Ending - Sach Kahoon Punjabi
ਰਾਮ-ਨਾਮ ਨਾਲ ਖ਼ਤਮ ਹੁੰਦੇ ਹਨ ਬੁਰੇ ਕਰਮ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਮਾਲਕ ਦਾ ਨਾਮ ਦਿਲੋ-ਦਿਮਾਗ ‘ਚ ਵਸਾ ਲੈਂਦਾ ਹੈ ਅਤੇ ਜਦੋਂ ਮਾਲਕ ਨੂੰ ਸੱਚੀ ਤੜਫ਼ ਨਾਲ ਪੁਕਾਰਦਾ ਹੈ ਤਾਂ ਉਹ ਨਾਮ ਅੰਦਰ-ਬਾਹਰ ਦੀ ਸਫ਼ਾਈ ਕਰ ਦਿੰਦਾ ਹੈ ਇਨਸਾਨ ਦੇ ਤਮਾਮ ਬੁਰੇ ਖ਼ਿਆਲਾਂ ਨੂੰ, ਕਰਮਾਂ ਨੂੰ ਖਤਮ ਕਰਦਾ ਹੈ ਅਤੇ ਅੰਦਰ ਪਾਕ-ਪਵਿੱਤਰ ਵਿਚਾਰ ਦੇ ਕੇ ਮਾਲਕ ਨੂੰ ਮਿਲਣ ਦੇ ਕਾਬਲ ਬਣਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਦੁਨੀਆਂ ‘ਚ ਰਹਿੰਦੇ ਹੋਏ ਤੁਸੀਂ ਦੁਨੀਆਂਦਾਰੀ ਦੇ ਕੰਮ-ਧੰਦਿਆਂ ‘ਚ ਇੰਨੇ ਗੁਆਚੇ ਰਹਿੰਦੇ ਹੋ ਕਿ ਭਾਵੇਂ ਤੁਸੀਂ ਰੋਟੀ ਖਾ ਰਹੇ ਹੋ, ਨਹਾ ਰਹੇ ਹੋ, ਸੌਂ ਰਹੇ ਹੋ ਤਾਂ ਵੀ ਦੁਨਿਆਵੀ ਕੰਮ-ਧੰਦਿਆਂ ਦੀ ਚਿੰਤਾ, ਟੈਨਸ਼ਨ, ਪਰੇਸ਼ਾਨੀ ਤੁਹਾਡੇ ਦਿਲੋ-ਦਿਮਾਗ ‘ਚ ਆਟੋਮੈਟਿਕਲੀ ਘੁੰਮਦੀ ਰਹਿੰਦੀ ਹੈ ਤੁਸੀਂ ਚਾਹੁੰਦੇ ਨਹੀਂ ਹੋ ਪਰ ਫਿਰ ਵੀ ਕੁਦਰਤੀ ਤੌਰ ‘ਤੇ ਚਿੰਤਾ ਤੁਹਾਡੇ ਦਿਲੋ-ਦਿਮਾਗ ‘ਚ ਘੁੰਮਦੀ ਰਹਿੰਦੀ ਹੈ ਤੁਹਾਡੀ ਸਰੀਰਕ ਸਥਿਤੀ ਕਿਹੋ-ਜਿਹੀ ਵੀ ਹੋਵੇ, ਪਰ ਤੁਹਾਡੇ ਅੰਦਰ ਉਹੀ ਚੀਜ਼ ਵਾਰ-ਵਾਰ ਘੁੰਮਦੀ ਰਹਿੰਦੀ ਹੈ, ਪਰ ਕੀ ਕਦੇ ਅਜਿਹਾ ਹੋਇਆ ਹੈ ਕਿ ਤੁਹਾਡੇ ਅੰਦਰ ਰਾਮ-ਨਾਮ ਘੁੰਮਦਾ ਹੋਵੇ? ਅਜਿਹਾ ਕਦੇ-ਕਦੇ ਹੁੰਦਾ ਹੈ ਜੋ ਦ੍ਰਿੜ੍ਹ-ਵਿਸ਼ਵਾਸ ਰੱਖਦੇ ਹਨ, ਮਾਲਕ ਦਾ ਨਾਮ ਜਪਦੇ ਹਨ ਉਨ੍ਹਾਂ ਦੇ ਅੰਦਰ ਜ਼ਰੂਰ ਅਜਿਹਾ ਹੁੰਦਾ ਰਹਿੰਦਾ ਹੈ ਕਦਮ-ਕਦਮ ‘ਤੇ ਸਤਿਗੁਰੂ ਦਾ ਅਹਿਸਾਸ ਹੁੰਦਾ ਹੈ ਆਦਮੀ ਭਾਵੇਂ ਓਨਾ ਸਿਮਰਨ ਨਹੀਂ ਕਰ ਪਾਉਂਦਾ, ਪਰ ਉਸ ਨੂੰ ਦ੍ਰਿੜ੍ਹ ਵਿਸ਼ਵਾਸ ਹੈ ਤਾਂ ਵੀ ਉਸ ਦੀ ਤਾਰ ਆਪਣੇ ਸਤਿਗੁਰੂ-ਮੌਲਾ ਨਾਲ ਜੁੜੀ ਰਹਿੰਦੀ ਹੈ ਕਿਤੇ ਵੀ ਘੁੰਮੋ, ਕਿਤੇ ਵੀ ਜਾਓ ਤਾਂ ਅੰਦਰ ਸਤਿਗੁਰੂ ਦਾ ਖ਼ਿਆਲ ਜ਼ਰੂਰ ਰਹਿੰਦਾ ਹੈ ਗੱਲ-ਗੱਲ ‘ਤੇ ਉਸ ਦੇ ਦਿਮਾਗ ‘ਚ ਆਪਣੇ ਮਾਲਕ ਦੇ ਦਰਸ਼ਨਾਂ, ਬਚਨਾਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਪਰ ਅਜਿਹਾ ਬਹੁਤ ਘੱਟ ਲੋਕਾਂ ਦੇ ਨਾਲ ਹੁੰਦਾ ਹੈ ਇਹ ਸਭ ਬੇਪਰਵਾਹ ਜੀ ਦੀ ਰਹਿਮਤ ਨਾਲ ਹੁੰਦਾ ਹੈ ਨਹੀਂ ਤਾਂ ਅਜਿਹਾ ਹੋਣਾ ਇਸ ਕਲਿਯੁਗ ‘ਚ ਬੜਾ ਮੁਸ਼ਕਿਲ ਹੈ ਕਿ ਇਨਸਾਨ ਦੇ ਅੰਦਰ ਆਪਣੇ ਸਤਿਗੁਰੂ ਦੇ ਵਿਚਾਰ ਹੀ ਘੁੰਮਣ ਜਿਵੇਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਮਾਲਕ ਨੂੰ ਯਾਦ ਕੀਤਾ ਘਰੋਂ ਬਾਹਰ ਭਾਵੇਂ ਥੋੜ੍ਹੀ ਦੂਰ ਹੀ ਜਾਣਾ ਹੈ ਤਾਂ ਖ਼ਿਆਲ ਮਾਲਕ ਵੱਲ ਰੱਖਦਾ ਹੈ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾ ਕੇ ਚੱਲ ਪਏ, ਤਾਂ ਇਹ ਨਾਅਰਾ ਬਹੁਤ ਵੱਡੀ ਚੀਜ਼ ਹੈ ਇਸ ਤਰ੍ਹਾਂ ਜ਼ੁਬਾਨ ‘ਤੇ ਆਉਣਾ ਬਹੁਤ ਹੀ ਭਾਗਾਂ ਦੀ ਗੱਲ ਹੈ, ਕਿਉਂਕਿ ਉਸ ਸਮੇਂ ਥੋੜ੍ਹੀ ਦੇਰ ਲਈ ਵੀ ਮਾਲਕ ਦੀ ਯਾਦ ਆਉਂਦੀ ਹੈ ਅਤੇ ਉਹ ਮਾਲਕ ਦੀ ਭਗਤੀ ਮਨਜ਼ੂਰ ਹੋ ਜਾਂਦੀ ਹੈ
ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਚੱਲਦੇ, ਬੈਠ ਕੇ, ਉੱਠਦੇ, ਕੰਮ-ਧੰਦਾ ਕਰਦੇ ਹੋਏ ਮਾਲਕ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਇਨਸਾਨ ਨੂੰ ਬੇਇੰਤਹਾ ਖੁਸ਼ੀਆਂ ਬਖ਼ਸ਼ ਦਿੰਦਾ ਹੈ ਅਜਿਹੀਆਂ-ਅਜਿਹੀਆਂ ਉਲਝਣਾਂ, ਅਜਿਹੇ-ਅਜਿਹੇ ਬੁਰੇ ਕਰਮ ਜਿਨ੍ਹਾਂ ਬਾਰੇ ਇਨਸਾਨ ਸੋਚਦਾ ਹੈ ਕਿ ਇਨ੍ਹਾਂ ਦਾ ਕੋਈ ਨਿਪਟਾਰਾ ਹੈ ਹੀ ਨਹੀਂ, ਤਾਂ ਸਤਿਗੁਰੂ ਦੀ ਯਾਦ, ਕੀਤਾ ਗਿਆ ਸਿਮਰਨ-ਸੇਵਾ ਉਸ ਉਲਝਣ ਨੂੰ ਚੁਟਕੀ ‘ਚ ਦੂਰ ਕਰ ਦਿੰਦਾ ਹੈ ਅਤੇ ਇਨਸਾਨ ਹੈਰਾਨ ਰਹਿ ਜਾਂਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਸਭ ਤੁਹਾਡੇ ਸਿਮਰਨ, ਪਿਆਰ ਅਤੇ ਮਾਲਕ ਦੀ ਰਹਿਮਤ ਦਾ ਕਮਾਲ ਹੈ, ਕਿਉਂਕਿ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣ ਤਾਂ ਹੀ ਗੱਲ ਬਣਦੀ ਹੈ ਤੁਸੀਂ ਸਿਮਰਨ ਕਰੋ, ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਵੇ, ਸੇਵਾ ਕਰੋ ਤਾਂ ਸਤਿਗੁਰੂ ਕੁਦਰਤੀ ਰਹਿਮਤ ਕਰਦੇ ਹਨ ਇਹੀ ਸਾਰਾ ਤਾਲਮੇਲ ਖੁਸ਼ੀਆਂ ਬਖ਼ਸ਼ਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
1975 ਦੇ ਵਿਸ਼ਵ ਕੱਪ ਜੇਤੂ ਭਾਰਤ ਦੀ ਮੇਜ਼ਬਾਨੀ ‘ਚ 8 ਸਾਲ ਬਾਅਦ ਦੁਬਾਰਾ ਹੋ ਰਿਹਾ ਹੈ ਵਿਸ਼ਵ ਕੱਪ
28 ਨਵੰਬਰ ਦੇ ਮੈਚ
ਪੂਲ ਸੀ
ਬੈਲਜ਼ੀਅਮ ਬਨਾਮ ਕਨਾਡਾ ਸਮਾਂ ਸ਼ਾਮ 5 ਵਜੇ
ਭਾਰਤ ਬਨਾਮ ਦੱਖਣੀ ਅਫ਼ਰੀਕਾ  ਸਮਾਂ ਸ਼ਾਮ 7 ਵਜੇ
28 ਨਵੰਬਰ ਤੋਂ 16 ਦਸੰਬਰ ਤੱਕ 16 ਟੀਮਾਂ ‘ਚ?ਹੋਣਗੇ ਮੁਕਾਬਲੇ
ਏਜੰਸੀ,
ਭੁਵਨੇਸ਼ਵਰ, 27 ਨਵੰਬਰ
ਓੜੀਸਾ ਦੇ ਮੰਦਿਰਾਂ ਦੇ ਸ਼ਹਿਰ ਕਹੇ ਜਾਣ ਵਾਲੇ ਭੁਵਨੇਸ਼ਵਰ ‘ਚ ਹਾਕੀ ਵਿਸ਼ਵ ਕੱਪ ਦਾ ਨਗਾੜਾ ਵੱਜ ਚੁੱਕਾ ਹੈ ਅਤੇ ਮੇਜ਼ਬਾਨ ਭਾਰਤ 43 ਸਾਲ ਦਾ ਖ਼ਿਤਾਬੀ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਕਲਿੰਗਾ ਸਟੇਡੀਅਮ ‘ਚ ਨਿੱਤਰੇਗਾ ਭਾਰਤ ਦਾ ਪਹਿਲਾ ਮੁਕਾਬਲਾ ਬੁੱਧਵਾਰ ਸ਼ਾਮ ਦੱਖਣੀ ਅਫ਼ਰੀਕਾ ਨਾਲ ਹੋਵੇਗਾ ਅਤੇ ਇਸ ਦਿਨ ਬੈਲਜ਼ੀਅਮ ਅਤੇ ਕਨਾਡਾ ਦੀਆਂ ਟੀਮਾਂ ਵੀ ਭਿੜਨਗੀਆਂ ਆਸ ਹੈ?ਕਿ ਭਾਰਤ ਨੂੰ ਘਰੇਲੂ ਦਰਸ਼ਕਾਂ ਦੇ ਬੇਸ਼ੁਮਾਰ ਸਹਿਯੋਗ ਕਾਰਨ ਇਹ ਮੈਚ ਜਿੱਤਣ ‘ਚ ਜ਼ਿਆਦਾ ਦਿੱਕਤ ਨਹੀਂ ਆਵੇਗੀ
1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ
ਮੇਜ਼ਬਾਨ ਭਾਰਤ ਵਿਸ਼ਵ ਕੱਪ ਜਿੱਤਣ ਵਾਲੇ ਪੰਜ ਦੇਸ਼ਾਂ ‘ਚ ਸ਼ਾਮਲ ਹੈ ਅਤੇ ਉਸਨੇ ਆਪਣਾ ਇੱਕੋ ਇੱਕ ਖ਼ਿਤਾਬ ਅਜਿਤਪਾਲ ਸਿੰਘ ਦੀ ਕਪਤਾਨੀ ਹੇਠ 1975 ‘ਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤ ਕਦੇ ਸੈਮੀਫਾਈਨਲ ‘ਚ ਵੀ ਨਹੀਂ ਪਹੁੰਚ ਸਕਿਆ ਭਾਰਤ ਨੇ 1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ ਇਸ ਵਾਰ ਵੀ ਭਾਰਤ ਨੂੰ ਖ਼ਿਤਾਬ ਤੱਕ ਪਹੁੰਚਣ ਦੋ ਵਾਰ ਦੀ ਪਿਛਲੀ ਚੈਂਪੀਅਨ ਆਸਟਰੇਲੀਆ, ਹਾਲੈਂਡ, ਜਰਮਨੀ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਜਿਹੀਆਂ ਮਜ਼ਬੂਤ ਟੀਮਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਆਪਣਾ ਪੂਲ ਟਾੱਪ ਕਰੇ ਅਤੇ ਸਿੱਧਾ ਕੁਆਰਟਰ ਫਾਈਨਲ ‘ਚ ਪਹੁੰਚੇ ਪਰ ਉਸਦੇ ਰਸਤੇ ‘ਚ ਸਭ ਤੋਂ ਵੱਡਾ ਅੜਿੱਕਾ ਤੀਸਰੀ ਰੈਂਕਿੰਗ ਦੀ ਟੀਮ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਰਹੇਗੀ ਭਾਰਤ ਦੇ ਪੂਲ ‘ਚ ਕੈਨੇਡਾ ਵਿਸ਼ਵ ਰੈਂਕਿੰਗ ‘ਚ 11ਵੇਂ ਅਤੇ ਦੱਖਣੀ ਅਫ਼ਰੀਕਾ 15ਵੇਂ ਨੰਬਰ ‘ਤੇ ਹਨ
15 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ‘ਚ ਭਾਰਤੀ ਟੀਮ ਨੂੰ ਜ਼ਬਰਦਸਤ ਸਮਰਥਨ ਮਿਲੇਗਾ ਜੋ ਵਿਰੋਧੀ ਟੀਮਾਂ ਲਈ ਮੁਸ਼ਕਲ ਪੈਦਾ ਕਰੇਗਾ ਹਾਲਾਂਕਿ ਭਾਰਤੀ ਟੀਮ ਏਸ਼ੀਆਈ ਖੇਡਾਂ ‘ਚ ਆਪਣਾ ਖ਼ਿਤਾਬ ਗੁਆਉਣ ਅਤ ਕਾਂਸੀ ਤਮਗੇ ‘ਤੇ ਰਹਿਣ ਦੇ ਬਾਅਦ ਮਨੋਵਿਗਿਆਨਕ ਤੌਰ ‘ਤੇ ਦਬਾਅ ‘ਚ ਰਹੇਗੀ ਪਰ ਫਿਰ ਵੀ ਘਰੇਲੂ ਮੈਦਾਨ ‘ਤੇ ਖੇਡਣੀ ਭਾਰਤੀ ਟੀਮ ਤੋਂ ਭਾਰਤੀ ਸਮਰਥਕਾਂ ਨੂੰ ਤਮਗੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ
ਕੋਚ ਹਰਿੰਦਰ ਸਿੰਘ ਅਤੇ ਟੀਮ ਦੇ ਕੁਝ ਖਿਡਾਰੀ ਦੋ ਸਾਲ ਪਹਿਲਾਂ ਲਖਨਊ ‘ਚ ਜੂਨੀਅਰ ਵਿਸ਼ਵ ਕੱਪ ਖ਼ਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ ਅਤੇ ਕੋਚ ਅਤੇ ਟੀਮ ਚਾਹੇਗੀ ਕਿ ਉਹ ਇਸ ਵੱਡੇ ਮੰਚ ‘ਤੇ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਮਾਹੌਲ ਨੂੰ ਖ਼ੁਦ ‘ਤੇ ਹਾਵੀ ਨਾ ਹੋਣ ਦੇਣ ਭਾਰਤੀ ਟੀਮ ‘ਚ ਤਜ਼ਰਬੇਕਾਰ ਅਤੇ ਨੌਜਵਾਨ ਚਿਹਰਿਆਂ ਦਾ ਮਿਸ਼ਰਣ ਹੈ ਅਤੇ ਆਸ ਕੀਤੀ ਜਾ ਰਹੀ ਹੈ?ਕਿ ਟੀਮ ਇਸ ਵਾਰ ਸੈਮੀਫਾਈਨਲ ਤੱਕ ਪਹੁੰਚ ਸਕਦੀ ਹੈ
194 ਦੇਸ਼ਾਂ ‘ਚ ਹੋਵੇਗਾ ਪ੍ਰਸਾਰਣ
ਟੂਰਨਾਮੈਂਟ ਦੇ ਮੈਚ ਵਿਸ਼ਵ ਦੇ 194 ਦੇਸ਼ਾਂ ‘ਚ ਪ੍ਰਸਾਰਤ ਕੀਤੇ ਜਾਣਗੇ 2014 ‘ਚ ਹੋਏ ਪਿਛਲੇ ਟੂਰਨਾਮੈਂਟ ਦੇ ਮੁਕਾਬਲੇ ਇਸ ਦੇ ਪ੍ਰਸਾਰਨ ‘ਚ 150 ਫ਼ੀਸਦੀ ਵਾਧਾ ਹੋਇਆ ਹੈ ਜਿੰਨ੍ਹਾਂ ਖੇਤਰਾਂ ‘ਚ ਮੀਡੀਆ ਅਧਿਕਾਰ ਕੰਮ ਨਹੀਂ ਕਰ ਰਹੇ ਹਨ, ਉਹ ਐਫਆਈਐਚ ਯੂ-ਟਿਊਬ ਚੈਨਲ ਰਾਹੀਂ ਮੈਚ ਦੇਖ ਸਕਦੇ ਹਨ
ਮਨਪ੍ਰੀਤ ਦੀ ਕਪਤਾਨੀ ‘ਚ ਸੀਨੀਅਰ ਅਤੇ ਨੌਜਵਾਨਾਂ ਦਾ ਸੁਮੇਲ ਹੈ?ਭਾਰਤੀ ਟੀਮ
ਕਪਤਾਨ ਮਨਪ੍ਰੀਤ ਸਿੰਘ ‘ਤੇ ਕਰੋੜਾਂ ਭਾਰਤੀਆਂ ਦੀਆਂ ਆਸਾਂ ਦਾ ਦਾਰੋਮਦਾਰ ਰਹੇਗਾ 18 ਮੈਂਬਰੀ ਭਾਰਤੀ ਟੀਮ ਦੇ ਉਪਕਪਤਾਨ ਚਿੰਗਲੇਨਸਾਨਾ ਕੰਗੁਜਮ ਹਨ ਭਾਰਤੀ ਟੀਮ ਦੇ ਕਿਲ੍ਹੇ ਦੀ ਜਿੰਮ੍ਹੇਦਾਰੀ ਤਜ਼ਰਬੇਕਾਰ ਗੋਲਕੀਪਰ ਅਤੇ ਸਾਬਕਾ ਕਪਤਾਨ ਪੀਆਰ ਸ਼੍ਰੀਜੇਸ਼ ‘ਤੇ ਹੈ ਟੀਮ ‘ਚ ਦੂਸਰੇ ਗੋਲਕੀਪਰ ਪੰਜਾਬ ਦੇ ਕ੍ਰਿਸ਼ਨ ਬਹਾਦੁਰ ਪਾਠਕ ਹਨ ਓੜੀਸਾ ਦੇ ਤਜ਼ਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਦੀ ਸੱਟ ਤੋਂ ਉੱਭਰ ਕੇ ਟੀਮ ‘ਚ ਵਾਪਸੀ ਹੋਈ ਹੈ ਅਤੇ ਉਹ ਆਪਣੇ ਹੀ ਰਾਜ ਦੇ ਅਮਿਤ ਰੋਹੀਦਾਸ, ਸੁਰਿੰਦਰ, ਕੋਠਾਜੀਤ ਸਿੰਘ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਹਰਮਨਪ੍ਰੀਤ ਸਿੰਘ ਨਾਲ ਭਾਰਤ ਦੀ ਡਿਫੈਂਸ ਨੂੰ ਮਜ਼ਬੂਤੀ ਦੇਣਗੇ ਮਿਡਫੀਲਡ ‘ਚ ਚੈਂਪੀਅੰਜ਼ ਟਰਾਫ਼ੀ ‘ਚ ਅਹਿਮ ਰਹੇ ਮਨਪ੍ਰੀਤ ਅਤੇ  ਚਿੰਗਲੇਨ ਤੋਂ ਇਲਾਵਾ ਨੌਜਵਾਨ ਸੁਮਿਤ, ਨੀਲਕੰਠ ਸ਼ਰਮਾ ਅਤੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਹਾਕੀ ‘ਚ ਸ਼ੁਰੂਆਤ ਕਰਨ ਵਾਲੇ ਹਾਰਦਿਕ ਸਿੰਘ ਖੇਡਣਗੇ ਫਾਰਵਰਡ ਕਤਾਰ ‘ਚ ਪੰਜਾਬ ਦੇ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ ਦੇ ਨਾਲ ਲਲਿਤ ਉਪਾਧਿਆਏ ਅਤੇ ਜੂਨੀਅਰ ਵਿਸ਼ਵ ਕੱਪ ਦੇ ਪੰਜਾਬ ਦੇ ਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਮੌਜ਼ੂਦ ਰਹਿਣਗੇ
ਦਿਲਚਸਪ ਫਾਰਮੇਟ
ਟੂਰਨਾਮੈਂਟ ਦਾ ਫਾਰਮੇਟ ਦਿਲਚਸਪ ਹੈ ਹਰ ਪੂਲ ‘ਚ ਅੱਵਲ ਰਹਿਣ ਵਾਲੀ ਟੀਮ ਸਿੱਧੀ ਕੁਆਰਟਰ ਫਾਈਨਲ ‘ਚ ਪਹੁੰਚੇਗੀ ਜਦੋਂਕਿ ਪੂਲ ‘ਚ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ ਟੀਮ ਹੋਰ ਪੂਲ ਦੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨਾਲ ਕ੍ਰਾਸਓਵਰ ਮੈਚ ਖੇਡਣਗੀਆਂ ਕ੍ਰਾਸਓਵਰ ‘ਚ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਸਿੱਧੀਆਂ ਪਹੁੰਚੀਆਂ?ਟੀਮਾਂ ਨਾਲ ਭਿੜਨਗੀਆਂ
ਕੋਚ ਂਤੇ ਆਊਟ ਹੋਣ ਦੀ ਤਲਵਾਰ
ਭਾਰਤ ਪਿਛਲੀ ਵਾਰ 2010 ‘ਚ ਦਿੱਲੀ ‘ਚ ਹੋਏ ਵਿਸ਼ਵ ਕੱਪ ‘ਚ 8ਵੇਂ ਸਥਾਨ ‘ਤੇ ਰਿਹਾ ਸੀ ਹੁਣ ਤੱਕ 9 ਦੇਸ਼ਾਂ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ ਜਿੰਨ੍ਹਾਂ ਦਾ ਪ੍ਰਦਰਸ਼ਨ ਆਪਣੀ ਮੇਜ਼ਬਾਨੀ ‘ਚ ਚੰਗਾ ਨਹੀਂ ਰਿਹਾ ਹੈ ਕੋਚ ਹਰਿੰਦਰ ਸਿੰਘ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਬਰਕਰਾਰ ਨਾ ਰੱਖਣ ਸਕਣ ਕਾਰਨ ਦਬਾਅ ‘ਚ ਹਨ ਅਤੇ ਉਹਨਾਂ ਲਈ ਇਹ ਕਰੋ ਜਾਂ ਮਰੋ’ ਦਾ ਟੂਰਨਾਮੈਂਟ ਹੈ ਅਤੇ ਚੰਗਾ ਪ੍ਰਦਰਸ਼ਨ ਨਾ ਕਰਨ ‘ਤੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਹਰਿੰਦਰ ਨੇ ਆਪਣੀ ਅਗਵਾਈ ‘ਚ ਪਿਛਲੇ ਸਾਲ ਵਿਸ਼ਵ ਕੱਪ ਜੇਤੂ ਜੂਨੀਅਰ ਟੀਮ ਦੇ ਸੱਤ ਖਿਡਾਰੀਆਂ ਨੂੰ ਮੌਜ਼ੂਦਾ ਟੀਮ ‘ਚ ਰੱਖਿਆ ਹੈ
ਟੂਰਨਾਮੈਂਟ ‘ਚ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ ਇਹਨਾਂ ਨੂੰ ਚਾਰ ਪੂਲ ਏ, ਬੀ, ਸੀ ਅਤੇ ਡੀ ‘ਚ ਵੰਡਿਆ ਗਿਆ ਹੈ
ਪੂਲ ਏ:  ਅਰਜਨਟੀਨਾ, ਫਰਾਂਸ, ਨਿਊਜ਼ੀਲੈਂਡ, ਸਪੇਨ
ਪੂਲ ਬੀ:  ਆਸਟਰੇਲੀਆ, ਚੀਨ, ਇੰਗਲੈਂਡ, ਆਇਰਲੈਂਡ
ਪੂਲ ਸੀ: ਬੈਲਜ਼ੀਅਮ, ਕੈਨੇਡਾ, ਭਾਰਤ, ਦੱਖਣੀ ਅਫਰੀਕਾ
ਪੂਲ ਡੀ: ਜਰਮਨੀ, ਮਲੇਸ਼ੀਆ, ਹਾਲੈਂਡ, ਪਾਕਿਸਤਾਨ
13 ਵਿਸ਼ਵ ਕੱਪ ‘ਚ 3 ਵਾਰ ਪਹੁੰਚਿਆ ਹੈ?ਭਾਰਤ ਪੋਡੀਅਮ ‘ਤੇ
ਵਿਸ਼ਵ ਕੱਪ    ਸਥਾਨ
1971 ਪਹਿਲਾ ਵਿਸ਼ਵ ਕੱਪ  3
1973 ਦੂਸਰਾ ਵਿਸ਼ਵ ਕੱਪ   2
1975 ਤੀਜਾ ਵਿਸ਼ਵ ਕੱਪ ਚੈਂਪੀਅਨ
ਵਿਸ਼ਵ ਕੱਪ ਜੇਤੂ ਦੇਸ਼
ਦੇਸ਼  ਖ਼ਿਤਾਬ
ਪਾਕਿਸਤਾਨ      4ਵਾਰ
ਹਾਲੈਂਡ             3ਵਾਰ
ਆਸਟਰੇਲੀਆ  3ਵਾਰ
ਜਰਮਨੀ          2ਵਾਰ
ਭਾਰਤ             1ਵਾਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੋਨੇ ਦੀ ਚੁਕਾਈ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ ਮਰਨ ਵਰਤ
ਸੱਚ ਕਹੂੰ ਨਿਊਜ਼, ਬਠਿੰਡਾ
ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਕਿਸਾਨ ਜੱਥੇਬੰਦੀਆਂ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਖਤਮ ਹੋ ਗਿਆ ਜੱਥੇਬੰਦੀਆਂ ਨੇ ਇਹ ਮਰਨ ਵਰਤ ਬਠਿੰਡਾ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨਾਲ ਹੋਈ ਗੱਲਬਾਤ ਦੌਰਾਨ ਡੀਸੀ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ  ਐਸ.ਡੀ.ਐਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਨੇ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੂੰ ਜੂਸ ਪਿਆ ਕੇ ਉਨ੍ਹਾਂ ਦਾ ਧਰਨਾ ਖ਼ਤਮ ਕਰਵਾਇਆ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ  ਦੇ ਆਗੂ  ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਵੈਰੀ ਬਣੀਆਂ ਹੋਈਆਂ ਹਨ ਕਿਉਂਕਿ ਕਿਸਾਨਾਂ ਦੀਆਂ ਮੰਡੀਆਂ ਵਿੱਚ ਹੋ ਰਹੀ ਲੁੱਟ ਤੇ ਦੁਰਦਸ਼ਾ ਪ੍ਰਤੀ ਸਰਕਾਰਾਂ ਨੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਕੋਈ ਜਿੰਮੇਵਾਰੀ ਨਹੀਂ ਸਮਝੀ ਜਾ ਰਹੀ
ਉਨ੍ਹਾਂ ਆਖਿਆ ਕਿ ਮੰਡੀਆਂ ਵਿੱਚ ਸ਼ਰੇਆਮ ਝੋਨੇ ਦੀ ਕਟੌਤੀ ਕੀਤੀ ਜਾ ਰਹੀ ਹੈ ਅਤੇ ਕਈ ਕਈ ਦਿਨ ਝੋਨੇ ਦੀ ਤੁਲਾਈ ਨਹੀਂ ਕੀਤੀ ਜਾਂਦੀ ਜਿਸ ਤੋਂ ਅੱਕ ਕੇ ਜੱਥੇਬੰਦੀ ਮਰਨ ਵਰਤ ‘ਤੇ ਬੈਠਣ ਲਈ ਮਜਬੂਰ ਹੋ ਗਈ ਹੈ ਕਿਸਾਨਾਂ ਦਾ ਇਹ ਧਰਨਾ ਅੱਜ ਅੱਠਵੇਂ ਦਿਨ ਵਿੱਚ ਦਾਖਲ ਹੋ ਗਿਆ ਪਰ ਜਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦੇ ਕੇ ਇੱਕ ਵਾਰ ਮਰਨ ਵਰਤ ਸਮਾਪਤ ਕਰਵਾ ਦਿੱਤਾ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਕਿਸਾਨਾਂ ਵਲੋਂ ਝੋਨੇ ਦੀ ਖ਼ਰੀਦ ਅਤੇ ਚੁਕਾਈ ਸਬੰਧੀ ਧਰਨਾ ਲਾਇਆ ਗਿਆ ਸੀ ਜਿਹੜਾ ਕਿ 8 ਕਿਸਾਨ ਜਥੇਬੰਦੀਆਂ ਤੇ 4 ਜ਼ਿਲ੍ਹਿਆਂ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਫ਼ਸਰਾਂ ਦੀ ਹੋਈ ਗੱਲਬਾਤ ਦੌਰਾਨ ਸਮਾਪਤ ਹੋ ਗਿਆ ਹੈ ਤੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਬਾਹਰ ਲਗਾਏ ਗਏ ਧਰਨੇ ਨੂੰ ਵਾਪਸ ਲਿਆ ਗਿਆ।
ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ‘ਚੋਂ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਝੋਨੇ ਦੀ ਚੁਕਵਾਈ ਕਰ ਲਈ ਜਾਵੇਗੀ, ਜਦਕਿ ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਦੀਆਂ ਮੰਡੀਆਂ ‘ਚੋਂ ਅਗਲੇ 72 ਘੰਟਿਆਂ ਦੇ ਅੰਦਰ-ਅੰਦਰ ਚੁਕਵਾਈ ਕਰ ਲਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਜੇਕਰ ਉਨ੍ਹਾਂ ਨੂੰ ਝੋਨੇ ਦੀ ਖਰੀਦ ਜਾਂ ਚੁਕਵਾਈ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰਦਾ ਤਾਂ ਉਸ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਬਠਿੰਡਾ ਸ਼੍ਰੀ ਅਮਨਪ੍ਰੀਤ ਸਿੰਘ ਵਿਰਕ, ਫ਼ਰੀਦਕੋਟ ਤੋਂ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋਂ ਦੀਵਾਨ ਚੰਦ ਸ਼ਰਮਾ, ਮਾਨਸਾ ਤੋਂ ਸੀਨੀਅਰ ਅਕਾਊਂਟਸ ਅਫ਼ਸਰ ਸ਼੍ਰੀ ਅਸ਼ਵਨੀ ਕੁਮਾਰ ਤੋਂ ਇਲਾਵਾ ਵੱਖ-ਵੱਖ ਖ਼ਰੀਦ ਏਜ਼ੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਹੋਰ ਅਫ਼ਸਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੱਲਬਾਤ ਖਤਮ ਕਰਨ ਲਈ ਅਮਰੀਕਾ ਜਿੰਮੇਵਾਰ: ਜ਼ਰੀਫ
ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif)
ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ
ਲੰਦਨ, ਏਜੰਸੀ।
ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ ਨੇ ਟਵੀਟ ਕੀਤਾ, ”ਅੰਤਰਰਾਸਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਖਤਮ ਕਰਨ ਲਈ ਅਮਰੀਕਾ ਕੇਵਲ ਖੁਦ ਨੂੰ ਹੀ ਦੋਸ਼ੀ ਠਹਿਰਾ ਸਕਦਾ ਹੈ।”
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਕਿਸੇ ਸ਼ਰਤ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ। ਟਰੰਪ ਨੇ ਕਿਹਾ ਕਿ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਦੇ ਅਲੱਗ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੇ ਤਰੀਕੇ ‘ਤੇ ਚਰਚਾ ਕਰਨ ਲਈ ਉਹ ਬਿਨਾਂ ਕਿਸੇ ਸ਼ਰਤ ਦੇ ਇਰਾਨ ਦੇ ਨੇਤਾ ਨਾਲ ਮਿਲਣ ਲਈ ਤਿਆਰ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਸੋਮਵਾਰ ਨੂੰ ਵਾਈਟ ਹਾਊਸ ‘ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ਜੇ ਉਹ ਮਿਲਣਾ ਚਾਹੁੰਦੇ ਹਨ ਤਾਂ ਮੈ ਨਿਸ਼ਚਿਤ ਰੂਪ ਨਾਲ ਇਰਾਨ ਨੇਤਾ ਨਾਲ ਮਿਲਾਗਾ। ਮੈਨੂੰ ਨਹੀਂ ਪਤਾ ਕਿ ਉਹ ਹੁਣ ਤਿਆਰ ਹਨ। ਮੈਂ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਨੂੰ ਅਲੱਗ ਕੀਤਾ। ਉੁਹ ਇਕ ਬੇਤੁਕਾ ਸਮਝੌਤਾ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਸ਼ਾਇਦ ਮਿਲਣਾ ਚਾਹੁੰਦੇ ਹਨ ਤੇ ਮੈਂ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।