Jattu Engineer - Sach Kahoon Punjabi
ਹਜ਼ਾਰਾਂ ਦਰਸ਼ਕਾਂ ਨੇ ਇਕੱਠੀ ਵੇਖੀ ਫਿਲਮ
ਸੱਚ ਕਹੂੰ ਨਿਊਜ਼,ਸਰਸਾ: ਫਿਲਮਾਂ ਰਾਹੀਂ ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੇ ਸੁਪਰ ਸਟਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਲਤਾ ਦੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ।
ਸ਼ਨਿੱਚਰਵਾਰ ਨੂੰ ਰਾਤੀ ਸਰਸਾ ਦੀ ਅਨਾਜ ਮੰਡੀ ‘ਚ ਆਨਲਾਈਨ ਮਾਹੀ ਸਿਨੇਮਾ ਵੱਲੋਂ ਤਿੰਨ ਵੱਡੀਆਂ ਸਕਰੀਨਾਂ ਦੇ ਦੁਆਰਾ ਦਿਖਾਏ ਗਏ ਮੈਗਾ ਸ਼ੋਅ ‘ਚ ਸਰਸਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪੁੱਜੇ। ਇਸ ਮੌਕੇ ਸ਼ਹਿਰ ਦੇ ਅਨੇਕ ਪਤਵੰਤੇ ਸੱਜਣਾਂ ਨੇ ਵੀ ਇਸ ਫਿਲਮ ਦਾ ਆਨੰਦ ਲਿਆ। 8:17 ਮਿੰਟ ‘ਤੇ ਫਿਲਮ ਸ਼ੁਰੂ ਹੋਈ ਇਸ ਆਨਲਾਈਨ ‘ਚ ਸ਼ੋਅ ‘ਚ ਸਿਨੇ ਪ੍ਰੇਮੀਆਂ ਦੇ ਬੈਠਣ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਕਾਰਜ ‘ਚ ਸੈਂਕੜੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਫਿਲਮ 57 ਦਿਨਾਂ ‘ਚ 526 ਕਰੋੜ ਤੋਂ ਵੱਧ ਦਾ ਬਿਜਨੈੱਸ ਕਰਕੇ ਲਗਾਤਾਰ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਪਟਿਆਲਾ ‘ਚ 51,365, ਸੰਗਰੂਰ ‘ਚ 32,730, ਬਠਿੰਡਾ ‘ਚ 7577, ਕੁਰੂਕਸ਼ੇਤਰ ‘ਚ 37,025 ਦਰਸ਼ਕਾਂ ਨੇ ਇਕੱਠੇ ਆਨਲਾਈਨ ਮਾਹੀ ਸਿਨੇਮਾ ‘ਚ ਇਹ ਫਿਲਮ ਦੇਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡਾਂ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦੇ ਰਹੀ ਹੈ ਡਾ. ਐੱਮ. ਐੱਸ. ਜੀ ਦੀ ਫਿਲਮ
ਸੱਚ ਕਹੂੰ ਨਿਊਜ਼, ਪਟਿਆਲਾ: 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦਾ ਜਾਦੂ ਸਿਨੇ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬੀਤੀ ਰਾਤ ਵੀ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਦਾ ਪਟਿਆਲਾ ਜਿਲ੍ਹੇ ਦੇ ਇਕੱਠੇ 51365 ਦਰਸ਼ਕਾਂ ਨੇ ਆਨੰਦ ਮਾਣਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦਾ ਵਿਅਕਤੀ ਹੁੰਮ ਹੁਮਾ ਕੇ ਪਹੁੰਚਿਆ
ਇਸ ਤੋਂ ਪਹਿਲਾਂ ਪੰਜਾਬ ਦੇ ਸੰਗਰੂਰ ‘ਚ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕ ਵੇਖ ਚੁੱਕੇ ਹਨ ਇਕੱਠੇ ਇਹ ਫਿਲਮ
ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਸਥਾਨਕ ਨਾਮ ਚਰਚਾ ਘਰ ‘ਚ ਆਨਲਾਈਨ ਮਾਹੀ ਸਿਨੇਮੇ ‘ਚ ਫਿਲਮ ‘ਜੱਟੂ ਇੰਜੀਨੀਅਰ’ ਦੇਖਣ ਲਈ 51365 ਸਿਨੇ ਪ੍ਰੇਮੀ ਪੁੱਜੇ, ਜਿਹਨਾਂ ਨੇ ਇਕੱਠੇ ਫਿਲਮ ਦੇਖ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੰਗਰੂਰ ਵਿਖੇ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਇਕੱਠੇ ਆਨ ਲਾਈਨ ਮਾਹੀ ਸਿਨੇਮੇ ਰਾਹੀਂ ਫਿਲਮ ਦੇਖੀ ਸੀ ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਦਰਸ਼ਕਾਂ ਨੇ ਇਹਨਾਂ ਸਾਰਿਆਂ ਨੂੰ ਪਿੱਛੇ ਛੱਡਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਤੇ ਮੀਡੀਆ ਕਰਮੀਆਂ ਨੇ ਵੀ ਫਿਲਮ ਦਾ ਆਨੰਦ ਉਠਾਇਆ
