕਰਵਾਏ ਗਏ।
ਮੌਕੇ ਤੇ ਮੌਜ਼ੂਦ ਲੋਕਾਂ ਨੇ ਕੁਝ ਦਰੱਖਤਾਂ ਨੂੰ ਵੱਢ ਕੇ ਪਾਏ ਪਾੜ ਵਿੱਚ ਸੁੱਟਿਆ ਪਰ ਪਾਣੀ ਦਾ ਵਹਾਅ ਫਿਰ ਵੀ ਘੱਟ ਨਾ ਹੋਇਆ ਅਤੇ ਪਾਣੀ ਤੇਜ਼ੀ ਨਾਲ ਮੂਣਕ ਸ਼ਹਿਰ ਤੱਕ ਪਹੁੰਚ ਗਿਆ। ਉੱਧਰ ਦੂਜੇ ਪਾਸੇ ਡੇਰਾ ਸੌਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਇਸ ਰਾਹਤ ਕਾਰਜਾਂ ਵਿੰਚ ਵੱਡੇ ਪੱਧਰ ‘ਤੇ ਸੇਵਾ ਕਾਰਜ ਆਰੰਭੇ ਹੋਏ ਹਨ। ਨਾਮ ਚਰਚਾ ਘਰ ਮੂਣਕ ਨੇੜੇ ਪ੍ਰੇਮੀਆਂ ਵੱਲੋਂ ਪਾੜ ਪੂਰਨ ਲਈ ਜਾਲ ਬਣਾਇਆ ਜਾ ਰਿਹਾ ਸੀ। ਦੂਜੇ ਪਾਸੇ ਐਨ.ਡੀ.ਆਰ. ਐਫ. ਦੀਆਂ ਟੀਮਾਂ ਵੱਲੋਂ ਵੀ ਆਪਣੇ ਕਾਰਜ ਆਰੰਭੇ ਸਨ ਪਰ ਉਨ੍ਹਾਂ ਨੂੰ ਵੀ ਹਾਲੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਰਾਬ ਮਠਿਆਈਆਂ ਕਰਵਾਈਆਂ ਨਸ਼ਟ
ਸੱਚ ਕਹੂੰ ‘ਚ ਲੱਗੀ ਖਬਰ ਤੋਂ ਬਾਅਦ ਜਾਗਿਆ ਸਿਹਤ ਵਿਭਾਗ
ਰਾਮਪੁਰਾ ਫੂਲ, ਅਮਿਤ ਗਰਗ। ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀਆਂ ਮਠਿਆਈ ਦੀਆਂ ਦੁਕਾਨਾਂ ‘ਤੇ ਜਾਂਚ ਕਰਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਖਰਾਬ ਮਠਿਆਈ ਤੇ ਹੋਰ ਖਾਣ ਪੀਣ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਇਸ ਸੀਜਨ ‘ਚ ਕੁਝ ਦੁਕਾਨਦਾਰਾਂ ਵੱਲੋਂ ਮਠਿਆਈਆਂ ‘ਚ ਵਰਤੋਂ ਹੋਣ ਵਾਲੇ ਨਕਲੀ ਸਮਾਨ ਦੀ ਵਰਤੋਂ ਕਰਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਾਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ‘ਤਿਉਹਾਰਾਂ ਦੇ ਸੀਜਨ ਵਿੱਚ ਮਿਲਾਵਟਖੋਰਾਂ ਦੀ ਚਾਂਦੀ’ ਦੇ ਸਿਰਲੇਖ ਨਾਲ ਸੱਚ ਕਹੂੰ ਵੱਲੋਂ 26 ਅਕਤੂਬਰ ਨੂੰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।ਜਿਸ ਤੋਂ ਬਾਅਦ ਜਾਗੇ ਸਿਹਤ ਵਿਭਾਗ ਨੇ ਹਰਕਤ ‘ਚ ਆਉਂਦਿਆਂ ਜਿਲ੍ਹਾ ਸਿਹਤ ਅਫਸਰ ਡਾਕਟਰ ਅਸ਼ੋਕ ਮੌਂਗਾ ਅਤੇ ਫੂਡ ਸੇਫਟੀ ਅਫਸਰ ਸੰਜੇ ਕਟਿਆਲਦੀ ਅਗਵਾਈ ਚ ਇੱਕ ਟੀਮ ਨੇ ਸ਼ਹਿਰ ਦੀਆ ਮਠਿਆਈਆਂ ਅਤੇ ਕਰਿਆਨੇ ਦੀਆਂ  ਦੁਕਾਨਾਂ ਤੇ ਚੈਕਿੰਗ ਕਰਕੇ ਵੱਖ-ਵੱਖ ਖਾਦ ਪ੍ਰਦਰਾਥਾਂ ਦੇ ਸੈਪਲ ਭਰਕੇ ਉਹਨਾਂ ਨੂੰ ਜਾਂਚ ਲਈ ਭੇਜਿਆ ।
ਇਸ ਮੌਕੇ ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਟੀਮ ਦੇ ਮੁਖੀ ਡਾ. ਅਸ਼ੋਕ ਮੌਂਗਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋ ਸਥਾਨਕ ਸ਼ਹਿਰ ਵਿੱਚ ਵਿਸੇਸ਼ ਛਾਪੇਮਾਰੀ ਟੀਮ ਬਣਾ ਕੇ ਸ਼ਹਿਰ ਦੀਆਂ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਖਾਣ ਪੀਣ ਦੀਆਂ ਅੱਠ ਵਸਤੂਆਂ ਜਿੰਨ੍ਹਾਂ ‘ਚ ਘਿਉ, ਰਿਫਾਇੰਡ, ਸੋਇਆ, ਦੇਸੀ ਘਿਉ, ਪਤੀਸਾ, ਸੋਨਪਾਪੜੀ ਆਦਿ ਦੇ ਸੈਂਪਲ ਭਰਕੇ ਪੰਜਾਬ ਸਰਕਾਰ ਦੀ ਖਰੜ ਲੈਬ ਨੂੰ ਜਾਂਚ ਲਈ ਭੇਜੇ ਗਏ। ਉਹਨਾਂ ਦੱਸਿਆ ਕਿ ਜਿਨ੍ਹਾਂ ਦੁਕਾਨਾਂ ਤੋ ਕੋਈ ਖਰਾਬ ਮਠਿਆਈ ਮਿਲੀ ਤਾਂ ਉਸ ਮਠਿਆਈ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ ਅਤੇ ਹਲਵਾਈਆਂ ਨੂੰ ਅੱਗੇ ਤੋ ਸਾਫ ਸਫਾਈ ਰੱਖਣ ਅਤੇ ਸੁੱਧ ਮਠਿਆਈਆਂ ਵੇਚਣ ਦੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਅਗਰ ਕੋਈ ਵੀ ਮਠਿਆਈ ਵਿਕਰੇਤਾ ਮਿਲਾਵਟੀ ਸਮਾਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਦੋ ਮਿਜਾਇਲਾਂ ਨੂੰ ਕੀਤਾ ਨਸ਼ਟ
ਦੁਬਈ, ਏਜੰਸੀ।
ਯਮਨ ‘ਚ ਯੁੱਧ ਕਰ ਰਹੇ ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਇਰਾਨ ਸਹਿਯੋਗੀ ਹਾਉਤੀਆਂ ਵੱਲੋਂ ਦੱਖਣੀ ਸਾਊਦੀ ਸ਼ਹਿਰ ਜਿਜਾਨ ਨੂੰ ਨਿਸ਼ਾਨਾ ਬਣਾਕੇ ਦਾਗੇ ਗਏ ਦੋ ਬੈਲਿਸਟਕ ਮਿਜਾਇਲਾਂ ਨੂੰ ਮੰਗਲਵਾਰ ਨੂੰ ਰਾਹ ‘ਚ ਹੀ ਨਸ਼ਟ ਕਰ ਦਿੱਤਾ।
ਹਾਉਤੀਆਂ ਨੇ ਆਪਣੇ ਅਲ ਮਸਿਰਾਹ ਟੀਵੀ ਵੱਲੋਂ ਜਾਰੀ ਇਕ ਟਵੀਟ ‘ਚ ਕਿਹਾ ਕਿ ਉਨ੍ਹਾਂ ਨੇ ਜਿਜਾਨ ਸ਼ਹਿਰ ‘ਚ ਸਥਿਤ ਸਾਊਦੀ ਅਰਾਮਕੋ ਰਿਫਾÂਨਰੀ ਅਤੇ ਪੈਟਰੋਕੇਮਿਕਲ ਸਕੀਮਾਂ ਨੂੰ ਨਿਸ਼ਾਨਾ ਬਣਾ ਕੇ ਚਾਰ ਮਿਜਾਇਲਾਂ ਛੱਡੀਆਂ ਸਨ। ਸਾਉਦੀ ਦੀ ਸਰਕਾਰੀ ਵਰਤਾਲਾਪ ਕਮੇਟੀ ਸਪਾ ਨੇ ਗਠਬੰਧਨ ਸੈਨਿਕਾਂ ਦੇ ਬਿਆਨ ਵੱਲੋਂ ਕਿਹਾ ਕਿ ਇਸ ਘਟਨਾ ‘ਚ ਕੋਈ ਨੁਕਸਾਨ ਨਹੀਂ ਹੋਇਆ।
ਇਰਾਨ ਸਹਿਯੋਗੀ ਹਾਊਤੀਆਂ, ਜਿਨ੍ਹਾਂ ਦਾ ਯਮਨ ਦੀ ਰਾਜਧਾਨੀ ਸਾਨਾ ‘ਤੇ ਕਬਜਾ ਹੈ, ਨੇ ਹਾਲ ਦੇ ਮਹੀਨਿਆਂ ‘ਚ ਸਾਊਦੀ ਨੂੰ ਨਿਸ਼ਾਨਾ ਬਣਾਕੇ ਕਈ ਮਿਜਾਇਲਾਂ ਛੱਡੀਆਂ ਹਨ। ਇਨਾਂ ਹਮਲਿਆਂ ਨੂੰ ਖੇਤਰੀ ਪ੍ਰਤੀਕਰਮ ਸਾਊਦੀ ਅਰਬ ਤੇ ਇਰਾਨ ਵਿਚਕਾਰ ਜਾਰੀ ਸੂਡੋ ਯੁੱਧ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਸਾਊਦੀ ਫੌਜ ਨੇ ਹਾਲਾਂਕਿ ਅਧਿਕਾਂਸ਼ ਮਿਜਾਇਲਾਂ ਨੂੰ ਜਾਂ ਤਾਂ ਵਿਚਕਾਰ ਹੀ ਹੋ ਰੋਕ ਦਿੱਤਾ ਜਾਂ ਫਿਰ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕੀਤਾ
ਬੇਰੂਤ, ਏਜੰਸੀ।
ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਦਮਿਸ਼ਕ ਦੇ ਪੱਛਮ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਸੀਰੀਆਈ ਸਮਾਚਾਰ ਏਜੰਸੀ ਸਾਨਾ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਡੀ ਹਵਾਈ ਫੌਜ ਨੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਦਮਿਸ਼ਕ ਦੇ ਪੱਛਮ ‘ਚ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫਾਦਾਰ ਬਲਾਂ ਨੇ ਰੂਸੀ ਹਵਾਈ ਫੌਜ ਅਤੇ ਇਰਾਨ ਸਮਰਥਿਤ ਫੌਜਾਂ ਦੀ ਮਦਦ ਨਾਲ ਸੱਤ ਸਾਲ ਤੋਂ ਜ਼ਿਆਦਾ ਸਮੇਂ ਦੇ ਗ੍ਰਹਿ ਯੁੱਧ ਤੋਂ ਬਾਅਦ ਵਿਦਰੋਹੀਆਂ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕਰ ਲਿਆ ਹੈ।
ਇਜ਼ਰਾਇਲ ਸੀਰੀਆ ‘ਚ ਇਰਾਨ ਦੀ ਵਧਦੀ ਦਖਲਅੰਦਾਜ਼ੀ ਨਾਲ ਆਪਣੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਤੋਂ ਚਿੰਤਿਤ ਹੈ। ਉਸ ਨੇ ਸੱਤ ਸਾਲਾਂ ਦੇ ਸ਼ੰਘਰਸ਼ ਦੌਰਾਨ ਸੀਰੀਆ ‘ਚ ਕਈ ਇਰਾਨੀ ਅਤੇ ਇਰਾਨ ਸਮਰਥਿਤ ਟਿਕਾਣਿਆਂ  ‘ਤੇ ਹਮਲਾ ਕੀਤਾ ਹੈ। ਇਜ਼ਰਾਇਲ ਦੇ ਇੱਕ ਫੌਜ ਦੇ ਬੁਲਾਰੇ ਨੇ ਸਾਨਾ ਦੀ ਰਿਪੋਰਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।