Face - Sach Kahoon Punjabi
ਮੁੱਖ ਮੰਤਰੀ ਚਿਹਰੇ ’ਤੇ ਦੁਵਿਧਾ
ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ’ਚ ਸਾਰੀਆਂ ਪਾਰਟੀਆਂ ਨੇ ਲੱਕ ਬੰਨ੍ਹ ਲਿਆ ਹੈ ਮੱਧ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਵੰਡ ਲਈ 3 ਲਿਸਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਜਿਸ ’ਚ 80 ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ ਮੱਧ ਪ੍ਰਦੇਸ਼ ’ਚ ਕੁਝ ਆਗੂ ਟਿਕਟ ਕੱਟਣ ਨਾਲ ਪ੍ਰੇਸ਼ਾਨ ਹਨ ਤਾਂ ਕੁਝ ਟਿਕਟ ਮਿਲਣ ’ਤੇ ਹੈਰਾਨ ਭਾਜਪਾ ਨੇ ਮੱਧ ਪ੍ਰਦੇਸ਼ ’ਚ 3 ਕੈਬਨਿਟ ਮੰਤਰੀਆਂ ਅਤੇ 4 ਸਾਂਸਦਾਂ ਨੂੰ ਮੈਦਾਨ ’ਚ ਉਤਾਰ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ। (Chief Minister)
ਇਨ੍ਹਾਂ ਵੱਡੇ ਆਗੂਆਂ ਦੇ ਚੱਲਦਿਆਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ ਉਹ ਕੁਝ ਦਬੀ ਜ਼ੁਬਾਨ ’ਚ ਤੇ ਕੁਝ ਖੁੱਲ੍ਹੇਆਮ ਟਿਕਟ ਕੱਟਣ ਦੀ ਨਰਾਜ਼ਗੀ ਪ੍ਰਗਟ ਕਰ ਰਹੇ ਹਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਕੈਲਾਸ਼ ਵਿਜੈਵਰਗੀਯ ਟਿਕਟ ਮਿਲਣ ’ਤੇ ਹੈਰਾਨੀ ਪ੍ਰਗਟ ਕਰ ਰਹੇ ਹਨ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਵੀ ਵਿਧਾਨ ਸਭਾ ’ਚ ਉਤਾਰੇ ਜਾਣ ਨਾਲ ਹੈਰਾਨ ਹਨ ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਜਿਓਤੀਰਾਦਿੱਤਿਆ ਸਿੰਧੀਆ ਦੀ ਟਿਕਟ ਐਲਾਨ ਨਾ ਕਰਨਾ ਉਨ੍ਹਾਂ ਨੂੰ ਭੰਬਲਭੂਸੇ ਦੀ ਸਥਿਤੀ ’ਚ ਪਾ ਰਿਹਾ ਹੈ ਵੱਡੇ ਆਗੂਆਂ ਨੂੰ ਟਿਕਟਾਂ ਦੇਣ ਨਾਲ ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਹੁਣ ਕਮਜ਼ੋਰ ਪੈ ਗਈ ਹੈ। (Chief Minister)
ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ
ਵੱਡੇ ਨਾਂਵਾਂ ਦਾ ਪਹਿਲਾਂ ਐਲਾਨ ਕਰਨ ਦੇ ਪਿੱਛੇ ਵੀ ਭਾਜਪਾ ਦੀ ਇਹੀ ਰਣਨੀਤੀ ਹੋ ਸਕਦੀ ਹੈ ਰਾਜਸਥਾਨ ’ਚ ਵੀ ਇਹੀ ਹਾਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਵੀ ਕਿਸੇ ਇੱਕ ਸਥਾਨਕ ਆਗੂ ਨੂੰ ਤਵੱਜੋਂ ਦੇਣ ਦੀ ਬਜਾਇ ਪ੍ਰਧਾਨ ਮੰਤਰੀ ਨੇ ਸਮੂਹਿਕ ਅਗਵਾਈ ’ਤੇ ਜ਼ੋਰ ਦਿੱਤਾ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਖਿਆਨ ਕੀਤਾ ਪ੍ਰਧਾਨ ਮੰਤਰੀ ਨੇ ਭਾਜਪਾ ਦੀ ਪਛਾਣ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਦੱਸ ਕੇ ਸਿਰਫ ਕਮਲ ਦਾ ਫੁੱਲ ਦੱਸਿਆ ਉਨ੍ਹਾਂ ਨੇ ਵਸੁੰਧਰਾ ਰਾਜੇ ਦੇ ਕਾਰਜਕਾਲ ਦੀ ਪ੍ਰਸੰਸਾ ਕਰਨ ਤੋਂ ਵੀ ਗੁਰੇਜ਼ ਕੀਤਾ ਭਾਜਪਾ ਇਨ੍ਹਾਂ ਰਾਜਾਂ ’ਚ ਖੇਤਰੀ ਆਗੂਆਂ ਦੀ ਇੱਛਾ ਅਤੇ ਮੁਕਾਬਲੇਬਾਜ਼ੀ ’ਤੇ ਕਾਬੂ ਪਾਉਣ ਲਈ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਰੂਪ ’ਚ ਪੇਸ਼ ਕਰਨ ਤੋਂ ਬਚ ਰਹੀ। (Chief Minister)
ਹੈ ਇਹੀ ਹਾਲ ਕਾਂਗਰਸ ਪਾਰਟੀ ਦੇ ਅੰਦਰ ਵੀ ਹੈ ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਾਂਗਰਸ ਸੰਗਠਨ ’ਤੇ ਮਜ਼ਬੂਤ ਪਕੜ ਬਣਾਈ ਬੈਠੇ ਹਨ ਜਦੋਂ ਕਿ ਸਚਿਨ ਪਾਇਲਟ ਵੀ ਜ਼ਮੀਨੀ ਤੌਰ ’ਤੇ ਆਪਣੀ ਪਕੜ ਦਾ ਪ੍ਰਦਰਸ਼ਨ ਕਰ ਰਹੇ ਹਨ ਕਾਂਗਰਸ ਹਾਈ ਕਮਾਨ ਵੀ ਦੋਵਾਂ ਆਗੂਆਂ ਦੀ ਇੱਛਾ ਨੂੰ ਦੇਖਦਿਆਂ ਦੋਵਾਂ ਨਾਲ ਸਹੀ ਤਾਲਮੇਲ ਬਣਾਏ ਹੋਏ ਹੈ ਛੱਤੀਸਗੜ੍ਹ ’ਚ ਵੀ ਦੋਵੇਂ ਹੀ ਪਾਰਟੀਆਂ ਇਸ ਤਰ੍ਹਾਂ ਦੀ ਸਥਿਤੀ ’ਚ ਹਨ ਬਿਹਤਰ ਹੋਵੇਗਾ ਜੇਕਰ ਚੁਣੇ ਹੋਏ ਵਿਧਾਇਕਾਂ ਦੀ ਰਾਇ ਨਾਲ ਮੁੱਖ ਮੰਤਰੀ ਦੀ ਚੋਣ ਹੋਵੇ, ਇਹੀ ਚੀਜ਼ ਲੋਕਤੰਤਰ ਨੂੰ ਮਜ਼ਬੂਤ ਕਰੇਗੀ। (Chief Minister)
ਸੇਵਾ ਸਿਮਰਨ ਨਾਲ ਮਨ ਦਾ ਸਾਹਮਣਾ ਕਰੋ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ 84 ਲੱਖ ਸਰੀਰਾਂ ‘ਚ ਮਨੁੱਖੀ ਜਨਮ ਸਰਵੋਤਮ ਹੈ ਇਨਸਾਨ ਜੇਕਰ ਇਸ ਜਨਮ ‘ਚ ਉਸ ਰਾਮ ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ, ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ ਅਤੇ ਆਤਮਾ ਦਰਸ਼-ਦੀਦਾਰ ਦੇ ਕਾਬਲ ਬਣ ਜਾਵੇ ਅਤੇ ਦੋਵਾਂ ਜਹਾਨਾਂ ਦੇ ਨਜ਼ਾਰੇ ਇਸ ਮਾਤਲੋਕ ‘ਚ ਹਾਸਲ ਕਰ ਲਵੇ  ਇਨਸਾਨ ਜੇਕਰ ਸੇਵਾ-ਸਿਮਰਨ ਕਰੇ ਤਾਂ ਉਸਦੇ ਕਪਾਟ ਖੁਲ੍ਹ ਸਕਦੇ ਹਨ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਹੌਲੀ-ਹੌਲੀ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦਾ ਹੈ