ਫਿਲਮ ਦੇਖਣ ਲਈ ਸ਼ਾਮ ਨੂੰ ਹੀ ਦਰਸ਼ਕ ਨਾਮ ਚਰਚਾ ਘਰ ਚ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਸ਼ਾਮ 7 ਵਜੇ ਦੇ ਕਰੀਬ ਚੱਲੇ ਸ਼ੋਅ ਤੱਕ ਸਾਰਾ ਨਾਮਚਰਚਾ ਘਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ ਤੇ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਜਿੰਮੇਵਾਰ ਮੈਂਬਰਾਂ  ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਬਣਾਈ ਗਈ ਫਿਲਮ ‘ਜੱਟੂ ਇੰਜੀਨੀਅਰ’ ਸਮਾਜ ਸੁਧਾਰ ਦੇ ਸੰਦੇਸ਼ਾਂ ਨਾਲ ਭਰੀ ਪਈ ਹੈ ਤੇ ਫਿਲਮ ‘ਚ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਦੀ ਸਿੱਖਿਆ ਦਿੱਤੀ ਗਈ ਹੈ ਤੇ ਜੇਕਰ ਲੋਕ ਇਸ ਫਿਲਮ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ‘ਤੇ ਅਮਲ ਕਰਨ ਤਾਂ ਸਮਾਜ ਬਦਲਣ ‘ਤੇ ਜ਼ਿਆਦਾ ਸਮਾਂ ਨਹੀਂ ਲੱਗੇਗਾ
ਜਾਗੋ ਕੱਢ ਕੇ ਪ੍ਰਗਟਾਈ ਖੁਸ਼ੀ
ਫਿਲਮ ਦੇਖਣ ਲਈ ਦਰਸ਼ਕਾਂ ‘ਚ ਉਤਸ਼ਾਹ ਵੇਖਣਯੋਗ ਸੀ ਤੇ ਹਰ ਕੋਈ ਸਜ ਧਜ ਕੇ ਫਿਲਮ ਦੇਖਣ ਲਈ ਪਹੁੰਚ ਰਿਹਾ ਸੀ ਇਸ ਦੌਰਾਨ ਫਿਲਮ ਵੇਖਣ ਲਈ ਕੁਝ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪਹਿਰਾਵਾ ਪਾ ਕੇ ਜਾਗੋ ਕੱਢਦਿਆਂ ਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਕਿ ਖਿੱਚ ਦਾ ਵਿਸ਼ੇਸ਼ ਕੇਂਦਰ ਵੀ ਬਣਿਆ
ਸਾਢੇ ਤਿੰਨ ਕੁਇੰਟਲ ਲੱਡੂ ਵੰਡੇ
ਸੁਖਜੀਤ ਮਾਨ, ਮਾਨਸਾ: ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ 19 ਮਈ ਨੂੰ ਰਿਲੀਜ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੇ ਦਿਲਾਂ ‘ਤੇ ਲਗਾਤਾਰ ਛਾਈ ਹੋਈ ਹੈ ਮਾਨਸਾ ਸਥਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ‘ਚ ‘ਆਨਲਾਈਨ ਮਾਹੀ ਸਿਨੇਮੇ’ ‘ਚ ਬਲਾਕ ਭੀਖੀ ਦੇ 3400 ਦਰਸ਼ਕਾਂ ਨੇ ਫਿਲਮ ਦਾ ਆਨੰਦ ਮਾਣਿਆ
ਬਲਾਕ ਦੇ ਦਰਸ਼ਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਦਾ ਅੰਦਾਜਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਫਿਲਮ ਵੇਖਣ ਆਏ ਦਰਸ਼ਕਾਂ ਨੂੰ ਸਾਢੇ ਤਿੰਨ ਕੁਇੰਟਲ ਲੱਡੂ ਵੰਡੇ ਗਏ  ਫਿਲਮ ਵੇਖਣ ਆਏ ਦਰਸ਼ਕ ਢੋਲ ਦੇ ਡੱਗੇ ‘ਤੇ ਨੱਚਦੇ ਹੋਏ ਪਹੁੰਚੇ ਮਹਿਲਾ ਦਰਸ਼ਕਾਂ ਵੱਲੋਂ ਫਿਲਮ ਦੀ ਖੁਸ਼ੀ ‘ਚ ਗਿੱਧਾ ਪਾਇਆ ਗਿਆ
ਦਰਸ਼ਕਾਂ ‘ਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਸ਼ਾਮਿਲ
ਫਿਲਮ ਵੇਖਣ ਵਾਲਿਆਂ ‘ਚ ਭੀਖੀ ਨਗਰ ਕੌਂਸਲ ਦੇ ਮੈਂਬਰ ਵਿਨੋਦ ਕੁਮਾਰ ਸਿੰਗਲਾ, ਮਨੋਜ ਕੁਮਾਰ ਸਿੰਗਲਾ, ਵਿਜੇ ਕੁਮਾਰ ਗਰਗ, ਮੁਨੀਸ਼ ਗਰਗ, ਪਿੰਡ ਦਲੇਲ ਸਿੰਘ ਵਾਲਾ ਦੇ ਪੰਚ ਹਾਕਮ ਸਿੰਘ, ਲਾਭ ਸਿੰਘ, ਪਿੰਡ ਧਲੇਵਾਂ ਤੋਂ ਸਰਪੰਚ ਹਰਬੰਸ ਕੌਰ, ਪੰਚ ਸੁਖਦੇਵ ਸਿੰਘ, ਚੈਨਾ ਸਿੰਘ, ਸੇਬੂ ਸਿੰਘ, ਬਿੱਲੂ ਸਿੰਘ ਅਤੇ ਕੈਲਾ ਸਿੰਘ, ਪਿੰਡ ਮੌਜੋ ਕਲਾਂ ਤੋਂ ਸਰਪੰਚ ਜਗਤਾਰ ਸਿੰਘ, ਪੰਚ ਮਿੱਠੂ ਸਿੰਘ, ਸ੍ਰੀਮਤੀ ਜਸਵੀਰ ਕੌਰ, ਬਲਵਿੰਦਰ ਸਿੰਘ, ਨੰਬਰਦਾਰ ਭੋਲਾ ਸਿੰਘ, ਪਿੰਡ ਹੀਰੋ ਕਲਾਂ ਤੋਂ ਸਰਪੰਚ ਆਸੂ ਸਿੰਘ, ਪੰਚ ਬੁਧ ਸਿੰਘ, ਖੀਵਾ ਕਲਾਂ ਤੋਂ ਪੰਚ ਸ਼ਿੰਗਾਰਾ ਸਿੰਘ, ਢੈਪਈ ਤੋਂ ਪੰਚ ਗੁਰਬਚਨ ਸਿੰਘ, ਜੋਗਾ ਤੋਂ ਨਗਰ ਕੌਂਸਲ ਮੈਂਬਰ ਹਰਮੇਲ ਸਿੰਘ, ਸਮਾਜ ਸੇਵੀ ਕਾਕਾ ਮਾਖਾ ਅਤੇ ਪਾਵਰਕਾਮ ਦੇ ਇੰਜੀਨੀਅਰ ਹਰਦੇਵ ਸਿੰਘ ਆਦਿ ਹਾਜ਼ਰ ਸਨ
ਫਿਲਮ ਵੇਖਣ ਉਪਰੰਤ ਇਨ੍ਹਾਂ ਪਤਵੰਤਿਆਂ ਨੇ ਫਿਲਮ ਦੀ ਭਰਵੀਂ ਸ਼ਲਾਘਾ ਕੀਤੀ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਸੁਧਾਰ ਹਿੱਤ ਫਿਲਮਾਂ ਬਣਾਉਣ ਦਾ ਸ਼ੁਰੂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਉਨ੍ਹਾਂ ਆਖਿਆ ਕਿ ਜੇਕਰ ਦੇਸ਼ ਭਰ ਦੇ ਲੋਕ ਇਸ ਫਿਲਮ ਨੂੰ ਵੇਖ ਕੇ ਆਪੋ-ਆਪਣੇ ਇਲਾਕੇ ‘ਚ ਸਫ਼ਾਈ ਰੱਖਣ ਦਾ ਪ੍ਰਣ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੁੰਦਰਤਾ ਦੇ ਮੁਕਾਬਲੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਨੂੰ ਪਿਛਾਂਹ ਛੱਡ ਦੇਵੇਗਾ
