King - Sach Kahoon Punjabi
ਚੀਨ ਦਾ ਰਾਜਾ
ਚੀਨ ਦਾ ਰਾਜਾ
ਸੰਸਾਰ ਭਰ ਦੇ ਬੁੱਧੀਜੀਵੀਆਂ ਨੇ ਮੰਨਿਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਮਨੁੱਖ ਜੇਕਰ ਚਾਹੇ ਤਾਂ ਕਿਸੇ ਵੀ ਉਮਰ ਵਿਚ ਗਿਆਨ ਪ੍ਰਾਪਤ ਕਰ ਸਕਦਾ ਹੈ ਇੱਕ ਵਾਰ ਚੀਨ ਰਾਜ(King) ਦੇ ਰਾਜਾ ਫਿਡ ਨੇ ਆਪਣੇ ਮੰਤਰੀ ਸ਼ਿਖਵਾੜ ਨੂੰ ਕਿਹਾ, ”ਮੈਂ ਹੁਣ ਸੱਤਰ ਸਾਲ ਦਾ ਹੋ ਗਿਆ ਹਾਂ ਜਦੋਂਕਿ ਅਧਿਐਨ ਕਰਨ ਅਤੇ ਕਿਤਾਬਾਂ ਪੜ੍ਹਨ ਦੀ ਲਾਲਸਾ ਮੇਰੇ ਮਨ ਵਿਚ ਹਾਲੇ ਵੀ ਬਣੀ ਹੋਈ ਹੈ, ਫਿਰ ਵੀ ਮੈਨੂੰ ਲੱਗਦਾ ਹੈ। ਕਿ ਹੁਣ ਇਸ ਲਈ ਮੇਰੀ ਉਮਰ ਨਹੀਂ ਰਹੀ” ਮੰਤਰੀ ਨੇ ਸੁਝਾਅ ਦਿੱਤਾ, ”ਰਾਜਨ!(King) ਤੁਸੀਂ ਦੀਵਾ ਕਿਉਂ ਨਹੀਂ ਬਣ ਜਾਂਦੇ!” ਰਾਜਾ ਗੁੱਸੇ ਨਾਲ ਭਰ ਕੇ ਬੋਲਿਆ, ”ਮੈਂ ਤਾਂ ਤੁਹਾਡੇ ਨਾਲ ਗੰਭੀਰਤਾ ਨਾਲ ਗੱਲ ਕਰ ਰਿਹਾ ਹਾਂ ਅਤੇ ਤੁਸੀਂ ਮੈਨੂੰ ਮਜ਼ਾਕ ਕਰ ਰਹੇ ਹੋ?” ”ਅਜਿਹੀ ਗੱਲ ਨਹੀਂ ਹੈ ਰਾਜਨ!” ।
ਮੰਤਰੀ ਨੇ ਸ਼ਾਂਤੀਪੂਰਵਕ ਉੱਤਰ ਦਿੱਤਾ ”ਮੈਂ ਤਾਂ ਤੁਹਾਡਾ ਮੰਤਰੀ ਹਾਂ, ਭਲਾ ਤੁਹਾਡੇ ਨਾਲ ਮਜ਼ਾਕ ਕਰਨ ਦੀ ਹਿੰਮਤ ਕਿਵੇਂ ਕਰ ਸਕਦਾ ਹਾਂ! ਮੈਂ ਸੁਣਿਆ ਹੈ ਜੇਕਰ ਕੋਈ ਆਦਮੀ ਜਵਾਨੀ ਵਿਚ ਅਧਿਐਨ ਵਿਚ ਰੁਚੀ ਲੈਂਦਾ ਹੈ ਤਾਂ ਉਸਦਾ ਭਵਿੱਖ ਸਵੇਰ ਦੇ ਸੂਰਜ ਵਾਂਗ ਹੁੰਦਾ ਹੈ, ਜੇਕਰ ਉਹ ਬਜ਼ੁਰਗ ਅਵਸਥਾ ਵਿਚ ਅਧਿਐਨ ਸ਼ੁਰੂ ਕਰਦਾ ਹੈ ਤਾਂ ਉਸਦਾ ਭਵਿੱਖ ਦੀਵੇ ਦੀ ਲੌਅ ਦੇ ਸਮਾਨ ਹੁੰਦਾ ਹੈ ਜਦੋਂਕਿ ਦੀਵੇ ਵਿਚ ਜ਼ਿਆਦਾ ਰੌਸ਼ਨੀ ਨਹੀਂ ਹੁੰਦੀ, ਫਿਰ ਵੀ ਉਸਦਾ ਉਜਾਲਾ ਹਨ੍ਹੇਰੇ ਵਿਚ ਭਟਕਣ ਤੋਂ ਬਿਹਤਰ ਹੀ ਹੁੰਦਾ ਹੈ” ਰਾਜੇ(King) ਨੂੰ ਲੱਗਾ ਕਿ ਮੰਤਰੀ ਨੇ ਉਸ ਦੀ ਸ਼ੰਕਾ ਦਾ ਸਹੀ ਹੱਲ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਮੇਡੀ ਕਿੰਗ ਮਹਿਮੂਦ ਨੂੰ ਵੀ ਕਰਨਾ ਪਿਆ ਸੀ ਸੰਘਰਸ਼
ਕਾਮੇਡੀ ਕਿੰਗ ਮਹਿਮੂਦ  ਨੂੰ ਵੀ ਕਰਨਾ ਪਿਆ ਸੀ ਸੰਘਰਸ਼
ਆਪਣੇ ਅਨੋਖੇ ਅੰਦਾਜ, ਹਾਵ-ਭਾਵ ਅਤੇ ਅਵਾਜ ਨਾਲ ਲਗਭਗ ਪੰਜ ਦਹਾਕਿਆਂ ਤੱਕ ਦਰਸ਼ਕਾਂ ਨੂੰ ਹਸਾਉਣ ਵਾਲੇ ਮਹਿਮੂਦ ਨੇ ਫ਼ਿਲਮ ਇੰਡਸਟਰੀ ‘ਚ ‘ਕਿੰਗ ਆਫ ਕਾਮੇਡੀ’ ਦਾ ਦਰਜਾ ਹਾਸਲ ਕੀਤਾ, ਪਰ ਉਨ੍ਹਾਂ ਇਸ ਲਈ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਥੋਂ ਤੱਕ ਸੁਣਨਾ ਪਿਆ ਸੀ ਕਿ ‘ਉਹ ਨਾ ਤਾਂ ਅਦਾਕਾਰੀ ਕਰ ਸਕਦੇ ਹਨ, ਨਾ ਹੀ ਕਦੀ ਅਭਿਨੇਤਾ ਬਣ ਸਕਦੇ ਹਨ’ ਬਾਲ ਕਲਾਕਾਰ ਤੋਂ ਕਾਮੇਡੀ ਅਭੀਨੇਤਾ ਦੇ ਰੂਪ ‘ਚ ਸਥਾਪਤ ਹੋਏ ਮਹਮੂਦ ਦਾ ਜਨਮ ਸਿਤੰਬਰ 1933 ਨੂੰ ਮੁੰਬਈ ‘ਚ ਹੋਇਆ ਸੀ ।
ਉਨ੍ਹਾਂ ਦੇ ਪਿਤਾ ਮੁਮਤਾਜ ਅਲੀ ਬਾਬੇ ਟਾਕੀਜ਼ ਸਟੂਡੀਓ ‘ਚ ਕੰਮ ਕਰਦੇ ਸਨ ਘਰ ਦੀ ਆਰਥਿਕ ਜ਼ਰੂਰਤ ਨੂੰ ਪੂਰਾ ਕਰਨ ਲਈ ਮਹਿਮੂਦ ਮਲਾਡ ਅਤੇ ਵਿਰਾਰ ਦੇ ਵਿੱਚ ਚੱਲਣ ਵਾਲੀ ਲੋਕਲ ਟ੍ਰੇਨਾਂ ‘ਚ ਟਾਫੀਆਂ ਵੇਚਿਆ ਕਰਦੇ ਸਨ ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਰੂਝਾਨ ਅਦਾਕਾਰੀ ਵੱਲ ਸੀ ਅਤੇ ਉਹ ਅਦਾਕਾਰ ਬਣਨਾ ਚਾਹੁੰਦੇ ਸਨ ਆਪਣੇ ਪਿਤਾ ਦੀ ਸਿਫਾਰਸ਼ ਦੀ ਵਜਾ ਨਾਲ ਮਹਿਮੂਦ ਨੂੰ ਬਾਬੇ ਟਾਕੀਜ਼ ਦੀ ਸਾਲ 1943 ‘ਚ ਪ੍ਰਦਰਸ਼ਿਤ ਫਿਲਮ ‘ਕਿਸਮਤ’ ‘ਚ ਅਭੀਨੇਤਾ ਅਸ਼ੋਕ ਕੁਮਾਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਾ ਗਿਆ ਇਸ ‘ਚ ਮਹਮੂਦ ਨੇ ਕਾਰ ਡ੍ਰਾਈਵ ਕਰਨਾ ਸਿਖਿਆ ਅਤੇ ਨਿਰਮਾਤਾ ਗਿਆਨ ਮੁਖਰਜੀ ਦੇ ਇੱਥੇ ਬਤੌਰ ਡ੍ਰਾਈਵਰ ਕੰਮ ਕਰਨ ਲੱਗੇ, ਕਿਉਂਕਿ ਇਸ ਬਹਾਨੇ ਉਨ੍ਹਾਂ ਮਾਲਿਕ ਦੇ ਨਾਲ ਹਰ ਦਿਨ ਸਟੂਡੀਓ ਜਾਣ ਦਾ ਮੌਕਾ ਮਿਲ ਜਾਇਆ ਕਰਦਾ ਸੀ, ਜਿੱਥੇ ਉਹ ਕਲਾਕਾਰਾਂ ਨੂੰ ਕਰੀਬ ਤੋਂ ਵੇਖ ਸਕਦੇ ਸਨ ਇਸ ਤੋਂ ਬਾਅਦ ਮਹਿਮੂਦ ਨੇ ਗੀਤਕਾਰ ਗੋਪਾਲ ਸਿੰਘ ਨੇਪਾਲੀ, ਭਾਰਤ ਵਿਆਸ, ਰਾਜਾ ਮੇਂਹਦੀ ਅਲੀ ਖਾਨ ਅਤੇ ਨਿਰਮਾਤਾ ਪੀ.ਐਲ. ਸੰਤੋਸ਼ੀ ਦੇ ਘਰ ‘ਚ ਵੀ ਡਰਾਈਵਰ ਦਾ ਕੰਮ ਕੀਤਾ ਮਹਿਮੂਦ ਦੀ ਕਿਸਮਤ ਦਾ ਸਿਤਾਰਾ ਉਦੋਂ ਚਮਕਿਆਂ ਜਦੋਂ ਫਿਲਮ ‘ਨਾਦਾਨ’ ਕੀਤੀ ਸ਼ੂਟਿੰਗ ਦੌਰਾਨ ਅਭਿਨੇਤਰੀ ਮਧੂਬਾਲਾ ਦੇ ਸਾਹਮਣੇ ਇਕ ਜੂਨੀਅਰ ਕਲਾਕਾਰ ਲਗਾਤਾਰ ਦਸ ਰੀਟੇਕ ਤੋਂ ਬਾਅਦ ਵੀ ਆਪਣਾ ਸੰਵਾਦ ਨਹੀਂ ਬੋਲ ਪਾਇਆ ਫਿਲਮ ਨਿਰਦੇਸ਼ਕ ਹੀਰਾ ਸਿੰਘ ਨੇ ਇਹ ਸੰਵਾਦ ਮਹਮੂਦ ਨੂੰ ਬੋਲਣ ਲਈ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਬਿਨਾ ਰਿਟੇਕ ਇਕ ਵਾਰ ‘ਚ ਹੀ ਓਕੇ ਕਰ ਦਿੱਤਾ ਇਸ ਫਿਲਮ ‘ਚ ਮਹਮੂਦ ਨੂੰ ਬਤੌਰ 300 ਰੁਪਏ ਪ੍ਰਾਪਤ ਹੋਏ ਜਦੋਂਕਿ ਬਤੌਰ ਡਰਾਈਵਰੀ ਮਹਮੂਦ ਨੂੰ ਮਹੀਨੇ ‘ਚ ਮਾਤਰ 75 ਰੁਪਏ ਹੀ ਮਿਲਿਆ ਕਰਦੇ ਸਨ ਇਸ ਤੋਂ ਬਾਅਦ ਮਹਮੂਦ ਨੇ ਡ੍ਰਾਈਵਰੀ ਕਰਨ ਦਾ ਕੰਮ ਛੱਡ ਦਿੱਤਾ ਅਤੇ ਆਪਣਾ ਨਾਂਅ ਜੂਨੀਅਰ ਆਰਟਿਸਟ ਐਸੋਸੀਏਸ਼ਨ ‘ਚ ਦਰਜ ਕਰਾ ਦਿੱਤਾ ਅਤੇ ਫਿਲਮਾਂ ‘ਚ ਕੰਮ ਪਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਬਤੌਰ ਜੂਨੀਅਰ ਆਰਟਿਸਟ ਮਹਿਮੂਦ ਨੇ ਦੋ ਵਿੱਘੇ ਜਮੀਨ, ਜਾਗ੍ਰਤੀ, ਸੀ.ਆਈ. ਡੀ., ਪਿਆਸਾ ਵਰਗੀਆਂ ਫਿਲਮਾਂ ‘ਚ ਛੋਟੇ-ਮੋਟੇ ਰੋਲ ਕੀਤੇ, ਜਿਸ ‘ਚ ਉਨ੍ਹਾਂ ਕੁਝ ਖਾਸ ਫਾਇਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Comedy, King, Mahmoud, Struggle
ਰੋਹਿਤ ਬਣੇ ਸਿਕਸਰ ਕਿੰਗ
ਮੁੰਬਈ, 29 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਮੁੰਬਈ ਇੱਕ ਰੋਜ਼ਾ ‘ਚ ਟੀਮ ਇੰਡੀਆ ਦੇ ‘ਹਿਟਮੈਨ’ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ 21ਵਾਂ ਸੈਂਕੜਾ ਜੜਿਆ
ਰੋਹਿਤ ਨੇ ਆਪਣੀ ਪਾਰੀ ‘ਚ 4 ਛੱਕੇ ਲਾ ਕੇ ਭਾਰਤ ਵੱਲੋਂ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਛੱਕੇ(198) ਲਾਉਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ(195) ਦੇ ਰਿਕਾਰਡ ਨੂੰ ਤੋੜ ਦਿੱਤਾ ਇੱਕ ਰੋਜ਼ਾ ‘ਚ ਆਪਣੀ 186ਵੀਂ ਪਾਰੀ ‘ਚ ਰੋਹਿਤ ਨੇ ਸਚਿਨ (452 ਪਾਰੀਆਂ ‘ਚ 195) ਨੂੰ ਵੱਡੇ ਫ਼ਰਕ ਨਾਲ ਪਿੱਛੇ ਛੱਡਿਆ ਭਾਰਤ ਲਈ ਇੱਕ ਰੋਜ਼ਾ ‘ਚ ਜ਼ਿਆਦਾ ਛੱਕੇ ਲਾਉਣ ਦੀ ਲਿਸਟ ‘ਚ ਰੋਹਿਤ ਹੁਣ ਦੂਸਰੇ ਸਥਾਨ ‘ਤੇ ਆ ਗਏ ਹਨ ਭਾਰਤ ਦੇ ਸਾਬਕਾ ਕਪਤਾਨ ਐਮਐਸ ਧੋਨੀ 218 ਛੱਕਿਆਂ ਨਾਲ ਪਹਿਲੇ ਸਥਾਨ ‘ਤੇ ਹਨ ਅਜੇ ਤੱਕ ਛੱਕਿਆਂ ਦਾ ਦੂਹਰਾ ਸੈਂਕੜਾ ਪੂਰਾ ਕਰਨ ਤੱਕ ਦੁਨੀਆਂ ਦੇ ਸਿਰਫ਼ ਛੇ ਬੱਲੇਬਾਜ਼ ਪਹੁੰਚ ਸਕੇ ਹਨ
ਓਵਰਆਲ ਇੱਕ ਰੋਜ਼ਾ ‘ਚ ਛੱਕੇ ਲਾਉਣ ਵਾਲੇ ਅੱਵਲ  ਬੱਲੇਬਾਜ਼
ਸ਼ਾਹਿਦ ਅਫ਼ਰੀਦੀ    351
ਕ੍ਰਿਸ ਗੇਲ            275
ਸਨਥ ਜੈਸੂਰਿਆ     270)
ਐਮਐਸ ਧੋਨੀ          218
ਏਬੀ ਡਿਵਿਲਿਅਰਜ਼  204
ਬ੍ਰੈਂਡਨ ਮੈਕੁਲਮ      200
ਇੱਕ ਰੋਜ਼ਾ ‘ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਬੱਲੇਬਾਜ਼
218       ਮਹਿੰਦਰ ਸਿੰਘ ਧੋਨੀ
198        ਰੋਹਿਤ ਸ਼ਰਮਾ
195        ਸਚਿਨ ਤੇਂਦੁਲਕਰ
190       ਸੌਰਵ ਗਾਂਗੁਲੀ
155        ਯੁਵਰਾਜ ਸਿੰਘ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ
ਏਜੰਸੀ, ਦੁਬਈ, 27 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ
ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਇਸ ਤਰ੍ਹਾਂ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਨੇ ਜਿੱਥੇ ਆਪਣਾ ਆਖ਼ਰੀ ਸੁਪਰ 4 ਮੁਕਾਬਲਾ ਅਫ਼ਗਾਨਿਸਤਾਨ ਵਿਰੁੱਧ ਟਾਈ ਖੇਡਿਆ ਸੀ ਉੱਥੇ ਬੰਗਲਾਦੇਸ਼ ਨੇ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਮਾਤ ਦਿੱਤੀ
ਬੰਗਲਾਦੇਸ਼ ਦੀ ਇਸ ਜਿੱਤ ਨੇ ਹੁਣ ਭਾਰਤ ਨੂੰ ਖ਼ਤਰੇ ਦਾ ਸੰਕੇਤ ਦੇ ਦਿੱਤਾ ਹੈ ਕਿ ਫਾਈਨਲ ‘ਚ ਬੰਗਲਾਦੇਸ਼ ਵਿਰੁੱਧ ਉਸਨੂੰ ਜ਼ਿਆਦਾ ਚੌਕਸੀ ਦਿਖਾਉਣੀ ਹੋਵੇਗੀ ਭਾਰਤ ਨੇ ਹਾਲਾਂਕਿ ਸੁਪਰ 4 ਮੈਚ ‘ਚ ਬੰਗਲਾਦੇਸ਼ ਨੂੰ ਇੱਕਤਰਫ਼ਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਜਦੋਂ ਗੱਲ ਫਾਈਨਲ ਦੀ ਹੁੰਦੀ ਹੈ ਤਾਂ ਕਿਸੇ ਵੀ ਵਿਰੋਧੀ ਨੂੰ ਘੱਟ ਨਹੀਂ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ
ਭਾਰਤ ਨੇ ਇਸ ਟੂਰਨਾਮੈਂਟ ਨੂੰ 1984, 88, 1990-91, 2010 ‘ਚ 50 ਓਵਰਾਂ ਦੇ ਫਾਰਮੇਟ ‘ਚ ਅਤੇ 2016 ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ
ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਹੈ ਉਸਨੂੰ 2012 ‘ਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ‘ਚ ਸਿਰਫ਼ ਦੋ ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਕਿਸਤਾਨ ‘ਤੇ ਮਿਲੀ ਜਿੱਤ ਨਾਲ ਬੰਗਲਾਦੇਸ਼ ਦਾ ਹੌਂਸਲਾ ਸੱਤਵੇਂ ਅਸਮਾਨ ‘ਤੇ ਹੈ ਅਤੇ ਇਹ ਟੀਮ ਪਹਿਲੀ ਵਾਰ ਏਸ਼ੀਆ ਕੱਪ ਜਿੱਤਣ ਲਈ ਆਪਣੀ ਜਾਨ ਲੜਾਵੇਗੀ
ਭਾਰਤ ਨੇ ਹਾਲਾਂਕਿ ਅਫ਼ਗਾਨਿਸਤਾਨ ਵਿਰੁੱਧ ਪਿਛਲੇ ਮੁਕਾਬਲੇ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ ਅਤੇ ਇਹ ਪੰਜੇ ਖਿਡਾਰੀ ਹੁਣ ਫਾਈਨਲ ਲਈ ਟੀਮ ‘ਚ ਪਰਤਣਗੇ
ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਅੱਵਲ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਉਂਗਲੀ ‘ਚ ਫਰੈਕਚਰ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੱਡਾ ਝਟਕਾ ਲੱਗਾ ਹੈ ਹਾਲਾਂਕਿ ਬੰਗਲਾਦੇਸ਼ ਨੇ ਸ਼ਾਕਿਬ ਤੋਂ ਬਿਨਾਂ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪਰ ਸ਼ਾਕਿਬ ਜਿਹੇ ਵੱਡੇ ਖਿਡਾਰੀ ਦੀ ਫਾਈਨਲ ਜਿਹੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਕਮੀ ਜਰੂਰ ਮਹਿਸੂਸ ਹੋਵੇਗੀ
ਭਾਰਤ ਦੀ ਓਪਨਿੰਗ ਜੋੜੀ ਸ਼ਿਖਰ ਧਵਨ( ਦੋ ਸੈਂਕੜਿਆਂ ਸਮੇਤ 327) ਅਤੇ ਰੋਹਿਤ ਸ਼ਰਮਾ (ਅਤੇ 1 ਸੈਂਕੜੇ ਸਮੇਤ 269 ਦੌੜਾਂ) ਬੰਗਲਾਦੇਸ਼ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ ਜਦੋਂਕਿ ਬੰਗਲਾਦੇਸ਼ ਲਈ 4 ਮੈਚਾਂ ‘ਚ 297 ਦੌੜਾਂ ਬਣਾ ਚੁੱਕੇ ਦੇ ਮੁਸ਼ਫਿਕੁਰ ਰਹੀਮ ਨੂੰ ਰੋਕਣ ਲਈ ਭਾਰਤ ਨੂੰ ਵੀ ਕੋਈ ਚੰਗੀ ਨੀਤੀ ਅਪਨਾਉਣੀ ਹੋਵੇਗੀ ਮੁਸ਼ਫਿਕੁਰ  ਪਾਕਿਸਤਾਨ ਵਿਰੁੱਧ 99 ਦੌੜਾਂ ਦੀ ਬਣਾ ਕੇ ਮੈਨ ਆਫ਼ ਦ ਮੈਚ ਰਹੇ ਸਨ ਇਸ ਤੋਂ ਇਲਾਵਾ ਭਾਰਤ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਤੋਂ ਵੀ ਚੌਕਸ ਰਹਿਣਾ ਹੋਵੇਗਾ ਉਹਨਾਂ ਪਾਕਿਸਤਾਨ ਵਿਰੁੱਧ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਕੁੱਲ 8 ਵਿਕਟਾਂ ਨਾਲ ਉਹ ਟੂਰਨਾਮੈਂਟ ‘ਚ ਅੱਵਲ ਗੇਂਦਬਾਜ਼ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਿੱਥ ਨੂੰ ਪਛਾੜ ਵਿਰਾਟ ਬਣੇ ਟੈਸਟ ਦੇ ਬਾਦਸ਼ਾਹ
7 ਸਾਲ ਬਾਅਦ ਕੋਈ ਭਾਰਤੀ ਟਾੱਪ ‘ਤੇ
ਆਲਟਾਈਮ ਰੇਟਿੰਗ ‘ਚ ਗਾਵਸਕਰ ਨੂੰ ਛੱਡਿਆ ਪਿੱਛੇ
ਏਜੰਸੀ, ਦੁਬਈ, 5 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਹਾਰ ਦੇ ਬਾਵਜ਼ੂਦ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਦੁਨੀਆਂ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਉਹਨਾਂ ਇਸ ਦੇ ਨਾਲ ਹੀ ਆਲਟਾਈਮ ਰੇਟਿੰਗ ‘ਚ ਹਮਵਤਨ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਆਈਸੀਸੀ ਨੇ ਐਤਵਾਰ ਨੂੰ ਟੈਸਟ, ਇੱਕ ਰੋਜ਼ਾ ਅਤੇ ਟੀ20 ਲਈ ਟੀਮ ਅਤੇ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਵਿਰਾਟ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ‘ਚ ਵੀ ਟਾੱਪ ‘ਤੇ ਹਨ ਉਹਨਾਂ ਦੇ 911 ਰੇਟਿੰਗ ਅੰਕ ਹਨ ਟੀ20 ‘ਚ ਆਸਟਰੇਲੀਆ ਦੇ ਆਰੋਨ ਫਿੰਚ ਨੰਬਰ 1 ‘ਤੇ ਹਨ
31 ਸਥਾਨ ਦੀ ਲੰਮੀ ਛਾਲ ਲਾਈ
