Mandhana - Sach Kahoon Punjabi
ਮੰਧਾਨਾ ਦਾ ਧਮਾਕਾ, ਪਹਿਲੀ ਵਾਰ ਵਿਸ਼ਵ ਕੱਪ ਂਚ ਜਿੱਤਿਆ ਭਾਰਤ ਨੇ ਆਸਟਰੇਲੀਆ ਨੂੰ
ਸੈਮੀਫਾਈਨਲ ‘ਚ ਵੈਸਟਇੰਡੀਜ਼ ਜਾਂ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ
ਹਰਮਨਪ੍ਰੀਤ-ਮੰਦਾਨਾ (83 ਦੌੜਾਂ) ਦੇ 42 ਗੇਂਦਾਂ ‘ਚ 68 ਦੌੜਾਂ ਦੀ ਭਾਈਵਾਲੀ
ਗੁਆਨਾ, 18 ਨਵੰਬਰ
ਓਪਨਰ ਸਮਰਿਤੀ ਮੰਧਾਨਾ ਦੀ 83 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਬੀ ‘ਚ ਅੱਵਲ ਸਥਾਨ ਹਾਸਲ ਕਰ ਲਿਆ ਪਲੇਅਰ ਆਫ਼ ਦ ਮੈਚ ਮੰਧਾਨਾ ਦੀ 55 ਗੇਂਦਾਂ ‘ਤੇ 9 ਚੌਕਿਆਂ ਅਤੇ 3 ਛੱਕਿਆਂ ਨਾਲ ਸਜੀ 83 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 167 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਆਪਣੇ ਸਪਿੱਨਰਾਂ ਦੇ ਬਿਹਤਰਨ ਪ੍ਰਦਰਸ਼ਨ ਨਾਲ ਆਸਟਰੇਲੀਆ ਦੀ ਮਜ਼ਬੂਤ ਬੱਲੇਬਾਜ਼ੀ ਨੂੰ 19.4 ਓਵਰਾਂ ‘ਚ 119 ਦੌੜਾਂ ‘ਤੇ ਢੇਰ ਕਰ ਦਿੱਤਾ
ਪਿਛਲੇ ਤਿੰਨ ਮੈਚਾਂ ‘ਚ 2, 26 ਅਤੇ 33 ਦੌੜਾਂ ਬਣਾਉਣ ਵਾਲੀ ਮੰਧਾਨਾ ਨੇ ਇਸ ਮੁਕਾਬਲੇ ‘ਚ ਖ਼ਤਰਨਾਕ ਤੇਵਰ ਦਿਖਾਉਂਦਿਆਂ ਆਪਣੇ ਟੀ20 ਕਰੀਅਰ ਦਾ ਛੇਵਾਂ ਅਰਧ ਸੈਂਕੜਾ ਅਤੇ ਆਪਣਾ ਸਰਵਸ੍ਰੇਸ਼ਠ ਸਕੋਰ ਬਣਾ ਦਿੱਤਾ ਇਸ ਦੌਰਾਨ ਉਸਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਸਰੀ ਵਿਕਟ ਲਈ ਕੀਮਤੀ 68 ਦੌੜਾਂ ਦੀ ਭਾਈਵਾਲੀ ਕੀਤੀ ਹਰਮਨਪ੍ਰੀਤ ਨੇ 27 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ‘ਚ 3 ਚੌਕੇ ਅਤੇ 3 ਛੱਕੇ ਲਾਏ ਮੰਧਾਨਾ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਟੀਮ ਦੇ 154 ਦੇ ਸਕੋਰ ‘ਤੇ ਆਊਟ ਹੋਈ
ਟੀਚੇ ਦਾ ਪਿੱਛਾ ਕਰਨ ਨਿੱਤਰੀ ਆਸਟਰੇਲੀਆਈ ਟੀਮ ਭਾਰਤੀ ਸਪਿੱਨਰਾਂ ਦਾ ਮੁਕਾਬਲਾ ਨਹੀਂ ਕਰ ਸਕੀ ਅਨੁਜਾ ਪਾਟਿਲ ਨੇ 15 ਦੌੜਾਂ ‘ਤੇ 3 ਵਿਕਟਾ, ਦੀਪਤੀ ਸ਼ਰਮਾ ਨੇ 24 ਦੌੜਾਂ ‘ਤੇ ਦੋ ਵਿਕਟਾਂ, ਰਾਧਾ ਯਾਦਵ ਨੇ 13 ਦੌੜਾਂ ‘ਤੇ ਦੋ ਵਿਕਟਾਂ ਅਤੇ ਪੂਨਮ ਯਾਦਵ ਨੇ 28 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਆਸਟਰੇਲੀਆ ਦਾ ਬੋਰੀਆ ਬਿਸਤਰ ਬੰਨ੍ਹ ਦਿੱਤਾ ਆਸਟਰੇਲੀਆ ਦੀ ਐਲਿਸ ਪੈਰੀ ਦੀਆਂ ਨਾਬਾਦ 39 ਦੌੜਾਂ ਦੀ ਬਦੌਲਤ ਆਸਟਰੇਲੀਆ 100 ਤੋਂ ਹੇਠਾਂ ਆਊਟ ਹੋਣ ਦੀ ਸ਼ਰਮਿੰਦਗੀ ਤੋਂ ਬਚ ਸਕੀ
ਭਾਰਤ ਦਾ ਸੈਮੀਫਾਈਨਲ ‘ਚ ਗਰੁੱਪ ਏ ਦੀ ਦੂਸਰੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ ਜੋ ਪਿਛਲੀ ਚੈਂਪੀਅਨ ਅਤੇ ਮੇਜ਼ਬਾਨ ਵੈਸਟਇੰਡੀਜ਼ ਅਤੇ ਇੰਗਲੈਂਡ ‘ਚੋਂ ਕੋਈ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