ਸ੍ਰੀਗੰਗਾਨਗਰ ‘ਚ, 40650 ਫਿਲਮ ਵੇਖਣ  ਆਏ ਦਰਸ਼ਕ
ਅਜਯ/ਦੇਵੀਲਾਲ, ਸ੍ਰੀਗੰਗਾਨਗਰ/ਕੁਰੂਕਸ਼ੇਤਰ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਭਿਨੀਤ ਤੇ ਨਿਰਦੇਸ਼ਿਤ ਫਿਲਮ ‘ ਜੱਟੂ ਇੰਜੀਨੀਅਰ’ ਦੇਸ਼-ਵਿਦੇਸ਼ਾਂ ‘ਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ
ਇਸੇ ਕੜੀ ਤਹਿਤ ਅੱਜ ਰਾਤ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਇਕੱਠੇ 40650 ਤੇ ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਵਿਅਕਤੀਆਂ ਨੇ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦੇ ਦਰਸ਼ਕ ਉਮੜੇ ਸ਼ੁੱਕਰਵਾਰ ਰਾਤ ਸੁਖਾੜੀਆ ਸਰਕਿਲ ਸਥਿੱਤ ਰਾਮਲੀਲਾ ਮੈਦਾਨ ‘ਚ ਆਨਲਾਈਨ ਮਾਹੀ ਸਿਨੇਮੇ ‘ਚ ‘ਜੱਟੂ ਇੰਜੀਨੀਅਰ’ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸ਼ਹਿਰਵਾਸੀ ਉਮੜੇ ਫਿਲਮ ਨੂੰ ਇਕੱਠੇ 40 ਹਜ਼ਾਰ 650 ਸਿਨੇ ਪ੍ਰੇਮੀਆਂ ਨੇ ਦੇਖਿਆ ਇਸ ਮੌਕੇ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਤੇ ਮੀਡੀਆ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ  ਫਿਲਮ ਨੂੰ ਦੇਖਣ ਲਈ ਲੋਕਾਂ ਦਾ ਰਾਤੀ 11:30 ਵਜੇ ਤੱਕ ਆਉਣਾ ਜਾਰੀ ਰਿਹਾ
45 ਮੈਂਬਰ ਗੋਕੁਲ ਸਨੇਜਾ ਇੰਸਾਂ ਨੇ ਦੱਸਿਆ ਕਿ ‘ਜੱਟੂ ਇੰਜੀਨੀਅਰ’ ਫਿਲਮ ‘ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਆਦਿ ਸੰਦੇਸ਼ ਤੋਂ ਲੋਕ ਪ੍ਰੇਰਨਾ ਲੈ ਰਹੇ ਹਨ 45 ਮੈਂਬਰ ਰਣਜੀਤ ਇੰਸਾਂ ਨੇ ਦੱਸਿਆ ਕਿ ਫਿਲਮ ਰਾਹੀਂ ਪੂਜਨੀਕ ਗੁਰੂ ਜੀ ਨੇ ਪੇਂਡੂ ਵਿਕਾਸ ਕਲਿਆਣ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਖਿਲਾਫ਼ ਸਮਾਜ ਨੂੰ ਨਵੀਂ ਪ੍ਰੇਰਨਾ ਦਿੱਤੀ ਹੈ ਇਸ ਮੌਕੇ ਸਭਾਪਤੀ ਅਜੈ ਚਾਣਕ, ਨਗਰ ਵਿਕਾਸ ਨਿਆਸ ਦੇ ਚੇਅਰਮੈਨ ਸੰਜੈ  ਮਹੀਪਾਲ, ਯੂਆਈਟੀ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਗੌੜ, ਭਾਜਪਾ ਦੇ ਸੀਨੀਅਰ ਆਗੂ ਪਰਹਿਲਾਦ ਟਾਕ, ਅਰੋੜਾਵੰਸ਼ ਸਭਾ ਟਰੱਸਟ ਮੁਖੀ ਕਪਿਲ ਅਸੀਜਾ, ਤਪੋਵਨ ਟਰਸੱਟ ਦੇ ਮਹੇਸ਼ ਪੇੜੀਵਾਲ, ਪਾਰਸ਼ਦ ਸੰਦੀਪ ਸ਼ਰਮਾ, ਭਾਜਪਾ ਆਗੂ ਹਰਭਗਵਾਨ ਸਿੰਘ ਬਰਾਡ, 45 ਮੈਂਬਰ ਰਣਜੀਤ ਇੰਸਾਂ, ਗੋਕੁਲ ਸਨੇਜਾ ਇੰਸਾਂ, ਗੁਰਮੇਲ ਇੰਸਾਂ, 15 ਮੈਂਬਰ ਭੀਮਸੈਨ ਇੰਸਾਂ, ਰਵੀ ਇੰਸਾਂ, ਸੁਭਾਸ਼ ਇੰਸਾਂ ਆਦਿ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ
ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਵੇਖੀ ਫਿਲਮ
ਕੁਰੂਕਸ਼ੇਤਰ ਦੇ ਪਾਲ ਪਲਾਜਾ ‘ਚ 37,025 ਦਰਸ਼ਕਾਂ ਨੇ ਇਕੱਠਿਆਂ ‘ਜੱਟੂ ਇੰਜੀਨੀਅਰ’ ਫਿਲਮ ਦੇਖੀ ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ (ਅਨੁ), ਜੋਗਿੰਦਰ ਇੰਸਾਂ ਸਾਧ-ਸੰਗਤ ਰਾਜਨੀਤਿਕ ਵਿੰਗ, ਰਮੇਸ਼ ਰੋਹਿਲਾ, ਡਾ. ਦਲਜੀਤ, ਧਰਮਵੀਰ, ਜੈਪਾਲ, 25 ਮੈਂਬਰ ਬ੍ਰਜਮੋਹਨ, ਓਮਪ੍ਰਕਾਸ਼, ਰਾਕੇਸ਼, ਰਾਮਦਾਸ, ਸੁਨੀਲ, ਰਾਜੇਸ਼ ਪਿਹੋਵਾ ਬਲਾਕ ਭੰਗੀਦਾਸ, ਰਾਜਕੁਮਾਰ ਪਿਪਲੀ, ਪ੍ਰਵੀਨ ਉਮਰੀ, ਸੰਤੋਸ਼ ਪਿਹੋਵਾ, ਸੁਰੇਸ਼ ਮੰਦੇੜੀ, ਬੀਰ ਸਿੰਘ ਲਾਡਵਾ, ਸੁਰਮਖ ਬਾਬੈਲ, ਸੁਰੇਸ਼ ਬੇਰਥਲਾ, ਬਚਨਾਰਾਮ ਸ਼ਾਹਬਾਦ, ਪੰਕਜ ਕੁਰੂਕਸ਼ੇਤਰ, ਜਸਵੰਤ ਜੋਤੀਸਰ, ਜਿੰਦਰ ਬਾਖਲੀ, ਸੰਜੀਵ ਧੁਰਾਲਾ 45 ਮੈਂਬਰ ਪਿੰਕੀ, ਸੰਤੋਸ਼ ਇੰਸਾਂ, ਸੁਨੀਤਾ ਇੰਸਾਂ, ਮੀਨਾ ਇੰਸਾਂ, ਉਰਮਿਲਾ ਇੰਸਾਂ, ਸੰਤੋਸ਼ੀ ਇੰਸਾਂ ਹਾਜ਼ਰ ਸਨ
ਜੱਟੂ ਇੰਜੀਨੀਅਰ : ਵਿਕਾਸ ਦਾ ਸਨੇਹਾ ਲੈ ਕੇ ਪਰਤ ਰਹੀਆਂ ਗ੍ਰਾਮ ਪੰਚਾਇਤਾਂ
ਚਾਰ ਦਿਨਾਂ ‘ਚ ਕਮਾਏ 68 ਕਰੋੜ
ਸਿਨੇਮਾ ਘਰਾਂ ‘ਚ ਪੁੱਜਣ ਲੱਗੀ ਪੰਚਾਇਤਾਂ ਦੀ ਭੀੜ
(ਸੰਦੀਪ ਕੰਬੋਜ਼) ਸਰਸਾ। ਕਾਮੇਡੀ ਰਾਹੀਂ ਪੇਂਡੂ ਵਿਕਾਸ ਦਾ ਅਨੋਖਾ ਸੰਦੇਸ਼ ਦੇ ਰਹੀ ਡਾ. ਐੱਮਐੱਸਜੀ ਦੀ ਫਿਲਮ ‘ਜੱਟੂ ਇੰਜੀਨੀਅਰ’ (Jattu Engineer) ਦੇਖਣ ਲਈ ਜਿੱਥੇ ਸ਼ਹਿਰੀ ਲੋਕਾਂ ‘ਚ ਜ਼ਬਰਦਸਤ ਉਤਸ਼ਾਹ ਹੈ ਉੱਥੇ ਗ੍ਰਾਮ ਪੰੰਚਾਇਤਾਂ ‘ਚ ਵੀ ਪੂਰਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਫਿਲਮ ਦੇਖਣ ਲਈ ਸਿਨੇਮਾ ਘਰਾਂ ‘ਚ ਨਗਰ ਕੌਂਸਲਾਂ ਦੇ ਨਾਲ-ਨਾਲ ਗ੍ਰਾਮ ਪੰਚਾਇਤਾਂ ਦੀ ਵੀ ਭੀੜ ਇਕੱਠੀ ਹੋਣ ਲੱਗੀ ਹੈ। ਮੰਗਲਵਾਰ ਨੂੰ ਫਿਰ ਹਰਿਆਣਾ ਤੇ ਪੰਜਾਬ ‘ਚ ਅਨੇਕ ਗ੍ਰਾਮ ਪੰਚਾਇਤ ਮੈਂਬਰਾਂ ਨੇ ਇਕੱਠੇ ਫਿਲਮ ਦੇਖ ਕੇ ਪਿੰਡ ਦੇ ਵਿਕਾਸ ਲਈ ਸੰਦੇਸ਼ ਲਿਆ।
ਪੰਜਾਬ ਦੇ ਮਾਨਸਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਪੰਚਾਇਤਾਂ ਨੇ ਵੀ ਦੇਖੀ ਫਿਲਮ
ਮੌਜ਼ੂਦਾ ਸਰਪੰਚ-ਪੰਚ ਸਮੇਤ ਸਾਬਕਾ ਪੰਚ-ਸਰਪੰਚ ਵੀ ਫਿਲਮ ਦੇਖਣ ਲਈ ਸਿਨੇਮਾ ਘਰਾਂ ਦਾ ਰੁਖ ਕਰ ਰਹੇ ਹਨ ਫਿਲਮ ‘ਚ ਦਿਖਾਏ ਗਏ ਪਿੰਡ ਦੇ ਗੋਬਰ ਤੋਂ ਗੈਸ ਪਲਾਂਟ ਤੇ ਬਿਜਲੀ ਪ੍ਰਾਜੈਕਟ ਦੇ ਕਨਸੈਪਟ ‘ਚ ਅਨੇਕ ਗ੍ਰਾਮ ਪੰਚਾਇਤਾਂ ਨੇ ਰੁਚੀ ਦਿਖਾਈ ਹੈ
ਫਿਲਮ ਤੋਂ ਮੈਸੇਜ਼ ਲੈ ਕੇ ਕੋਈ ਆਪਣੇ ਪਿੰਡ-ਸ਼ਹਿਰ ‘ਚ ਸਫ਼ਾਈ  ਅਭਿਆਨ ਚਲਾ ਕੇ ਚਕਾਚਕ ਕਰ ਦੇਣਾ ਚਾਹੁੰਦਾ ਹੈ ਤੇ ਕੋਈ ਪਿੰਡ-ਸ਼ਹਿਰ ਨਸ਼ਿਆਂ ਰੂਪੀ ਦਲਦਲ ਖਤਮ ਕਰਨ ਲਈ ਤਿਆਰ ਹੈ ਮੰਗਲਵਾਰ ਨੂੰ ਸਰਸਾ ਸਥਿੱਤ ਮਾਹੀ ਸਿਨੇਮੇ ‘ਚ ਫਿਲਮ ਦੇਖਣ ਆਏ ਪਿੰਡ  ਅਲੀ ਮੁਹੰਮਦ ਗ੍ਰਾਮ ਪੰਚਾਇਤ ਦੀ ਮੈਂਬਰਾਂ ਨੇ ਵੀ ਫਿਲਮ ਦੀ ਤਹਿਦਿਲੋਂ ਸ਼ਲਾਘਾ ਕੀਤੀ
ਪੰਚਾਇਤ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਵੀ ਆਪਣੇ ਪਿੰਡ ਨੂੰ ਨਸ਼ਿਆਂ ਤੇ ਗੰਦਗੀ ਤੋਂ ਮੁਕਤ ਕਰਨਗੇ ਸਰਸਾ ਨਗਰ ਕੌਂਸਲਰ ਪ੍ਰਧਾਨ ਸ਼ੀਲਾ ਸਹਿਗਲ ਵੀ ਕਈ ਕੌਂਸਲਰ ਸਮੇਤ ਫਿਲਮ ਦੇਖਣ ਪਹੁੰਚੀ ਸੀ ਉਨ੍ਹਾਂ ਵੀ ਸ਼ਹਿਰ ‘ਚ ਸਫ਼ਾਈ ਅਭਿਆਨ ਚਲਾਏ ਜਾਣ ਦਾ ਪ੍ਰਣ ਲਿਆ ਇਸ ਤੋਂ ਇਲਾਵਾ ਪੰਜਾਬ ਦੇ ਮਾਨਸਾ ਤੇ ਫਿਰੋਜ਼ਪੁਰ ਜ਼ਿਲ੍ਹੇ ‘ਚ ਵੀ ਅਨੇਕ ਗ੍ਰਾਮ ਪੰਚਾਇਤਾਂ ਤੇ ਹੋਰਨਾਂ ਨੇ ਫਿਲਮ ਦੇਖ ਕੇ ਆਪਣੇ ਪਿੰਡਾਂ ਦੇ ਕਾਇਆਕਲਪ ਦਾ ਪ੍ਰਣ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜੱਟੂ ਇੰਜੀਨੀਅਰ : ਹਿੰਦੀ ਮੀਡੀਅਮ ਤੇ ਹਾਫ ਗਰਲ ਫਰੈਂਡ ਨੂੰ ਪਛਾੜਿਆ
ਤਿੰਨ ਦਿਨਾਂ ‘ਚ ਕਮਾਏ 54 ਕਰੋੜ
ਬਾਲੀਵੁੱਡ ‘ਚ ਛਾਈ ‘ਜੱਟੂ ਇੰਜੀਨੀਅਰ
ਚੌਥੇ ਦਿਨ ਵੀ ਹਾਊਸਫੁੱਲ ਰਹੇ ਸਿਨੇਮਾਘਰ
ਸੱਚ ਕਹੂੰ ਨਿਊਜ਼ ਨਵੀਂ ਦਿੱਲੀ/ਮੁੰਬਈ। ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਬਾਕਸ ਆਫਿਸ ‘ਤੇ ਧਮਾਕੇਦਾਰ  ਪ੍ਰਦਰਸ਼ਨ ਕਰ ਰਹੀ ਹੈ ‘ਜੱਟੂ ਇੰਜੀਨੀਅਰ’ (Jattu Engineer) ਨੇ ਪਹਿਲੇ ਵੀਕੈਂਡ ਭਾਵ ਸਿਰਫ਼ ਤਿੰਨ ਦਿਨਾਂ ‘ਚ ਹੀ 54 ਕਰੋੜ ਤੋਂ ਵੱਧ ਬਿਜਨੈਸ ਦਾ ਅੰਕੜਾ ਪਾਰ ਕਰਕੇ ਇਸਦੇ ਨਾਲ ਰਿਲੀਜ਼ ਹੋਈਆਂ ਹੋਰ ਦੋ ਬਾਲੀਵੁੱਡ ਫਿਲਮਾਂ ‘ਹਿੰਦੀ ਮੀਡੀਅਮ’ ਤੇ ‘ਹਾਫ਼ ਗਰਲਫਰੈਂਡ’ ਨੂੰ ਪਛਾੜ ਦਿੱਤਾ ਹੈ।
ਪਹਿਲੇ ਤਿੰਨ ਦਿਨਾਂ ‘ਚ ਜਿੱਥੇ ਹਾਫ਼ ਗਰਲਫਰੈਂਡ ਨੇ 34. 04 ਕਰੋੜ ਦਾ ਬਿਜਨੈਸ ਕੀਤਾ ਹੈ ਉੱਥੇ ਹਿੰਦੀ ਮੀਡੀਅਮ ਨੇ 12. 56 ਕਰੋੜ ਕਮਾਏ ਹਨ ਇਸ ਤਰ੍ਹਾਂ ਵੱਡੇ ਪਰਦੇ ‘ਤੇ ਧੁੰਮਾਂ ਪਾਉਂਦਿਆਂ ‘ਜੱਟੂ ਇੰਜੀਨੀਅਰ’ (Jattu Engineer) ਚਾਰ ਦਿਨਾਂ ਤੋਂ ਟਾਪ ‘ਤੇ ਚੱਲ ਰਹੀ ਹੈ 19 ਮਈ ਸ਼ੁੱਕਰਵਾਰ ਨੂੰ ਰਿਲੀਜ਼ਿੰਗ ਮੌਕੇ ਪਹਿਲੇ ਦਿਨ ਫਿਲਮ ਨੇ ਜਿੱਥੇ 17 ਕਰੋੜ ਤੋਂ ਵੱਧ ਦਾ ਬਿਜਨੈੱਸ ਕੀਤਾ ਉੱਥੇ ਦੂਜੇ ਦਿਨ ਸ਼ਨਿੱਚਰਵਾਰ ਦੀ ਕਮਾਈ 18 ਕਰੋੜ ਅਤੇ ਤੀਜੇ ਦਿਨ ਐਤਵਾਰ ਦਾ ਬਿਜਨੈੱਸ 19 ਕਰੋੜ ਤੋਂ ਵੱਧ ਰਿਹਾ।
ਇਸ ਤਰ੍ਹਾਂ ਫਿਲਮ ਨੇ ਪਹਿਲੇ ਹੀ ਵੀਕੈਂਡ ‘ਚ 54 ਕਰੋੜ ਦਾ ਬਿਜਨੈੱਸ ਕੀਤਾ ਸੋਮਵਾਰ ਨੂੰ ਚੌਥੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਿਨ ਭਰ ਟਿਕਟਾਂ ਲਈ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਲੋਕ ਲਾਇਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਸੋਮਵਾਰ ਨੂੰ ਵੀ ਕਈ ਸ਼ਹਿਰਾਂ ‘ਚ ਪ੍ਰਸੰਸਕ ਪੂਰੀ ਤਰ੍ਹਾਂ ਨਾਲ ਢੋਲ ਨਗਾੜਿਆਂ ਦੀ ਥਾਪ ‘ਤੇ ਮੰਤਰ ਮੁਗਧ ਹੋ ਕੇ ਨੱਚਦੇ, ਗਾਉਂਦੇ ਹੋਏ ਸਿਨੇਮਾ ਘਰਾਂ ‘ਚ ਪਹੁੰਚ ਰਹੇ ਸਨ ਸਿਨੇਮਾ ਘਰਾਂ ਦੇ ਬਾਹਰ ਦਾ ਅਨੋਖਾ ਨਜ਼ਾਰਾ ਦੇਖਣਯੋਗ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਾਸਿਆਂ ਦੀ ਪਟਾਰੀ ਜੱਟੂ ਇੰਜੀਨੀਅਰ ਛਾਈ
ਰਾਜਸਥਾਨ ਸਰਕਾਰ ਨੇ ਵੀ ਕੀਤੀ ਟੈਕਸ ਫ੍ਰੀ
ਢੋਲ-ਨਗਾਰਿਆਂ ਦੀ ਥਾਪ ਤੇ ਡੀਜੇ ਦੀ ਧੁਨ ‘ਤੇ ਜਸ਼ਨ ਮਨਾਉਂਦੇ ਪਹੁੰਚੇ ਦਰਸ਼ਕ
ਸਵੇਰੇ 6 ਵਜੇ ਤੋਂ ਹੀ ਸਿਨੇਮਾ ਘਰਾਂ ‘ਚ ਲੱਗਣ ਲੱਗੀਆਂ ਸਨ ਲਾਈਨਾਂ
ਆਤਿਸ਼ਬਾਜ਼ੀ ਕੀਤੀ ਤੇ ਵੰਡੀਆਂ ਮਠਿਆਈਆਂ
ਮੁੰਬਈ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ….ਮੈਂ ਤਾਂ ਉੱਡੂੰਗਾ, ‘ਮੈਂ ਤਾਂ ਲੱਟੂ ਹੋ ਗਈ’, ਥੁੱਕ ਲਾ ਕੇ’…ਸ਼ੁੱਕਰਵਾਰ ਨੂੰ ਇਹ ਡਾਇਲਾੱਗ ਦੇਸ਼ ਭਰ ਦੇ ਸਿਨੇਮਾ ਘਰਾਂ ਦੇ ਬਾਹਰ ਉਨ੍ਹਾਂ ਲੱਖਾਂ ਸਿਨੇ ਪ੍ਰੇਮੀਆਂ ਦੀਆਂ ਜੁਬਾਨਾਂ ‘ਤੇ ਸਨ ਜੋ ਵੱਡੇ ਪਰਦੇ ‘ਤੇ ਧਮਾਕੇਦਾਰ ਅੰਦਾਜ਼ ‘ਚ ਰਿਲੀਜ਼ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦੇਖ ਕੇ ਘਰਾਂ ਨੂੰ ਪਰਤ ਰਹੇ ਸਨ ਇਕੋ ਸਮੇਂ ਪੂਰੇ ਦੇਸ਼ ਭਰ ‘ਚ ਰਿਲੀਜ਼ ਹੋਈ ਡਾ. ਐੱਮਐੱਸਜੀ ਦੀ ਇਸ ਪੰਜਵੀਂ ਫਿਲਮ ਨੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਰਿਲੀਜ਼ਿੰਗ ਦੇ ਪਹਿਲੇ ਹੀ ਦਿਨ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਸਾਰੇ ਸ਼ੋਅ ਹਾਊਸਫੁੱਲ ਰਹੇ ਦੇਸ਼ ਭਰ ‘ਚ ‘ਟ੍ਰਿਪਲ ਐਸ’ ਦਾ ਜਾਦੂ ਦੇਖਣ ਨੂੰ ਮਿਲਿਆ।
ਸਿਨੇਮਾ ਘਰਾਂ ਦੀ ਟਿਕਟ ਖਿੜਕੀਆਂ ‘ਤੇ ਦੇਰ ਰਾਤ ਤੱਕ ਦਰਸ਼ਕਾਂ ਦਾ ਤਾਂਤਾ ਲੱਗਿਆ ਰਿਹਾ ਕਿਤੇ ਟਿਕਟਾਂ ਲਈ ਮਾਰਾਮਾਰੀ ਦੇਖਣ ਨੂੰ ਮਿਲੀ ਤੇ ਕਈ ਥਾਈਂ ਦਰਸ਼ਕ ਸਵੇਰੇ ਛੇ ਵਜੇ ਤੋਂ ਹੀ ਲਾਈਨਾਂ ‘ਚ ਲੱਗ ਕੇ ਟਿਕਟ ਖਰੀਦਦੇ ਨਜ਼ਰ ਆਏ ਇੱਕ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਅਗਲੇ ਸ਼ੋਅ ਲਈ ਦਰਸ਼ਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਰਸਾ ਦੇ ਮਾਹੀ ਸਿਨੇਮਾ ‘ਚ ਤਾਂ ਰਾਤੀਂ 12 ਵਜੇ ਤੋਂ ਹੀ ਦਰਸ਼ਕਾਂ ਦਾ ਜੋਸ਼ ਦੇਖਣਯੋਗ ਸੀ ਇੱਥੇ ਦਰਸ਼ਕ ਨਾ ਸਿਰਫ਼ ਡੀਜੇ ‘ਤੇ ਚੱਲੇ ਫਿਲਮ ਦੇ ਗਾਣਿਆਂ ‘ਤੇ ਜੰਮ ਕੇ ਨੱਚੇ ਸਗੋਂ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ ਸਾਰੇ ਸ਼ਹਿਰਾਂ ‘ਚ ਸਿਨੇਮਾ ਘਰਾਂ ਦਾ ਨਜ਼ਾਰਾ ਦੇਖਣ ਵਾਲਾ ਹੀ ਸੀ।
ਕਿਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਤੇ ਕਿਤੇ  ਫੁੱਲਾਂ ਦੀ ਵਰਖਾ ਹੋ ਰਹੀ ਸੀ ਚੰਡੀਗੜ੍ਹ ‘ਚ ਜਿੱਥੇ ‘ਜੱਟੂ ਇੰਜੀਨੀਅਰ’ ਬਾਹੂਬਲੀ ਫਿਲਮ ਨੂੰ ਪਛਾੜ ਕੇ ਅੱਗੇ ਚੱਲ ਰਹੀ ਹੈ ਉਥੇ ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ਪੱਛਮੀ ਬੰਗਾਲ, ਤੇਲੰਗਾਨਾ, ਗੁਜਰਾਤ, ਆਂਧਰਾ ਪ੍ਰਦੇਸ਼, ਉਡੀਸ਼ਾ, ਤਾਮਿਲਨਾਡੂ, ਕੇਰਲਾ, ਗੋਆ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ ਤੇ ਹਰਿਆਣਾ ਸਮੇਤ ਸਾਰੇ ਸੂਬਿਆਂ ‘ਚ ਪਹਿਲੇ ਦਿਨ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ।
ਟਿਕਟ ਖਿੜਕੀਆਂ ‘ਤੇ ਸਵੇਰੇ ਹੀ ਲੱਗ ਗਈਆਂ ਸਨ ਕਤਾਰਾਂ
ਦੇਸ਼ ਭਰ ‘ਚ ਪਹਿਲੇ ਹੀ ਦਿਨ ‘ਜੱਟੂ ਇੰਜੀਨੀਅਰ’ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉਡੀਸ਼ਾ, ਰਾਜਸਥਾਨ, ਦਿੱਲੀ, ਉੱਤਰਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਜੱਟੂ ਇੰਜੀਨੀਅਰ ਦੀਆਂ ਰੰਗ-ਬਿਰੰਗੀਆਂ ਪੋਸ਼ਾਕਾਂ ਪਹਿਨ ਕੇ ਫਿਲਮ ਦੇਖਣ ਪਹੁੰਚੇ।
ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਦੇਖੀ ਫਿਲਮ
‘ਜੱਟੂ ਇੰਜੀਨੀਅਰ’ ਦੀ ਰਿਲੀਜ਼ਿੰਗ ਨੂੰ ਲੈ ਕੇ ਹਰ ਵਰਗ ‘ਚ ਪੂਰਾ ਉਤਸ਼ਾਹ ਦਿਖਾਈ ਦਿੱਤਾ ਫਿਲਮ ਰਿਲੀਜ਼ਿੰਗ ਦੀ ਖੁਸ਼ੀ ‘ਚ ਸਰਸਾ ‘ਚ ਜਿੱਥੇ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਬੰਦ ਰਹੀ ਉੱਥੇ ਅਨੇਕਾਂ ਥਾਵਾਂ ‘ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸਿਨੇਮਾ ਘਰਾਂ ਵੱਲ ਰੁਖ ਕੀਤਾ ਤੇ ਫਿਲਮ ਦਾ ਆਨੰਦ ਲਿਆ।
ਕਿਤੇ ਕੜਾਹ ਤੇ ਕਿਤੇ ਵੰਡੇ ਲੱਡੂ
‘ਜੱਟੂ ਇੰਜੀਨੀਅਰ’ ਦੀ ਰਿਲੀਜ਼ਿੰਗ ਦੇ ਪਹਿਲੇ ਦਿਨ ਕਿਤੇ ਕੜਾਹ ਵੰਡਿਆ ਜਾ ਰਿਹਾ ਸੀ ਤੇ ਕਿਤੇ ਲੱਡੂ, ਰੱਸਗੁੱਲੇ ਤੇ ਹੋਰ ਮਠਿਆਈਆਂ ਸਿਨੇਮਾ ਘਰਾਂ ਦੇ ਬਾਹਰ ਸ਼ੁੱਕਰਵਾਰ ਨੂੰ ਜਸ਼ਨ ਮਨਾਉਂਦੇ ਹੋਏ ਸਿਨੇ ਪ੍ਰੇਮੀ ਪੂਰੀ ਤਰ੍ਹਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।
ਕਰੇਜ਼ : ਅੱਧੀ ਰਾਤੀਂ ਸਿਨੇਮਿਆਂ ‘ਚ ਲੱਗੀਆਂ ਦਰਸ਼ਕਾਂ ਦੀਆਂ ਰੌਣਕਾਂ
ਤਿੰਨ ਸਾਲਾਂ ‘ਚ ਪੰਜਵੀਂ ਫਿਲਮ ਰਿਲੀਜ਼
ਇਸੇ ਸਾਲ ਚਾਰ ਮਹੀਨਿਆਂ ‘ਚ ਦੂਜੀ ਫਿਲਮ ਰਿਲੀਜ਼
ਸਰਸਾ ‘ਚ ਪਹਿਲੇ ਦਿਨ ਚੱਲਣਗੇ ਫਿਲਮ ਦੇ 25 ਹਾਊਸਫੁੱਲ ਸ਼ੋਅ
ਸਰਸਾ, (ਸੱਚ ਕਹੂੰ ਨਿਊਜ਼) । ਭਾਰਤੀ ਸਿਨੇਮਾ ਜਗਤ ਦੇ ਇਤਿਹਾਸ ‘ਚ ਅੱਜ ਅੱਧੀ ਰਾਤ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ ਘੜੀ ਦੀ ਸੂਈ ਨੇ ਜਿਉਂ ਹੀ 12 ਵਜਾਏ ਤੇ ਨਵੇਂ ਦਿਨ 19 ਮਈ ਨੇ ਦਸਤਕ ਦਿੱਤੀ, ਇਸਦੇ ਨਾਲ ਹੀ ਸਿਨੇਮਾ ਘਰਾਂ ਦੇ ਬਾਹਰ ਢੋਲ-ਨਗਾੜਿਆਂ ਨਾਲ ਜਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਹ ਜਸ਼ਨ ਸੀ ਡਾ. ਐੱਮਐੱਸਜੀ ਦੇ ਦੀਵਾਨਿਆਂ ਦਾ, ਇਹ ਜਸ਼ਨ ਸੀ ਡਾ. ਐਮਐੱਸਜੀ ਦੀ ਅਗਲੀ ਕਾਮੇਡੀ ਫਿਲਮ ਜੱਟੂ ਇੰਜੀਨੀਅਰ ਦੀ ਰਿਲੀਜ਼ਿੰਗ ਦਾ ਵੱਡੇ ਪਰਦੇ ‘ਤੇ ਧਮਾਕੇਦਾਰ ਅੰਦਾਜ਼ ‘ਚ ਦੇਸ਼ ਭਰ ‘ਚ 3 ਹਜ਼ਾਰ ਤੋਂ ਵੀ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਨੇ ਸਮੁੱਚੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਹਨ ਰਾਤੀਂ 12 ਵਜੇ ਤੋਂ ਹੀ ਸਿਨੇਮਾ ਘਰਾਂ ‘ਚ ਦਰਸ਼ਕਾਂ ਦੀਆਂ ਕਤਾਰਾਂ ਲੱਗੀਆਂ ਸਨ ਕਿਉਂਕਿ ਸ਼ੋਅ ਲਈ।
ਜ਼ਿਆਦਾਤਰ ਪ੍ਰਸੰਸਕਾਂ ਨੇ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਵਾ ਲਈ ਸੀ ਕਈ ਸਿਨੇਮਾ ਘਰਾਂ ਦੇ ਬਾਹਰ ਟਿਕਟ ਲਈ ਦਰਸ਼ਕਾਂ ਦਾ ਤਾਂਤਾ ਲੱਗਿਆ ਰਿਹਾ ਇੱਕ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਅਗਲੇ ਸ਼ੋਅ ਲਈ ਦਰਸ਼ਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਰਸਾ ਸਥਿੱਤ ਮਾਹੀ ਸਿਨੇਮਾ ‘ਚ ਤਾਂ ਰਾਤੀਂ 12 ਵਜੇ ਤੋਂ ਹੀ ਪ੍ਰਸੰਸਕਾਂ ਦਾ ਜੋਸ਼ ਦੇਖਣਯੋਗ ਸੀ ਕਿਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਸਨ ਤਾਂ ਕਿਤੇ ਹੋ ਰਹੀ ਸੀ । ਫੁੱਲਾਂ ਦੀ ਵਰਖਾ ਫਿਲਮ ਨਵੀਂ ਦਿੱਲੀ, ਮੁੰਬਈ, ਅਹਿਮਦਾਬਾਦ, ਕੋਲਕਾਤਾ, ਚੇੱਨਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜੈਪੁਰ, ਅਲਵਰ, ਕੋਟਾ, ਹਨੂੰਮਾਨਗੜ੍ਹ, ਸ੍ਰੀਗੰਗਾਨਗਰ ਸਮੇਤ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ‘ਚ ਇੱਕੋ ਸਮੇਂ ਰਿਲੀਜ਼ ਹੋਈ।