ਵਿਰਾਟ ਨੇ ਇਸ ਟੈਸਟ ‘ਚ 149 ਅਤੇ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਉਹਨਾਂ 31ਅੰਕ ਦੀ ਲੰਮੀ ਛਾਲ ਲਾਈ ਅਤੇ 934 ਅੰਕਾਂ ਨਾਲ ਟੈਸਟ ਰੈਂਕਿੰਗ ‘ਚ ਸਭ ਤੋਂ ਉੱਚਾ ਸਥਾਨ ਹਾਸਲ ਕਰ ਲਿਆ ਭਾਰਤੀ ਕਪਤਾਨ ਦੇ ਲੜੀ ਸ਼ੁਰੂ ਹੋਣ ਤੋਂ ਪਹਿਲਾਂ 903 ਅੰਕ ਸਨ ਅਤੇ ਇੱਕ ਨੰਬਰ ‘ਤੇ ਮੌਜ਼ੂਦ ਸਮਿੱਥ (929) ਤੋਂ 26 ਅੰਕ ਪਿੱਛ੍ਰੇ ਸਨ ਪਰ ਦੋਵੇਂ ਪਾਰੀਆਂ ਦੇ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਵਿਰਾਟ ਨੇ ਸਮਿੱਥ ਨੂੰ ਦੂਸਰੇ ਸਥਾਨ ‘ਤੇ ਛੱਡ ਦਿੱਤਾ ਸਮਿੱਥ ਦਸੰਬਰ 2015 ਤੋਂ ਟੈਸਟ ‘ਚ ਨੰਬਰ 1 ‘ਤੇ ਕਾਬਜ਼ ਸਨ ਅਤੇ ਇਸ ਸਮੇਂ ਬਾੱਲ ਛੇੜਖ਼ਾਨੀ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ
ਵਿਰਾਟ ਨੇ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚਣ ਦੇ ਨਾਲ ਹੀ ਇੱਕ ਹੋਰ ਪ੍ਰਾਪਤੀ ਵੀ ਹਾਸਲ ਕਰ ਲਈ ਹੈ ਉਹਨਾਂ ਆਲਟਾਈਮ ਟੈਸਟ ਰੇਟਿੰਗ ‘ਚ ਹਮਵਤਨ ਸਾਬਕਾ ਓਪਨਰ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਗਾਵਸਕਰ ਦੇ 916 ਰੇਟਿੰਗ ਅੰਕ ਹਨ ਵਿਰਾਟ ਆਲਟਾਈਮ ਰੇਟਿੰਗ ‘ਚ ਹੁਣ 14ਵੇਂ ਸਥਾਨ ‘ਤੇ ਆ ਗਏ ਹਨ ਇਸ ਨੰਬਰ ‘ਚ ਆਸਟਰੇਲੀਆ ਦੇ ਸਰ ਡਾੱਨ ਬ੍ਰੈਡਮੇਨ 961 ਅੰਕਾਂ ਨਾਲ ਅੱਵਲ ਹਨ ਸਮਿੱਥ ਹੁਣ ਦੂਸਰੇ ਸਥਾਨ ‘ਤੇ ਆ ਗਏ ਹਨ ਜਦੋਂਕਿ ਇੰਗਲੈਂਡ ਦਾ ਕਪਤਾਨ ਜੋ ਰੂਟ(865) ਦਾ ਤੀਸਰਾ ਸਥਾਨ ਬਣਿਆ ਹੋਇਆ ਹੈ
ਵਿਰਾਟ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਸੱਤਵੇਂ ਭਾਰਤੀ ਕ੍ਰਿਕਟਰ ਹਨ ਉਹਨਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਗੌਤਮ ਗੰਭੀਰ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਅਤੇ ਦਿਲੀਪ ਵੇਂਗਸਰਕਰ ਇਹ ਮਾਣ ਹਾਸਲ ਕਰ ਚੁੱਕੇ ਹਨ ਭਾਰਤ ਲਈ ਇਹ 7 ਸਾਲ ਬਾਅਦ ਇਹ ਮੌਕਾ ਆਇਆ ਹੈ ਜਦੋਂਕਿ ਕੋਈ ਭਾਰਤੀ ਬੱਲੇਬਾਜ਼ ਟੈਸਟ ਰੈਂਕਿੰਗ ‘ਚ ਅੱਵਲ ਨੰਬਰ ‘ਤੇ ਪਹੁੰਚਿਆ ਹੈ
ਮਈ 2006 ਰਾਹੁਲ ਦ੍ਰਵਿੜ
ਜੁਲਾਈ 2009ਗੌਤਮ ਗੰਭੀਰ
ਜੂਨ 2010ਵਰਿੰਦਰ ਸਹਿਵਾਗ
ਜਨਵਰੀ 2011ਸਚਿਨ ਤੇਂਦੁਲਕਰ
ਅਗਸਤ 2018ਵਿਰਾਟ ਕੋਹਲੀ
ਹੋਰ ਭਾਰਤੀ ਬੱਲੇਬਾਜ਼ਾਂ ਨੂੰ ਖ਼ਰਾਬ ਪ੍ਰਦਰਸ਼ਨ ਦਾ ਨੁਕਸਾਨ
