Most - Sach Kahoon Punjabi
ਛੋਟੇ ਕਣਾਂ ਦੇ ਪੱਧਰ ਪੁੱਜੇ 800 ਤੋਂ ਪਾਰ, ਹਵਾ ‘ਚ ਸਾਹ ਲੈਣ ਹੋਇਆ ਔਖਾ
ਸੰਦੀਪ ਸਿੰਹਮਾਰ/ਹਿਸਾਰ। ਝੋਨੇ ਦੀ ਪਰਾਲੀ ਸਾੜਨ ਨਾਲ ਹਰਿਆਣਾ ‘ਚ ਬੇਕਾਬੂ ਹੁੰਦੇ ਜਾ ਹਵਾ ਪ੍ਰਦੂਸ਼ਣ ਕਾਰਨ ਖੁੱਲ੍ਹੀ ਹਵਾ ‘ਚ ਸਾਹ ਲੈਣਾ ਦੁੱਭਰ ਹੋ ਗਿਆ ਹੈ ਇੱਕ ਹੀ ਦਿਨ ‘ਚ ਹਰਿਆਣਾ ਦੀ ਹਵਾ ਗੁਣਵੱਤਾ ਸੂਚਕਾਂਕ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਤੇ ਰਾਜਧਾਨੀ ਦਿੱਲੀ ਨੂੰ ਪਛਾੜ ਕੇ ਸਭ ਤੋਂ ਪ੍ਰਦੂਸ਼ਿਤ ਹੋ ਗਈ ਬੀਤੇ ਕੱਲ੍ਹ ਜਿੱਥੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 500 ਤੋਂ ਪਾਰ ਜਾਣ ‘ਤੇ ਕੇਜਰੀਵਾਲ ਸਰਕਾਰ ਨੇ ਹੈਲਥ ਐਮਰਜੰਸੀ ਐਲਾਨ ਕਰਕੇ ਦਿੱਲੀ ਦੇ ਸਕੂਲਾਂ ‘ਚ 5 ਨਵੰਬਰ ਤੱਕ ਛੁੱਟੀ ਦਾ ਐਲਾਨ ਕਰਨਾ ਪਿਆ ਸੀ ਤਾਂ ਹੁਣ ਹਰਿਆਣਾ ‘ਚ ਸਥਿਤੀ ਦਿੱਲੀ ਤੋਂ ਵੀ ਬਦਤਰ ਹੋ ਗਈ ਹੈ।
ਅੱਜ ਸੂਬੇ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ‘ਚੋਂ ਸਭ ਤੋਂ ਖਤਰਨਾਕ ਜ਼ਹਿਰਲੀ ਹਵਾ ਹਿਸਾਰ ਦੀ ਰਹੀ ਹਿਸਾਰ ਸ਼ਹਿਰ ਦੇ ਅਰਬਨ ਇਸਟੇਟ ਦੂਜਾ ਹਵਾ ਗੁਣਵੱਤਾ ਸੂਚਕਾਂਕ ਪਾਰਟੀਕੂਲਰ ਮੈਟਰ ਆਪ ਟੂ 2.5 (ਛੋਟੇ ਕਣ) ਤੇ 10 (ਵੱਡੇ ਕਣ) ਦਾ ਪੱਧਰ 800 ਤੋਂ ਪਾਰ ਪਹੁੰਚ ਗਿਆ ਦੁਪਹਿਰ ਬਾਅਦ ਤੱਕ ਵੀ 799 ‘ਤੇ ਹੀ ਰੁਕਿਆ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਹਿਸਾਰ ਦਾ 2.5 ਹਵਾ ‘ਚ ਛੋਟੇ ਕਣਾਂ ਦਾ ਪੱਧਰ 460 ਵੀ ਕਰਾਸ ਨਹੀਂ ਕਰ ਸਕਿਆ ਸੀ।
ਹਿਸਾਰ ਦੀ ਆਬੋਹਵਾ ਨੂੰ ਵਿਸ਼ਵ ਹਵਾ ਪ੍ਰਦੂਸ਼ਣ:
ਅਸਲ ਸਮਾਂ ਹਵਾ ਗੁਣਵੱਤਾ ਸੂਚਕਾਂਕ ਨੇ ਵੀ ਆਪਣੇ ਹਵਾ ਗੁਣਵੱਤਾ ਸਕੇਲ ‘ਤੇ ਹਿਸਾਰ ਦੀ ਹਵਾ ਨੂੰ ਖਤਰਨਾਕ ਕਰਾਰ ਦਿੱਤਾ ਹੈ ਹਿਸਾਰ ‘ਚ ਅਚਾਨਕ ਵੱਡੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਮਰਜੰਸੀ ਬੋਰਡ ਵੀ ਸੱਦੀ ਡੀਸੀ ਮੀਣਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਖੇਤੀ ਵਿਭਾਗ ਨੂੰ ਸਾਂਝੀਆਂ ਟੀਮਾਂ ਬਣਾ ਕੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕਥਾਮ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ।ਜੇਕਰ ਸਮੇਂ ਸਿਰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਨਾਲ ਖੇਤਾਂ ‘ਚ ਪਰਾਲੀ ਨਾ ਸਾੜਨ ਸਬੰਧੀ ਅਭਿਆਨ ਚਲਾਉਂਦੇ ਤਾਂ ਅੱਜ ਹਰਿਆਣਾ ਦਿੱਲੀ ਐਨਸੀਆਰ ਦੀ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਅਜਿਹੀ ਖਤਰਨਾਕ ਹਾਲਤ ਨਾ ਹੁੰਦੀ।
ਕੇਂਦਰ ਨੂੰ ਚਿੱਠੀ ‘ਚ ਅਮਰਿੰਦਰ ਬੋਲੇ, ਪੰਜਾਬ ਦੇ ਨਾਲ ਬਾਕੀ ਦੇਸ਼ ਵੀ ਜ਼ਿੰਮੇਵਾਰ
ਇਸ ਦਰਮਿਆਨ ਦਿੱਲੀ ‘ਚ ਪ੍ਰਦੂਸ਼ਣ ਤੇ ਖੇਤਾ ‘ਚ ਪਰਾਲੀ ਸਾੜੇ ਜਾਣ ਸਬੰਧੀ ਸਿਆਸੀ ਜੰਗ ਛਿੜ ਗਈ ਹੈ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ ਕੇਂਦਰ ਨੂੰ ਲਿਖੀ ਚਿੱਠੀ ‘ਚ ਕਿਹਾ, ‘ਮੈਂ ਇਹ ਚਿੱਠੀ ਇਸ ਲਈ ਨਹੀਂ ਲਿਖ ਰਿਹਾ ਹਾਂ ਕਿ ਪੰਜਾਬ ਸੂਬੇ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਸਕਾਂ ਸਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਪਰ ਬਾਕੀ ਦੇਸ਼ ਵੀ ਇਸ ਲਈ ਓਨਾ ਹੀ ਜ਼ਿੰਮੇਵਾਰ ਹੈ ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵੀ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ
ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ
ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ
ਨਵੀਂ ਦਿੱਲੀ, 20 ਨਵੰਬਰ
ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ ਭਾਗਵਤੀ ਕਾਚਾਰੀ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ
ਮੈਰੀਕਾਮ ਚੀਨ ਦੀ ਵੂ ਨੂੰ ਅਤੇ ਲਵਲੀਨਾ ਆਸਟਰੇਲੀਆ ਦੀ ਕੇਈ ਨੂੰ?ਹਰਾ ਕੇ ਪਹੁੰਚੀਆਂ ਸੈਮੀਫਾਈਨਲ ‘ਚ
35 ਸਾਲ ਦੀ ਮੈਰੀਕਾਮ ਨੇ ਆਪਣੇ 48 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਚੀਨ ਦੀ ਵੂ ਯੂ ਨੂੰ 5-0 ਨਾਲ ਹਰਾਉਣ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮੈਰੀਕਾਮ ਨੇ ਆਪਣਾ ਮੁਕਾਬਲਾ 30-27, 29-28, 30-27, 29-28, 30-27 ਨਾਲ ਜਿੱਤਿਆ ਉਹਨਾਂ ਇਸ ਦੇ ਨਾਲ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਤਮਗਾ ਪੱਕਾ ਕਰ ਲਿਆ ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਹੁਣ ਉੱਤਰੀ ਕੋਰੀਆ ਦੀ ਕਿਮ ਮੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਕਿਮ ਨੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਬਾਕ ਨੂੰ ਹਰਾਇਆ ਸੀ
ਲਵਲੀਨਾ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 69 ਕਿਗ੍ਰਾ ਵਰਗ ‘ਚ ਆਸਟਰੇਲੀਆ ਦੀ ਫਰਾਂਸਿਸ ਕੇਈ ਸਕਾਟ ਨੂੰ 5-0 ਨਾਲ ਹਰਾਇਆ ਲਵਲੀਨਾ ਨੇ ਇਹ ਮੁਕਾਬਲਾ 30-27, 29-28, 30-27, 30-27, 30-27 ਨਾਲ ਜਿੱਤਿਆ ਲਵਲੀਨਾ ਸੈਮੀਫਾਈਨਲ ‘ਚ ਤਾਈਪੇ ਦੀ ਨਿਏਨ ਚੇਨ ਨਾਲ ਭਿੜੇਗੀ
ਸੋਨੀਆ ਨੇ ਕੋਲੰਬੀਆ ਦੀ ਯੇਨੀ ਕੇਸਟੇਨਾਡਾ ਨੂੰ 57ਕਿਗ੍ਰਾ ਫੀਦਰਵੇਟ ਵਰਗ ‘ਚ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੋਨੀਆ ਨੇ ਇਹ ਮੁਕਾਬਲਾ 30-27, 30-27, 30-27, 28-29, 30-27 ਨਾਲ ਹਰਾਇਆ ਸੋਨੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਉੱਤਰੀ ਕੋਰੀਆ ਦੀ ਸੋਨ ਨਾਲ ਹੋਵੇਗਾ
ਇਸ ਦੌਰਾਨ 54 ਕਿਗ੍ਰਾ ਵਰਗ ‘ਚ ਮਨੀਸ਼ਾ ਨੂੰ ਕੁਆਰਟਰ ਫਾਈਨਲ ‘ਚ ਸਕਾਟਲੈਂਦ ਦੀ ਪੇਤਰੋਵਾ ਹੱਥੋਂ 1-4(30-27, 29-28, 30-27, 27-30, 30-27) ਨਾਲ ਮਾਤ ਝੱਲਣੀ ਪਈ ਭਾਗਵਤੀ 81ਕਿਗ੍ਰਾ ਵਰਗ ‘ਚ ਕੋਲੰਬੀਆ ਦੀ ਜੇਸਿਕਾ ਤੋਂ ਨਜ਼ਦੀਕੀ ਮੁਕਾਬਲੇ ‘ਚ 2-3(29-28, 29-28, 27-30, 29-28, 28-29) ਨਾਲ ਹਾਰ ਗਈ
ਲੁਧਿਆਣਾ ਦੀ ਸਿਮਰਨ ਵੀ ਪਹੁੰਚੀ ਸੈਮੀਫਾਈਨਲ ‘ਚ
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚੇ ਆਇਰਲੈਂਡ ਦੀ ਐਮੀ ਸਾਰਾ ਨੂੰ 3-1 ਨਾਲ ਹਰਾਇਆ ਸਿਮਰਨ ਨੇ ਇਹ ਮੁਕਾਬਲਾ 27-29, 28-28, 29-27, 30-26, 29-27 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਬਣੇ ਤੀਸਰੇ ਸਭ ਤੋਂ ਕਾਮਯਾਬ ਵਿਕਟਕੀਪਰ
ਸਟੰਪਿੰਗ ਦੇ ਮਾਮਲੇ ਂਚ ਵਿਸ਼ਵ ਨੰ 1
ਤਿਰੁਵੰਥਪੁਰਮ, 1 ਨਵੰਬਰ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਮਤ ਓਵਰਾਂ ਦੀ ਕ੍ਰਿਕਟ ‘ਚ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਪੰਜਵੇਂ ਇੱਕ ਰੋਜ਼ਾ ‘ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਦੇ ਮਾਮਲੇ ‘ਚ ਦੱਖਣੀ ਅਫ਼ਰੀਕਾ ਦੇ ਸਾਬਕਾ ਧੁਰੰਦਰ ਵਿਕਟਕੀਪਰ ਮਾਰਕ ਬਾਊਚਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਧੋਨੀ ਹੁਣ ਇੱਕ ਰੋਜ਼ਾ ਮੈਚਾਂ ‘ਚ ਵਿਕਟ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ ‘ਚ ਦੁਨੀਆਂ ਦੇ ਤੀਸਰੇ ਵਿਕਟਕੀਪਰ ਬਣ ਗਏ ਹਨ ਮੈਚ ਦੌਰਾਨ ਭੁਵਨੇਸ਼ਵਰ ਦੀ ਗੇਂਦ ‘ਤੇ ਕੀਰੋਨ ਪਾਵੇਲ ਦਾ ਲਿਆ ਗਿਆ ਕੈਚ ਧੋਨੀ ਦਾ ਇੱਕ ਰੋਜ਼ਾ ‘ਚ 425ਵਾਂ ਸ਼ਿਕਾਰ ਸੀ
ਧੋਨੀ ਨੇ ਆਪਣੇ ਇੱਕ ਰੋਜ਼ਾ ਕਰੀਅਰ ‘ਚ ਖੇਡੇ 332 ਮੈਚਾਂ ‘ਚ 310 ਕੈਚ ਅਤੇ 115 ਸਟੰਪਿੰਗ ਨਾਲ ਕੁੱਲ 425 ਸ਼ਿਕਾਰ ਕੀਤੇ ਹਨ ਇੱਕ ਰੋਜ਼ਾ ‘ਚ ਹੁਣ ਧੋਨੀ ਤੋਂ ਜ਼ਿਆਦਾ ਸ਼ਿਕਾਰ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ (472) ਅਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (482) ਦੇ ਨਾਂਅ ਦਰਜ ਹਨ ਜਦੋਂਕਿ ਮਾਰਚ ਬਾਊਚਰ ਦੇ ਨਾਂਅ 424 ਸ਼ਿਕਾਰ ਦਰਜ ਹਨ ਜੋ ਹੁਣ ਧੋਨੀ ਤੋਂ ਪੱਛੜ ਕੇ ਚੌਥੇ ਸਥਾਨ ‘ਤੇ ਖ਼ਿਸਕ ਗਏ ਹਨ
ਧੋਨੀ 115 ਸਟੰਪਿੰਗ ਨਾਲ ਕ੍ਰਿਕਟ ਦੇ ਕਿਸੇ ਵੀ ਫਾਰਮੇਟ ‘ਚ 100 ਤੋਂ ਜ਼ਿਆਦਾ ਸਟੰਪਿੰਗ ਕਰਨ ਵਾਲੇ ਦੁਨੀਆਂ ਦੇ ਇਕਲੌਤੇ ਵਿਕਟਕੀਪਰ ਹਨ ਅੱਜ ਤੱਕ ਕੋਈ ਵੀ ਵਿਕਟਕੀਪਰ ਖੇਡ ਦੇ ਕਿਸੇ ਵੀ ਫਾਰਮੇਟ (ਟੈਸਟ, ਇੱਕ ਰੋਜ਼ਾ, ਟੀ20) ‘ਚ 100 ਤੋਂ ਜਿਆਦਾ ਸਟੰਪਿੰਗ ਨਹੀਂ ਕਰ ਸਕਿਆ ਹੈ
ਇੱਕ ਰੋਜ਼ਾ ‘ਚ ਸਭ ਤੋਂ ਕਾਮਯਾਬ ਵਿਕਟਕੀਪਰ
1. ਕੁਮਾਰ ਸੰਗਾਕਾਰਾ (ਸ਼੍ਰੀਲੰਕਾ)                  482 (383 ਕੈਚ ਅਤੇ 99 ਸਟੰਪਿੰਗ)
2 ਐਡਮ ਗਿਲਕ੍ਰਿਸਟ (ਆਸਟਰੇਲੀਆ)       472 (417 ਅਤੇ 55 ਸਟੰਪਿੰਗ)
3. ਮਹਿੰਦਰ ਸਿੰਘ ਧੋਨੀ (ਭਾਰਤ)                   425 (310 ਕੈਚ ਅਤੇ 115 ਸਟੰਪਿੰਗ)
4. ਮਾਰਕ ਬਾਊਚਰ (ਦੱਖਣੀ ਅਫ਼ਰੀਕਾ)          424 (402 ਕੈਚ ਅਤੇ 22 ਸਟੰਪਿੰਗ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਤਿਹਾਸ ਦੇ ਸਭ ਤੋਂ ਸਫ਼ਲ ਖੱਬੂ ਸਪਿੱਨਰ ਹੇਰਾਤ ਲੈਣਗੇ ਸੰਨਿਆਸ
6 ਨਵੰਬਰ ਨੂੰ ਇੰਗਲੈਂਡ ਵਿਰੁੱਧ ਮੈਚ ਤੇ ਲੈਣਗੇ ਸੰਨਿਆਸ
ਗਾੱਲੇ, 22 ਅਕਤੂਬਰ
ਸ਼੍ਰੀਲੰਕਾ ਦੇ ਖੱਬੇ ਹੱਥ ਦੇ ਧੁਰੰਦਰ ਸਪਿੱਨਰ ਰੰਗਨਾ ਹੇਰਾਥ ਨੇ ਇੰਗਲੈਂਡ ਵਿਰੁੱਧ ਇਸ ਸਾਲ 6 ਨਵੰਬਰ ਨੂੰ ਗਾੱਲੇ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵਿਦਾਈ ਲੈਣ ਦਾ ਮਨ ਬਣਾ ਲਿਆ ਹੈ  ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ ਸਭ ਤੋਂ ਸਫ਼ਲ ਸਪਿੱਨਰ ਹੇਰਾਥ ਨੇ ਇਸ ਸਾਲ ਜੁਲਾਈ ‘ਚ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ ਅਤੇ ਹੁਣ ਉਹਨਾਂ ਇਸ ਫ਼ੈਸਲੇ ‘ਤੇ ਮੁਹਰ ਲਗਾ ਦਿੱਤੀ ਹੈ
40 ਸਾਲਾ ਹੇਰਾਥ ਨੇ 92 ਟੈਸਟ ‘ਚ ਸ਼੍ਰੀਲੰਕਾ ਵੱਲੋਂ 27.95 ਦੀ ਔਸਤ ਨਾਲ 430 ਵਿਕਟਾਂ ਝਟਕਾਈਆਂ ਉਹਨਾਂ ਇੱਕ ਪਾਰੀ ‘ਚ ਪੰਜ ਵਿਕਟਾਂ ਲੈਣ ਦਾ ਕਮਾਲ 34 ਵਾਰ ਕੀਤਾ ਇਸ ਤੋਂ ਇਲਾਵਾ ਉਹ ਨਿਊਜ਼ੀਲੈਂਡ ਦੇ ਮਹਾਨ ਰਿਚਰਡ ਹੈਡਲੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇੱਕ ਵਿਕਟ ਦੂਰ ਹਨ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੀ ਲਿਸਟ ‘ਚ ਹੈਡਲੀ ਨਾਲ ਸਾਂਝੇ ਤੌਰ ‘ਤੇ 9ਵੇਂ ਸਥਾਨ ‘ਤੇ ਆ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਕੀ ਸੰਸਦ ‘ਚ ਕੁੱਲ 329 ਸੀਟਾਂ
ਬਗਦਾਦ, ਏਜੰਸੀ।
ਇਰਾਕ ‘ਚ ਪ੍ਰਭਾਵਸ਼ਾਲੀ ਸ਼ਿਆ ਮੌਲਵੀ ਨੇਤਾ ਮੁਕਤਦਾ ਅਲ-ਸਦਰ ਅਤੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦੀ ਅਗਵਾਈ ਵਾਲੇ ਗਠਜੋੜ ਸਮੇਤ 11 ਰਾਜਨੀਤਿਕ ਸਮੂਹਾਂ ਨੇ ਨਵੇਂ ਚੁਣੇ ਸੰਸਦ ਦੇ 177 ਸਾਂਸਦਾਂ ਨਾਲ ਸਭ ਤੋਂ ਵੱਡੇ ਗੁਟ ਦੇ ਗਠਨ ਦੀ ਐਤਵਾਰ ਨੂੰ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਇਸ ਗੁਟ ਨੇ ਸੰਸਦ ‘ਚ ਸਪਸ਼ਟ ਬਹੁਮਤ ਹਾਸਲ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਸਰਕਾਰੀ ਸੰਵਾਦ ਏਜੰਸੀ ਵੱਲੋਂ ਪ੍ਰਕਾਸ਼ਿਤ ਦਸਤਾਵੇਜ ‘ਚ ਇਹ ਜਾਣਕਾਰੀ ਦਿੱਤੀ ਗਈ। ਦਸਤਾਵੇਜ ਅਨੁਸਾਰ ਇਸ ਗਠਜੋੜ ‘ਚ 16 ਨਵੀਆਂ ਸੂਚੀਆਂ ‘ਚ 177 ਸਾਂਸਦ ਸ਼ਾਮਲ ਹਨ। ਇਰਾਕੀ ਸੰਸਦ ‘ਚ ਕੁੱਲ 329 ਸੀਟਾਂ ਹਨ ਜਿਸ ਦਾ ਮਤਲਬ ਹੈ ਕਿ ਗਠਜੋੜ ਨੂੰ ਸਪਸ਼ਟ ਬਹੁਮਤ ਹਾਸਲ ਕਰਨ ‘ਚ ਹੁਣ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਵੇਂ ਚੁਣੇ ਸੰਸਦ ਦੀ ਪਹਿਲੀ ਬੈਠਕ ਸੋਮਵਾਰ ਨੂੰ ਹੋਵੇਗੀ ਜਿਸ ‘ਚ ਨਵੇਂ ਪ੍ਰਧਾਨ ਦੀ ਚੋਣ ਅਤੇ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਚਿਨ ਛੇਵੇਂ, ਕੋਹਲੀ ਅੱਠਵੇਂ ਨੰਬਰ ਤੇ | MS Dhoni
ਸਿਰਫ਼ ਪ੍ਰਧਾਨ ਮੰਤਰੀ ਮੋਦੀ ਤੋਂ ਪਿੱਛੇ ਹਨ ਧੋਨੀ | MS Dhoni
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ‘ਚ ਹਾਲ ਹੀ ‘ਚ ਸਮਾਪਤ ਹੋਈ ਇੱਕ ਰੋਜ਼ਾ ਲੜੀ ਤੋਂ ਬਾਅਦ ਭਾਵੇਂ ਲੋਕ ਕ੍ਰਿਕਟਰ ਐਮਐਸ ਧੋਨੀ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਨੂੰ ਹਵਾ ਦੇ ਰਹੇ ਹਨ ਪਰ ਇੱਕ ਤਾਜ਼ਾ ਸਰਵੇਖਣ ‘ਚ ਸਾਬਤ ਹੋ ਗਿਆ ਹੈ ਕਿ ਭਾਰਤ ‘ਚ ਧੋਨੀ ਤੋਂ ਵੱਡਾ ਕੋਈ ਕ੍ਰਿਕਟਰ ਨਹੀਂ ਹੈ ਯੂਗੋਵ.ਕੋ.ਯੂਕੇ. ਦੇ ਤਾਜ਼ਾ ਸਰਵੇਖਣ ‘ਚ ਪਤਾ ਲੱਗਿਆ ਹੈ ਕਿ ਪਸੰਦੀਦਗੀ ( ਸਤਿਕਾਰੇ ਜਾਣ ਵਾਲੇ )ਦੇ ਮਾਮਲੇ ‘ਚ ਧੋਨੀ ਸਭ ਤੋਂ ਅੱਗੇ ਹਨ ਇਸ ਵਿੱਚ ਉਹ ਮੌਜ਼ੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਤੋਂ ਵੀ ਅੱਗੇ ਹਨ। (MS Dhoni)
ਧੋਨੀ ਮਸ਼ਹੂਰੀ( ਸਤਿਕਾਰੇ ਜਾਣ ਵਾਲੇ ) ਦੇ ਮਾਮਲੇ ‘ਚ ਸਿਰਫ਼ ਪੀ.ਐਮ.ਮੋਦੀ ਤੋਂ ਪਿੱਛੇ ਹਨ ਇਸ ਆਨਲਾਈਨ ਸਰਵੇਖਣ ‘ਚ 40 ਲੱਖ ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਤਾਰੀਫ਼ ਦੇ ਮਾਮਲੇ ‘ਚ 7.7 ਫ਼ੀਸਦੀ ਸਕੋਰ ਦੇ ਨਾਲ ਧੋਨੀ ਨੂੰ ਦੇਸ਼ ਦਾ ਨੰਬਰ ਇੱਕ ਸਪੋਰਟਸ ਮੈਨ ਚੁÎਣਿਆ ਗਿਆ ਜ਼ਿਕਰਯੋਗ ਹੈ ਕਿ ਧੋਨੀ ਅਜਿਹੇ ਇਕਲੌਤੇ ਭਾਰਤੀ ਕਪਤਾਨ ਹਨ ਜਿੰਨ੍ਹਾਂ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਦੋ ਵਿਸ਼ਵ ਕੱਪ ਤੋਂ ਇਲਾਵਾ ਚੈਂਪਿਅੰਜ਼ ਟਰਾਫ਼ੀ ਵੀ ਜਿੱਤੀ ਧੋਨੀ ਨੇ 2009 ‘ਚ ਆਪਣੀ ਹੀ ਕਪਤਾਨੀ ‘ਚ ਭਾਰਤੀ ਟੀਮ ਨੂੰ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਨੰਬਰ 1 ਟੀਮ ਬਣਨ ਦਾ ਮਾਣ ਤੱਕ ਪਹੁੰਚਾਇਆ ਸੀ।
ਇਹ ਸਰਵੇਖਣ ਵੈਬਸਾਈਟ ਹਰ ਸਾਲ ਕਰਦੀ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਭਾਰਤ ‘ਚ ਸਭ ਤੋਂ ਜ਼ਿਆਦਾ ਕਿਸਨੂੰ ਅਡਮਾਇਰ (ਸਤਿਕਾਰ ਕਰਨ ਵਾਲਾ) ਕੀਤਾ ਜਾ ਰਿਹਾ ਹੈ ਵੈਸੇ ਧੋਨੀ ਸਭ ਤੋਂ ਜ਼ਿਆਦਾ ਸਤਿਕਾਰ ਹਾਸਲ ਕਰਨ ਦੇ ਮਾਮਲੇ ‘ਚ ਦੂਸਰੇ ਸਥਾਨ ‘ਤੇ ਹਨ ਅੱਵਲ ਨੰਬਰ ‘ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਾਬਜ਼ ਹਨ ਸਰਵੇਖਣ ਮੁਤਾਬਕ ਸਚਿਨ ਛੇਵੇਂ ਸਥਾਨ ‘ਤੇ ਕਾਬਜ਼ ਹਨ ਅਤੇ ਵਿਰਾਟ ਕੋਹਲੀ ਅੱਠਵੇਂ ਨੰਬਰ ‘ਤੇ ਹਨ ਸਰਵੇਖਣ ‘ਚ ਲਿਓਨਲ ਮੈਸੀ ਅਤੇ ਰੋਨਾਲੋਡ ਦੀ ਵੀ ਭਾਰਤ ‘ਚ ਜ਼ਬਰਦਸਤ ਫੈਨ ਫਾਲੋਵਿੰਗ ਹੈ।