ਔਗੁਣਾਂ ਦਾ ਨਾਸ਼ ਹੁੰਦਾ ਹੈ ਅਤੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਹਨ ਇਨਸਾਨ ਮਾਲਕ ਦੀ ਅਜਿਹੀ ਕ੍ਰਿਪਾ ਦੇ ਕਾਬਿਲ ਬਣਦਾ ਹੈ ਕਿ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣਦਾ ਹੈ ਅੰਦਰ ਇੱਕ ਸ਼ਾਂਤੀ, ਪਰਮਾਨੰਦ ਆਉਂਦਾ ਹੈ ਜਿਸ ਦੁਆਰਾ ਜੀਵ-ਆਤਮਾ ਖੁਸ਼ੀਆਂ ਲੁੱਟਦੀ ਹੈ
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਇਹ ਝੂਠ ਦਾ ਸੰਸਾਰ ਹੈ ਲੋਕ ਕਿਹੋ-ਜਿਹੀ ਗੱਲ ਬਣਾ ਦਿੰਦੇ ਹਨ, ਮਾਇਆਰਾਣੀ ਕੀ ਤੋਂ ਕੀ ਕਰਵਾ ਦਿੰਦੀ ਹੈ ਇਹ ਆਮ ਵੇਖਣ ‘ਚ ਆਉਂਦਾ ਹੈ ਲੋਕ ਬੜੀ ਅਜੀਬੋ-ਗਰੀਬ ਗੱਲਾਂ ਕਰਦੇ ਰਹਿੰਦੇ ਹਨ ਮਸਾਲਾ ਕਿਸੇ ਚੀਜ਼ ‘ਤੇ ਲਾਇਆ ਜਾਂਦਾ ਹੈ ਪਰ ਮਸਾਲਾ ਲਾਉਣ ਲਈ ਕੋਈ ਚੀਜ਼ ਹੀ ਨਹੀਂ ਹੁੰਦੀ ਪਰ ਫਿਰ ਵੀ ਮਸਾਲਾ ਲਾਉਂਦੇ ਰਹਿੰਦੇ ਹਨ ਅਤੇ ਇਕੱਲਾ ਮਸਾਲਾ ਹੀ ਮਸਾਲਾ ਹੁੰਦਾ ਹੈ  ਤਾਂ ਲੋਕ ਬੜਾ ਝੂਠ-ਕੁਫ਼ਰ ਤੋਲਦੇ ਰਹਿੰਦੇ ਹਨ ਅਜਿਹੀ ਬੁਰਾਈ ਦੇ ਯੁੱਗ ‘ਚ ਜੇਕਰ ਕੋਈ ਤੁਹਾਡੀ ਸਹਾਇਤਾ ਕਰੇ, ਤੁਹਾਡੀ ਲਾਜ ਰੱਖੇ, ਖੁਸ਼ੀਆਂ ਦੇਵੇ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਉਸਦੀ ਭਗਤੀ-ਇਬਾਦਤ ਕਰੋ ਸੇਵਾ-ਸਿਮਰਨ ਕਰੋ, ਫ਼ਿਕਰ ਨਾ ਕਰੋ ਜੇਕਰ ਜ਼ਰਾ ਜਿਹੀ ਵੀ ਤਕਲੀਫ਼ ਆਉਂਦੀ ਹੈ ਤਾਂ ਪਤਾ ਨਹੀਂ ਕਿੰਨਾ ਪਹਾੜ ਵਰਗਾ ਕਰਮ ਕੰਕੜ ‘ਚ ਬਦਲ ਜਾਂਦਾ ਹੈ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਨੂੰ ਆਪਣੇ ਮਨ ਦੀ ਨਹੀਂ ਸੁਣਨੀ ਚਾਹੀਦੀ ਮਨ ਬਹੁਤ ਕੁਝ ਕਹਿੰਦਾ ਹੈ, ਮਨ ਡੋਲਦਾ ਹੈ, ਮਨ ਰੋਕਦਾ ਹੈ, ਇਸ ਲਈ ਸੇਵਾ-ਸਿਮਰਨ ਦੁਆਰਾ ਮਨ ਦਾ ਡਟ ਕੇ ਸਾਹਮਣਾ ਕਰੋ ਅਤੇ ਸਭ ਜੀਵਾਂ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਜੋ ਲੋਕ ਮਾਲਕ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰਦੇ ਹਨ, ਉਹ ਹੀ ਮਾਲਕ ਦੀਆਂ ਖੁਸ਼ੀਆਂ ਹਾਸਲ ਕਰ ਪਾਉਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਾਸ਼ੂਟ ਉਮੀਦਵਾਰਾਂ ਨਾਲ ਟੁੱਟ ਰਿਹਾ ਐ ਲੋਕਲ ਕਾਂਗਰਸੀਆਂ ਦਾ ਹੌਂਸਲਾ, ਹਾਰ ਦਾ ਕਰਨਾ ਪਉਗਾ ਸਾਹਮਣਾ
ਰਾਣਾ ਸੋਢੀ ਨੇ ਪੇਸ਼ ਕੀਤਾ ਦਾਅਵਾ, ਫਿਰੋਜ਼ਪੁਰ ਤੋਂ ਮੰਗੀ ਟਿਕਟ
ਚੰਡੀਗੜ੍ਹ | ਕੋਈ ਵੀ ਲੋਕ ਸਭਾ ਦਾ ਉਮੀਦਵਾਰ ਪੈਰਾਸ਼ੂਟ ਰਾਹੀਂ ਨਾ ਆਏ ਅਤੇ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਲੋਕਲ ਲੀਡਰਾਂ ਨੂੰ ਜਰੂਰ ਪੁੱਛ ਲਿਆ ਜਾਵੇ, ਕਿਉਂਕਿ ਪਹਿਲਾਂ ਵੀ ਕਈ ਵਾਰ ਪੈਰਾਸ਼ੂਟ ਰਾਹੀਂ ਉਮੀਦਵਾਰ ਭੇਜਦੇ ਹੋਏ ਕਾਂਗਰਸ ਨੇ ਆਪਣੇ ਹੇਠਲੇ ਵਰਕਰਾਂ ਤੇ ਲੀਡਰਾਂ ਦਾ ਹੌਂਸਲਾ ਹੀ ਤੋੜਿਆ ਹੈ। ਇਹ ਸਾਰਾ ਕੁਝ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੂੰ ਚੰਡੀਗੜ੍ਹ ਵਿਖੇ 4 ਲੋਕ ਸਭਾ ਹਲਕਿਆਂ ਦੇ ਲੀਡਰ ਮੂੰਹ ‘ਤੇ ਹੀ ਸੁਣਾ ਕੇ ਚਲੇ ਗਏ। ਚੰਡੀਗੜ੍ਹ ਵਿਖੇ 4 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਲਈ ਸਲਾਹ ਮਸ਼ਵਰਾ ਕਰਨ ਲਈ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਚਾਰੇ ਲੋਕ ਸਭਾ ਹਲਕਿਆਂ ਦੇ ਲੀਡਰਾਂ ਨੇ ਸਲਾਹ ਘੱਟ ਦਿੰਦੇ ਹੋਏ ਦੋਸ਼ ਹੀ ਜ਼ਿਆਦਾ ਲਗਾਏ ਹਨ। ਚੰਡੀਗੜ੍ਹ ਵਿਖੇ ਬਠਿੰਡਾ, ਫਿਰੋਜ਼ਪੁਰ, ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਮੀਟਿੰਗ ਸੀ, ਜਿਸ ਵਿੱਚ ਸੰਸਦ ਮੈਂਬਰ, ਕੈਬਨਿਟ ਮੰਤਰੀ, ਵਿਧਾਇਕ ਤੇ ਜ਼ਿਲ੍ਹਾ ਸਣੇ ਬਲਾਕ ਪ੍ਰਧਾਨਾਂ ਨੂੰ ਸੱਦਿਆ ਹੋਇਆ ਸੀ।