ਜੱਟੂ ਇੰਜੀਨੀਅਰ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ
ਇਤਿਹਾਸਕ : ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਹੋਏ ਸਮਾਰੋਹ ‘ਚ ਪ੍ਰਸੰਸਕਾਂ ਨਾਲ ਪਹੁੰਚੀਆਂ ਮਹਾਨ ਹਸਤੀਆਂ
ਕਾਓ ਮਿਲਕ ਪਾਰਟੀ’ ਨੇ ਰਚਿਆ ਇਤਿਹਾਸ, ਬਣਿਆ ਵਿਸ਼ਵ ਰਿਕਾਰਡ
ਨਵੀਂ ਦਿੱਲੀ, (ਸੰਜੈ ਮਹਿਰਾ) । ਸਿਨੇ ‘ਤੇ ‘ਜੱਟੂ ਇੰਜੀਨੀਅਰ’ ਅੰਕਿਤ ਰੰਗ-ਬਿਰੰਗੀਆਂ ਮਨਮੋਹਕ ਪੋਸ਼ਾਕ (ਟੀ-ਸ਼ਰਟਾਂ), ਜੁਬਾਨ ‘ਤੇ ਮਾਸਟਰ ਜੀ, ਗਾਣਿਆਂ ਦੀ ਧੁਨ ‘ਤੇ ਨੱਚਦੇ ਪ੍ਰਸੰਸਕ ਤੇ ਫਿਲਮ ਦੇ ਡਾਇਲਾੱਗਾਂ ਨਾਲ ਗੂੰਜਦਾ ਲਗਭਗ 20 ਹਜ਼ਾਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਸਟੇਡੀਅਮ ਇਹ ਮੌਕਾ ਸੀ ਨਵੀਂ ਦਿੱਲੀ ਸਥਿੱਤ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਹੋਏ ‘ਜੱਟੂ ਇੰਜੀਨੀਅਰ’ ਦੇ ਇਤਿਹਾਸਕ ਨਿੱਘੇ ਪ੍ਰੀਮੀਅਰ ਸ਼ੋਅ ਦਾ ਕੀ ਆਮ ਤੇ ਕੀ ਖਾਸ, ਹਰ ਕੋਈ ਫਿਲਮ ਦਾ ਦੀਵਾਨਾ ਹੋ ਗਿਆ ਪ੍ਰੀਮੀਅਰ ਸ਼ੋਅ ਤੋਂ ਪਹਿਲਾਂ ਪ੍ਰਸਾਰਿਤ ਕੀਤੇ ਗਏ ਫਿਲਮ ਦੇ ਟਰੇਲਰ ਤੇ ਗੀਤਾਂ ‘ਤੇ ਪ੍ਰਸੰਸਕ ਮਸਤੀ ‘ਚ ਝੂਮ ਉੱਠੇ ਪੂਜਨੀਕ ਗੁਰੂ ਜੀ ਨੂੰ ਖਿਡਾਰੀ ਤੇ ਹੈੱਡਮਾਸਟਰ ਦੇ ਰੋਲ ‘ਚ ਦੇਖ ਪੂਰਾ ਸਟੇਡੀਅਮ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉੱਠਿਆ।
ਜ਼ਿਕਰਯੋਗ ਹੈ ਕਿ ਪਹਿਲਾਂ ਦੀਆਂ ਫਿਲਮਾਂ ਵਾਂਗ ਹੀ ਇਸ ਕਾਮੇਡੀ ਫਿਲਮ ਜੱਟੂ ਇੰਜੀਨੀਅਰ ‘ਚ ਵੀ ਡਾ. ਐੱਮਐੱਸਜੀ ਵੱਲੋਂ ਕਈ ਸਮਾਜਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਗੀਤ ਦੇ ਬੋਲ ਹਨ : ‘ਜੋਸ਼ ਮੇਂ ਥੋੜੇ ਹੋਸ਼ ਮੇਂ ਚਲਤੇ ਹੈ ਦੇਸ਼ ਦੇ ਲਈ ਪੂਰੀ ਸ਼ਾਨ ਸੇ ਛਾਤੀ ਤਾਨ ਕੇ ਹਮ ਅੜੇਂਗੇ ਦੇਸ਼ ਕੇ ਲੀਏ’ ਇਸ ਗੀਤ ਰਾਹੀਂ  ਨੌਜਵਾਨਾਂ ਨੂੰ ਹਰ ਖੇਤਰ ‘ਚ ਕਾਰਜ ਕਰਦੇ ਹੋਏ ਦੇਸ਼ ਦੇ ਪ੍ਰਤੀ ਚੰਗੀ ਭਾਵਨਾ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ ਇਸਦੇ ਨਾਲ ਹੀ ਖੇਡਾਂ ‘ਚ ਵੀ ਨੌਜਵਾਨਾਂ ਨੂੰ ਮਜ਼ਬੂਤ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ।
19713 ਵਿਅਕਤੀਆਂ ਨੇ ਇਕੱਠੇ ਪੀਤਾ ਗਾਂ ਦਾ ਦੁੱਧ ਤਾਂ ਬਣ ਗਿਆ ਵਿਸ਼ਵ ਰਿਕਾਰਡ
ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਚੱਲ ਰਹੇ ਫਿਲਮ ‘ਜੱਟੂ ਇੰਜੀਨੀਅਰ’ ਦੇ ਪ੍ਰੀਮੀਅਰ ਸ਼ੋਅ ਦੇ ਪਲ਼ ਉਸ ਸਮੇਂ ਹੋਰ ਜ਼ਿਆਦਾ ਯਾਦਗਾਰ ਬਣ ਗਏ ਜਦੋਂ ਡਾ. ਐੱਮਐੱਸਜੀ ਨੇ ਸਟੇਜ ਤੋਂ ਸਾਰੇ ਪ੍ਰਸੰਸਕਾਂ ਨੂੰ ਕਾਓ ਮਿਲਕ ਪਾਰਟੀ ਦੇਣ ਦਾ ਐਲਾਨ ਕੀਤਾ ਸਟੇਡੀਅਮ ‘ਚ ਇਕੱਠੇ 19713 ਪ੍ਰਸੰਸਕਾਂ ਵੱਲੋਂ ਗਊ ਦਾ ਦੁੱਧ ਪੀਤੇ ਜਾਣ ‘ਤੇ ਫਿਲਮ ਤੇ ਡਾ. ਐੱਮਐੱਸਜੀ ਦੇ ਨਾਂਅ ਇੱਕ ਹੋਰ ਵਿਸ਼ਵ ਰਿਕਾਰਡ ਦਰਜ ਹੋ ਗਿਆ ਇਸ ਇਤਿਹਾਸਕ ਸਮਾਰੋਹ ‘ਚ ਮੌਜ਼ੂਦ ਏਸ਼ੀਆ ਬੁੱਕ ਆਫ਼ ਰਿਕਾਰਡ ਦੇ ਨੁਮਾਇੰਦਿਆਂ ਨੇ ਖੁਦ ਇਸ ਰਿਕਾਰਡ ਨੂੰ ਬਣਦੇ ਵੇਖਿਆ ਦੁੱਧ ਨਾਲ ਬਣੇ ਇਸ ਰਿਕਾਰਡ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵੱਲੋਂ ਇੱਥੇ ਆਏ ਪ੍ਰਤੀਨਿਧੀ ਨੇ ਇਸ ਰਿਕਾਰਡ ਦੀ ਸ਼ਲਾਘਾ ਕਰਦਿਆਂ ਪੂਜਨੀਕ ਗੁਰੂ ਜੀ ਨੂੰ ਰਿਕਾਰਡ ਦਾ ਪ੍ਰਮਾਣ ਪੱਤਰ ਸੌਂਪਿਆ ਪ੍ਰਮਾਣ ਪੱਤਰ ਲੈਣ ਉਪਰੰਤ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਖੁਸ਼ੀ ਹੋਵੇਗੀ ਜੋ ਇਸ ਰਿਕਾਰਡ ਨੂੰ ਤੋੜੇਗਾ ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਮਾਜ ‘ਚ ਜ਼ਿਆਦਾਤਰ ਵਾਈਨ, ਕੋਕਟੇਲ ਦੀਆਂ ਪਾਰਟੀਆਂ ਹੁੰਦੀਆਂ ਹਨ ਹੁਣ ਅਸੀਂ ਵੱਖ ਤਰ੍ਹਾਂ ਦੀ ਪਾਰਟੀ ਸ਼ੁਰੂ ਕਰ ਰਹੇ ਹਾਂ, ਇਹ ਪਾਰਟੀ ਹਰ ਪਾਰਟੀ ਤੋਂ ਵੱਖ ਤੇ ਹਟ ਕੇ ਹੋਵੇਗੀ ਡਾ. ਐੱਮਐੱਸਜੀ ਦੇ ਗਊ ਪ੍ਰਤੀ ਸਨਮਾਨ ਤੇ ਆਦਰ ਦੀ ਇਸ ਭਾਵਨਾ ‘ਤੇ ਪੂਰਾ ਸਟੇਡੀਅਮ ਇੱਕ ਵਾਰ ਫਿਰ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸਾਰੇ ਪ੍ਰਸੰਸਕਾਂ ਨੂੰ ਪਹਿਲਾਂ ਗਿਲਾਸ ਵੰਡ ਦਿੱਤੇ ਗਏ ਸਨ ਪੂਜਨੀਕ ਗੁਰੂ ਜੀ ਦੇ ਐਲਾਨ ਦੇ ਨਾਲ ਹੀ ਬਿਨਾਂ ਕਿਸੇ ਦੇਰੀ ਦੇ ਸਭ ਨੂੰ ਗਾਂ ਦਾ ਦੁੱਧ ਵੰਡ ਦਿੱਤਾ ਗਿਆ ਇਹ ਅਨੋਖਾ ਦ੍ਰਿਸ਼ ਵੀ ਵੇਖਣਯੋਗ ਸੀ ਮੰਚ ‘ਤੇ ਬੈਠੇ ਵੀਆਈਪੀ ਲੋਕ ਵੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਨਹੀਂ ਥੱਕੇ ਇਸ ਤਰ੍ਹਾਂ ਨਾਲ ਡਾ. ਐੱਮਐੱਸਜੀ ਨੇ ‘ਕਾਓ ਮਿਲਟ ਪਾਰਟੀ ਦਾ ਇੱਕ ਨਵਾਂ ਕਾਨਸੇਪਟ ਵੀ ਸਮਾਜ ਤੇ ਦੇਸ਼ ਦੇ ਸਾਹਮਣੇ ਰੱਖਿਆ।
ਗਾਂ ਨੂੰ ਮਿਲੇ ਮਾਤਾ ਦਾ ਦਰਜਾ : ਡਾ. ਐੱਮਐੱਸਜੀ
ਨਵੀਂ ਦਿੱਲੀ ਡਾ. ਐੱਮਐੱਸਜੀ ਨੇ ਗਊ ਮਾਤਾ ਨੂੰ ਕੌਮੀ ਦਰਜਾ ਦਿਵਾਏ ਜਾਣ ਦੀ ਹਮਾਇਤ ਕੀਤੀ ਅੱਜ ‘ਜੱਟੂ ਇੰਜੀਨੀਅਰ’ ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਐੱਮਐੱਸਜੀ ਨੇ ਦੱਸਿਆ ਕਿ ਗਊ ਰੱਖਿਆ ਨੂੰ ਲੈ ਕੇ ਅਸੀਂ ਸਾਲ 1994 ਤੋਂ ਹੀ ਕੰਮ ਕਰ ਰਹੇ ਹਾਂ ਰਾਜਸਥਾਨ ‘ਚ ਸੋਕਾ ਪੈਣ ‘ਤੇ ਡੇਰਾ ਸੱਚਾ ਸੌਦਾ ਵੱਲੋਂ ਲਗਭਗ 30 ਹਜ਼ਾਰ ਕੁਇੰਟਲ ਚਾਰਾ ਭੇਜਿਆ ਗਿਆ ਸੀ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਗਊ ਹਰ ਕਿਸੇ ਦਾ ਭਲਾ ਕਰਦੀ ਹੈ।
ਗਊ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ ਇਸਦਾ ਖੂਨ ਨਹੀਂ ਸਗੋਂ ਦੁੱਧ ਪੀਤਾ ਜਾਣਾ ਚਾਹੀਦਾ ਹੈ ਗਊ ਪ੍ਰਤੀ ਪ੍ਰੇਮ ਤੇ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦੇ ਸੰਸਕਾਰ ਹਨ ਸਾਡੇ ਘਰ ‘ਚ ਗਊਆਂ ਨੂੰ ਪਾਲਿਆ ਜਾਂਦਾ ਸੀ ਆਪਣੇ ਬਚਪਨ ਦੀ ਇੱਕ ਘਟਨਾ ਸੁਣਾਉਂਦਿਆਂ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇੱਕ ਵਾਰ ਸਾਡੇ ਪੂਜਨੀਕ ਪਿਤਾ ਜੀ ਬੁੱਢੀ ਗਾਂ ਨੂੰ ਗੀਤਾ ਦਾ ਪਾਠ ਸੁਣਾਉਣ ਦੀ ਤਿਆਰੀ ਕਰ ਰਹੇ ਸਨ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਰੀ ਉਮਰ ਜਿਸ ਗਾਂ ਨੇ ਸਾਡੀ ਸੇਵਾ ਕੀਤੀ ਹੈ, ਅੱਜ ਉਸਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਗੀਤਾ ਦਾ ਪਾਠ ਸੁਣਾ ਕੇ ਇਸ ਗਾਂ ਨੂੰ ਸਵਰਗ ‘ਚ ਸਥਾਨ ਮਿਲੇਗਾ ਇਸ ਲਈ ਗਾਂ ਦੇ ਦੁੱਧ, ਘਿਓ ਤੇ ਗੀਤਾ ਦਾ ਪਵਿੱਤਰ ਸਥਾਨ ਮੰਨਿਆ ਗਿਆ ਹੈ।
ਡਾ. ਐੱਮਐੱਸਜੀ ਦੀ ਹਰ ਫਿਲਮ ‘ਚ ਹੁੰਦਾ ਹੈ ਸਪੈਸ਼ਲ ਮੈਸੇਜ਼ : ਵਿਜੇਂਦਰ
ਸਮਾਰੋਹ ‘ਚ ਪਹੁੰਚੇ ਕੌਮਾਂਤਰੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ ਅਧਿਆਤਮ ‘ਚ ਬਹੁਤ ਤਾਕਤ ਹੁੰਦੀ ਹੈ ਉਹ ਵੀ ਅਧਿਆਤਮ ‘ਚ ਵਿਸ਼ਵਾਸ ਰੱਖਦੇ ਹਨ ਜ਼ਿਆਦਾਤਰ  ਸਰਸਾ ਆਸ਼ਰਮ ‘ਚ ਵੀ ਜਾਂਦੇ ਰਹਿੰਦੇ ਹਨ ਫਿਲਮਾਂ ਸਬੰਧੀ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਹਰ ਫਿਲਮ ‘ਚ ਸਪੈਸ਼ਲ ਮੈਸੇਜ਼ ਹੁੰਦਾ ਹੈ ਡਾ. ਐੱਮਐੱਸਜੀ ਦੀ ਹਰ ਫਿਲਮ ਸਮਾਜ ਨੂੰ ਜਾਗਰੂਕ ਕਰਦੀ ਹੈ।
ਡੀਐੱਨਏ ਰਿਸਰਚ ‘ਤੇ ਖਰਚ ਹੋਵੇਗੀ ਫਿਲਮ ਦੀ ਕਮਾਈ
ਫਿਲਮ ‘ਜੱਟੂ ਇੰਜੀਨੀਅਰ’ ਤੋਂ ਮਿਲਣ ਵਾਲੇ ਮਿਹਨਤਾਨੇ ਨੂੰ ਖਰਚ ਕਰਨ ਦੇ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਇਸ ਫਿਲਮ ਦੀ ਕਮਾਈ ਨੂੰ ਬੋਨ ਬੈਂਕ ਤੇ ਡੀਐੱਨਏ ਰਿਸਰਚ ‘ਤੇ ਖਰਚ ਕੀਤਾ ਜਾਵੇਗਾ।