Gandhi - Sach Kahoon Punjabi
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਭਾਸ਼ਣ ਦੇਣਗੇ। ਉੱਧਰ ਲੋਕ ਸਭਾ ‘ਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਚਿਟਫੰਡ ਬਿੱਲ 2019 ‘ਤੇ ਚਰਚਾ ਅਤੇ ਉਸ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਇਨ ਬਿੱਲ 2019 ‘ਤੇ ਚਰਚਾ ਹੋ ਸਕਦੀ ਹੈ। ਇਸ ਨੂੰ Rajya Sabha ਦੁਆਰਾ ਪਾਸ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਜਸਭਾ ‘ਚ ਪਾਰਟੀ ਨੇਤਾਵਾਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਉਠਾਇਆ।
ਉਹਨਾਂ ਕਿਹਾ ਕਿ ਸਾਡੇ ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।  ਇਸ ਦੇ ਜਵਾਬ ‘ਚ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਫੈਸਲੇ ‘ਚ ਕੁਝ ਵੀ ਰਾਜਨੀਤਿਕ ਨਹੀਂ ਹੈ। ਸੁਰੱਖਿਆ ਵਾਪਸ ਲਈ ਗਈ ਹੈ। ਗ੍ਰਹਿ ਮੰਤਰਾਲੇ ਦਾ ਇੱਕ ਨਿਰਧਾਰਿਤ ਪੈਟਰਨ ਅਤੇ ਪ੍ਰੋਟੋਕਾਲ ਹੈ। ਇਸ ਦਾ ਫੈਸਲਾ ਕਿਸੇ ਨੇਤਾ ਦੁਆਰਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ।
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rajya Sabha
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
ਨਵੀਂ ਦਿੱਲੀ, ਏਜੰਸੀ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਸ਼ਨਿੱਚਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੀ ਗਈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਬੈਠਕ ‘ਚ ਸ੍ਰੀਮਤੀ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀਮਤੀ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਨੇਤਾ ਸੀ। ਉਹਨਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਵੋਟਰਾਂ ਦੁਆਰਾ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਹਨਾਂ ਨੇ ਧੰਨਵਾਦ ਪ੍ਰਗਟਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਬਹਿਸ ਵਾਇਆ ਗਾਂਧੀ ਬਨਾਮ ਗੋਡਸੇ
ਅਰੂਣ ਤਿਵਾੜੀ
ਹਾਲਾਂਕਿ ਇਸ ਵਾਰ ਸਮਾਂ ਚੁਣਾਵੀ ਸੀ, ਫਿਰ ਵੀ ਪ੍ਰਗਿਆ ਠਾਕੁਰ ਦਾ ਬਿਆਨ, ਗੋਡਸੇ ਨੂੰ ਪ੍ਰਸਿੱਧ ਕਰਨ ਦੀ ਇੱਕ ਹੋਰ ਕੋਸ਼ਿਸ਼ ਤਾਂ ਸੀ ਹੀ ਗੋਡਸੇ ਇੱਕ ਪ੍ਰਤੀਕ ਹੈ, ਫ਼ਿਰਕੂ ਕੱਟੜਤਾ ਦਾ ਕੀ  ਫਿਰਕੂ ਕੱਟੜਤਾ ਦੇ ਰਸਤੇ ‘ਤੇ ਚੱਲ ਕੇ ਭਾਰਤੀਆਂ ਦੇ ਮੌਲਿਕ ਵਿਚਾਰ ਨੂੰ ਸਮਰਿੱਧ ਕਰਨਾ ਸੰਭਵ ਹੈ ਹਿੰਦੂਵਾਦੀ ਵੀ ਸੋਚੋ ਤੇ ਭਾਰਤੀ ਵੀ ਗਾਂਧੀ ਬਨਾਮ ਗੋਡਸੇ ਭਾਵ ਹਿੰਦੂ ਬਨਾਮ ਹਿੰਦੂ ਕੱਟੜਤਾ ਜ਼ਰਾ ਸੋਚੋ, ਗੋਡਸੇ ਵੀ ਹਿੰਦੂ ਸੀ ਅਤੇ ਗਾਂਧੀ ਵੀ ਹਿੰਦੁ, ਪੱਕਾ ਸਨਾਤਨੀ ਹਿੰਦੂ, ਇੱਕ ਅਜਿਹਾ ਹਿੰਦੂ, ਮੌਤ ਤੋਂ ਪਹਿਲਾਂ ਜਿਸਦੀ ਜੁਬਾਨ ‘ਤੇ ਆਖ਼ਰੀ ਸ਼ਬਦ ਰਾਮ ਹੀ ਸੀ  ਬਾਵਜ਼ੂਦ ਇਸਦੇ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਹਿੰਦੂਵਾਦ ਦੀ ਰਾਹ ‘ਚ ਰੋੜਾ ਮੰਨਿਆ ਅਤੇ ਹੱਤਿਆ ਕੀਤੀ, ਕਿਉਂ?
ਕਿਉਂਕਿ ਗਾਂਧੀ ਦਾ ਹਿੰਦੂਵਾਦ ਸਿਰਫ਼ ਕਿਸੇ ਇੱਕ ਵਿਅਕਤੀ, ਜਾਤੀ, ਭਾਈਚਾਰੇ, ਵਰਗ ਜਾਂ ਰਾਸ਼ਟਰ ਵਿਸ਼ੇਸ਼ ਨਾਲ ਨਹੀਂ, ਸਗੋਂ ਸੰਸਾਰ ਦਾ ਕਲਿਆਣ ਹੋਵੇ ਅਤੇ ‘ਪ੍ਰਾਣੀਆਂ ‘ਚ ਸਦਭਾਵਨਾ ਰਹੇ’ ਦੇ ਅਜਿਹੇ ਦੋ ਨਾਅਰਿਆਂ ਨਾਲ ਪਰਿਭਾਸ਼ਿਤ ਹੁੰਦਾ ਸੀ, ਪੂਜਾ-ਪਾਠ ਤੋਂ ਬਾਦ ਜਿਨ੍ਹਾਂ ਨੂੰ ਯਾਦ ਕਰਾਉਣਾ ਹਿੰਦੂ ਪੁਜਾਰੀ ਅੱਜ ਵੀ ਕਦੇ ਨਹੀਂ ਭੁੱਲਦੇ ਗੋਡਸੇ ਦਾ ਰਾਸ਼ਟਰਵਾਦ, ਅਜਿਹਾ ਕੱਟੜ ਅਤੇ ਸੌੜਾ ਹਿੰਦੂਵਾਦ ਸੀ, ਜਿਸ ‘ਚ ਮੁਸਲਮਾਨਾਂ ਲਈ ਕੋਈ ਜਗ੍ਹਾ ਨਹੀਂ ਸੀ ਜਦੋਂਕਿ ਗਾਂਧੀ ਦੇ ਹਿੰਦੂ ਹੋਣ ਦਾ ਅਰਥ, ਮੁਸਲਮਾਨਾਂ ਨਾਲ ਨਫ਼ਰਤ ਕਰਨਾ ਨਹੀਂ ਸੀ ਜੋ ਆਪਣੀਆਂ ਜੜ੍ਹਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ, ਗਾਂਧੀ ਉਨ੍ਹਾਂ ਮੁਸਲਮਾਨਾਂ ਨੂੰ ਭਾਰਤ ‘ਚੋਂ ਖਦੇੜੇ ਜਾਣ ਦੇ ਪੱਖ ‘ਚ ਨਹੀਂ ਸਨ ਦਰਅਸਲ, ਗਾਂਧੀ ਦੇ ਹਿੰਦੂ ਹੋਣ ਦਾ ਅਰਥ ਸੀ, ਸਰਵ ਧਰਮ ਸਮਭਾਵ ‘ਚ ਵਿਸ਼ਵਾਸ ਗਾਂਧੀ ਦੇ ‘ਰਾਮਰਾਜ’ ਦਾ ਮਤਲਬ ਸੀ, ਇੱਕ ਅਜਿਹਾ ਰਾਜ, ਜਿਸ ‘ਚ ਰਾਜਕੁਮਾਰ ਰਾਮ ਨੂੰ ਭੀਲਣੀ ਦੇ ਜੂਠੇ ਬੇਰ ਖਾਣ ‘ਚ ਅਨੰਦ ਦਾ ਅਹਿਸਾਸ ਹੋਵੇ ਗਾਂਧੀ ਜੀ ਦਾ ਜੰਤਰ ਯਾਦ ਕਰੋ ਸਪੱਸ਼ਟ ਹੁੰਦਾ ਹੈ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਭਾਵ ਆਖਰੀ ਜਨ ਦਾ ਕਲਿਆਣ ਹੀ ਹਰੇਕ ਫੈਸਲੇ, ਯੋਜਨਾ ਤੇ ਕਾਰਜ ਦਾ ਪੂਰਾ ਪੈਮਾਨਾ ਹੀ ਗਾਂਧੀ ਜੀ ਦੇ ‘ਰਾਮਰਾਜ’ ਦੀ ਬੁਨਿਆਦ ਸੀ ।
ਇਹ ਸੱਚ ਹੈ ਕਿ ਇਸ ਮੱਤ-ਭਿੰਨਤਾ ਨੇ ਗੋਡਸੇ ਦੇ ਹੱਥੋਂ, ਗਾਂਧੀ ਦੀ ਹੱਤਿਆ ਕਰਵਾਈ, ਪਰੰਤੂ ਸੋਚਣ ਦੀ ਗੱਲ ਹੈ ਕਿ ਇਹ ਕਿਹੜਾ ਮਜ਼ਹਬੀ ਕੱਟੜਵਾਦ ਹੈ, ਜੋ ਆਪਣੇ ਹੀ ਮਜ਼ਹਬੀ ਹੱਥੋਂ ਨਾਲ ਆਪਣੇ ਹੀ ਮਜ਼ਹਬ ਦੇ ਇੱਕ ਦੂਜੇ ਸ਼ਰਧਾਲੂ ਦੀ ਹੱਤਿਆ ਕਰਵਾ ਦਿੰਦਾ ਹੈ? ‘ਤਕਸੀਮ-ਏ-ਹਿੰਦ ਮੇਰੀ ਲਾਸ਼ ‘ਤੇ ਹੋਵੇਗਾ’- ਗੌਰ ਕਰੋ ਕਿ ਕਿਸੇ ਹਿੰਦੂਵਾਦੀ ਨੇ ਇਹ ਕਹਿਣ ਵਾਲੇ ਮੌਲਾਨਾ ਅਜ਼ਾਦ ਦੀ ਹੱਤਿਆ ਨਹੀਂ ਕੀਤੀ ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦੈ ਕਿ ਹਿੰੰਦੂ ਕੱਟੜਵਾਦ ਦੀ ਸਿਰਫ਼ ਜੁਬਾਨ ‘ਤੇ ਇਸਲਾਮ ਵਿਰੋਧ ਹੈ, ਨਿਸ਼ਾਨਾ ਕਿਤੇ ਹੋਰ ਹੈ ਗਾਂਧੀ-ਗੋਡਸੇ ਦੇ ਇਸ ਦੁਖਦਾਈ ਪ੍ਰਸੰਗ ਨੂੰ ਸਾਹਮਣੇ ਰੱਖ ਕੇ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤ ਦੇ ਕੁਝ ਕੱਟੜਪੰਥੀ ਸੰਗਠਨ, ਜੋ ਕਦੇ ਭਾਰਤ ਨੂੰ ਜਿਵੇਂ-ਕਿਵੇਂ ਜਿਸ ਹਿੰਦੂ ਰਾਸ਼ਟਰ ਨੂੰ ਬਣਾਉਣ ਦਾ ਸੁਫ਼ਨਾ ਦਿਖਾਉਂਦੇ ਰਹਿੰਦੇ ਹਨ, ਉਹ ਕਿਹੋ-ਜਿਹਾ ਹੋਵੇਗਾ? ਇਸਦਾ ਅੰਦਾਜ਼ਾ ਲਾਉਣ ਲਈ ਕੁਝ ਕਾਇਰਾਂ ਵੱਲੋਂ ਬੁਲੰਦਸ਼ਹਿਰ ‘ਚ ਗਊਆਂ ਦੇ ਅਵਸ਼ੇਸ਼ਾਂ ਦੀ ਆੜ ‘ਚ ਕੀਤੀ ਗਈ ਇੱਕ ਪੁਲਿਸ ਇੰਸਪੈਕਟਰ ਸੁਬੋਧ ਦੀ ਹੱਤਿਆ ਨੂੰ ਯਾਦ ਕਰਨਾ ਚਾਹੀਦੈ ਕੀ ਅੱਜ ਅਸੀਂ ਇੱਕ ਅਜਿਹਾ ਭਾਰਤ ਨਹੀਂ ਹਾਂ, ਜਿਸ ਦੇ ਨੌਜਵਾਨ ਇੱਕ ਪਾਸੇ ਤਾਂ ਆਧੁਨਿਕ ਸੂਚਨਾ ਤਕਨੀਕ ਦੇ ਕਪਾਟ ਖੋਲ੍ਹ ਕੇ ਉਸ ਨਾਲ ਪੂਰੀ ਦੁਨੀਆ ਨੂੰ ਆਪਣੇ ਨਾਲ ਜੋੜ ਲੈਣ ਨੂੰ ਬੇਤਾਬ ਹਨ, ਦੂਜੇ ਪਾਸੇ ਕੁਝ ਕੁ ਖੁਦਗਰਜ਼ਾਂ ਦੀ ਤੰਗਦਿਲੀ ਦਾ ਆਲਮ ਇਹ ਹੈ ਕਿ ਉਹ ਗੈਰ-ਮਜ਼ਹਬੀ ਦੀ ਖਿਲਾਫ਼ਤ ਦੇ ਜਾਨੂੰਨ ‘ਚ ਆਪਣੇ ਮਜ਼ਹਬ ਨੂੰ ਮੰਨਣ ਵਾਲੇ ਨੂੰ ਵੀ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ? ਅਜਿਹੀ ਹਿੰਦੂ ਕੱਟੜਤਾ ਦੇ ਜਾਤੀ ਕਨੈਕਸ਼ਨ ਅਤੇ ਧਰੁਵੀਕਰਨ ਦੇ ਤਜ਼ਰਬਿਆਂ ਦੇ ਸ਼ੀਸ਼ੇ ‘ਚ ਅੱਜ ਦੇਖੋ, ਤਾਂ ਕਦੇ ਪਟੇਲ ਅੰਦੋਲਨ, ਗੁੱਜਰ ਅੰਦੋਲਨ, ਮਰਾਠਾ ਰਾਖਵਾਂਕਰਨ, ਸਾਈਂ ਮਾਮਲਾ ਤੇ ਕਦੇ ਮੁਸਲਿਮ ਕੌਮ ਨੂੰ ਅੱਤਵਾਦੀ ਠਹਿਰਾਉਣ ਤੋਂ ਇਲਾਵਾ ਕਦੇ ਕਸ਼ਮੀਰ ‘ਚ ਪਾਕਿਸਤਾਨ ਸਮੱਰਥਕ ਨਾਅਰਿਆਂ ਨੂੰ ਹਵਾ ਦਿੰਦੇ ਰਹਿਣ ਦਾ ਮਕਸਦ ਆਖ਼ਰ ਹਿੰਦੂ ਵੋਟਾਂ ਦਾ ਧਰੁਵੀਕਰਨ ਹੀ ਹੈ ਇਹ ਗੱਲ ਹੋਰ ਹੈ ਕਿ ਸਮਾਂ ਪਾ ਕੇਇਹ ਸਾਰੀਆਂ ਹਵਾਵਾਂ ਮਿਲ ਕੇ ਇੰਦਰਾ ਗਾਂਧੀ ਵਾਂਗ, ਖੁਦ ਪੁੱਟੇ ਟੋਏ ‘ਚ ਡਿੱਗਣ ਦਾ ਇੱਕ ਕਾਰਨ ਬਣ ਜਾਣ ਵਾਲੀਆਂ ਹਨ ਅਜਿਹਾ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਅਸੀਂ ਅਗੜੇ-ਪਿੱਛੜੇ ਦੇ ਫਰਕ ‘ਚੋਂ ਬਾਹਰ ਨਿੱਕਲੀਏ ਇਸ ਤੋਂ ਬਗੈਰ, ਹਿੰਦੂ ਕੱਟੜਤਾ ਤੋਂ ਨਿਜਾਤ ਫਿਲਹਾਲ ਨਾਮੁਮਕਿਨ ਲੱਗਦੀ ਹੈ ਉੱਤਰ ਪ੍ਰਦੇਸ਼ ਦੀਆਂ ਬੀਤੀਆਂ ਚੋਣਾਂ ਦੌਰਾਨ ਕੱਟੜਤਾ ਤੇ ਓਵੈਸੀ-ਯੋਗੀ ਦੀ ਜੁਗਲਬੰਦੀ ਅਤੇ ਕੱਟੜ ਹਿੰਦੂਵਾਦੀ ਯੋਗੀ ਵੱਲੋਂ ਹਨੂੰਮਾਨ ਜੀ ਨੂੰ ਦਲਿਤ ਦੱਸਣ ‘ਤੇ ਭੀਮ ਸੈਨਾ ਪ੍ਰਮੁੱਖ ਵੱਲੋਂ ਦਲਿਤਾਂ ਨੂੰ ਇਹ ਅਪੀਲ ਕਰਨਾ ਕਿ ਉਹ ਸਾਰੇ ਹਨੂੰਮਾਨ ਮੰਦਿਰਾਂ ‘ਤੇ ਕਬਜਾ ਕਰ ਲੈਣ, ਇਨ੍ਹਾਂ ਹਮਲਿਆਂ ਦਾ ਸੰਦੇਸ਼ ਕੀ ਸੀ? ਇਨ੍ਹਾਂ ਚੋਣਾਂ ‘ਚ ਹਿੰਦੁਸਤਾਨ-ਪਾਕਿਸਤਾਨ ਦੇ ਜਰੀਏ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ?
ਜ਼ਰਾ ਸੋਚੋ! ਹਾਲਾਂਕਿ ਇਹ ਸੱਚ ਹੈ ਕਿ ਵਿਕਾਸ ਦੀ ਪੌੜੀ ਚੜ੍ਹ ਕੇ ਭਾਰਤ ਨੂੰ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਾ ਦੇਣ ਨੂੰ ਬੇਤਾਬ ਨੌਜਵਾਨ ਵਰਗ, ਕੱਟੜਤਾ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ, ਹਿੰਦੂ-ਮੁਸਲਿਮ ਵਰਗੀ ਮਜ਼ਹਬੀ ਕੱਟੜਤਾ ਤੋਂ ਵੀ ਅਤੇ ਜਾਤੀ ਕੱਟੜਤਾ ਤੋਂ ਵੀ ਪਰੰਤੂ ਅੱਜ ਅਗੜੀਆਂ ਤੇ ਗੈਰ-ਰਾਖਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ‘ਚੋਂ ਨਾ ਸਿਰਫ਼ ਰਾਜਨੀਤਿਕ ਹੋਂਦ ਨੂੰ ਲੈ ਕੇ ਜਿਸ ਕਦਰ ਬੈਚਾਨੀ ਹੈ, ਉਹ ਜਾਤੀ ਸਨਮਾਨ, ਰੁਜ਼ਗਾਰ ਗਾਰੰਟੀ ਤੇ ਆਰਥਿਕ ਸੁਰੱਖਿਆ ਨੂੰ ਲੈ ਕੇ ਵੀ ਜਿਸ ਅਸੁਰੱਖਿਆ ਦੇ ਭਾਵ ‘ਚੋਂ ਗੁਜ਼ਰ ਰਹੀਆਂ ਹਨ, ਦੂਜੇ ਪਾਸੇ, ਰਾਖਵਾਂਕਰਨ ਨੇ ਪੱਛੜੇ, ਦਲਿਤ ਤੇ ਰਾਖਵਾਂਕਰਨ ਪ੍ਰਾਪਤ ਘੱਟ-ਗਿਣਤੀਆਂ ਨੂੰ ਜਿਸ ਤਰ੍ਹਾਂ ਇਕੱਠੇ ਕਰ ਦਿੱਤਾ ਹੈ, ਲੱਗਦਾ ਨਹੀਂ ਕਿ ਕੱਟੜਤਾ ਤੋਂ ਨਿਜਾਤ ਮਿਲੇਗੀ ਸਪੱਸ਼ਟ ਹੈ ਕਿ ਵਿਕਾਸ ਅਤੇ ਜਾਤੀ ਦੇ ਨਾਲ ਧਰਮ ਦੀ ਰਾਜਨੀਤੀ ਦੇ ਕਾਕਟੇਲ ਦਾ ਪ੍ਰਯੋਗ ਹਾਲੇ ਜਾਰੀ ਰਹਿਣ ਵਾਲਾ ਹੈ ਅਜਿਹੇ ਹਲਾਤਾਂ ‘ਚ ਕੀ ਸਾਨੂੰ ਕਸ਼ਮੀਰ ਦੀਆਂ ਲੰਘੀਆਂ ਪੰਚਾਇਤ ਚੋਣਾਂ ‘ਚ ਇੱਕ ਮੁਸਲਿਮ ਬਹੁਤਾਤਾ ਵਾਲੇ ਪਿੰਡ ਵੱਲੋਂ ਇੱਕ ਹਿੰਦੂ ਨੂੰ ਪ੍ਰਧਾਨ ਬਣਾ ਦਿੱਤੇ ਜਾਣ ਦੇ ਸਦਭਾਵ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ? ਕੀ ਅਸੀਂ ਭੁੱਲ ਜਾਈਏ ਕਿ ਅਯੁੱਧਿਆ ਦੇ ਮੰਦਿਰਾਂ ‘ਚ ਫੁੱਲ ਵੇਚਣ ਵਾਲੀਆਂ ਜ਼ਿਆਦਾਤਰ ਮਹਿਲਾ ਮਾਲੀ ਮੁਸਲਮਾਨ ਹਨ ਤੇ ਖੜਾਵਾਂ ਬਣਾਉਣ ਵਾਲੇ ਕਾਰੀਗਰ ਵੀ? ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਅਜ਼ਮੇਰ ਸ਼ਰੀਫ਼ ਦੀ ਦਰਗਾਹ ‘ਚ ਮੰਨਤ ਮੰਗਣ ਹਿੰਦੂ ਵੀ ਜਾਂਦੇ ਹਨ ਤੇ ਮੁਸਲਮਾਨ ਵੀ ਯਾਦ ਕਰੋ, ਪਿੰਡ: ਬਿਸਾਹੜਾ ਜਿਲ੍ਹਾ ਗੌਤਮਬੁੱਧ ਨਗਰ, ਉੱਤਰ ਪ੍ਰਦੇਸ਼ ਗਊ ਮਾਸ ਦੀ ਆੜ ‘ਚ 50 ਸਾਲਾ ਮੁਹੰਮਦ ਅਖਲਾਕ ਦੀ ਕੁੱਟ-ਕੁੱਟ ਕੇ ਹੱਤਿਆ ਫਿਰ ਪਿੰਡ ਵਾਸੀਆਂ ਵੱਲੋਂ ਬੁਲੰਦ ਨਾਅਰਾ ਤੇ ਵਿਵਹਾਰ ‘ਰੋਟੀ ਵੀ ਇੱਕ, ਬੇਟੀ ਵੀ ਇੱਕ’ ਪਿੰਡ ਤੋਂ ਬਾਹਰ ਜਾ ਕੇ ਬੇਟੀ ਦੀ ਸ਼ਾਦੀ ਦੇ ਪ੍ਰੋਗਰਾਮ ‘ਤੇ ਵਿਚਾਰ ਕਰ ਰਹੇ ਹਕੀਮ ਮੀਆਂ ਨੂੰ ਪਿੰਡ ਵਾਲਿਆਂ ਨੇ ਰੋਕਿਆ ਪੂਰਨ ਸੁਰੱਖਿਆ ਤੇ ਅਮਨ ਦਾ ਭਰੋਸਾ ਦਿੱਤਾ 11 ਅਕਤੂਬਰ, 2017 ਬਾਲ ਦਿਵਸ ਦਿੱਲੀ ਤੋਂ 60 ਕਿਲੋਮੀਟਰ ਦੂਰ ਪਿੰਡ ਬਿਸਾਹੜਾ ‘ਚ ਬੇਟੀ ਲਈ ਸਾਂਝੀ ਦੁਆ ਨਿੱਕਲੀ, ਹੱਥ ਜੋੜੇ, ਸ਼ਹਿਨਾਈ ਵੱਜੀ, ਖਾਣ-ਪੀਣ ਹੋਇਆ  ਤੇ ਨਾਲ ਫਿਰ ਸਫ਼ਲ ਹੋਇਆ ਇੱਕ ਸੱਚ ਘਟਨਾਕ੍ਰਮ ਦੋ, ਪਿੰਡ ਦੇ ਇੱਕ ਹਿੰਦੂ ਬਜ਼ੁਰਗ ਨੇ ਟੀ.ਵੀ. ਰਿਪੋਟਰ ਨੂੰ ਕਿਹਾ, ’75 ਸਾਲ ਦੀ ਉਮਰ ਹੋਵੇਗੀ ਮੇਰੀ ਸਾਡੇ ‘ਚ ਕਦੇ ਫ਼ਰਕ ਨ੍ਹੀਂ ਹੋਇਆ ਮੁਸਲਮਾਨ ਅਤੇ ਅਸੀਂ ਤਾਂ ਇਕੱਠੇ ਰਹੇ, ਦੁੱਖ ‘ਚ, ਸੁੱਖ ‘ਚ ਜੋ ਕੋਈ ਫਰਕ ਹੋਣਗੇ, ਤਾਂ ਤੁਹਾਨੂੰ ਮੀਡੀਆ ਵਾਰੇਨ ਜਾਂ ਨੇਤਾਨ ਨੂੰ ਹੋਣਗੇ, ਅਸੀਂ ਤਾਂ ਜਿਵੇਂ ਪਹਿਲਾਂ ਸੀ, ਉਂਵੇਂ ਹੀ ਹੁਣ ਹਾਂ ਤੇ ਰਹਾਂਗੇ’ ਇਹ ਬਿਆਨ, ਸਿਰਫ਼ ਬਿਸਾਹੜਾ ਦਾ ਸੱਚ ਨਹੀਂ ਹੈ, ਇਹ ਭਾਰਤ ਦੇ ਆਮ ਹਿੰਦੂ ਤੇ ਮੁਸਲਮਾਨਾਂ ਦਾ ਸੱਚ ਹੈ ਇਹ ਸੱਚ ਹੈ ਉਸ ਸੱਭਿਆਚਾਰਕ ਨੀਂਹ ਦਾ, ਜਿਸ ‘ਤੇ ਪਿੰਡ ਬਣੇ ਤੇ ਵੱਸੇ: ਸਹਿ-ਜੀਵਨ ਅਤੇ ਸਹਿ-ਹੋਂਦ ਭਾਵ ਇਕੱਠੇ ਰਹਿਣਾ ਤੇ ÎਿÂੱਕ-ਦੂਜੇ ਦੀ ਹੋਂਦ ਮਿਟਾਏ ਬਗੈਰ ।
ਇਹ ਸੱਚ ਇਸ ਗੱਲ ਦਾ ਵੀ ਨਤੀਜਾ ਹੈ ਕਿ ਆਮਜਨ ਲਈ ਧਰਮ, ਆਸਥਾ ਦਾ ਵਿਸ਼ਾ ਹੈ, ਧਾਰਮਿਕ ਰਾਜਤੰਤਰਿਕ ਸੱਤਾ ਲਈ ਹੋਂਦ ਦਾ, ਮੀਡੀਆ ਲਈ ਰੇਟਿੰਗ ਤੇ ਪੂਰਵਾਗ੍ਰਹਿ ਦਾ ਅਤੇ ਵਰਤਮਾਨ ਭਾਰਤੀ ਆਗੂਆਂ ਲਈ ਵੋਟ ਦੀ ਬਾਂਦਰ ਵੰਡ ਦਾ ਇਸ ਸੱਚ ਨੂੰ ਸਾਹਮਣੇ ਰੱਖ ਕੇ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਸੰਕਟ ‘ਚ ਹੋਵੇ ਤਾਂ ਅਸੀਂ ਬਚਾਉਣ ਵਾਲੇ ਦੀ ਨਾ ਜਾਤ ਪੁੱਛਦੇ ਹਾਂ ਤੇ ਨਾ ਮਜ਼ਹਬ ਅੱਜ ਚੰਦ ਖੁਦਗਰਜ਼ਾਂ ਕਾਰਨ ਭਾਰਤ ਦੀ ਭਾਰਤੀਅਤਾ ਦੀ ਹੋਂਦ ਸੰਕਟ ‘ਚ ਹੈ ਚੋਣਾਂ ਲੰਘ ਗਈਆਂ ਹੁਣ ਭਾਰਤ ਦੇ ਅਗਲੇ ਪੰਜ ਸਾਲ ਦਾ ਖਰੜਾ ਤੈਅ ਕਰਨ ਦਾ ਸਮਾਂ ਹੈ ਮੇਰਾ ਮੰਨਣਾ ਹੈ ਕਿ ‘ਵਸੂਧੈਵ ਕੁਟੁੰਬਕਮ’ ਦੇ ਨਾਅਰੇ ‘ਚ ਵੱਸਣ ਵਾਲੀ ਭਾਰਤੀਅਤਾ ਨੂੰ ਬਚਾਉਣ ਦੇ ਨਜ਼ਰੀਏ ਨਾਲ ਵੀ ਤੇ ਨਵਾਂ ਭਾਰਤ ਬਣਾਉਣ ਦੇ ਨਜ਼ਰੀਏ ਨਾਲ ਵੀ, ਸਾਨੂੰ ਨਾ ਕਦੇ ਕਬੀਰ ਨੂੰ ਭੁੱਲਣਾ ਚਾਹੀਦੈ ਤੇ ਨਾ ਉਸ ਨਿਰਮਲ ਰਘੂਬੀਰ ਨੂੰ, ਮਰਿਆਦਾ ਦੀ ਪਾਲਣਾ ਕਾਰਨ ਹੀ ਜਿਸਨੂੰ ਪੁਰਸ਼ਾਂ ‘ਚ ਉੱਤਮ ਕਿਹਾ ਗਿਆ ਨਵੇਂ ਭਾਰਤ ਦੀ ਚਾਦਰ ਜਿੰਨੀ ਨਿਰਾਕਾਰ, ਨਿਰਵਿਕਾਰ, ਨਿਰਮਲ ਤੇ ਪਵਿੱਤਰ ਹੋਵੇ, ਉਨੀ ਹੀ ਬਿਹਤਰ, ਕੀ ਇਹ ਉੱਚਿਤ ਨਹੀਂ ਹੋਵੇਗਾ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਥਾਣਾਗਾਜੀ ਜਬਰਜਿਨਾਹ ਵਰਗੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਗਾਂਧੀ
ਥਾਣਾਗਾਜੀ ਜਬਰਜਿਨਾਹ ਵਰਗੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਗਾਂਧੀ
ਜੈਪੁਰ, ਏਜੰਸੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ‘ਚ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ‘ਚ ਸਮੂਹਿਕ ਜਬਰਜਿਨਾਹ ਪੀੜਤਾ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਪੀੜਤ ਪਰਿਵਾਰ ਨੂੰ ਨਿਆਂ ਮਿਲੇਗਾ ਅਤੇ ਕਿਸੇ ਵੀ ਲੜਕੀ ਨਾਲ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਆਪਣੇ ਦੌਰੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ‘ਮੇਰੇ ਲਈ ਇਹ ਮਾਮਲਾ ਭਾਵਨਾਤਮਕ ਮੁੱਦਾ ਹੈ, ਇਸ ‘ਚ ਕੋਈ ਰਾਜਨੀਤੀ ਨਹੀਂ ਹੈ, ਮੈਂ ਇੱਥੇ ਰਾਜਨੀਤੀ ਕਰਨ ਨਹੀਂ ਆਇਆ ਹਾਂ। ਮੈਂ ਜਿਵੇਂ ਹੀ ਇਸ ਘਟਨਾ ਬਾਰੇ ਸੁਣਿਆ, ਤਾਂ ਮੈਂ ਤੁਰੰਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਗੱਲ ਕੀਤੀ ਅਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।’
ਸ੍ਰੀ ਗਾਂਧੀ ਨੇ ਕਿਹਾ ਕਿ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ, ਜਿਹਨਾਂ ਦਾ ਮੈਂ ਇੱਥੇ ਜਿਕਰ ਕਰਨਾ ਨਹੀਂ ਚਾਹੁੰਦਾ। ਉਹ ਛੇਤੀ ਨਿਆਂ ਦੀ ਮੰਗ ਕਰ ਰਹੇ ਹਨ, ਜੋ ਉਹਨਾਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੈਂ ਤੁਰੰਤ ਆਉਣਾ ਚਾਹੁੰਦਾ ਸੀ ਪਰ ਕੁਝ ਕਾਰਨਾਂ ਕਰਕੇ ਆ ਨਹੀਂ ਸਕਿਆ। ਉਹਨਾਂ ਕਿਹਾ ਕਿ ਅਲਵਰ ਜਾਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ ‘ਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ
ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਉਸ ਦੀ ਗੁਪਤ ਗੂ ਕਾਂਗਰਸ ਨਾਲ ਕੁਝ ਜਿਆਦਾ ਹੀ ਚਲ ਰਹੀਂ ਹੈ। ਜਿਸ ਕਾਰਨ ਕਾਂਗਰਸੀ ਮੰਤਰੀਆਂ ਦੇ ਕਹਿਣ ‘ਤੇ ਐਚ.ਐਸ. ਫੂਲਕਾ ਨੇ ਵਿਧਾਨ ਸਭਾ ਦੇ ਅੰਦਰ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਦੋਸ਼ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਗਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਇਸ ਸਮੇਂ ਕਾਂਗਰਸ ਦੀ ਬੀ ਟੀਮ ਵਜੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੰਮ ਕਰ ਰਹੀ ਹੈ, ਜਿਸ ਦਾ ਸਬੂਤ ਅੱਜ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੜ ਤੋਂ ਮਿਲ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਐਚ.ਐਸ. ਫੂਲਕਾ ਜਿਹੜੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਮੰਗ ਰਹੇ ਹਨ, ਉਸ ਰੰਧਾਵਾ ਦੇ ਨਾਲ ਸਦਨ ਤੋਂ ਬਾਹਰ ਮੀਟਿੰਗ ਕਰਕੇ ਫੈਸਲਾ ਕਰਕੇ ਆਏ ਸਨ ਕਿ ਉਹ ਪ੍ਰਸਤਾਵ ਪੇਸ਼ ਕਰਨਗੇ। ਮਰੀਠੀਆ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਕਹਿਣ ‘ਤੇ ਹੀ ਫੁਲਕਾ ਨੇ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੀ ਤਿਆਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੀਤੀ ਹੋਈ ਸੀ, ਜਿਸ ਕਾਰਨ ਪ੍ਰਸਤਾਵ ਪੇਸ਼ ਹੁੰਦੇ ਸਾਰ ਹੀ ਅਮਰਿੰਦਰ ਸਿੰਘ ਨੇ ਖ਼ੁਦ ਸੀਟ ਤੋ ਖੜੇ ਹੁੰਦੇ ਹੋਏ ਖ਼ੁਦ ਦੀ ਡਿਊਟੀ ਲਗਵਾ ਲਈ।
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ ਪਰ ਚੋਣਾਂ ਹੋਣਗੀਆਂ ਜਾਂ ਫਿਰ ਨਹੀਂ ਹੋਣਗੀਆਂ ਇਹ ਮਾਮਲਾ ਕੇਂਦਰ ਸਰਕਾਰ ਜਾਂ ਫਿਰ ਸੁਪਰੀਮ ਕੋਰਟ ਨੇ ਦੇਖਣਾ ਹੈ। ਉਹ ਤਾਂ ਪਹਿਲਾਂ ਵੀ ਤਿਆਰ ਬਰ ਤਿਆਰ ਸਨ ਅਤੇ ਹੁਣ ਵੀ ਤਿਆਰ ਹਨ, ਕਿਉਂਕਿ ਸੰਵਿਧਾਨਿਕ ਤਰੀਕੇ ਨਾਲ ਹੋਣ ਵਾਲੇ ਹਰ ਕੰਮ ਦੇ ਨਾਲ ਉਹ ਖੜੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Phoolka, Playing, Hands, Gandhi
ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ
ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ ਜਾਂ ਵਿੱਤੀ ਪੱਧਰ ਦੇ ਹੋਣ ਜਾਂ ਹੋਰ ਕਿਸਮ ਦੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕਾਂਗਰਸੀ ਵਿਧਾਇਕ ਵੀ ਕਰ ਰਹੇ ਹਨ। ਜੀਰੇ ਦੇ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਹੈ ਕਿ ਮਾਫੀਆ ਸਰਗਰਮ ਹੈ ਅਤੇ ਪੁਲਿਸ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੱਟੋਉਪਦਿਆਏ ਦੀ ਰਿਪੋਰਟ ਤੋ ਸਾਫ ਹੈ ਕਿ ਡਰੱਗ ਮਨੀ ਟ੍ਰੇਲ ਦਾ ਪੈਸਾ ਡੀਜ਼ੀਪੀ ਤੱਕ ਵੀ ਪੁੱਜਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ‘ਸਿਟ’ ਨੇ ਵੀ ਕਈ ਸਿਆਸੀ ਆਗੂਆਂ ਵੱਲ ਇਸ਼ਾਰਾ ਕੀਤਾ ਸੀ ਜਿਨ੍ਹਾਂ ਸੰਬੰਧੀ ਰਿਪੋਰਟ ਪੇਸ਼ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਅਤੇ ਕਾਕਾ ਰਣਦੀਪ ਸਿੰਘ ਨੇ ਕਹਿ ਦਿੱਤਾ ਹੈ ਕਿ ਸੂਬੇ ਵਿੱਚ ਨਸ਼ਾ ਅਜੇ ਬੰਦ ਨਹੀਂ ਹੋਇਆ ਹੈ ਅਤੇ ਡਰੱਗ ਮਾਫੀਆ ਅਜੇ ਵੀ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਵੱਡੀਆਂ ਖ਼ਬਰਾਂ ਹੇਠ ਇਹ ਮੁੱਦੇ ਦਬ ਜਾਂਦੇ ਹਨ ਜਦਕਿ ਅਜੇ ਤੱਕ ਕੋਈ ਵੀ ਵੱਡਾ ਮਗਰਮੱਛ ਜਾਂ ਤਸਕਰ ਕਾਬੂ ਨਹੀ ਕੀਤਾ ਗਿਆ ਹੈ ਜਦਕਿ ਸੂਬੇ ਵਿੱਚ ਅੱਜ ਵੀ ਹਰ ਰੋਜ਼ ਕਿਸੇ ਨਾ ਕਿਸੇ ਥਾਂ ਨਸ਼ੇ ਕਾਰਨ ਨੌਜਵਾਨ ਆਪਣੇ ਜੀਵਨ ਤੋ ਹੱਥ ਧੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ‘ਚ ਬਹੁਤ ਗੁੱਸਾ ਭਰਿਆ ਹੈ, ਮੇਰੇ ਖਿਲਾਫ਼ ਜੋ ਵੀ ਉਹ ਬੋਲਦੇ ਹਨ, ਗੁੱਸੇ ਦਾ ਨਤੀਜਾ ਹੈ
ਨਵੀਂ ਦਿੱਲੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹੇ ਹੋਏ ਹਨ ਰਾਫੇਲ ਮੁੱਦੇ ‘ਤੇ ਉਹ ਲਗਾਤਾਰ ਪੀਐੱਮ ਮੋਦੀ ਨੂੰ ਘੇਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਮੇਤ ਕਈ ਮੁੱਦਿਆਂ ‘ਤੇ ਉਹ ਭਾਜਪਾ ਤੇ ਕੇਂਦਰ ਸਰਕਾਰ ਖਿਲਾਫ਼ ਹਮਲੇ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ ਹੁਣ ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਦੇ ਅੰਦਰ ਬਹੁਤ ਗੁੱਸਾ ਭਰਿਆ ਹੈ ਤੇ ਉਨ੍ਹਾਂ ਦੀ ਪੀਅੱੇਮ ਨਾਲ ਕਦੇ ਗੱਲਬਾਤ ਨਹੀਂ ਹੋਈ ਰਾਹੁਲ ਨੇ ‘ਗਲਫ਼ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, ‘ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸਵਾਗਤ ‘ਚ ਵੀ ਸਿਰਫ਼ ਇੱਕ ਸ਼ਬਦ ‘ਹੈਲੋ’ ਬੋਲਦੇ ਹਨ’ ਰਾਹੁਲ ਨੇ ਯੂਏਈ ਦੌਰੇ ਤੋਂ ਪਹਿਲਾਂ ਇਹ ਇੰਟਰਵਿਊ ਦਿੱਤਾ ਹੈ, ਜਿਸ ‘ਚ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਸਮੇਤ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਇੱਕ ਸਾਲ ਪਹਿਲਾਂ ਬਤੌਰ ਪ੍ਰਧਾਨ ਕਾਂਗਰਸ ਦੀ ਕਮਾਨ ਥਾਮਣ ਵਾਲੇ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਨੇ ਹਿੰਦੀ ਹਾਰਟਲੈਂਡ ਦੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਬਾਅਦ ਇਹ ਪਹਿਲਾ ਦੀ ਤੁਲਨਾ ‘ਚ ਵਧੇਰੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਚਏਐਲ ਦੇ ਹੁਨਰਮੰਦ ਮੁਲਾਜ਼ਮਾਂ ਨੂੰ ਅੰਬਾਨੀ ਦੇਣ ਨੌਕਰੀ : ਰਾਹੁਲ ਗਾਂਧੀ
ਨਵੀਂ ਦਿੱਲੀ,| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐਚਏਐਲ) ਦਾ ਰਾਫ਼ੇਲ ਜਹਾਜ਼ ਦਾ ਠੇਕਾ ਅਨਿਲ ਅੰਬਾਨੀ ਦੀ ਕੰਪਨੀ ਨੂੰ ਦਿੱਤਾ ਗਿਆ, ਜਿਸ ਨਾਲ ਐਚਏਐਲ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਸ ਦੇ ਕੋਲ ਹੁਣ ਕਰਮਚਾਰੀਆਂ ਨੂੰ ਦੇਣ ਲਈ ਪੈਸਾ ਵੀ ਨਹੀਂ ਹੈ
ਗਾਂਧੀ ਨੇ ਅੱਜ ਟਵੀਟ ਕਰਕੇ ਕਿਹਾ, ‘ਹੈਰਾਨੀ ਦੀ ਗੱਲ ਹੈ ਕਿ ਐਚਏਐਲ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸਾ ਨਹੀਂ ਹੈ ਅਨਿਲ ਅੰਬਾਨੀ ਨੂੰ ਰਾਫੇਲ ਜਹਾਜ਼ਾਂ ਦਾ ਠੇਕਾ ਮਿਲਿਆ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਐਚਏਐਲ ਦੇ ਹੁਨਰਮੰਦ ਕਰਮਚਾਰੀਆਂ ਨੂੰ ਆਪਣੇ ਇੱਥੇ ਠੇਕੇ ‘ਤੇ ਰੱਖ ਲੈਣ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਾਫ਼ੇਲ ਜਹਾਜ਼ ਨਿਰਮਾਣ ਦਾ ਸੌਦਾ ਨਾ ਮਿਲਣ ਤੋਂ ਐਚਏਐਨ ਦੀ ਹਾਲਤ ਹੋਰ ਖਰਾਬ ਹੋ ਗਈ ਹੈ ਤੇ ਉੱਥੋਂ ਦੇ ਹੁਨਰਮੰਦ ਕਰਮਚਾਰੀ ਹੁਣ ਅੰਬਾਨੀ ਦੀ ਕੰਪਨੀ ਦਾ ਰੁਖ ਕਰਨਗੀਆਂ ਉਨ੍ਹਾਂ ਕਿਹਾ ਕਿ ‘ਬਿਨਾ ਤਨਖਾਹ ਦੇ ਐਚਏਐਲ ਦੇ ਹੁਨਰਮੰਦ ਇੰਜੀਨੀਅਰ ਤੇ ਵਿਗਿਆਨੀ ਹੁਣ ਅਨਿਲ ਅੰਬਾਨੀ ਦੀ ਕੰਪਨੀ ਦਾ ਹੀ ਰੁਖ ਕਰਨਗੇ ਇਸ ਦੇ ਨਾਲ ਹੀ ਉਨ੍ਹਾਂ ਇਹ ਖਬਰ ਵੀ ਪੋਸਟ ਕੀਤੀ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਐਚਏਐਚ ਨੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਇੱਕ ਹਜ਼ਾਰ ਕਰੋੜ ਰੁਪਏ ਉਧਾਰ ਲਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਸਾਨੂੰ ਪੁਲਸ ਦਾ ਕੋਈ ਡਰ ਨਹੀਂ ਹੈ।
ਚੰਡੀਗੜ੍ਹ: ਲੁਧਿਆਣਾ ਮਗਰੋਂ ਦਿੱਲੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂਅ ‘ਤੇ ਕਾਲਖ ਮਲੀ ਗਈ।। ਕਨਾਟ ਪਲੇਸ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਲੱਗੇ ਬੋਰਡ ‘ਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਪਹਿਲਾਂ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲ਼ੀ ਸਪ੍ਰੇਅ ਮਾਰੀ ਤੇ ਬਾਅਦ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ।। ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੇ ਕਿਹਾ ਕਿ ਰਾਜੀਵ ਗਾਂਧੀ 1984 ਦੰਗਿਆਂ ਵਿੱਚ ਮਾਰੇ ਸਿੱਖਾਂ ਦੇ ਕਾਤਲ ਹਨ।। ਉਨ੍ਹਾਂ ਨੇ ਰਾਜੀਵ ਗਾਂਧੀ ਦੇ ਨਾਂ ‘ਤੇ ਬਣੀਆਂ ਸਾਰੀਆਂ ਚੀਜ਼ਾਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਨਾਂ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਲਿਖਣਾ ਚਾਹੀਦਾ ਹੈ। ਦੰਗਾ ਪੀੜਤਾਂ ਨੇ ਚੇਤਾਵਨੀ ਦਿੱਤੀ ਕਿ ਪੂਰੇ ਦਿੱਲੀ ਵਿੱਚ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਹੋਏਗਾ, ਉਹ ਉੱਥੇ-ਉੱਥੇ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ ਮਲਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਕਾਲੀ ਦਲ ਨੇ ਜੋ ਕੀਤਾ, ਉਹ ਬਿਲਕੁਲ ਸਹੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ। ਪੁਲਿਸ ਉਨ੍ਹਾਂ ਨੂੰ ਫੜ ਵੀ ਲਵੇ, ਉਹ ਕਾਲਖ ਮਲਦੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਥ ਅਕਾਲੀ ਨੇ ਰਾਜੀਵ ਗਾਂਧੀ ਦੀ ਬੁੱਤ ਤੇ ਕਾਲਿਖ ਮਲ਼ੀ
ਅਮਰਿੰਦਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਹੁਕਮ
ਲੁਧਿਆਣਾ|  ਯੂਥ ਅਕਾਲੀ ਦਲ ਦੋ ਆਗੂਆਂ ਨੇ ਸਲੇਮ ਟਾਬਰੀ ਸਥਿਤ ਬੁੱਢੇ ਨਾਲੇ  ਦੇ ਨੇੜੇ ਸਥਾਪਿਤ ਮਰਹੂਮ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਿਖ ਮਲ ਕੇ ਉਨਾਂ ਦੇ  ਹੱਥ ਖੂਨ ਨਾਲ ਰੰਗ ਦਿੱਤੇ  ਇਸ ਦੌਰਾਨ ਉਨਾਂ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੀਆਂ ਨਿਸ਼ਾਨੀਆਂ ਹਿੰਦੁਸਤਾਨ ਦੀ ਸਰਜਮੀਂ ਤੋਂ ਮਿਟਾਉਣ ਦੀ ਸਹੁੰ ਚੁੱਕ ਕੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਐਵਾਰਡ ਵਾਪਸ ਲੈਣ ਦੀ ਮੰਗ ਕੀਤੀ  ਯੂਥ ਅਕਾਲੀ ਦਲ ਕੋਰ ਕਮੇਟੀ  ਦੇ ਮੈਂਬਰ ਗੁਰਦੀਪ ਸਿੰਘ  ਗੋਸ਼ਾ ਅਤੇ ਮੀਤਪਾਲ ਦੁੱਗਰੀ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਨੇ ਸਾਲ 1984  ਦੇ ਸਿੱਖ ਵਿਰੋਧੀ ਦੰਿਗਆਂ ਵਿੱਚ ਜਨਰਲ ਡਾਇਰ ਵਰਗੀ ਭੂਮਿਕਾ ਨਿਭਾਈ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 1984 ਦੰਗਿਆ  ਦੇ ਇਲਜ਼ਾਮ ਵਿੱਚ ਉਮਰਕੈਦ ਦੀ ਸੱਜਾ ਪਾਉਣ ਵਾਲੇ ਸੱਜਣ ਕੁਮਾਰ  ਅਤੇ ਖੁੱਲ੍ਹੇਆਮ ਘੁੰਮ ਰਹੇ ਕਮਲ ਨਾਥ ਅਤੇ ਜਗਦੀਸ਼ ਟਾਇਟਲਰ ਨੇ ਰਾਜੀਵ ਗਾਂਧੀ ਦੀ ਕਮਾਨ ਵਿੱਚ ਹੀ ਹਜਾਰਾਂ ਸਿੱਖਾਂ ਦਾ ਸੜਕਾਂ ‘ਤੇ ਉੱਤਰ ਕੇ ਕਤਲੇਆਮ ਕੀਤਾ  ਗੋਸ਼ਾ ਅਤੇ ਦੁਗਰੀ ਨੇ ਰਾਜੀਵ ਗਾਂਧੀ ਨੂੰ 1984  ਦੇ ਸਿੱਖ ਵਿਰੋਧੀ ਦੰਗਿਆ ਦਾ ਸਾਜਿਸ਼ਕਰਤਾ ਦੱਸਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਨੇ ਹਮੇਸ਼ਾ ਦੇਸ਼ ਲਈ ਮਰ ਮਿਟਣ ਵਾਲੀ ਸਿੱਖ ਕੌਮ  ਦੇ ਨਾਲ ਦੁਸ਼ਮਨਾਂ ਵਰਗਾ ਸਲੂਕ ਕੀਤਾ ਹੈ    ਦਰਬਾਰ ਸਾਹਿਬ ‘ਤੇ ਹਮਲਾ ਅਤੇ ਦਿੱਲੀ ਦੀਆਂ ਸੜਕਾਂ ‘ਤੇ ਸਿਖਾਂ ਦਾ ਕਤਲੇਆਮ ਅਤੇ ਅਦਾਲਤਾਂ ਵਿੱਚ ਸੱਜਣ ,  ਟਾਇਟਲਰ ਅਤੇ ਕਮਲਨਾਥ ਵਰਗੇ ਕਾਤਿਲਾਂ ਦੇ ਖਿਲਾਫ ਸਬੂਤਾਂ ਨੂੰ ਮਿਟਾਉਂਣਾ ਇਸ ਗੱਲ  ਦੇ ਪ੍ਰਤੱਖ ਪ੍ਰਮਾਣ ਹਨ ਕਿ ਦੰਗਿਆ ਦੇ ਪਿੱਛੇ ਰਾਜੀਵ ਗਾਂਧੀ ਦੀ ਹੀ ਸਾਜਿਸ਼ ਸੀ   ਉਨਾਂ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਇੰਦਰਾ ਦੀ ਮੌਤ ਵਰਗੇਂ ਦੰਗੇ ਕਿਉਂ ਨਹੀਂ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾ. ਗਾਂਧੀ ਨੇ ਲਾਏ ਪੰਚਾਇਤੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼
ਸਰਕਾਰ ਦੀ ਕੀਤੀ ਕਰੜੇ ਸ਼ਬਦਾਂ ‘ਚ ਨਿਖੇਧੀ
ਪਟਿਆਲਾ| ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਸੂਬੇ ਭਰ ‘ਚ ਹਿੰਸਾ ਤੇ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੋਕਤੰਤਰ ਲਈ ਖਤਰਾ ਦੱਸਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਡਾ. ਗਾਂਧੀ ਨੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਚੋਣ ਕਮਿਸ਼ਨ ਕੋਲ ਸਰਪੰਚ ਤੇ ਪੰਚ ਦੇ ਗਲਤ ਤਰੀਕੇ ਨਾਲ ਅਫਸਰਾਂ ਵੱਲੋਂ ਕਾਂਗਰਸ ਪਾਰਟੀ ਦੇ ਰਾਜਨੀਤਕ ਦਬਾਅ ਹੇਠ ਨਾਮਜ਼ਦਗੀ ਕਾਗਜ਼ ਰੱਦ ਕਰਨ ਦੀਆਂ 2,000 ਤੋਂ ਵੱਧ ਸ਼ਿਕਾਇਤਾਂ ਆਉਣ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਇਹ ਲੋਕਤੰਤਰ ਦੀ ਭਰੂਣ ਹੱਤਿਆ ਦੇ ਬਰਾਬਰ ਹੈ ਕਿਉਂਕਿ ਜਮਹੂਰੀਅਤ ਦੀ ਪਹਿਲੀ ਪੌੜੀ ਹੀ ਪੰਚਾਇਤ ਹੈ ਤੇ ਇਸ ਸਭ ਨੇ ਲੋਕਾਂ ਸਾਹਮਣੇ ਕਾਂਗਰਸ ਦਾ ਜਮਹੂਰੀਅਤ ਵਿਰੋਧੀ ਨਿਰਦਈ ਚਿਹਰਾ ਤੇ ਨੈਤਿਕ ਤੌਰ ‘ਤੇ ਦਿਵਾਲੀਆਪਨ ਪੇਸ਼ ਕੀਤਾ ਹੈ। ਡਾਕਟਰ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ 30 ਦਸੰਬਰ ਨੂੰ ਬੜੀ ਸਮਝਦਾਰੀ ਨਾਲ ਇਮਾਨਦਾਰ, ਮਿਹਨਤੀ ਉਮੀਦਵਾਰਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਜਿਹੜੇ ਕਿ ਪਿੰਡ ਦੇ ਸਮੁੱਚੇ ਵਿਕਾਸ ਲਈ ਕੰਮ ਕਰਨ ਨਾ ਕਿ ਸ਼ਰਾਬ, ਨਸ਼ਾ ਤੇ ਪੈਸਾ ਵਰਤਾ ਕੇ ਜਮਹੂਰੀ ਕਦਰਾਂ ਕੀਮਤਾਂ ਦੇ ਉਲਟ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪ ਨੂੰ ਕਿਹਾ ਕਿ ਉਹ ਜਵਾਬ ਦੇਵੇ ਕਿ ਉਸ ਨੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਨ ਸਬੰਧੀ ਪਲਟੀ ਕਿਉਂ ਮਾਰੀ
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦੀ ਇੱਕ ਉਚੇਚੀ ਬੈਠਕ ਬੁਲਾਉਣ ਲਈ ਆਖਿਆ ਹੈ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਉਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਆ ਕੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਕੇ ਬਾਰੇ ਪਲਟੀ ਕਿਉਂ ਮਾਰੀ ਹੈ
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ‘ਚ ਕਾਂਗਰਸ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਤੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਲੈ ਕੇ ਆਵੇਗੀ ਉਨ੍ਹਾਂ ਕਿਹਾ ਕਿ ਇਹ ਮਤਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਬਿਤ ਕਰੇਗਾ ਕਿ ਪੰਜਾਬ ਕਾਂਗਰਸ ਸਾਰਿਆਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਕਿੰਨੀ ਕੁ ਸੰਜੀਦਾ ਹੈ ਕਿ ਜੋ ਵੀ ਸਮੂਹਿਕ ਕਤਲੇਆਮ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਸਹੀ ਠਹਿਰਾਉਂਦਾ ਹੈ, ਉਹ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਦਾ ਹੱਕਦਾਰ ਨਹੀਂ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਇਸ ਮਤੇ ਦੀ ਹਮਾਇਤ ਕਰੇਗਾ, ਸਗੋਂ ਇਹ ਵੀ ਅਪੀਲ ਕਰਦਾ ਹੈ ਕਿ ਸਾਰੇ ਲੋਕਾਂ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਖ਼ਿਲਾਫ ਅਪਰਾਧਾਂ ਲਈ ਸਮਾਜ ‘ਚ ਕੋਈ ਥਾਂ ਨਹੀਂ ਹੈ  ਸ੍ਰ. ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਆਖਿਆ ਕਿ ਅਜਿਹਾ ਮਤਾ ਕਦੋਂ ਅਸੈਂਬਲੀ ਵਿਚ ਰੱਖਿਆ ਜਾਵੇਗਾ, ਇਸ ਦਾ ਸਮਾਂ ਵੀ ਨਿਸ਼ਚਿਤ ਕਰ ਦੇਣ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਪ੍ਰਸਤਾਵਿਤ ਮਤੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜੀਵ ਗਾਂਧੀ ਤੇ ਗਾਂਧੀ ਦੇ ਪਿੱਠੂਆਂ, ਜਿਨ੍ਹਾਂ ਨੇ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦੀਆਂ ਕਾਰਵਾਈਆਂ ਦਾ ਸਮਰਥਨ ਕਰਦੀ ਹੈ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।