18 ਗੇਂਦਾਂ ‘ਚ ਬਣਾਇਆ ਅਰਧ ਸੈਂਕੜਾ | Smriti Mandhana
ਮੰਧਾਨਾ ਦੀ ਬਦੌਲਤ ਵੈਸਟਰਨ ਸਟਰੋਮ ਨੇ ਲਾਫਬੋਰੋਗ ਨੂੰ 18 ਦੌੜਾਂ ਨਾਲ ਹਰਾਇਆ | Smriti Mandhana
ਮੰਧਾਨਾ ਨੇ ਛੱਕਾ ਮਾਰ ਕੇ ਕੀਤਾ ਅਰਧ ਸੈਂਕੜਾ ਪੂਰਾ, 44 ਦੌੜਾਂ ਜੋੜੀਆਂ ਬਾਊਂਡਰੀ ਨਾਲ | Smriti Mandhana
ਮੰਧਾਨਾ ਬਣੀ ਪਲੇਅਰ ਆਫ਼ ਦ ਮੈਚ | Smriti Mandhana
ਟਾਂਟਨ (ਏਜੰਸੀ)। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮਰਿਤੀ (Smriti Mandhana) ਮੰਧਾਨਾ ਨੇ ਇੰਗਲੈਂਡ ‘ਚ ਮਹਿਲਾ ਟੀ20 ਲੀਗ ‘ਕੀਆ ਸੁਪਰ ਲੀਗ’ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਮੰਧਾਨਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡੇਵਾਈਨ ਵੀ 18 ਗੇਂਦਾਂ ‘ਚ ਅਧਰ ਸੈਂਕੜਾ ਲਗਾ ਚੁੱਕੀ ਹੈ ਵੈਸਟਰਨ ਸਟਰੋਮ ਵੱਲੋਂ ਖੇਡਦਿਆਂ ਮੰਧਾਨਾ ਨੇ ਲਾਫਬੋਰੋਗ ਵਿਰੁੱਧ 19 ਗੇਂਦਾਂ ‘ਚ 52 ਦੌੜਾਂ ਬਣਾਈਆਂ ਜਿਸ ਵਿੱਚ 4 ਛੱਕੇ ਅਤੇ 5 ਚੌਕੇ ਸ਼ਾਮਲ ਸਨ ਉਹ ਇਸ ਲੀਗ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।
ਮੀਂਹ ਕਾਰਨ 20 ਦੀ ਜਗ੍ਹਾ ਛੇ-ਛੇ ਓਵਰ ਦਾ ਹੋਇਆ ਮੈਚ | Smriti Mandhana
ਮੀਂਹ ਕਾਰਨ ਅੰਪਾਇਰ ਨੇ ਮੈਚ ਨੂੰ 20 ਓਵਰਾਂ ਤੋਂ ਘਟਾ ਕੇ 6-6 ਓਵਰ ਦਾ ਕਰ ਦਿੱਤਾ ਮੰਧਾਨਾ ਨਾਬਾਦ ਰਹੀ ਮੰਧਾਨਾ ਨਾਲ ਓਪਨਿੰਗ ਕਰਨ ਆਈ ਰਚੇਲ ਨੇ 13 ਗੇਂਦਾਂ ‘ਚ 26 ਦੌੜਾਂ ਬਣਾਈਆਂ ਵੈਸਟਰਨ ਸਟਰੋਮ ਨੇ 2 ਵਿਕਟਾਂ ‘ਤੇ 85 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ 6 ਓਵਰਾਂ ‘ਚ 86 ਦੌੜਾਂ ਦਾ ਪਿੱਛਾ ਕਰਨ ਉੱਤਰੀ ਲਾਈਟਨਿੰਗ ਦੀ ਟੀਮ 6 ਓਵਰਾਂ ‘ਚ 67 ਦੌੜਾਂ ਹੀ ਬਣਾ ਸਕੀ ਹਾਲਾਂਕਿ ਉਸਦੀ ਕੋਈ ਵਿਕਟ ਨਹੀਂ ਡਿੱਗੀ ਰਚੇਲ 16 ਗੇਂਦਾਂ ‘ਚ 18 ਅਤੇ ਸੋਫੀ 21 ਗੇਂਦਾਂ ‘ਚ 46 ਦੌੜਾਂ ਬਣਾ ਕੇ ਨਾਬਾਦ ਰਹੀਆਂ।
ਡਿਵਾਈਨ ਨੇ ਭਾਰਤ ਵਿਰੁੱਧ ਲਗਾਇਆ ਸੀ ਸਭ ਤੋਂ ਤੇਜ਼ ਅਰਧ ਸੈਂਕੜਾ | Smriti Mandhana
ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ 2015 ‘ਚ ਭਾਰਤ ਵਿਰੁੱਧ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ ਉਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੰਧਾਨਾ ਨੇ ਪਿਛਲੇ ਮੈਚ ‘ਚ ਹੀ ਇਸ ਲੀਗ ‘ਚ ਡੈਬਿਊ ਕੀਤਾ ਸੀ ਓਦੋਂ ਉਸਨੇ ਯਾਰਕਸ਼ਾਇਰ ਵਿਰੂੱਧ 20 ਗੇਂਦਾਂ ‘ਚ 48 ਦੌੜਾਂ ਦੀ ਪਾਰੀ ਖੇਡੀ ਸੀ ਟੀ20 ਕ੍ਰਿਕਟ ‘ਚ ਮੰਧਾਨਾ ਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅੰਤਰਰਾਸ਼ਟਰੀ ਮੈਚ ‘ਚ 25 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ।