Hathnikund Barrage - Sach Kahoon Punjabi
Hathnikund Barrage Accident: ਹਥਿਨੀਕੁੰਡ ਬੈਰਾਜ਼ ਹਾਦਸਾ, ਇੱਕ ਜਵਾਨ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ
ਯਮੁਨਾਨਗਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਯਮੁਨਾਨਗਰ ਦੇ ਹਥਿਨੀਕੁੰਡ ਬੈਰਾਜ ’ਤੇ ਡੁੱਬਣ ਵਾਲੇ ਦੋ ਫੌਜੀਆਂ ਚੋੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਲਾਸ਼ ਬੁੱਧਵਾਰ ਰਾਤ ਨੂੰ ਬੈਰਾਜ ਤੋਂ ਲਗਭਗ 15 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਬਰਥਾ ਕੋਰਸੀ ਪਿੰਡ ਨੇੜੇ ਯਮੁਨਾ ਨਦੀ ਤੋਂ ਬਰਾਮਦ ਕੀਤੀ ਗਈ ਸੀ। ਹਾਲਾਂਕਿ, ਫੌਜ ਨੇ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਕੀਤੀ ਹੈ। ਦੂਜੇ ਫੌਜੀ ਦੀ ਭਾਲ ਜਾਰੀ ਹੈ। ਮੰਗਲਵਾਰ ਸ਼ਾਮ ਨੂੰ ਇੱਕ ਅਭਿਆਸ ਸੈਸ਼ਨ ਦੌਰਾਨ, ਪੰਜ ਸੈਨਿਕਾਂ ਨੇ ਇੱਕ ਚਿਨੂਕ ਹੈਲੀਕਾਪਟਰ ਤੋਂ ਯਮੁਨਾ ’ਚ ਛਾਲ ਲਾਈ। ਕਿਸ਼ਤੀ ਅਚਾਨਕ ਡੁੱਬ ਗਈ। ਤਿੰਨ ਸੈਨਿਕ ਤੈਰ ਕੇ ਸੁਰੱਖਿਅਤ ਸਥਾਨ ’ਤੇ ਚਲੇ ਗਏ, ਜਦੋਂ ਕਿ ਦੋ ਲਾਪਤਾ ਹੋ ਗਏ। ਫੌਜ ਦੀਆਂ ਟੀਮਾਂ ਨੇ ਪਹਿਲਾਂ ਪੱਛਮੀ ਯਮੁਨਾ ਨਹਿਰ ਤੇ ਹਰਿਆਣਾ ਵਾਲੇ ਪਾਸੇ ਇਸਦੇ ਬਾਹਰੀ ਵਹਾਅ ਵਿੱਚ ਇੱਕ ਖੋਜ ਮੁਹਿੰਮ ਚਲਾਈ ਸੀ। ਹੁਣ, ਉੱਤਰ ਪ੍ਰਦੇਸ਼ ਵਾਲੇ ਪਾਸੇ ਇੱਕ ਸੈਨਿਕ ਦੀ ਲਾਸ਼ ਮਿਲਣ ਤੋਂ ਬਾਅਦ, ਪੂਰਬੀ ਯਮੁਨਾ ਨਹਿਰ ’ਚ ਵੀ ਇੱਕ ਖੋਜ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ : ED Punjab Police Dispute: ਈਡੀ ਬਨਾਮ ਪੰਜਾਬ ਪੁਲਿਸ! ਸਬੂਤਾਂ ਨੂੰ ਲੈ ਕੇ ਮੁੜ ਆਹਮੋ-ਸਾਹਮਣੇ, ਈਡੀ ਨੂੰ ਪੁਲਿਸ ਦੀ ਚਿੱਠੀ
ਜਾਣੋ ਪੂਰਾ ਮਾਮਲਾ | Hathnikund Barrage Accident
1 ਸਤੰਬਰ ਨੂੰ ਸ਼ਾਮ 5 ਵਜੇ ਪੰਜ ਸੈਨਿਕ ਡੁੱਬ ਗਏ
ਮੰਗਲਵਾਰ ਸ਼ਾਮ ਨੂੰ, ਲਗਭਗ 5 ਵਜੇ, ਪਹਿਲੀ ਪੈਰਾ ਸਪੈਸ਼ਲ ਫੋਰਸ ਦੇ ਪੰਜ ਸੈਨਿਕਾਂ ਨੇ ਹਥਿਨੀਕੁੰਡ ਬੈਰਾਜ ਦੇ ਨੇੜੇ ਅਭਿਆਸ ਕਰਦੇ ਸਮੇਂ ਯਮੁਨਾ ਵਿੱਚ ਹੈਲੀਕਾਪਟਰ ਤੋਂ ਛਾਲ ਮਾਰ ਦਿੱਤੀ। ਜਦੋਂ ਸੈਨਿਕ ਕਿਸ਼ਤੀ ਤੱਕ ਪਹੁੰਚੇ, ਤਾਂ ਇਹ ਸ਼ੁਰੂ ਨਹੀਂ ਹੋ ਸਕੀ ਤੇ ਅਚਾਨਕ ਡੁੱਬਣ ਲੱਗੀ। ਇਸ ਤੋਂ ਬਾਅਦ, ਪੰਜੇ ਸੈਨਿਕ ਡਾਈਵਿੰਗ ਕਿੱਟਾਂ ਤੇ ਲਾਈਫ ਜੈਕਟਾਂ ਪਹਿਨ ਕੇ ਨਦੀ ’ਚ ਛਾਲ ਮਾਰ ਗਏ। ਉਨ੍ਹਾਂ ਵਿੱਚੋਂ ਤਿੰਨ ਪੱਛਮੀ ਯਮੁਨਾ ਨਹਿਰ ਦੇ ਗੇਟ ਤੋਂ ਤੈਰ ਕੇ ਬਾਹਰ ਨਿਕਲ ਆਏ, ਜਦੋਂ ਕਿ ਮਹਾਰਾਸ਼ਟਰ ਤੋਂ ਆਰੀਅਨ ਪਾਟਿਲ ਤੇ ਜੰਮੂ-ਕਸ਼ਮੀਰ ਦੇ ਅਖਨੂਰ ਦੇ ਰਹਿਣ ਵਾਲੇ ਅਜੈ ਲਾਪਤਾ ਹੋ ਗਏ। ਫੌਜ ਅਤੇ ਸਥਾਨਕ ਡਾਈਵਿੰਗ ਟੀਮਾਂ ਨੇ ਉਸ ਰਾਤ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ। Hathnikund Barrage Accident
ਵਧਿਆ ਖ਼ਤਰਾ, ਦਿੱਲੀ ‘ਤੇ ਭਾਰੀ ਅਗਲੇ 72 ਘੰਟੇ, ਅਲਰਟ | Hathnikund Barrage
ਯਮੁਨਾ ਨਾਲ ਲੱਗਦੇ ਇਲਾਕਿਆਂ ‘ਚ ਹੋ ਸਕਦੈ ਨੁਕਸਾਨ | Hathnikund Barrage
ਨਵੀਂ ਦਿੱਲੀ, (ਏਜੰਸੀ) ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਅੱਜ ਸਵੇਰੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ‘ਚ ਭਾਰੀ ਜਾਮ ਲੱਗਾ ਹੈ ਕਈ ਸੜਕਾਂ ‘ਤੇ ਲੋਕ ਘੰਟਿਆਂ ਤੋਂ ਫਸੇ ਹਨ ਐਨਐਚ-24, ਗਾਜੀਪੁਰ ਮੁਰਗਾ ਮੁੰਡੀ, ਖਜੂਰੀ ਚੌਂਕ, ਮੋਦੀ ਮਿਲ ਫਲਾਈਓਵਰ ਕੋਲ ਜਾਮ ਹੈ ਗੀਤਾ ਕਲੋਨੀ ਤੋਂ ਪੁਸ਼ਤਾ ਰੋਡ, ਸੂਰਜਕੁੰਡ ਤੋਂ ਪ੍ਰਹਿਲਾਦ ਪੁਰ ਤੇ ਮਿਊਰ ਵਿਹਾਰ ਫੇਜ-2 ਸਬਵੇ ‘ਤੇ ਭਾਰੀ ਜਾਮ ਲੱਗਾ ਹੈ।
ਹਰਿਆਣਾ ਨੇ ਹਥਨੀਕੁੰਡ ਬੈਰਾਜ ਤੋਂ ਯਮੁਨਾ ‘ਚ ਇੱਕ ਲੱਖ 80 ਹਜ਼ਾਰ ਕਿਊਸਨ ਪਾਣੀ ਛੱਡਿਆ ਹੈ ਜੋ ਲਗਾਤਾਰ ਦਿੱਲੀ ਵੱਲ ਵੱਧ ਰਿਹਾ ਹੈ ਇਹ ਬਰਸਾਤੀ ਪਾਣੀ 72 ਘੰਟਿਆਂ ਤੋਂ ਬਾਅਦ ਦਿੱਲੀ ਦੇ ਹੇਠਲੇ ਇਲਾਕਿਆਂ ‘ਚ ਪਹੁੰਚ ਕੇ ਤਬਾਹੀ ਮਚਾ ਸਕਦਾ ਹੈ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਭਾਰੀ ਮੀਂਹ ਕਾਰਨ ਗ੍ਰੇਟਰ ਨੋਇਡਾ ਦੇ ਮੁਬਾਰਕਪੁਰ ‘ਚ ਤੇ ਆਗਰਾ ‘ਚ ਵੀ ਇੱਕ ਇਮਾਰਤ ਡਿੱਗਣ ਦੀ ਖਬਰ ਹੈ ਇਮਾਰਤ ਦੇ ਮਲਬੇ ‘ਚੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।
ਫਿਲਹਾਲ ਇਸ ਘਟਨਾ ‘ਚ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਮੀਂਹ ਨਾਲ ਖਾਸ ਕਰਕੇ ਸਕੂਲੀ ਬੱਸਾਂ ਦੇ ਨਾ ਆਉਣ ਜਾਂ ਕਾਫ਼ੀ ਦੇਰ ਨਾਲ ਆਉਣ ਦੀ ਵਜ੍ਹਾ ਕਾਰਨ ਬੱਚਿਆਂ ਤੇ ਮਾਪਿਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਸ਼ਿਮਲਾ-ਕਾਲਕਾ ਦਰਮਿਆਨ ਅੱਜ ਜ਼ਮੀਨਖਿਸਕਣ ਕਾਰਨ ਪਰਵਾਨੂ ਦੇ ਨੇੜੇ ਕੋਰੀਕ-ਅੰਬਾਲਾ ਕੌਮੀ ਰਾਜਮਾਰਗ ‘ਤੇ ਕਈ ਘੰਟਿਆਂ ਤੱਕ ਜਾਮ ਰਿਹਾ ਕਾਲਕਾ ਤੋਂ ਸ਼ਿਮਲਾ ਦਰਮਿਆਨ ਕੌਮੀ ਰਾਜਮਾਰਗ ਨੂੰ ਚੌੜਾ ਕਰਨ ਲਈ ਕੱਟੇ ਗਏ ਪਹਾੜਾਂ ‘ਤੇ ਚੱਟਾਨਾਂ ਡਿੱਗ ਰਹੀਆਂ ਹਨ ਤੇ ਪਹਾੜ ਮਲਬਾ ਤੇ ਵੱਡੇ ਪੱਥਰ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।