ਇਸ ਟੈਸਟ ਤੋਂ ਬਾਹਰ ਰਹੇ ਚੇਤੇਸ਼ਵਰ ਪੁਜਾਰਾ 791 ਅੰਕਾਂ ਨਾਲ ਆਪਣੇ ਛੇਵੇਂ ਸਥਾਨ ‘ਤੇ ਕਾਇਮ ਹਨ ਜਦੋਂਕਿ ਲੋਕੇਸ਼ ਰਾਹੁਲ ਇੱਕ ਸਥਾਨ ਡਿੱਗ ਕੇ 19ਵੇਂ, ਅਜਿੰਕਾ ਰਹਾਣੇ ਤਿੰਨ ਸਥਾਨ ਡਿੱਗ ਕੇ 22ਵੇਂ, ਮੁਰਲੀ ਵਿਜੇ ਇੱਕ ਸਥਾਨ ਡਿੱਗ ਕੇ 25ਵੇਂ ਤੇ ਸ਼ਿਖਰ ਧਵਨ ਇੱਕ ਸਥਾਨ ਡਿੱਗ ਕੇ 25ਵੇਂ ਸਥਾਨ ‘ਤੇ ਖ਼ਿਸਕ ਗਏ ਹਨ ਹਾਰਦਿਕ ਪਾਂਡਿਆ ਨੇ ਆਪਣੀ ਰੈਂਕਿੰਗ ‘ਚ 10 ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 75ਵੇਂ ਸਥਾਨ ‘ਤੇ ਪਹੁੰਚ ਗਏ ਹਨ
ਗੇਂਦਬਾਜ਼ੀ ‘ਚ ਇੰਗਲੈਂਡ ਦਾ ਐਂਡਰਸਨ ਅੱਵਲ
ਗੇਂਦਬਾਜ਼ੀ ‘ਚ ਇੰਗਲੈਂਡ ਦੇ ਜੇਮਸ ਐਂਡਰਸਨ ਦਾ ਪਹਿਲਾ, ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਦਾ ਦਾ ਦੂਸਰਾ ਅਤੇ ਇਸ ਮੈਚ ਤੋਂ ਬਾਹਰ ਰਹੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਦਾ ਤੀਸਰਾ ਸਥਾਨ ਬਣਿਆ ਹੋਇਆ ਹੈ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਆਪਣੇ ਪੰਜਵੇਂ ਸਥਾਨ ‘ਤੇ ਕਾਇਮ ਹੈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੋ ਸਥਾਨ ਖ਼ਿਸਕ ਕੇ 19ਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਜਦੋਂਕਿ ਇਸ਼ਾਂਤ ਸ਼ਰਮਾ ਦਾ 26ਵਾਂ ਅਤੇ ਉਮੇਸ਼ ਯਾਦਵ ਦਾ 28ਵਾਂ ਸਥਾਨ ਬਣਿਆ ਹੋਇਆ ਹੈ
ਦੂਸਰੇ ਟੈਸਟ ‘ਚ ਹੀ ਕਰੇਨ ਨੇ ਮਾਰੀ ਲੰਮੀ ਛਾਲ
ਭਾਰਤ-ਇੰਗਲੈਂਡ ਦਰਮਿਆਨ ਆਪਣੇ ਦੂਸਰੇ ਹੀ ਟੈਸਟ ਮੈਚ ‘ਚ ਮੈਨ ਆਫ਼ ਦ ਮੈਚ ਰਹੇ ਅਤੇ ਇੰਗਲੈਂਡ ਦੀ ਦੂਸਰੀ ਪਾਰੀ ‘ਚ ਮਹੱਤਵਪੂਰਨ ਅਰਧ ਸੈਂਕੜਾ ਬਣਾਉਣ ਵਾਲੇ ਸੈਮ ਕਰੇਨ ਨੇ ਬੱਲੇਬਾਜ਼ੀ ‘ਚ ਸਿੱਧਾ 72ਵੇਂ ਸਥਾਨ ‘ਤੇ ਅਤੇ ਗੇਂਦਬਾਜ਼ੀ ‘ਚ 62ਵੇਂ ਸਥਾਨ ‘ਤੇ ਛਾਲ ਲਾਈ ਹੈ ਕਰੇਨ ਨੇ ਭਾਰਤ ਦੀ ਪਹਿਲੀ ਪਾਰੀ’ਚ ਚਾਰ ਵਿਕਟਾਂ ਸਮੇਤ ਕੁੱਲ 5 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਰਿਆ 12.17 ਕਰੋੜ ਰੁਪਏ ਟੈਕਸ | MS Dhoni
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਹੋਰ ਪ੍ਰਾਪਤੀ ਹਾਸਲ ਕਰ ਲਈ ਹੈ ਇਸ ਵਾਰ ਉਹਨਾਂ ਕ੍ਰਿਕਟ ਦੇ ਮੈਦਾਨ ਦੇ ਬਾਹਰ ਰਿਕਾਰਡ ਬਣਾ ਦਿੱਤਾ ਹੈ ਧੋਨੀ ਨੇ ਸਾਲ 2017-18 ‘ਚ 12.17 ਕਰੋੜ ਰੁਪਏ ਟੈਕਸ ਜਮਾਂ ਕੀਤਾ ਹੈ, ਜੋ ਬਿਹਾਰ-ਝਾਰਖੰਡ ‘ਚ ਸਭ ਤੋਂ ਜ਼ਿਆਦਾ ਹੈ ਧੋਨੀ ਪਿਛਲੇ ਕਈ ਸਾਲਾਂ ਤੋਂ ਝਾਰਖੰਡ ‘ਚ ਸਭ ਤੋਂ ਜ਼ਿਆਦਾ ਆਮਦਨ ਟੈਕਸ ਦੇਣ ਵਾਲੇ ਵਿਅਕਤੀ ਹਨ 2016-17 ‘ਚ ਉਹਨਾਂ ਨੇ 10.93 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਜਮਾਂ ਕੀਤਾ ਸੀ ਧੋਨੀ 2013-14 ‘ਚ ਵੀ ਇਸ ਖੇਤਰ ਤੋਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸ਼ਖ਼ਸ ਸਨ। (MS Dhoni)
2015 ‘ਚ ਕੈਪਟਨ ਕੂਲ ਦੀ ਸਾਲਾਨਾ ਆਮਦਨ ਕਰੀਬ 765 ਕਰੋੜ ਰੁਪਏ ਸੀ | MS Dhoni
ਫੋਰਬਸ ਦੇ ਅਨੁਮਾਨ ਮੁਤਾਬਕ ਸਾਲ 2015 ‘ਚ ਕੈਪਟਨ ਕੂਲ ਦੀ ਸਾਲਾਨਾ ਆਮਦਨ 111 ਮਿਲਿਅਨ ਡਾਲਰ (ਕਰੀਬ 765 ਕਰੋੜ ਰੁਪਏ) ਸੀ ਉਸ ਸਾਲ ਧੋਨੀ ਨੇ ਕਰੀਬ 217 ਕਰੋੜ ਰੁਪਏ ਕਮਾਏ ਸਨ ਇਸ ਵਿੱਚ 24 ਕਰੋੜ ਰੁਪਏ ਦੇ ਕਰੀਬ ਉਹਨਾਂ ਦੀ ਆਮਦਨ ਅਤੇ ਬਾਕੀ ਪੈਸਾ ਇਸ਼ਤਿਹਾਰਾਂ ਤੋਂ ਆਇਆ ਸੀ। ਝਾਰਖੰਡ ਦੇ ਮੁੱਖ ਇਨਕਮ ਟੈਕਸ ਕਮਿਸ਼ਨਰ ਵੀ.ਮਹਾਲਿੰਗਮ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਬਿਹਾਰ-ਝਾਰਖੰਡ ਖੇਤਰ ਤੋਂ ਨਿੱਜੀ ਖੇਤਰ ‘ਚ ਸਭ ਤੋਂ ਜ਼ਿਆਦਾ ਟੈਕਸ ਮਹਿੰਦਰ ਸਿੰਘ ਧੋਨੀ ਨੇ ਭਰਿਆ ਹੈ ਜਦੋਂਕਿ ਕਾਰਪੋਰੇਟ ‘ਚ ਸੀਸੀਐਲ ਨੇ ਸਭ ਤੋਂ ਜ਼ਿਆਦਾ 1500 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਦਿੱਤਾ ਹੈ ਇਸ ਮੌਕੇ ਸਾਂਝੇ ਆਮਦਨ ਕਮਿਸ਼ਨਰ ਨਿਸ਼ਾ ਓਰਾਂਵ ਸਿੰਹਮਾਰ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ।
ਕ੍ਰਿਕਟ ਤੋਂ ਇਲਾਵਾ ਫੁੱਟਬਾਲ ਅਤੇ ਹਾਕੀ ਨਾਲ ਵੀ ਜੁੜੇ ਹਨ ਧੋਨੀ | MS Dhoni
2015 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ 37 ਸਾਲ ਦੇ ਧੋਨੀ ਹੁਣ ਸੀਮਤ ਓਵਰਾਂ ਵਾਲੇ ਮੈਚਾਂ ‘ਚ ਹੀ ਭਰਤੀ ਟੀਮ ਵੱਲੋਂ ਖੇਡਦੇ ਹਨ ਧੋਨੀ ਕ੍ਰਿਕਟ ਤੋਂ ਇਲਾਵਾ ਬਾਕੀ ਖੇਡਾਂ ਨਾਲ ਵੀ ਜੁੜੇ ਹੋਏ ਹਨ ਇੰਡੀਅਨ ਸੁਪਰ ਲੀਗ ‘ਚ ਉਹਨਾਂ ਦੀ ਫੁੱਟਬਾਲ ਦੀ ਇੱਕ ਟੀਮ ਹੈ ਅਤੇ ਹਾੱਕੀ ਇੰਡੀਆ ਲੀਗ ‘ਚ ਉਹ ਰਾਂਚੀ ਟੀਮ ਦੇ ਸਾਂਝੇ ਮਾਲਕ ਹਨ ਇਸ ਦੇ ਨਾਲ ਹੀ ਉਹਨਾਂ 2017 ‘ਚ ਆਪਣੀ ਕੱਪੜੇ ਦੀ ਬਰਾਂਡ ‘ਸੈਵਨ’ ਵੀ ਸ਼ੁਰੂ ਕੀਤੀ ਸੀ ਹੁਣ ਉਹ ਰਾਂਚੀ ‘ਚ ਇੱਕ ਫਾਈਵ ਸਟਾਰ ਹੋਟਲ ਬਣਾਉਣਾ ਚਾਹੁੰਦੇ ਹਨ, ਇਸ ਲਈ ਉਹਨਾਂ ਰਾਜ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ।