Hockey World Cup - Sach Kahoon Punjabi
ਹਾਕੀ ਵਿਸ਼ਵ ਕੱਪ ’ਚ 9ਵੇਂ ਸਥਾਨ’ਤੇ ਰਿਹਾ ਭਾਰਤ
ਦੱਖਣੀ ਅਫਰੀਕਾ ਨੂੰ 5-2 ਨਾਲ ਹਰਾਇਆ (Hockey World Cup)
ਰੁੜ੍ਹਕੇਲਾ (ਏਜੰਸੀ)। ਮੇਜ਼ਬਾਨ ਦੇਸ਼ ਭਾਰਤ ਨੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ 2023 ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਟੂਰਨਾਮੈਂਟ ’ਚ ਨੌਂਵਾ ਸਥਾਨ ਹਾਸਲ ਕਰ ਲਿਆ। ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਨੂੰ ਜਗਮਗ ਕਰਦੇ ਹੋਏ ਅਭਿਸ਼ੇਕ (ਚੌਥੇ ਮਿੰਟ), ਹਰਮਨਪ੍ਰੀਤ ਸਿੰਘ (11ਵੇਂ ਮਿੰਟ), ਸ਼ਮਸ਼ੇਰ ਸਿੰਘ (44ਵੇਂ ਮਿੰਟ), ਆਕਾਸ਼ਦੀਪ ਸਿੰਘ (48ਵੇਂ ਮਿੰਟ) ਅਤੇ ਸੁਖਜੀਤ ਸਿੰਘ (58ਵੇਂ ਮਿੰਟ) ਨੇ ਮੇਜ਼ਬਾਨ ਟੀਮ ਦੇ ਗੋਲ ਕੀਤੇ ਦੱਖਣੀ ਅਫਰੀਕਾ ਦੇ ਗੋਲ ਸੈਮਕੇਲੋ ਵਿਮਬੀ (48ਵਾਂ) ਅਤੇ ਮੁਸਤਫਾ ਕਾਸਿਮ (60ਵਾਂ ਮਿੰਟ) ਨੇ ਕੀਤੇ ਭਾਰਤ ਇਸ ਜਿੱਤ ਨਾਲ ਘਰੇਲੂ ਸਰਜਮੀਨ ’ਤੇ ਹੋਏ ਟੂਰਨਾਮੈਂਟ ’ਚ ਅਰਜਨਟੀਨਾ ਨਾਲ ਨੌਵੇਂ ਸਥਾਨ ’ਤੇ ਰਿਹਾ ਦੱਖਣੀ ਅਫਰੀਕਾ ਨੇ ਵੈਲਸ ਨਾਲ 11ਵਾਂ ਸਥਾਨ ਸਾਂਝਾ ਕੀਤਾ ਨੌਵਾਂ ਸਥਾਨ ਹਾਸਲ ਕਰਨ ਦੀ ਹੋੜ੍ਹ ’ਚ ਭਾਰਤ ਨੇ ਪਹਿਲੇ ਮਿੰਟ ਤੋਂ ਹੀ ਦੱਖਣੀ ਅਫਰੀਕਾ ਅੱਧ ’ਚ ਜਗ੍ਹਾ ਬਣਾਉਣਾ ਸ਼ੁਰੂ ਕਰ ਦਿੱਤੀ।
ਦੱਖਣੀ ਅਫਰੀਕਾ ਨੇ ਵੈਲਸ ਨਾਲ 11ਵਾਂ ਸਥਾਨ ਸਾਂਝਾ ਕੀਤਾ (Hockey World Cup)
ਉਨ੍ਹਾਂ ਨੂੰ ਇਸਦਾ ਫਲ ਚੌਥੇ ਮਿੰਟ ’ਚ ਉਦੋਂ ਮਿਲਿਆ ਜਦੋਂ ਅਭਿਸ਼ੇਕ ਨੇ ਦੱਖਣੀ ਅਫਰੀਕਾ ਅਰਧ ’ਚ ਗੇਂਦ ਨੂੰ ਪਾ ਕੇ ਉਸ ਨੈੱਟ ’ਚ ਦਾਗ ਦਿੱਤਾ। ਇਸ ਕੁਆਰਟਰ ’ਚ ਭਾਰਤ ਵਿਰੋਧੀ ਟੀਮ ਲਈ ਬਹੁਤ ਤੇਜ਼ ਸਾਬਿਤ ਹੋਇਆ ਅਤੇ ਉਸਨੇ ਕਈ ਯਤਨਾਂ ਦਰਮਿਆਨ 11ਵੇਂ ਮਿੰਟ ’ਚ ਪੈਨਲਟੀ ਕਾਰਨਰ ਅਰਜਿੱਤ ਕਰ ਲਈ ਹਰਮਨਪ੍ਰੀਤ ਨੇ ਇਸ ਕਾਰਨਰ ਨੂੰ ਗੋਲ ’ਚ ਤਬਦੀਲ ਕਰਦੇ ਹੋਏ ਭਾਰਤ ਦਾ ਵਾਧਾ ਦੁੱਗਣਾ ਕਰ ਦਿੱਤਾ ਦੋ ਗੋਲਾਂ ਦਾ ਵਾਧਾ ਲੈਣ ਤੋਂ ਬਾਅਦ ਭਾਰਤ ਨੇ ਦੂਜੇ ਕੁਆਰਟਰ ’ਚ ਅਕਾਰਮਕਤਾ ਨਾਲ ਤਿੰਨ ਪੈਨਲਟੀ ਕਾਰਨਰ ਅਰਜਿੱਤ ਕੀਤੇ, ਹਾਲਾਂਕਿ ਉਹ ਹਾਫ ਟਾਈਮ ਤੋਂ ਪਹਿਲਾਂ ਸਕੋਰਬੋਰਡ ’ਚ ਹੋਰ ਕੋਈ ਬਦਲਾਅ ਨਹੀਂ ਕਰ ਸਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਾਕੀ ਵਿਸ਼ਵ ਕੱਪ:ਪਾਕਿਸਤਾਨ ਟੀਮ ਪਹੁੰਚੀ ਭੁਵਨੇਸ਼ਵਰ
ਵਾਗ੍ਹਾ ਸਰਹੱਦ ‘ਤੇ ਹੋਇਆ ਨਿੱਘਾ ਸਵਾਗਤ
ਵਿਸ਼ਵ ਕੱਪ ਇਤਿਹਾਸ ਦੀ ਸਭ ਤੋਂ ਸਫ਼ਲ ਟੀਮ ਹੈ ਪਾਕਿਸਤਾਨ
ਏਜੰਸੀ,
ਭੁਵਨੇਸ਼ਵਰ, 24 ਨਵੰਬਰ
ਭਾਰਤ ਅਤੇ ਪਾਕਿਸਤਾਨ ਦਰਮਿਆਨ ਰਾਜਨੀਤਿਕ ਤਣਾਅ ਦੇ ਕਾਰਨ ਦੁਵੱਲੇ ਖੇਡ ਸੰਬੰਧ ਬੇਸ਼ੱਕ ਟੁੱਟੇ ਹੋਏ ਹਨ ਪਰ ਪਾਕਿਸਤਾਨੀ ਟੀਮ ਹਾਕੀ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਵਾਘਾ ਸਰਹੱਦ ਤੋਂ ਭਾਰਤ ਪਹੁੰਚ ਚੁੱਕੀ ਹੈ ਪਾਕਿਸਤਾਨੀ ਟੀਮ ਦਾ ਵਾਘਾ ਸਰਹੱਦ ‘ਤੇ ਨਿੱਘਾ ਸਵਾਗਤ ਕੀਤਾ ਗਿਆ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਸੀਨੀਅਰ ਨੇ ਕਲਿੰਗਾ ਸਟੇਡੀਅਮ ਨੂੰ ਆਪਣੀ ਟੀਮ ਲਈ ਭਾਗਾਂਵਾਲਾ ਦੱਸਿਆ ਪਾਕਿਸਤਾਨ 2014 ‘ਚ ਆਖ਼ਰੀ ਵਾਰ ਜਦੋਂ ਇੱਥੇ ਖੇਡਿਆ ਸੀ ਤਾਂ ਉਹ ਐਫਆਈਐਚ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਆਸਟਰੇਲੀਆ ਨਾਲ ਖੇਡਿਆ ਸੀ ਰਿਜ਼ਵਾਨ ਨੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਕਿਹਾ ਕਿ ਅਸੀਂ ਇੱਥੇ ਪਹਿਲਾਂ ਵੀ ਖੇਡ ਚੁੱਕੇ ਹਾਂ ਅਤੇ ਸਾਨੂੰ ਇਸ ਮੈਦਾਨ ‘ਤੇ ਖੇਡਣ ਦਾ ਮਜ਼ਾ ਆਉਂਦਾ ਹੈ ਇਹ ਸਾਡੇ ਲਈ ਕਿਸਮਤ ਵਾਲਾ ਮੈਦਾਨ ਹੈ ਅਤੇ ਇੱਥੇ ਵਾਪਸ ਪਰਤਣ ‘ਤੇ ਅਸੀਂ ਕਾਫ਼ੀ ਖੁਸ਼ ਹਾਂ
ਪਾਕਿਸਤਾਨ ਦੇ ਪੂਲ ਡੀ ਨੂੰ ਮੰਨਿਆ ਜਾ ਰਿਹਾ ਹੈ ਪੂਲ ਆਫ਼ ਡੈੱਥ
ਪਾਕਿਸਤਾਨ ਦੇ ਟੀਮ ਮੈਨੇਜਰ ਅਤੇ ਮਹਾਨ ਖਿਡਾਰੀ ਹਸਨ ਸਰਦਾਰ ਨੇ ਪਾਕਿਸਤਾਨ ਦੇ ਪੂਲ ਡੀ ਨੂੰ ਪੂਲ ਆਫ ਡੈੱਥ ਦੱਸੇ ਜਾਣ ‘ਤੇ ਕਿਹਾ ਕਿ ਸਾਡੇ ਪੂਲ ‘ਚ ਜਰਮਨੀ, ਹਾਲੈਂਡ ਅਤੇ ਮਲੇਸ਼ੀਆ ਜਿਹੀਆਂ ਟੀਮਾਂ ਹਨ ਅਤੇ ਇਹ ਪੂਲ ਆਫ਼ ਡੈੱਥ ਹੈ ਸਾਡੇ ਲਈ ਹਰ ਮੈਚ ਬਹੁਤ ਮਹੱਤਵਪੂਰਨ ਹੋਵੇਗਾ ਸਾਨੂੰ ਹਰ ਮੈਚ ਨਾਕਆਊਟ ਵਾਂਗ ਖੇਡਣਾ ਹੋਵੇਗਾ ਜਿਸਨੂੰ ਹਰ ਹਾਲ ‘ਚ ਜਿੱਤਣਾ ਜਰੂਰੀ ਹੁੰਦਾ ਹੈ ਉਹਨਾਂ ਕਿਹਾ ਕਿ ਸਾਡਾ ਪਹਿਲਾ ਮੈਚ ਜਰਮਨੀ ਨਾਲ ਹੈ ਅਸੀਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਮੈਂ ਆਸ ਕਰਦਾ ਹਾਂ ਕਿ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ ਸਾਰੀਆਂ 16 ਟੀਮਾਂ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਨ ਤਾਂਕਿ ਭਾਰਤ ਅਤੇ ਦੁਨੀਆਂ ਦੇ ਖੇਡ ਪ੍ਰੇਮੀ ਇਸ ਦਾ ਮਜਾ ਲੈ ਸਕਣ
ਪਾਕਿਸਤਾਨੀ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਸਫ਼ਲ ਦੇਸ਼ ਹੈ ਪਰ ਪਿਛਲੇ ਕੁਝ ਸਾਲਾਂ ‘ਚ ਉਸਦੇ ਪ੍ਰਦਰਸ਼ਨ ‘ਚ ਗਿਰਾਵਟ ਆਈ ਹੈ ਪਾਕਿਸਤਾਨ ਨੂੰ ਹਾਲ ਹੀ ‘ਚ ਜਕਾਰਤਾ ਏਸ਼ੀਆਈ ਖੇਡਾਂ ‘ਚ ਭਾਰਤ ਤੋਂ ਹਾਰਨ ਦੇ ਬਾਅਦ ਚੌਥਾ ਸਥਾਨ ਮਿਲਿਆ ਸੀ ਪਾਕਿਸਤਾਨ ਨੇ ਚਾਰ ਵਾਰ (1971, 1978, 1982, 1994) ਵਿਸ਼ਵ ਕੱਪ ਜਿੱਤਿਆ ਹੈ ਜਦੋਂਕਿ 1975, 1990 ‘ਚ ਉਪ ਜੇਤੂ ਅਤੇ 1973 ‘ਚ ਚੌਥੇ ਸਥਾਨ ‘ਤੇ ਰਿਹਾ ਸੀ 2014 ‘ਚ ਪਾਕਿਸਤਾਨ ਨੂੰ ਹਰਾ ਕੇ ਇੱਥੇ ਚੈਂਪੀਅੰਜ਼ ਟਰਾਫ਼ੀ ਜਿੱਤਣ  ਵਾਲੀ ਜਰਮਨੀ ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਐਤਵਾਰ ਸ਼ਾਮ ਭੁਵਨੇਸ਼ਵਰ ਪਹੁੰਚ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾੱਕੀ ਵਿਸ਼ਵ ਕੱਪ: ਇਤਿਹਾਸ ਨਹੀਂ ਦੁਹਰਾ ਸਕੀਆਂ ਭਾਰਤੀ ਮਹਿਲਾਵਾਂ
ਕੁਆਰਟਰ ਫਾਈਨਲ ‘ਚ ਆਇਰਲੈਂਡ ਤੋਂ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰੀ ਭਾਰਤੀ ਟੀਮ
ਨਿਰਧਾਰਤ ਸਮੇਂ ਤੱਕ ਕੋਈ ਟੀਮ ਨਾ ਕਰ ਸਕੀ ਗੋਲ
ਲੰਦਨ, 3 ਅਗਸਤ।
ਭਾਰਤੀ ਮਹਿਲਾ ਹਾੱਕੀ ਟੀਮ ਨੂੰ ਆਇਰਲੈਂਡ ਵਿਰੁੱਧ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਉਸਦਾ 44 ਸਾਲ ਬਾਅਦ ਮਹਿਲਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ।
ਭਾਰਤ ਅਤੇ ਆਇਰਲੈਂਡ ਦਰਅਿਮਾਨ ਨਿਰਧਾਰਤ ਸਮੇਂ ਤੱਕ ਮੁਕਾਬਲਾ ਗੋਲ ਰਹਿਤ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਭਾਰਤੀ ਟੀਮ ਇੱਕ ਹੀ ਨਿਸ਼ਾਨਾ ਲਗਾ ਸਕੀ ਜਦੋਂਕਿ ਆਇਰਲੈਂਡ ਨੇ ਤਿੰਨ ਵਾਰ ਗੇਂਦ ਨੂੰ ਗੋਲ ‘ਚ ਪਹੁੰਚਾਇਆ।
ਭਾਰਤੀ ਟੀਮ ਨੂੰ ਗਰੁੱਪ ਗੇੜ ‘ਚ ਵੀ ਆਇਰਲੈਂਡ ਹੱਥੋਂ 0-1 ਦੀ ਮਾਤ ਮਿਲੀ ਸੀ।
ਵਿਸ਼ਵ ‘ਚ 10ਵੇਂ ਨੰਬਰ ਦੀ ਭਾਰਤੀ ਟੀਮ ਦਾ 16ਵੇਂ ਨੰਬਰ ਦੀ ਟੀਮ ਆਇਰਲੈਂਡ ਨਾਲ ਨਿਰਧਾਰਤ ਸਮੇਂ ‘ਚ ਮੁਕਾਬਲਾ ਜ਼ਬਰਦਸਤ ਰਿਹਾ ਅਤੇ ਦੋਵੇਂ ਟੀਮਾਂ ਗੋਲ ਨਾ ਕਰ ਸਕੀਆਂ। ਸ਼ੂਟਆਊਟ ‘ਚ ਆਇਰਲੈਂਡ ਦੀ ਟੀਮ ਬਿਹਤਰ ਸਾਬਤ ਹੋਈ। ਭਾਰਤ ਨੇ ਸ਼ੂਆਊਟ ‘ਚ ਪਹਿਲੇ ਤਿੰਨ ਮੌਕੇ ਗੁਆਏ ਅਤੇ ਇਸ ਦੇ ਨਾਲ ਹੀ ਉਸਦੇ ਹੱਥੋਂ 44 ਸਾਲ ਬਾਅਦ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਣ ਦਾ ਮੌਕਾ ਖੁੰਝ ਗਿਆ।
ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ। ਪਰ ਟੀਮ ਇਸ ਵਾਰ ਆਸਾਂ ਜਗਾਉਣ ਦੇ ਬਾਵਜ਼ੂਦ ਉਸ ਮੰਜ਼ਿਲ ਤੱਕ ਨਾ ਪਹੁੰਚ ਸਕੀ।
ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ
ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ ਜਦੋਂਕਿ ਇਸ ਤੋਂ ਪਹਿਲਾਂ ਉਸਦਾ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ। ਕਪਤਾਨ ਰਾਣੀ, ਮੋਨਿਕਾ ਅਤੇ ਨਵਜੋਤ ਕੌਰ ਨੇ ਸ਼ੂਟਆਊਟ ‘ਚ ਮੌਕੇ ਗੁਆਏ ਜਦੋਂਕਿ ਰੀਨਾ ਖੋਖਰ ਨੇ ਚੌਥੀ ਕੋਸ਼ਿਸ਼ ‘ਚ ਗੋਲ ਕੀਤਾ। ਆਇਰਲੈਂਡ ਦੀ ਗੋਲਕੀਪਰ ਕਲੋ ਵਾਟਕਿਸ ਨੇ ਪੰਜਵੀਂ ਕੋਸ਼ਿਸ਼ ‘ਚ ਜਿਵੇਂ ਹੀ ਸਵਿਤਾ ਨੂੰ ਨਾਕਾਮ ਕੀਤਾ ਆਇਰਲੈਂਡ ਦਾ ਖ਼ੇਮਾ ਸੈਮੀਫਾਈਨਲ ‘ਚ ਪਹੁੰਚਣ ਦੀ ਖੁਸ਼ੀ ‘ਚ ਝੂਮ ਉੱਠਿਆ। ਹੁਣ ਸੈਮੀਫਾਈਨਲ ‘ਚ ਆਇਰਲੈਂਡ ਦਾ ਮੁਕਾਬਲਾ 4 ਅਗਸਤ ਨੂੰ ਸਪੇਨ ਨਾਲ ਹੋਵੇਗਾ।
ਅਗਲਾ ਟੀਚਾ ਏਸ਼ੀਆਡ ਸੋਨ ਜਿੱਤ ਕੇ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ
ਭਾਰਤ ਨੂੰ ਹੁਣ 18 ਅਗਸਤ ਨੂੰ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਤਾਂ ਕਿ ਉਸਨੂੰ ਸਿੱਧਾ ਹੀ 2020 ਦੀਆਂ ਟੋਕੀਓ ਓਲੰਪਿਕ ਦਾ ਟਿਕਟ ਮਿਲ ਸਕੇ। ਭਾਰਤੀ ਟੀਮ 1974 ਦੇ ਵਿਸ਼ਵ ਕੱਪ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ 1978 ‘ਚ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ ਨੌਂਵੇਂ ਸਥਾਨ ‘ਤੇ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾੱਕੀ ਵਿਸ਼ਵ ਕੱਪ : ਕੁਆਰਟਰਫਾਈਨਲ ਲਈ ਲਾਉਣੀ ਹੋਵੇਗੀ ਜਾਨ
ਮੰਗਲਵਾਰ ਰਾਤ 10਼30 ਵਜੇ ਹੋਵੇਗਾ ਇਟਲੀ ਨਾਲ ਮੈਚ | Hockey World Cup
ਲੰਦਨ (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਉਤਾਰ ਚੜਾਅ ਦੇ ਦੌਰ ਤੋਂ ਲੰਘਦੇ ਹੋਏ ਮਹਿਲਾ ਹਾੱਕੀ (Hockey World Cup) ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਆਪਣੀ ਆਸ ਨੂੰ ਜਿੰਦਾ ਰੱਖਿਆ ਹੈ ਅਤੇ ਆਖ਼ਰੀ ਅੱਠ ‘ਚ ਜਾਣ ਲਈ ਉਸਨੂੰ ਅੱਜ ਇਟਲੀ ਦੀ ਟੀਮ ਨਾਲ ਜੀਅ ਜਾਨ ਲਾਉਣੀ ਹੋਵੇਗੀ ਭਾਰਤ ਨੇ ਜਿੱਥੇ ਆਪਣੇ ਪੂਲ ‘ਚ ਤਿੰਨ ਮੈਚਾਂ ‘ਚ ਦੋ ਡਰਾਅ ਖੇਡੇ ਅਤੇ ਇੱਕ ਹਾਰਿਆ ਜਦੋਂਕਿ ਇਟਲੀ ਨੇ ਤਿੰਨ ਮੈਚਾਂ ‘ਚ ਦੋ ਜਿੱਤੇ ਅਤੇ ਇੱਕ ‘ਚ ਹਾਰ ਮਿਲੀ ਹੈ ਇਟਲੀ ਦੇ ਇਸ ਰਿਕਾਰਡ ਨੂੰ ਦੇਖਦਿਆਂ ਭਾਰਤ ਦੀ ਰਾਹ ਬਿਲਕੁਲ ਮੁਸ਼ਕਲ ਨਹੀਂ ਹੈ ਭਾਰਤੀ ਟੀਮ ਗੋਲ ( ਕੁੱਲ 3 ਗੋਲ) ਕਰਨ ਦੇ ਮਾਮਲੇ ‘ਚ ਜ਼ਿਆਦਾ ਸਮਰੱਥ ਨਹੀਂ ਦਿਸ ਰਹੀ ਹੈ ਜਦੋਂਕਿ ਇਟਲੀ(5) ਨੇ ਚੀਨ ਨੂੰ 3-0 ਅਤੇ ਕੋਰੀਆ ਨੂੰ 1-0 ਨਾਲ ਹਰਾਇਆ ਹਾਲਾਂਕਿ ਹਾਲੈਂਡ ਵਿਰੁੱਧ ਉਸਨੂੰ 1-12 ਦੀ ਹਾਰ ਝੱਲਣੀ ਪਈ ਜਿਸ ਤੋਂ ਭਾਰਤੀ ਟੀਮ ਹੌਂਸਲਾ ਲੈ ਸਕਦੀ ਹੈ ਕਿ ਉਹ ਇਸ ਟੀਮ ਨੂੰ ਮਾਤ ਦੇਣ ‘ਚ ਕਾਮਯਾਬ ਹੋਵੇਗੀ।
ਵਿਸ਼ਵਾਸ ਹੇ ਕਿ ਇਟਲੀ ਨੂੰ ਹਰਾਵਾਂਗੇ : ਰਾਣੀ | Hockey World Cup
Hockey World Cup ਰਾਣੀ ਨੇ ਇਟਲੀ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਸਕਾਰਾਤਮਕ ਪਹਿਲੂਆਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰ ਸਕੀਏ ਇਹ ਸਾਡੇ ਲਈ ਫ਼ੈਸਲਾਕੁੰਨ ਮੁਕਾਬਲਾ ਹੈ ਅਤੇ ਇਸਨੂੰ ਜਿੱਤ ਕੇ ਹੀ ਅਸੀਂ ਕੁਆਰਟਰ ਫਾਈਨਲ ‘ਚ ਪਹੁੰਚ ਸਕਦੇ ਹਾਂ ਰਾਣੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਟੀਮ ਨੂੰ ਹਰਾ ਸਕਦੇ ਹਾਂ ਟੂਰਨਾਮੈਂਟ ‘ਚ ਹਰ ਪੂਲ ਦੀ ਚੋਟੀ ਦੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਿਆ ਹੈ ਜਦੋਂਕਿ ਪੂਲ ‘ਚ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨੂੰ ਦੂਸਰੇ ਪੂਲ ਦੀਆਂ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨਾਲ ਕ੍ਰਾੱਸ ਓਵਰ ਮੈਚ ਖੇਡਣਾ ਹੈ ਇਹਨਾਂ ਕ੍ਰਾੱਸ ਮੈਚਾਂ ‘ਚ ਜੇਤੂ ਟੀਮ ਨੂੰ ਫਿਰ ਗਰੁੱਪ ‘ਚ ਅੱਵਲ ਰਹਿ ਕੇ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ ਮੌਜ਼ੂਦ ਟੀਮ ਨਾਲ ਭਿੜੇਗੀ। (Hockey World Cup)
ਗਰੁੱਪ ਬੀ ਦਾ ਆਖ਼ਰੀ ਮੁਕਾਬਲਾ ਅਮਰੀਕਾ ਨਾਲ | Hockey World Cup
ਲੰਦਨ (ਏਜੰਸੀ)। ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਦਾ ਡਰਾਅ ਖੇਡ ਕੇ ਵਿਸ਼ਵ ਕੱਪ ‘ਚ ਚੰਗੇ ਪ੍ਰਦਰਸ਼ਨ ਦੀ ਆਸ ਜਗਾਈ ਸੀ ਪਰ ਆਇਰਲੈਂਡ ਹੱਥੋਂ ਮਾਤ ਨਾਲ ਇੱਕ ਵਾਰ ਫਿਰ ਭਾਰਤੀ ਟੀਮ ਨਾੱਕਆਊਟ ਗੇੜ ਲਈ ਸੰਘਰਸ਼ ਕਰ ਰਹੀ ਹੈ ਅਤੇ ਹੁਣ ਜਦੋਂ ਟੀਮ ਅਮਰੀਕਾ ਵਿਰੁੱਧ ਆਪਣੇ ਆਖ਼ਰੀ ਗਰੁੱਪ ਮੈਚ ‘ਚ ਨਿੱਤਰੇਗੀ ਤਾਂ ਉਸ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਭਾਰਤੀ ਟੀਮ ਦੋ ਮੈਚਾਂ ‘ਚ ਇੱਕ ਅੰਕ ਨਾਲ ਆਪਣੇ ਪੂਲ ਬੀ ‘ਚ ਤੀਸਰੇ ਸਥਾਨ ‘ਤੇ ਹੈ ਵਿਸ਼ਵ ਦੀ 16ਵੇਂ ਰੈਂਕ ਦੀ ਆਇਰਲੈਂਡ ਟੀਮ ਲਗਾਤਾਰ ਦੋ ਮੈਚ ਜਿੱਤ ਕੇ ਗਰੁੱਪ ‘ਚ ਚੋਟੀ ‘ਤੇ ਹੈ ਅਤੇ ਕੁਆਰਟਰਫਾਈਨਲ ‘ਚ ਜਗ੍ਹਾ ਪੱਕੀ ਕਰ ਚੁੱਕੀ ਹੈ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਇੰਗਲੈਂਡ ਦੇ ਦੋ ਮੈਚਾਂ ਤੋਂ ਦੋ ਅੰਕ ਹਨ ਅਤੇ ਉਹ ਦੂਸਰੇ ਸਥਾਨ ‘ਤੇ ਹੈ ਵਿਸ਼ਵ ਰੈੰਕਿੰਗ ‘ਚ ਸੱਤਵੇਂ ਨੰਬਰ ਦੀ ਟੀਮ ਅਮਰੀਕਾ ਦੋ ਮੈਚਾਂ ‘ਚ ਇੱਕ ਅੰਕ ਦੇ ਨਾਲ ਗਰੁੱਪ ‘ਚ ਚੌਥੇ ਸਥਾਨ ‘ਤੇ ਹੈ। (Hockey World Cup)
ਭਾਰਤ ਵਿਸ਼ਵ ਰੈਂਕ 10, ਅਮਰੀਕਾ 7ਵੇਂ ਸਥਾਨ ਦੀ ਟੀਮ | Hockey World Cup
ਵਿਸ਼ਵ ਦੀ 10ਵੇਂ ਨੰਬਰ ਦੀ ਟੀਮ ਭਾਰਤ ਨੇ ਜੇਕਰ ਕੁਆਰਟਰ ਫਾਈਨਲ ਦੀ ਦੌੜ ‘ਚ ਬਣੇ ਰਹਿਣਾ ਹੈ ਤਾਂ ਉਸਨੂੰ ਅਮਰੀਕਾ ਤੋਂ ਜਿੱਤਣਾ ਹੋਵੇਗਾ ਜਾਂ ਫਿਰ ਮੈਚ ਡਰਾਅ ਖੇਡਣਾ ਹੋਵੇਗਾ ਵਿਸ਼ਵ ਕੱਪ ‘ਚ ਚਾਰ ਪੂਲਾਂ ‘ਚ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲੇਗਾ ਜਦੋਂਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾੱਸ ਮੈਚ ਖੇਡਣਗੀਆਂ ਅਤੇ ਜੇਤੂ ਟੀਮ ਫਿਰ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ ਹੀ ਮੌਜ਼ੂਦ ਟੀਮ ਨਾਲ ਭਿੜੇਗੀ।
ਭਾਰਤੀ ਟੀਮ ਦੇ ਮੁੱਖ ਕੋਚ ਸ਼ੁਅਰਡ ਮਰੀਨੇ ਆਇਰਲੈਂਡ ਵਿਰੂੱਧ 27 ਵਾਰ ਸਰਕਲ ‘ਚ ਪ੍ਰਵੇਸ਼ ਕਰਨ ਦੇ ਬਾਵਜ਼ੂਦ ਭਾਰਤੀ ਟੀਮ ਦੇ ਗੋਲਰਹਿਤ ਰਹਿਣ ਤੋਂ ਖ਼ਾਸੇ ਨਿਰਾਸ਼ ਹਨ ਮਰੀਨੇ ਨੇ ਕਿਹਾ ਕਿ ਅਮਰੀਕਾ ਵਿਰੁੱਧ ਸਾਡਾ ਜ਼ੋਰ ਇਸ ਗੱਲ ‘ਤੇ ਰਹੇਗਾ ਕਿ ਮੌਕਿਆਂ ਨੂੰ ਗੋਲ ‘ਚ ਕਿਵੇਂ ਤਬਦੀਲ ਕੀਤਾ ਜਾਵੇ ਸਾਡੀਆਂ ਲੜਕੀਆਂ ਨੂੰ ਇਸ ਗੱਲ ਨੂੰ ਲੈ ਕੇ ਖ਼ਾਸੀ ਮਿਹਨਤ ਕਰਨੀ ਹੋਵੇਗੀ ਕਿ ਆਖ਼ਰੀ ਗਰੁੱਪ ਮੈਚ ‘ਚ ਇਸ ਤਰ੍ਹਾਂ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡਾ ਡਿਫੈਂਸ ਕਾਫ਼ੀ ਮਜ਼ਬੂਤ ਹੈ ਅਤੇ ਅਮਰੀਕਾ ਵਿਰੁੱਧ ਮੈਚ ‘ਚ ਇਸ ਤੋਂ ਸਾਨੂੰ ਫ਼ਾਇਦਾ ਮਿਲੇਗਾ ਆਇਰਲੈਂਡ ਵਿਰੁੱਧ ਹਾਰ ਦੇ ਬਾਵਜ਼ੂਦ ਟੀਮ ਦਾ ਮਨੋਬਲ ਉੱਚਾ ਹੈ ਅਤੇ ਉਹ ਆਖ਼ਰੀ ਮੈਚ ‘ਚ ਬਿਹਤਰਨ ਪ੍ਰਦਰਸ਼ਨ ਕਰਨ ਲਈ ਤਿਆਰ ਹੈ ਮੈਂ ਜਾਣਦਾ ਹਾਂ ਕਿ ਸਾਡੀ ਟੀਮ ਅਮਰੀਕਾ ਵਿਰੁੱਧ ਜਿੱਤ ਹਾਸਲ ਕਰ ਸਕਦੀ ਹੈ ਸਾਡੇ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ ਅਤੇ ਟੀਮ ਜ਼ਰੂਰ ਬਿਹਤਰ ਪ੍ਰਦਰਸ਼ਨ ਕਰੇਗੀ।
ਮਹਿਲਾ ਹਾਕੀ ਵਿਸ਼ਵ ਕੱਪ : ਆਇਰਲੈਂਡ ਹੱਥੋਂ ਹਾਰਿਆ ਭਾਰਤ
29 ਜੁਲਾਈ ਨੂੰ ਅਮਰੀਕਾ ਵਿਰੁੱਧ ਹਰ ਹਾਲ ਜਿੱਤਣਾ ਹੋਵੇਗਾ
ਲੰਦਨ (ਏਜੰਸੀ)। ਟੂਰਨਾਮੈਂਟ ਦੇ ਦੂਸਰੇ ਮੈਚ ‘ਚ ਆਇਰਲੈਂਡ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੈਚ ਦੌਰਾਨ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ‘ ਚ ਤਬਦੀਲ ਨਾ ਕਰ ਸਕਿਆ ਇਸ ਹਾਰ ਨਾਲ ਭਾਰਤ ਨੂੰ ਹੁਣ 29 ਜੁਲਾਈ ਨੂੰ ਅਮਰੀਕਾ ਵਿਰੁੱਧ ਹੋਣ ਵਾਲੇ ਪੂਲ ਬੀ ਦੇ  ਆਖ਼ਰੀ ਮੁਕਾਬਲੇ ‘ਚ ਹਰ ਹਾਲ ਜਿੱਤ ਹਾਸਲ ਕਰਨੀ ਪਵੇਗੀ ਅਤੇ ਇਸ ਦੇ ਨਾਲ ਹੀ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਹੋਣ ਵਾਲੇ ਮੈਚ ਦੇ ਨਤੀਜੇ ‘ਤੇ ਵੀ ਨਿਰਭਰ ਰਹਿਣਾ ਪਵੇਗਾ।
ਆਇਰਲੈਂਡ ਵਿਰੁੱਧ ਜਿੱਤ ਦੇ ਟੀਚੇ ਨਾਲ ਮੈਦਾਨ ‘ਤੇ ਨਿੱਤਰੀ ਭਾਰਤੀ ਟੀਮ ਨੂੰ ਚੌਥੇ ਹੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਪਰ ਆਇਰਲੈਂਡ ਦੀ ਡਿਫੈਂਸ ਨੇ ਉਸ ਦੇ ਇਸ ਮੌਕੇ ‘ਤੇ ਪਾਣੀ ਫੇਰ ਦਿੱਤਾ ਭਾਰਤੀ ਟੀਮ ਦੀਆਂ ਖਿਡਾਰੀ ਦੀ ਗਲਤੀ ਕਾਰਨ ਆਇਰਲੈਂਡ ਨੂੰ 12ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਜਿਸ ਵਿੱਚ ਓਨਾ ਫਲੇਨਗਨ ਨੇ ਗੋਲ ਕਰਕੇ ਆਪਣੀ ਟੀਮ ਦਾ ਖ਼ਾਤਾ ਖੋਲ੍ਹਿਆ ਇਸ ਤੋਂ ਬਾਅਦ ਭਾਰਤੀ ਟੀਮ ਨੂੰ ਪੰਜ ਹੋਰ ਪੈਨਲਟੀ ਕਾਰਨਰ ਮਿਲੇ ਪਰ ਉਸਨੂੰ ਵਿਸ਼ਵ ਦੀ 16ਵੇਂ ਨੰਬਰ ਦੀ ਟੀਮ ਵਿਰੁੱਧ ਬਰਾਬਰੀ ਦਾ ਗੋਲ ਕਰਨ ‘ਚ ਸਫ਼ਲਤਾ ਹਾਸਲ ਨਾ ਹੋ ਸਕੀ।
ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ
ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup
ਆਇਰਲੈਂਡ ਨਾਲ ਮੈਚ | Hockey World Cup
ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ ਲਈ ਨਿੱਤਰੇਗੀ ਭਾਰਤੀ ਮਹਿਲਾਵਾਂ ਨੇ ਲੰਦਨ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਤੇ ਮੇਜ਼ਬਾਨ ਇੰਗਲੈਂਡ ਵਿਰੁੱਧ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ ਅਤੇ ਹੁਣ ਲੀ ਵੈਲੀ ਹਾਕੀ ਐਂਡ ਟੈਨਿਸ ਸਟੇਡੀਅਮ ‘ਚ ਦੂਸਰੇ ਮੈਚ ‘ਚ ਆਇਰਲੈਂਡ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ।
ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ‘ਚ 25ਵੇਂ ਮਿੰਟ ‘ਚ ਨੇਹਾ ਗੋਇਲ ਦੇ ਗੋਲ ਨਾਲ ਭਾਰਤ ਨੇ 1-0 ਦਾ ਸ਼ੁਰੂਆਤੀ ਵਾਧਾ ਲੈ ਲਿਆ ਸੀ ਪਰ ਮੈਚ ਪੈਨਲਟੀ ਕਾਰਨਰ ਨੂੰ ਬਚਾਉਣ ਅਤੇ ਉਸਦੀ ਰੱਖਿਆ ਕਤਾਰ ਦੀ ਕਮਜ਼ੋਰੀ ਕਾਰਨ ਵਿਰੋਧੀ ਟੀਮ ਨੇ 54ਵੇਂ ਮਿੰਟ ‘ਚ ਮੈਚ ਡਰਾਅ ਕਰਵਾ ਲਿਆ ਭਾਰਤ ਲਈ ਸੰਤੋਸ਼ਜਨਕ ਇਹ ਰਿਹਾ ਕਿ ਉਸਨੇ ਦੂਸਰੇ ਰੈਂਕ ਦੀ ਟੀਮ ਵਿਰੁੱਧ ਆਪਣੇ ਸ਼ੁਰੂਆਤੀ ਮੈਚ ‘ਚ ਹਾਰ ਨੂੰ ਟਾਲ ਦਿੱਤਾ ਅਤੇ ਅੰਕ ਵੰਡ ਲਿਆ।
ਭਾਰਤੀ ਕਪਤਾਨ ਰਾਣੀ ਨੇ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਪਿਛਲਾ ਮੈਚ ਕਮਾਲ ਦਾ ਸੀ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਕਿਉਂਕਿ ਅਸੀਂ ਪਹਿਲਾਂ ਵੀ ਇੰਗਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈਸਾਡੀ ਟੀਮ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਇੰਗਲੈਂਡ ਵਿਰੁੱਧ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ ਸਾਡੇ ਸਾਰੇ ਸਟਾਫ਼ ਸਮੇਤ ਪੂਰੀ ਟੀਮ ਨੇ ਇੰਗਲੈਂਡ ਵਿਰੁੱਧ ਮੈਚ ਤੋਂ ਬਾਅਦ ਇਕੱਠਿਆਂ ਬੈਠ ਕੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਕੀਤੀ ਸੀ, ਅਸੀਂ ਜੋ ਗੋਲ ਖਾਧਾ ਉਸ ਬਾਰੇ ਵੀ ਗੱਲ ਕੀਤੀ ਅਤੇ ਕਿਵੇਂ ਅਸੀਂ ਉਸਤੋਂ ਬਚ ਸਕਦੇ ਸੀ ਭਾਰਤੀ ਟੀਮ ਨੇ ਜਿੱਥੇ ਪਹਿਲਾ ਮੈਚ ਡਰਾਅ ਖੇਡਿਆ ਹੈ ਤਾਂ ਆਇਰਲੈਂਡ ਨੇ ਪਹਿਲੇ ਮੈਚ ‘ਚ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਟੀਮ ‘ਤੇ 3-1 ਨਾਲ ਜਿੱਤ ਦਰਜ ਕੀਤੀ ਆਇਰਲੈਂਡ ਫਿਲਹਾਲ ਪੂਲ ਬੀ ‘ਚ ਚੋਟੀ ‘ਤੇ ਹੈ ਅਤੇ ਭਾਰਤ ਵਿਰੁੱਧ ਜੇਤੂ ਲੈਅ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।
ਆਇਰਲੈਂਡ ਨੇ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਨੂੰ ਹਰਾਇਆ | Hockey World Cup
ਰਾਣੀ ਨੇ ਆਇਰਲੈਂਡ ਦੀ ਚੁਣੌਤੀ ਬਾਰੇ ਕਿਹਾ ਕਿ ਅਸੀਂ ਆਇਰਲੈਂਡ ਅਤੇ ਅਮਰੀਕਾ ਦਾ ਮੈਚ ਦੇਖਿਆ ਹੈ ਅਤੇ ਆਇਰਿਸ਼ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉਹ ਇੱਕ ਮਜ਼ਬੂਤ ਵਿਰੋਧੀ ਟੀਮ ਹੈ ਅਤੇ ਜਿੰਨਾ ਸਮਾਂ ਮੈਚ ਤੋਂ ਪਹਿਲਾਂ ਸਾਡੇ ਕੋਲ ਬਚਿਆ ਸੀ ਅਸੀਂ ਸਖ਼ਤ ਅਭਿਆਸ ਕੀਤਾ ਹੈ ਅਸੀਂ ਗੋਲ ਕਰਨ ਦੇ ਵੱਖ ਵੱਖ ਤਰੀਕੇ ਪ੍ਰਯੋਗ ਕੀਤੇ ਹਨ ਸਾਨੂੰ ਆਇਰਲੈਂਡ ਵਿਰੁੱਧ ਦਬਾਅ ਬਣਾ ਕੇ ਖੇਡਣਾ ਹੋਵੇਗਾ।