Could Not - Sach Kahoon Punjabi

ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ
ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship

ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਸਾਬਕਾ ਉਪ ਜੇਤੂ ਅਤੇ 10ਵਾਂ ਦਰਜਾ ਪ੍ਰਾਪਤ ਭਾਰਤੀ ਦੀ ਸਾਇਨਾ ਨੇਹਵਾਲ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਪਾਰ ਨਾ ਪਾ ਸਕੀ ਅਤੇ ਕੁਆਰਟਰ ਫਾਈਨਲ ‘ਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਈ।

ਠਵਾਂ ਦਰਜਾ ਪ੍ਰਾਪਤ ਓਕੂਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ 21-19, 20-22, 22-20 ਨਾਲ ਹਰਾਇਆ ਸੀ ਪਰ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਵਾਰ ਜਾਪਾਨੀ ਖਿਡਾਰੀ ਨੂੰ 58 ਮਿੰਟ ਦੇ ਸੰਘਰਸ਼ ‘ਚ ਹਰਾ ਦਿੱਤਾ ਸਿੰਧੂ ਦਾ ਹੁਣ ਸੈਮੀਫਾਈਨ ‘ਚ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਮੁਕਾਬਲਾ ਹੋਵੇਗਾ ਸਿੰਧੂ ਦਾ ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਓਕੂਹਾਰਾ ਵਿਰੁੱਧ 6-6 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਵੀ ਓਕੂਹਾਰਾ ਤੋਂਹਾਰ ਗਈ ਸੀ ਪਰ ਇਸ ਵਾਰ ਉਸਨੇ ਓਕੂਹਾਰਾ ਦੇ ਅੜਿੱਕੇ ਨੂੰ ਪਾਰ ਕਰਨ ‘ਚ ਕਾਮਯਾਬੀ ਪਾ ਲਈ।

ਆਸਾਨੀ ਨਾਲ ਹਾਰੀ ਸਾਇਨਾ

ਸਾਇਨਾ ਨੂੰ ਮਾਰਿਨ ਨੇ ਸਿਰਫ਼ 31 ਮਿੰਟ ‘ਚ 21-6, 21-11 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇ ਇਸ ਮੁਕਾਬਲੇ ‘ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਗੇਮ 6-21 ਨਾਲ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਵਾਪਸੀ ਨਾ ਕਰ ਸਕੀ ਮਿਕਸਡ ਡਬਲਜ਼ ‘ਚ ਸਾਤਵਿਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਵੀ ਕੁਆਰਟਰ ਫਾਈਨਲ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਜੋੜੀ ਝੇਂਗ ਅਤੇ ਹੁਵਾਂਗ ਨੇ ਸਿਰਫ਼ 36 ਮਿੰਟ ‘ਚ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਇਸ ਹਾਰ ਦੇ ਨਾਲ ਸਾਇਨਾ ਦਾ ਮਾਰਿਨ ਵਿਰੁੱਧ 5-5 ਦਾ ਕਰੀਅਰ ਰਿਕਾਰਡ ਹੋ ਗਿਆ ਹੈ।

ਹਾੱਕੀ ਵਿਸ਼ਵ ਕੱਪ: ਇਤਿਹਾਸ ਨਹੀਂ ਦੁਹਰਾ ਸਕੀਆਂ ਭਾਰਤੀ ਮਹਿਲਾਵਾਂ
ਕੁਆਰਟਰ ਫਾਈਨਲ ‘ਚ ਆਇਰਲੈਂਡ ਤੋਂ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰੀ ਭਾਰਤੀ ਟੀਮ

ਨਿਰਧਾਰਤ ਸਮੇਂ ਤੱਕ ਕੋਈ ਟੀਮ ਨਾ ਕਰ ਸਕੀ ਗੋਲ

ਲੰਦਨ, 3 ਅਗਸਤ।

ਭਾਰਤੀ ਮਹਿਲਾ ਹਾੱਕੀ ਟੀਮ ਨੂੰ ਆਇਰਲੈਂਡ ਵਿਰੁੱਧ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਉਸਦਾ 44 ਸਾਲ ਬਾਅਦ ਮਹਿਲਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ।

ਭਾਰਤ ਅਤੇ ਆਇਰਲੈਂਡ ਦਰਅਿਮਾਨ ਨਿਰਧਾਰਤ ਸਮੇਂ ਤੱਕ ਮੁਕਾਬਲਾ ਗੋਲ ਰਹਿਤ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਭਾਰਤੀ ਟੀਮ ਇੱਕ ਹੀ ਨਿਸ਼ਾਨਾ ਲਗਾ ਸਕੀ ਜਦੋਂਕਿ ਆਇਰਲੈਂਡ ਨੇ ਤਿੰਨ ਵਾਰ ਗੇਂਦ ਨੂੰ ਗੋਲ ‘ਚ ਪਹੁੰਚਾਇਆ।

ਭਾਰਤੀ ਟੀਮ ਨੂੰ ਗਰੁੱਪ ਗੇੜ ‘ਚ ਵੀ ਆਇਰਲੈਂਡ ਹੱਥੋਂ 0-1 ਦੀ ਮਾਤ ਮਿਲੀ ਸੀ।

ਵਿਸ਼ਵ ‘ਚ 10ਵੇਂ ਨੰਬਰ ਦੀ ਭਾਰਤੀ ਟੀਮ ਦਾ 16ਵੇਂ ਨੰਬਰ ਦੀ ਟੀਮ ਆਇਰਲੈਂਡ ਨਾਲ ਨਿਰਧਾਰਤ ਸਮੇਂ ‘ਚ ਮੁਕਾਬਲਾ ਜ਼ਬਰਦਸਤ ਰਿਹਾ ਅਤੇ ਦੋਵੇਂ ਟੀਮਾਂ ਗੋਲ ਨਾ ਕਰ ਸਕੀਆਂ। ਸ਼ੂਟਆਊਟ ‘ਚ ਆਇਰਲੈਂਡ ਦੀ ਟੀਮ ਬਿਹਤਰ ਸਾਬਤ ਹੋਈ। ਭਾਰਤ ਨੇ ਸ਼ੂਆਊਟ ‘ਚ ਪਹਿਲੇ ਤਿੰਨ ਮੌਕੇ ਗੁਆਏ ਅਤੇ ਇਸ ਦੇ ਨਾਲ ਹੀ ਉਸਦੇ ਹੱਥੋਂ 44 ਸਾਲ ਬਾਅਦ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਣ ਦਾ ਮੌਕਾ ਖੁੰਝ ਗਿਆ।

ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ। ਪਰ ਟੀਮ ਇਸ ਵਾਰ ਆਸਾਂ ਜਗਾਉਣ ਦੇ ਬਾਵਜ਼ੂਦ ਉਸ ਮੰਜ਼ਿਲ ਤੱਕ ਨਾ ਪਹੁੰਚ ਸਕੀ।

ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ

ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ ਜਦੋਂਕਿ ਇਸ ਤੋਂ ਪਹਿਲਾਂ ਉਸਦਾ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ। ਕਪਤਾਨ ਰਾਣੀ, ਮੋਨਿਕਾ ਅਤੇ ਨਵਜੋਤ ਕੌਰ ਨੇ ਸ਼ੂਟਆਊਟ ‘ਚ ਮੌਕੇ ਗੁਆਏ ਜਦੋਂਕਿ ਰੀਨਾ ਖੋਖਰ ਨੇ ਚੌਥੀ ਕੋਸ਼ਿਸ਼ ‘ਚ ਗੋਲ ਕੀਤਾ। ਆਇਰਲੈਂਡ ਦੀ ਗੋਲਕੀਪਰ ਕਲੋ ਵਾਟਕਿਸ ਨੇ ਪੰਜਵੀਂ ਕੋਸ਼ਿਸ਼ ‘ਚ ਜਿਵੇਂ ਹੀ ਸਵਿਤਾ ਨੂੰ ਨਾਕਾਮ ਕੀਤਾ ਆਇਰਲੈਂਡ ਦਾ ਖ਼ੇਮਾ ਸੈਮੀਫਾਈਨਲ ‘ਚ ਪਹੁੰਚਣ ਦੀ ਖੁਸ਼ੀ ‘ਚ ਝੂਮ ਉੱਠਿਆ। ਹੁਣ ਸੈਮੀਫਾਈਨਲ ‘ਚ ਆਇਰਲੈਂਡ ਦਾ ਮੁਕਾਬਲਾ 4 ਅਗਸਤ ਨੂੰ ਸਪੇਨ ਨਾਲ ਹੋਵੇਗਾ।

ਅਗਲਾ ਟੀਚਾ ਏਸ਼ੀਆਡ ਸੋਨ ਜਿੱਤ ਕੇ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ

ਭਾਰਤ ਨੂੰ ਹੁਣ 18 ਅਗਸਤ ਨੂੰ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਤਾਂ ਕਿ ਉਸਨੂੰ ਸਿੱਧਾ ਹੀ 2020 ਦੀਆਂ ਟੋਕੀਓ ਓਲੰਪਿਕ ਦਾ ਟਿਕਟ ਮਿਲ ਸਕੇ। ਭਾਰਤੀ ਟੀਮ 1974 ਦੇ ਵਿਸ਼ਵ ਕੱਪ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ 1978 ‘ਚ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ ਨੌਂਵੇਂ ਸਥਾਨ ‘ਤੇ ਰਹੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।