ਇਸ ਮੀਟਿੰਗ ਵਿੱਚ ਕੁਝ ਲੀਡਰਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਏ ਨੂੰ 22 ਮਹੀਨਿਆਂ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਦੀ ਕੋਈ ਪੁੱਛ-ਗਿੱਛ ਹੀ ਨਹੀਂ ਹੈ। ਸਰਕਾਰ ਵਿੱਚ ਕੰਮ ਨਹੀਂ ਹੋ ਰਹੇ ਹਨ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਪੁੱਛਦਾ ਤੱਕ ਨਹੀਂ ਹੈ। ਇੱਥੇ ਤੱਕ ਕਿ ਹੁਣ ਤਾਂ ਉਮੀਦਵਾਰ ਵੀ ਲੋਕਲ ਲੀਡਰ ਹੋਣ ਦੀ ਥਾਂ ‘ਤੇ ਪੈਰਾਸ਼ੂਟ ਰਾਹੀਂ ਹੀ ਭੇਜਿਆ ਜਾਂਦਾ ਹੈ। ਜਿਸ ਨਾਲ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਲੀਡਰਾਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੇ ਹੌਂਸਲੇ ਤੱਕ ਟੁੱਟ ਰਹੇ ਹਨ। ਇੱਥੇ ਹੀ ਇਨ੍ਹਾਂ ਲੀਡਰਾਂ ਨੇ ਸਾਫ਼ ਕਿਹਾ ਕਿ ਕਾਂਗਰਸ ਪਾਰਟੀ ਹੁਣ ਸੋਚ ਸਮਝ ਕੇ ਹੀ ਫੈਸਲੇ ਕਰੇ, ਕਿਉਂਕਿ ਕੋਈ ਇੱਕ ਵੀ ਗਲਤ ਫੈਸਲਾ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਵਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਹਰ ਲੀਡਰ ਨੂੰ ਇੱਕ ਇੱਕ ਪਰਚੀ ਦਿੰਦੇ ਹੋਏ ਆਪਣੇ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਉਮੀਦਵਾਰ ਲਈ ਸਭ ਤੋਂ ਚੰਗਾ ਤੇ ਤਾਕਤਵਰ ਲੀਡਰ ਦਾ ਨਾਂਅ ਲਿਖ ਕੇ ਦੇਣ ਲਈ ਕਿਹਾ ਗਿਆ ਸੀ, ਇਹ ਪਰਚੀ ਇੱਕ ਬਕਸੇ ਵਿੱਚ ਪਾਈ ਗਈ, ਜਿਸ ਨੂੰ ਕਿ ਖੋਲ੍ਹ ਕੇ ਬਾਅਦ ਵਿੱਚ ਕਾਂਗਰਸ ਪਾਰਟੀ ਆਪਣਾ ਫੈਸਲਾ ਕਰੇਗੀ। ਇੱਥੇ ਹੀ ਫਿਰੋਜ਼ਪੁਰ ਲੋਕ ਸਭਾ ਤੋਂ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਇਸ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਅਤੇ ਉਹ ਇਸ ਸੀਟ ਨੂੰ ਜਿੱਤ ਕੇ ਵੀ ਦੇਣਗੇ। ਇੱਥੇ ਹੀ ਕੁਝ ਮੀਟਿੰਗ ਵਿੱਚ ਬਠਿੰਡਾ ਤੋਂ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੂੰ ਵੀ ਚੋਣ ‘ਚ ਉਤਾਰਨ ਦੀ ਮੰਗ ਕਰ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ
ਰਮੇਸ਼ ਬੱਗਾ ਚੋਹਲਾ
ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ ‘ਤੋਰੀ ਵਾਂਗੂੰ ਮੂੰਹ ਲਮਕਾਈ’ ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ ‘ਗਲ਼ ਪਿਆ ਢੋਲ ਵਜਾਉਣ’ ਦੀ ਤਰਜ਼ ‘ਤੇ ਲੈਂਦੇ ਹਨ।
ਇਹ ਮੁਹਾਵਰਾ ਦੇਸ਼ ਦਾ ਭਵਿੱਖ ਸਮਝੇ ਜਾਂਦੇ ਉਨ੍ਹਾਂ ਤਾਲਬਇਲਮਾਂ ‘ਤੇ ਵੀ ਅਸਰ-ਅੰਦਾਜ਼ ਹੁੰਦਾ ਹੈ ਜੋ ਸਾਰਾ ਸਾਲ ਵਿੱਦਿਆ ਨੂੰ ਵਿਚਾਰਨ ਦੀ ਬਜਾਏ ਆਪਣੇ ਮਾਪਿਆਂ ਦੀ ਮਿਹਨਤ ਨਾਲ ਕਮਾਈ ਪੂੰਜੀ ਨੂੰ ਮਨੋਰਥ ਰਹਿਤ ਹੀ ਗਵਾਈ ਜਾਂਦੇ ਹਨ। ਉਹ ਆਪਣਾ ਬੇਸ਼ਕੀਮਤੀ ਵਕਤ ਭਲਵਾਨੀ ਗੇੜੀਆਂ ਜਾਂ ਸਮੋਸਿਆਂ ਦੀਆਂ ਰੇਹੜੀਆਂ ‘ਤੇ ਖਰਚ ਕਰ ਦਿੰਦੇ ਹਨ ਤੇ ਜਦੋਂ ਪਰਖ ਦੀਆਂ ਘੜੀਆਂ ਭਾਵ ਇਮਤਿਹਾਨ ਆਉਂਦੇ ਹਨ ਤਾਂ ਉਸ ਵਕਤ ਬੰਜਰ ਹੋ ਚੁੱਕੇ ਅਕਲ ਦੇ ਖੇਤ ‘ਚੋਂ ਕੋਈ ਸ਼ਬਦ ਨਹੀਂ ਉਪਜਦਾ। ਇਸ ਉਪਜ ਦੀ ਘਾਟ ਕਾਰਨ ਜਦੋਂ ਨਤੀਜ਼ਾ ਨਿੱਕਲਦਾ ਹੈ ਤਾਂ ਉਸ ਨਤੀਜ਼ੇ ਦੀ ਵਜ੍ਹਾ ਕਾਰਨ ਉਹ ਵਿਚਾਰੇ ਤੋਰੀ ਵਾਗੂੰ ਮੂੰਹ ਲਮਕਾਈ ਫਿਰਦੇ ਹਨ। ਸਰਕਾਰੀ, ਅਰਧ-ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਕਈ ਕੰਮਚੋਰ ਕਰਮਚਾਰੀ ਸੇਵਾ-ਭਾਵਨਾ ਤੋਂ ਸੱਖਣੇ ਹੁੰਦੇ ਹਨ। ਇਸ ਸੱਖਣਤਾ ਦੇ ਸਬੱਬ ਵਜੋਂ ਉਹ ਲੇਟ-ਲਤੀਫ਼ੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇੱਕ ਦਿਨ ਸਾਧ ਦਾ ਆਉਣ ਕਰਕੇ ਸੌ ਦਿਨ ਵਾਲੇ ਇਹ ਚੋਰ ਜਦੋਂ ਆਪਣੇ ਕਿਸੇ ਆਲ੍ਹਾ ਅਧਿਕਾਰੀ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਨੌਬਤ ‘ਤੋਰੀ ਵਾਂਗੂੰ ਮੂੰਹ ਲਮਕਾਉਣ’ ਤੱਕ ਆ ਜਾਂਦੀ ਹੈ।
ਕਈ ਬੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ ਵਕਤ ਦੀ ਕਦਰ ਹੀ ਨਹੀਂ ਕਰਦੇ। ਜਦੋਂ ਵਕਤ ਦਾ ਪਹੀਆ ਘੁੰਮਦਾ-ਘੁੰਮਦਾ ਉਨ੍ਹਾਂ ਬੰਦਿਆਂ ਨੂੰ ਪਛਾੜ ਦਿੰਦਾ ਹੈ ਤਾਂ ਉਨ੍ਹਾਂ ਦੇ ਕਈ ਬਹੁਤ ਹੀ ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹਨ। ਕੰਮ ਦਾ ਸਹੀ ਸਮੇਂ ‘ਤੇ ਨਾ ਹੋਣਾ ਕਈ ਵਾਰੀ ਅਤਿ ਨਿਰਾਸ਼ਾ ਦਾ ਕਾਰਨ ਬਣ ਜਾਂਦਾ ਹੈ। ਇਸ ਨਿਰਾਸ਼ਾ ਕਾਰਨ ਕਈ ਵਾਰੀ ਉਨ੍ਹਾਂ ਭਾਈਆਂ/ਬੀਬੀਆਂ ਦਾ ਮੂੰਹ ਵੀ ‘ਤੋਰੀ ਵਾਂਗ ਹੀ ਲਮਕ’ ਜਾਂਦਾ ਹੈ।ਸਿਆਣੇ ਬੰਦਿਆਂ ਦੀ ਸਲਾਹ ਹੈ ਕਿ ਸਿਹਤ ਹੀ ਜੀਵਨ ਦਾ ਅਸਲੀ ਧਨ ਹੁੰਦੀ ਹੈ। ਪਰ ਕਈ ਆਲਸ ਦੇ ਡੰਗੇ ਇਸ ਧਨ ਦੀ ਸਾਂਭ-ਸੰਭਾਲ ਤੋਂ ਪਾਸਾ ਵੱਟ ਜਾਂਦੇ ਹਨ। ਸਿੱਟੇ ਵਜੋਂ ਕਈ ਵਾਰ ਉਹ ਕਈ ਨਾਮੁਰਾਦ ਬਿਮਾਰੀਆਂ ਦੀ ਘੇਰਾਬੰਦੀ ਵਿਚ ਵੀ ਆ ਜਾਂਦੇ ਹਨ। ਜਦੋਂ ਡਾਕਟਰੀ ਦਾਅ ਅਤੇ ਦਵਾਈਆਂ ਦਾ ਅਸਰ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਨ੍ਹਾਂ ਪ੍ਰਭਾਵੀ ਵਿਅਕਤੀਆਂ ਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।
ਜਦੋਂ ਕਿਸੇ ਕਿਸਾਨ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਕਿਸੇ ਕੁਦਰਤੀ ਕਰੋਪੀ ਜਾਂ ਉਸ ਦੀ ਆਪਣੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਕੀਤੀ ਮਿਹਨਤ ਘੱਟੇ ਵਿਚ ਰੁਲ਼ ਜਾਂਦੀ ਹੈ। Àੁੱਧਰ ਜਦੋਂ ਆੜ੍ਹਤੀ ਵੀ ਉਸ ਦੇ ਪੱਲੇ ਕੁਝ ਨਹੀਂ ਪਾਉਂਦਾ ਤਾਂ ਉਸ ਕਿਸਾਨ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ। ਜਦੋਂ ਕਿਸੇ ਨੌਜਵਾਨ ਨੇ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਕਿਤੇ ਦੂਰ-ਦੁਰਾਡੇ ਇੰਟਰਵਿਊ ਦੇਣ ਲਈ ਪਹੁੰਚਣਾ ਹੋਵੇ ਤਾਂ ਉਸ ਨੂੰ ਸਹੀ ਸਮੇਂ ‘ਤੇ ਸਹੀ ਸਥਾਨ ‘ਤੇ ਪਹੁੰਚਾਉਣ ਵਾਲੀ ਲਾਰੀ ਜਾਂ ਟ੍ਰੇਨ ਮਿਸ ਹੋ ਜਾਵੇ ਤਾਂ ਉਸ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਸਰਕਾਰੀ ਦਫ਼ਤਰ ਵਿਚ ਜਾਵੇ ਤਾਂ ਅੱਗਿਉਂ ਸਬੰਧਿਤ ਬਾਬੂ ਜਾਂ ਉੱਚ-ਅਧਿਕਾਰੀ ਆਪਣੀ ਸੀਟ ‘ਤੇ ਬਿਰਾਜ਼ਮਾਨ ਹੀ ਨਾ ਹੋਵੇ ਤਾਂ ਉਸ ਵੇਲੇ ਉਸ ਵਿਅਕਤੀ ਦਾ ਮੂੰਹ ਵੀ ਤੋਰੀ ਵਾਂਗ ਲਮਕ ਜਾਂਦਾ ਹੈ। ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ‘ਤੋਰੀ ਵਾਂਗੂੰ ਮੂੰਹ ਲਮਕਾਉਣ’ ਦੀ ਅਵਸਥਾ ਲਈ ਕਈ ਵਾਰੀ ਤਾਂ ਅਸੀਂ ਖੁਦ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ, ਕਈ ਵਾਰੀ ਕਿਸੇ ਮਾਹੌਲ ਦਾ ਸਾਜ਼ਗਾਰ ਨਾ ਹੋਣਾ ਅਤੇ ਕਈ ਵਾਰੀ ਉਸ ਕਰਤੇ ਦੀ ਕਾਰਗੁਜ਼ਾਰੀ ਵੀ ਹੋ ਸਕਦੀ ਹੈ। ਸੋ, ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਤੇ ਸਮਰੱਥਾ ਵਿਚਲੇ ਸਮਤੋਲ ਨੂੰ ਬਣਾਈ ਰੱਖੀਏ ਅਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਹੀ ਨਾ ਹੋਣ ਦੇਈਏ ਜਿਸ ਕਾਰਨ ਸਾਨੂੰ ਆਪਣਾ ਮੂੰਹ ਤੋਰੀ ਵਾਂਗੂੰ ਲਮਕਾਉਣਾ ਪੈ ਜਾਵੇ।
ਹੈਬੋਵਾਲ ਖੁਰਦ (ਲੁਧਿਆਣਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਨ ਸਭਾ ਰੂਲ ਬੁੱਕ ਦੀਆਂ ਸਪੀਕਰ ਨੇ ਧੱਜੀਆਂ ਉਡਾਈਆਂ: ਅਮਨ ਅਰੋੜਾ
‘ਆਪ’ ਵਿਧਾਇਕਾਂ ਨੇ ਮੀਡੀਆ ਰਾਹੀਂ ਘੇਰੀ ਸਰਕਾਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਮਾਗਮ (ਸੈਸ਼ਨ) ਨੂੰ ਤਿੰਨ ਦਿਨਾਂ ਤੋਂ ਸਿਰਫ਼ ਡੇਢ ਦਿਨ ਤੱਕ ਸੀਮਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਸਰਦ ਰੁੱਤ ਸੈਸ਼ਨ ਦੇ ਨਾਂਅ ‘ਤੇ ਕੈਪਟਨ ਸਰਕਾਰ ‘ਤੇ ਕੋਝਾ ਮਜ਼ਾਕ ਕਰਨ ਦੇ ਦੋਸ਼ ਲਗਾਏ। ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਰੂਲ ਬੁੱਕ (ਨਿਯਮਾਂਵਲੀ) ਦੀ 14-ਏ ਮੱਦ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਸਾਲ ‘ਚ ਘੱਟੋ-ਘੱਟ 40 ਬੈਠਕਾਂ ਲਾਜ਼ਮੀ ਹਨ, ਪਰੰਤੂ ਪਿਛਲੇ ਲੰਮੇ ਸਮੇਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਡੇਢ ਦਰਜਨ ਤੋਂ ਵੱਧ ਬੈਠਕਾਂ ਨਹੀਂ ਕੀਤੀਆਂ।
ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਸਪੀਕਰ ਰਾਣਾ ਕੇਪੀ ਸਿੰਘ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਧਿਆਨ ਦਿਵਾਊ ਮਤਿਆਂ ਨੂੰ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਜਾਂਦਾ ਹੈ। ਜਦਕਿ ਧਿਆਨ ਦਿਵਾਊ ਨਿਯਮਾਂਵਲੀ ਨੰਬਰ 66 ‘ਚ ਇਸ ਤਰ੍ਹਾਂ ਦੇ ਬੇਤੁਕੇ ਤੇ ਬੇਬੁਨਿਆਦ ਹਵਾਲਿਆਂ ਦਾ ਕੋਈ ਜ਼ਿਕਰ ਨਹੀਂ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਵਾਰ ਕਰੀਬ 250 ਸਵਾਲ ਲੱਗੇ ਹੋਏ ਸਨ, ਜਿਨ੍ਹਾਂ ‘ਚ ਲਗਭਗ ਸਵਾ ਸੋ ਸਵਾਲ ‘ਆਪ’ ਵਿਧਾਇਕਾਂ ਦੇ ਸਨ ਜਦਕਿ ਅਣਸਟਾਰਡ ਸਵਾਲਾਂ ਦੀ ਗਿਣਤੀ ਅਲੱਗ ਹੈ। ਇਸੇ ਤਰ੍ਹਾਂ 23 ਧਿਆਨ ਦਿਵਾਊ ਮਤੇ ਸਨ।
ਇਨ੍ਹਾਂ ਸਵਾਲਾਂ ਤੇ ਧਿਆਨ ਦਿਵਾਊ ਮਤਿਆਂ ਰਾਹੀਂ ‘ਆਪ’ ਵੱਲੋਂ ਕਿਸਾਨੀ, ਖੇਤ-ਮਜ਼ਦੂਰ, ਦਲਿਤਾਂ, ਦਲਿਤ ਸਟੂਡੈਂਟਸ, ਵਪਾਰੀਆਂ-ਕਾਰੋਬਾਰੀਆਂ, ਸੜਕ ਹਾਦਸੇ, ਬੇਰੁਜ਼ਗਾਰੀ, ਨਸ਼ੇ, ਸਿੱਖਿਆ, ਸਿਹਤ ਸੇਵਾਵਾਂ, ਪਾਣੀ, ਵਾਤਾਵਰਨ ਸਮੇਤ ਬਰਗਾੜੀ ਤੇ ਕਾਨੂੰਨ ਵਿਵਸਥਾ ਆਦਿ ਦਰਜਨਾਂ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਸੀ ਪਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ। ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਸੱਚਮੁੱਚ ਸੁਹਿਰਦ ਹੁੰਦੀ ਤਾਂ ਖੁੱਲ੍ਹੇ ਦਿਲ ਨਾਲ ਹਰ ਭਖਵੇਂ ਮੁੱਦੇ ‘ਤੇ ਬਹਿਸ-ਵਿਚਾਰ ਕਰਦੀ ਤਾਂ ਕਿ ਹਰੇਕ ਮਸਲੇ ਦਾ ਠੋਸ ਹੱਲ ਨਿਕਲ ਸਕੇ।
ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਸਿਰਫ਼ 11 ਮਿੰਟਾਂ ‘ਚ ਸ਼ਰਧਾਂਜਲੀਆਂ ਨਾਲ ਨਿਪਟਾ ਦਿੱਤੀ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੱਸਦੇ ਹਨ ਕਿ ਇੱਕ ਦਿਨ ਦੇ ਸੈਸ਼ਨ ‘ਤੇ ਕਰੀਬ 70 ਲੱਖ ਰੁਪਏ ਦਾ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਅੱਜ ਹੀ 10 ਮਿੰਟ  ਦੇ ਵਕਫ਼ੇ ਉਪਰੰਤ ਅਗਲੀ ਬੈਠਕ ਸ਼ੁਰੂ ਕਰ ਦਿੱਤੀ ਜਾਂਦੀ। ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਦ ਕਾਂਗਰਸੀ ਤੇ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਲੰਮੇ ਸੈਸ਼ਨਾਂ ਦੀ ਮੰਗ ਕਰਦੇ ਹਨ ਪਰੰਤੂ ਸੱਤਾ ‘ਚ ਆਉਣ ਉਪਰੰਤ ਸੈਸ਼ਨ ਛੋਟਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੇਰਲ ਅਸੈਂਬਲੀ ਨੇ 2017-18 ‘ਚ 151 ਬੈਠਕਾਂ ਕੀਤੀਆਂ ਜਦਕਿ ਪੰਜਾਬ ‘ਚ ਸਿਰਫ 19 ਬੈਠਕਾਂ ਹੋਈਆਂ ਜਿਨ੍ਹਾਂ ‘ਚ 3 ਸ਼ਰਧਾਂਜਲੀਆਂ ਤੱਕ ਸੀਮਤ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਈ, 24 ਸਤੰਬਰ
ਭਾਰਤ ਅਤੇ ਅਫ਼ਗਾਨਿਸਤਾਨ ਏਸ਼ੀਆ ਕੱਪ ‘ਚ ਆਪਣੇ ਆਖ਼ਰੀ ਸੁਪਰ 4 ਮੁਕਾਬਲੇ ‘ਚ ਅੱਜ ਆਹਮਣੇ ਸਾਹਮਣੇ ਹੋਣਗੇ ਇਹ ਇੱਕ ਰੋਜ਼ਾ ਇਤਿਹਾਸ ‘ਚ ਸਿਰਫ਼ ਦੂਸਰਾ ਮੌਕਾ ਹੈ ਜਦੋਂ ਇਹਨਾਂ ਟੀਮਾਂ ਦਰਮਿਆਨ ਮੁਕਾਬਲਾ ਹੋਵੇਗਾ ਦੋਵੇਂ ਟੀਮਾਂ ਪਹਿਲੀ ਵਾਰ 2014 ਦੇ ਏਸ਼ੀਆ ਕੱਪ ‘ਚ ਭਿੜੀਆਂ ਸਨ ਓਦੋਂ ਤੋਂ ਹੁਣ ਤੱਕ ਦੋਵਾਂ ਹੀ ਟੀਮਾਂ ‘ਚ ਕਾਫ਼ੀ ਬਦਲਾਅ ਆ ਚੁੱਕਾ ਹੈ
ਓਦੋਂ ਵੀ ਭਾਰਤ ਦਾ ਕਪਤਾਨ ਆਰਾਮ ‘ਤੇ ਸੀ
2014 ‘ਚ ਜਦੋਂ ਦੋਵੇਂ ਟੀਮਾਂ ਦਾ ਸਾਹਮਣਾ ਹੋਇਆ ਸੀ ਤਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਸਨ ਭਾਰਤ ਨੇ ਓਦੋਂ ਵੀ ਆਪਣੇ ਨਿਯਮਿਤ ਕਪਤਾਨ ਐਮ.ਐਸ.ਧੋਨੀ ਨੂੰ ਆਰਾਮ ਦਿੱਤਾ ਸੀ ਅਤੇ ਕੋਹਲੀ ਨੇ ਇਹ ਜਿੰਮ੍ਹੇਦਾਰੀ ਸੰਭਾਲੀ ਸੀ ਬੀਸੀਸੀਆਈ ਨੇ ਇਸ ਵਾਰ ਵੀ ਅਜਿਹਾ ਹੀ ਕੀਤਾ ਹੈ ਅਤੇ ਨਿਯਮਿਤ ਕਪਤਾਨ ਵਿਰਾਟ ਨੂੰ ਆਰਾਮ ਦੇ ਕੇ ਰੋਹਿਤ ਸ਼ਰਮਾ ਨੂੰ ਇਹ ਜਿੰਮ੍ਹੇਦਾਰੀ ਸੰਭਾਲੀ ਹੈ
ਅਫ਼ਗਾਨਿਸਤਾਨ ਦਾ ਕਪਤਾਨ ਵੀ ਬਦਲਿਆ
ਅਫ਼ਗਾਨਿਸਤਾਨ ਦੀ ਟੀਮ ਪਿਛਲੀ ਵਾਰ ਮੁੰਹਮਦ ਨਬੀ ਦੀ ਕਪਤਾਨੀ ‘ਚ ਨਿੱਤਰੀ ਸ 33 ਸਾਲ ਦੇ ਨਬੀ ਹੁਣ ਵੀ ਟੀਮ ‘ਚ ਹਨ ਪਰ ਉਹ ਕਪਤਾਨ ਨਹੀਂ ਹਨ ਹੁਣ ਟੀਮ ਦੀ ਕਪਤਾਨੀ 30 ਸਾਲ ਦੇ ਅਸਗਰ ਅਫ਼ਗਾਨ ਸੰਭਾਲ ਰਹੇ ਹਨ ਉਹ ਅਫ਼ਗਾਨਿਸਤਾਨ ਦੇ ਸਭ ਤੋਂ ਸਫ਼ਲ ਕਪਤਾਨ ਹਨ ਅਫ਼ਗਾਨਿਸਤਾਨ ਨੇ ਹੁਣ ਤੱਕ 50 ਇੱਕ ਰੋਜ਼ਾ ਮੈਚਾਂ ‘ਚ ਕਪਤਾਨੀ ਕੀਤੀ ਹੈ, ਜਿੰਨ੍ਹਾਂ ਵਿੱਚੋਂ 29 ਮੈਚ ‘ਚ ਉਹਨਾਂ ਦੀ ਟੀਮ ਜਿੱਤੀ ਹੈ
ਅਫ਼ਗਾਨਿਸਤਾਨ ਓਦੋਂ ਬੱਚਾ ਸੀ, ਹੁਣ ਨੌਜਵਾਨ
ਅਫ਼ਗਾਨਿਸਤਾਨ ਓਦੋਂ ਭਾਰਤ ਨਾਲ ਪਹਿਲੀ ਵਾਰ ਭਿੜਿਆ ਅਤੇ ਇੱਕ ਬੱਚੇ ਦੀ ਤਰ੍ਹਾਂ ਸੀ ਕਿਉਂਕਿ ਟੀਮ ਨੂੰ ਟੈਸਟ ਟੀਮ ਦਾ ਵੀ ਦਰਜਾ ਨਹੀਂ ਮਿਲਿਆ ਸੀ ਅਤੇ ਨਾ ਹੀ ਉਸਨੇ ਕਦੇ ਕਿਸੇ ਟੈਸਟ ਟੀਮ ਨੂੰ ਇੱਕ ਰੋਜ਼ਾ ‘ਚ ਹਰਾਇਆ ਸੀ ਹੁਣ ਅਫ਼ਗਾਨਿਸਤਾਨ ਨੂੰ ਟੈਸਟ ਟੀਮ ਦਾ ਦਰਜਾ ਹਾਸਲ ਹੈ, ਇਸ ਤੋਂ ਇਲਾਵਾ ਉਹ ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੂੰ ਇੱਕ ਰੋਜ਼ਾ ਮੁਕਾਬਲਿਆਂ ‘ਚ ਹਰਾ ਚੁੱਕਾ ਹੈ
ਪਿਛਲੇ ਮੈਚ ਦੇ 11 ਚੋਂ 4 ਖਿਡਾਰੀ ਟੀਮ ‘ਚ
ਏਸ਼ੀਆ ਕੱਪ ‘ਚ ਨਿੱਤਰੀ ਅਫਗਾਨਿਸਤਾਨ ਦੀ ਟੀਮ ‘ਚ ਇਸ ਵਾਰ ਸਿਰਫ਼ 4 ਖਿਡਾਰੀ ਅਜਿਹੇ ਹਨ ਜਿੰਨ੍ਹਾਂ ਨੇ 2014 ‘ਚ ਭਾਰਤ ਨਾਲ ਮੈਚ ਖੇਡਿਆ ਸੀ ਇਹ ਖਿਡਾਰੀ ਕਪਤਾਨ ਅਸਗਰ ਅਫ਼ਗਾਨ, ਸਾਬਕਾ ਕਪਤਾਨ ਮੁਹੰਮਦ ਨਬੀ, ਰਹਿਮਤ ਸ਼ਾਹ ਅਤੇ ਮੁਹੰਮਦ ਸ਼ਹਿਜ਼ਾਦ ਹਨ ਭਾਰਤੀ ਟੀਮ ‘ਚ ਪਿਛਲੀ ਵਾਰ ਸ਼ਾਮਲ ਰੋਹਿਤ ਸ਼ਰਮਾ, ਧਵਨ, ਕਾਰਤਿਕ, ਰਾਇਡੂ, ਜਡੇਜਾ ਅਤੇ ਭੁਵਨੇਸ਼ਵਰ ਪਿਛਲੀ ਵਾਰ ਵੀ ਟੀਮ ‘ਚ ਸਨ ਅਤੇ ਇਸ ਵਾਰ ਵੀ ਹਨ
ਓਵਰਆਲ 5ਵੀਂ ਵਾਰ ਭਿੜਨਗੀਆਂ ਦੋਵੇਂ ਟੀਮਾਂ
ਓਵਰਆੱਲ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਅਫ਼ਗਾਨਿਸਤਾਨ ਪੰਜਵੀਂ ਵਾਰ ਭਿੜਨਗੇ ਦੋਵਾਂ ਟੀਮਾਂ ਦਰਮਿਆਨ ਪਹਿਲੇ ਦੋ ਟੀ20 ਮੈਚ ਹੋਏੇ ਭਾਰਤ ਨੇ 2010 ‘ਚ ਟੀ20 ਮੈਚ ‘ਚ 7 ਵਿਕਟਾਂ ਅਤੇ 2012 ‘ਚ 23 ਦੌੜਾਂ ਦੀ ਜਿੱਤ ਦਰਜ ਕੀਤੀ ਇਸ ਤੋਂ ਬਾਅਦ 2014 ‘ਚ ਭਾਰਤ ਨੇ ਅਫ਼ਗਾਨਿਸਤਾਨ ਨੂੰ ਇੱਕ ਰੋਜ਼ਾ ਮੈਚ ‘ਚ 8 ਵਿਕਟਾਂ ਨਾਲ ਹਰਾਇਆ ਅਫ਼ਗਾਨਿਸਤਾਨ ਨੇ 2018 ‘ਚ ਟੈਸਟ ਕ੍ਰਿਕਟ ‘ਚ ਡੈਬਿਊ ਵੀ ਭਾਰਤ ਵਿਰੁੱਧ ਹੀ ਕੀਤਾ ਭਾਰਤ ਨੇ ਉਸਨੂੰ ਡੈਬਿਊ ਮੇਚ ‘ਚ ਪਾਰੀ ਅਤੇ 262 ਦੌੜਾਂ ਨਾਲ ਹਰਾਇਆ
ਭਾਰਤ ਕੋਲ ਬੈਂਚ ਅਜ਼ਮਾਉਣ ਦਾ ਮੌਕਾ
ਭਾਰਤ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਅਤੇ ਉਸ ਕੋਲ ਅਫ਼ਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਆਖ਼ਰੀ ਸੁਪਰ 4 ਮੁਕਾਬਲੇ ‘ਚ ਆਪਣੀ ਬੈਂਚ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ ਭਾਰਤ ਦਾ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ‘ਚ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਸੁਪਰ 4 ਦੇ ਆਖ਼ਰੀ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਣਾ ਹੈ ਉਸ ਤੋਂ ਪਹਿਲਾਂ ਭਾਰਤ ਕੋਲ ਆਪਣੀ ਬੈਂਚ ਅਜ਼ਮਾਉਣ ਅਤੇ ਫਾਈਨਲ ਲਈ ਕੁਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਹੋਵੇਗਾ
ਦੂਜੇ ਪਾਸੇ ਅਫ਼ਗਾਨਿਸਤਾਨ ਨੇ ਗਰੁੱਪ ਮੈਚਾਂ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਜੋ ਉਲਟਫੇਰ ਦੀ ਆਸ ਜਗਾਈ ਸੀ ਉਹ ਸੁਪਰ 4 ‘ਚ ਖ਼ਤਮ ਹੋ ਗਈ ਅਤੇ ਹੁਣ ਉਸਨੂੰ ਆਪਣਾ ਥੋੜਾ-ਬਹੁਤ ਸਨਮਾਨ ਬਚਾਉਣ ਲਈ ਭਾਰਤ ਨੂੰ ਸਖ਼ਤ ਟੱਕਰ ਦੇਣੀ ਹੋਵੇਗੀ
ਭਾਰਤ ਅਫ਼ਗਾਨਿਸਤਾਨ ਵਿਰੁੱਧ ਮੁਕਾਬਲੇ ‘ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ ਜਦੋਂਕਿ ਤਜ਼ਰਬੇਕਾਰ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਮੌਕਾ ਪਾਉਣ ਵਾਲਿਆਂ ‘ਚ ਦੀਪਕ ਚਾਹਰ ਵੀ ਹੈ ਜਿਸਨੇ ਅਜੇ ਇੱਕ ਰੋਜ਼ਾ ‘ਚ ਸ਼ੁਰੂਆਤ ਕਰਨੀ ਹੈ ਬੱਲੇਬਾਜ਼ਾਂ ‘ਚ ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਵੀ ਮੌਕਾ ਪਾਉਣ ਵਾਲਿਆਂ ਦੀ ਕਤਾਰ ‘ਚ ਚਨ ਸ਼ਿਖਰ ਨੂੰ ਆਰਾਮ ਦੇ ਕੇ ਰਾਹੁਲ ਨੂੰ ਓਪਨਿੰਗ ‘ਚ ਅਜ਼ਮਾਇਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਜ਼ੱਫਰਪੁਰ, 8 ਅਗਸਤ
ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਮੁਜ਼ੱਫਰਪੁਰ ਰੇਪ ਕੇਸ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ‘ਤੇ ਕੋਰਟ ‘ਚ ਪੇਸ਼ੀ ਦੌਰਾਨ ਸਿਆਹੀ ਸੁੱਟੀ ਗਈ ਤੇ ਕਾਲਖ ਮੱਲਣ ਦੀ ਕੋਸ਼ਿਸ਼ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ‘ਚ ਚਾਕ-ਚੌਬੰਦ ਸੁਰੱਖਿਆ ਦੇ ਬਾਵਜ਼ੂਦ ਪ੍ਰਦਰਸ਼ਨਕਾਰੀ ਆਪਣਾ ਗੁੱਸਾ ਜ਼ਾਹਿਰ ਕਰਨ ‘ਚ ਸਫ਼ਲ ਰਹੇ ਤੇ ਠਾਕੁਰ ਦੇ ਚਿਹਰੇ ‘ਤੇ ਸਿਆਹੀ ਸੁੱਟ ਦਿੱਤੀ।
ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਸ਼ੇਲਟਰ ਹੋਮ ‘ਚ 34 ਬੱਚੀਆਂ ਨਾਲ ਦੁਰਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਸਮੇਤ ਪੂਰੇ ਦੇਸ਼ ‘ਚ ਕਾਫ਼ੀ ਉਬਾਲ ਦੇਖਣ ਨੂੰ ਮਿਲਿਆ ਹੈ। ਇਸ ਦੀ ਬਾਨਗੀ ਬੁੱਧਵਾਰ ਨੂੰ ਕੋਰਟ ‘ਚ ਦੇਖਣ ਨੂੰ ਮਿਲੀ ਮੀਡੀਆ ਰਿਪੋਰਟਾਂ ਅਨੁਸਾਰ ਪੇਸ਼ੀ ਸਮੇਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਉੱਥੇ ਮੌਜ਼ੂਦ ਸੀ ਪਰ ਫਿਰ ਵੀ ਪ੍ਰਦਰਸ਼ਨਕਾਰੀ ਸਿਆਹੀ ਸੁੱਟਣ ‘ਚ ਕਾਮਯਾਬ ਰਹੇ। ਉਨ੍ਹਾਂ ਠਾਕੁਰ ਦੇ ਚਿਹਰੇ ‘ਤੇ ਕਾਲਖ ਮਲਣ ਦੀ ਕੋਸ਼ਿਸ਼ ਵੀ ਕੀਤੀ।
ਜ਼ਿਕਰਯੋਗ ਹੈ ਕਿ ਠਾਕੁਰ ਨੂੰ ਸੂਬਾ ਸਰਕਾਰੀ ਸੁਰੱਖਿਆ ਪ੍ਰਾਪਤ ਹੋਣ ਦੇ ਦੋਸ਼ ਵਿਰੋਧੀ ਲਗਾਤਾਰ ਲਾਏ ਜਾ ਰਹੇ ਹਨ। ਇਸ ਸਬੰਧੀ ਲੋਕਾਂ ‘ਚ ਭਾਰੀ ਰੋਸ ਹੈ। ਓਧਰ ਠਾਕੁਰ ਨੇ ਦੋਸ਼ ਲਾਇਆ ਕਿ ਉਹ ਕਾਂਗਰਸ ‘ਚ ਸ਼ਾਮਲ ਹੋ ਕੇ ਚੋਣ ਲੜਨ ਜਾ ਰਿਹਾ ਸੀ, ਇਸ ਲਈ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਕਿਸੇ ਵੀ ਬੱਚੀ ਨੇ ਉਸ ਦਾ ਨਾਂਅ ਨਹੀਂ ਲਿਆ ਹੈ। ਉਸ ਨੇ ਇਹ ਵੀ ਕਿਹਾ ਕਿ ਦੂਜੇ ਅਖਬਾਰਾਂ ਦਾ ਧੰਦਾ ਉਸ ਦੇ ਅਖਬਾਰ ਦੇ ਕਾਰਨ ਨੁਕਸਾਨ ‘ਚ ਜਾ ਰਿਹਾ ਸੀ, ਇਸ ਲਈ ਉਨ੍ਹਾਂ ਲੋਕਾਂ ਨੇ ਸਾਜਿਸ਼ ਘੜ ਕੇ ਉਸਨੂੰ ਫਸਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ (Amarinder)
ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder) ‘ਤੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਸਿੱਧੂ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਉਹ (ਨਵਜੋਤ ਸਿੱਧੂ ) ਆਪਣੇ ਮੂੰਹ ‘ਤੇ ਢੱਕਣ ਵੀ ਨਹੀਂ ਲਾਉਣਗੇ। ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਜੋ ਖ਼ੁਲਾਸੇ ਉਨ੍ਹਾਂ ਨੇ ਕੀਤੇ ਹਨ ਕੀ ਪੰਜਾਬ ਦੇ  ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੇ ਹਨ? ਬਾਦਲਾਂ ਨੂੰ ਲੁੱਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ।
ਅਮਰਿੰਦਰ ਸਿੰਘ ਵੱਲੋਂ ਅੰਕੜਿਆਂ ਵਿੱਚ ਕੁਝ ਨਹੀਂ ਹੋਣ ਦੀ ਗੱਲ ਦੇ ਸੁਆਲ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਅੰਕੜਿਆਂ ਵਿੱਚ ਕਿਉਂ ਕੁਝ ਨਹੀਂ ਪਿਆ ਹੈ, ਅੰਕੜਿਆਂ ਵਿੱਚ ਹੀ ਸਾਰਾ ਕੁਝ ਪਿਆ ਹੈ। ਇਨ੍ਹਾਂ ਅੰਕੜਿਆਂ ਰਾਹੀਂ ਹੀ ਉਹ ਸਾਬਤ ਕਰ ਰਹੇ ਹਨ ਕਿ ਕਿਵੇਂ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਟ ਦਾ ਪ੍ਰੈਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਨਵਜੋਤ ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਇੱਕੋ ਹੀ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਚਾਹੁੰਦਾ ਹੈ ਅਤੇ ਉਹ ਵੀ ਉਸੇ ਵਿਅਕਤੀ (ਬਿਕਰਮ ਮਜੀਠੀਆ) ਖ਼ਿਲਾਫ਼ ਹੀ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਪਤਾ ਨਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਉਸ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇੱਕੋ ਮੁੱਦੇ ‘ਤੇ ਦੋ ਫ਼ਾਰਮੂਲੇ ਨਹੀਂ ਹੋਣੇ ਚਾਹੀਦੇ ਹਨ। ਜੇਕਰ ਮਜੀਠੀਆ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਅਤੇ ਉਸ ਦਾ ਸਿਰਫ਼ ਨਾਂਅ ਲਿਆ ਗਿਆ ਹੈ ਤਾਂ ਬਿੱਟੂ ਔਲਖ ਅਤੇ ਇੰਸਪੈਕਟਰ ਚਾਹਲ ਨੂੰ ਵੀ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਜੁਆਬ ਦੇਣਾ ਪੈਣਾ ਹੈ, ਇਸ ਲਈ ਉਹ ਚੁੱਪ ਕਰਕੇ ਨਹੀਂ ਬੈਠ ਸਕਦੇ ਹਨ। ਜਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਤੁਸੀਂ ਉਨਾਂ ਨੂੰ ਇਨਾਮ ਦੇਣ ਵਿੱਚ ਲੱਗੇ ਹੋਏ ਹੋ। ਉਨ੍ਹਾਂ ਨੂੰ ਕੋਈ ਕਹੇ ਕਿ ਇਸ ਬੰਦੇ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਤੁਸੀਂ ਇਨਾਂ ਨੂੰ ਛੱਡ ਦਿਓ ਤਾਂ ਮੈ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗਾ। (Amarinder)
ਕਾਲੋਨੀਆਂ ਨਹੀਂ ਚੋਰਾਂ ਦੀ ਚੋਰੀ ਹੋ ਰਹੀ ਐ ਲੀਗਲ
ਨਵਜੋਤ ਸਿੱਧੂ ਨੇ ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਪਾਸ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ‘ਤੇ ਕਿਹਾ ਕਿ ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਨਹੀਂ ਸਗੋਂ ਚੋਰਾਂ ਵੱਲੋਂ ਕੀਤੀ ਗਈ ਚੋਰੀ ਨੂੰ ਕੁਝ ਰੁਪਏ ਵਿੱਚ ਲੀਗਲ ਕੀਤਾ ਜਾ ਰਿਹਾ ਹੈ। ਜਿਸ ਦੇ ਉਹ ਪਹਿਲਾਂ ਵੀ ਖ਼ਿਲਾਫ਼ ਸਨ ਅਤੇ ਹੁਣ ਵੀ ਖ਼ਿਲਾਫ਼ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਉਨ੍ਹਾਂ ਨੇ ਵਿਰੋਧ ਜ਼ਾਹਿਰ ਕਰ ਦਿੱਤਾ ਸੀ ਕਿ ਖੇਤਾਂ ਨੂੰ ਪਾਸ ਕਰਨ ਦੀ ਥਾਂ ‘ਤੇ ਸਿਰਫ਼ ਉਨ੍ਹਾਂ ਕਲੋਨੀਆਂ ਨੂੰ ਪਾਸ ਕੀਤਾ ਜਾਵੇ, ਜਿਨਾਂ ਵਿੱਚ ਲੋਕ ਰਹਿੰਦੇ ਹਨ ਅਤੇ ਜਨਤਾ ਨੂੰ ਕਲੋਨੀ ਮਾਲਕ ਸਹੂਲਤਾਂ ਵੀ ਦੇਣ ਨੂੰ ਤਿਆਰ ਹਨ। ਇੰਥੇ ਤਾਂ ਖੇਤਾਂ ਵਿੱਚ ਫਸਲ ਉੱਗੀ ਪਈ ਹੈ ਅਤੇ ਪਲਾਟ ਤੱਕ ਨਹੀਂ ਕੱਟੇ ਗਏ ਹਨ ਪਰ ਸਾਡੀ ਸਰਕਾਰ ਉਸ ਨੂੰ ਪਾਸ ਕਰਨ ਲਈ ਤੁਰੀ ਹੋਈ ਹੈ।
ਮੇਰੇ ਹੱਥ ਦੇਣ ਕਮਾਨ, ਫੇਰ ਦੇਖਣਾ ਪੁੱਠੇ ਟੰਗ ਦਿਆਂਗਾ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਨਰਾਜ਼ ਸਿੱਧੂ ਨੇ ਕਿਹਾ ਕਿ ਮੇਰੇ ਹੱਥ ਵਿੱਚ ਕਮਾਨ ਦੇ ਦਿੱਤੀ ਜਾਵੇ ਤਾਂ ਇਨ੍ਹਾਂ ਨੂੰ ਤਾਂ ਪੁੱਠਾ ਟੰਗ ਦਿਆਂਗਾ। ਉਨ੍ਹਾਂ ਕਿਹਾ ਕਿ ਸਬੂਤ ਇਕੱਠੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਕੋਲ ਬਾਦਲਾਂ ਵੱਲੋਂ ਕੀਤੀ ਗਈ ਠੱਗੀ ਦੇ ਸਾਰੇ ਸਬੂਤ ਹਨ ਪਰ ਕਾਰਵਾਈ ਉਨ੍ਹਾਂ ਨੇ ਨਹੀਂ ਸਗੋਂ ਮੁੱਖ ਮੰਤਰੀ ਨੇ ਕਰਨੀ ਹੈ, ਇਸ ਲਈ ਜੇਕਰ ਉਨ੍ਹਾਂ ਦੇ ਹੱਥ ਵਿੱਚ ਪਾਵਰ ਆਈ ਤਾਂ ਉਹ ਤਾਂ ਇੱਕ ਦਿਨ ਵਿੱਚ ਟੰਗ ਦੇਣਗੇ। (Amarinder)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2019 ‘ਤੇ ਮੰਥਨ: ਕਾਂਗਰਸ ਨੇ 300 ਸੀਟਾਂ ਦੀ ਬਣਾਈ ਰਣਨੀਤੀ, ਮੀਟਿੰਗ ‘ਚ ਉੱਠੀ ਮੰਗ | Rahul Gandhi
ਲਾਲਸਾ ਛੱਡ ਇੱਕਜੁਟ ਹੋਣ ਵਿਰੋਧੀ ਪਾਰਟੀਆਂ: ਸੋਨੀਆ | Rahul Gandhi
ਦੇਸ਼ ਭਰ ‘ਚ ਪਾਰਟੀ  ਸੰਗਠਨ ਨੂੰ ਮਜ਼ਬੂਤ ਕਰਨ ਦੀ ਤਿਆਰੀ | Rahul Gandhi
ਨਵੀਂ ਦਿੱਲੀ, (ਏਜੰਸੀ) ਕਾਂਗਰਸ ਦੀ ਨਵੀਂ ਬਣੀ ਸਰਵਉੱਚ ਨੀਤੀ ਨਿਰਧਾਰਕ ਸੰਸਥਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਡੂੰਘਾ ਵਿਚਾਰ ਮੰਥਨ ‘ਚ ਸਵੀਕਾਰ ਕੀਤਾ ਕਿ ਕੇਂਦਰ ‘ਚ ਸੱਤਾਧਾਰੀ ਰਾਸ਼ਟਰੀ ਡੈਮੋਕਰੈਟਿਕ ਗੱਠਜੋੜ (ਐਨਡੀਏ) ਨੂੰ ਹਰਾਉਣ ਲਈ ਵਿਆਪਕ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀਏ)-3 ਲਾਜ਼ਮੀ ਹੈ।
ਪਰ ਯਕੀਨੀ ਕਰਨਾ ਹੋਵੇਗਾ ਕਿ ਗੱਠਜੋੜ ‘ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੇ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹੀ ਉਸ ਦੇ ਆਗੂ ਰਹਿਣ ਗਾਂਧੀ ਦੀ ਅਗਵਾਈ ‘ਚ ਸੰਸਦੀ ਸੌਧ ‘ਚ ਅੱਜ ਹੋਈ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ‘ਚ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਲਗਭਗ ਦੋ ਘੰਟੇ ਤੱਕ ਅਗਾਮੀ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰਾਂ ਨੇ ਕੇਰਲ ਨੂੰ ਲੈ ਕੇ ਸਵਾਲ ਪੁੱਛੇ ਜਾਣ ‘ਤੇ ਦੱਸਿਆ ਕਿ ਮੀਟਿੰਗ ‘ਚ ਸਭ ਨੇ ਮੰਨਿਆ ਨੇ ਕਿ 2019 ‘ਚ ਇੱਕ ਵਿਆਪਕ ਗਠਜੋੜ ਜ਼ਰੂਰੀ ਹੋਵੇਗਾ, ਕਿਉਂਕਿ ਇਸ ਦੇ ਬਿਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਮੁਸ਼ਕਲ ਹੋਵੇਗਾ।
ਕਾਂਗਰਸ ਜ਼ਿਆਦਾ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੇ | Rahul Gandhi
ਸੂਤਰਾਂ ਅਨੁਸਾਰ ਪੀ. ਚਿੰਦਬਰਮ ਨੇ ਗਠਜੋੜ ਦੀ ਅਹਿਮੀਅਤ ਸਬੰਧੀ ਇਹ ਵਿਚਾਰ ਰੱਖੇ ਜਿਸ ਦਾ ਪੰਜਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਵਾਈ ਕੀਤੀ। ਸੂਤਰਾਂ ਅਨੁਸਾਰ ਕਾਂਗਰਸ ਆਗੂਆਂ ਨੇ ਗਠਜੋੜ ਬਾਰੇ ਕਿਹਾ ਕਿ ਇਹ ਇਸ ਤਰ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਕਾਂਗਰਸ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੇ ਅਤੇ ਕਾਂਗਰਸ ਪ੍ਰਧਾਨ ਗਾਂਧੀ ਹੀ ਗਠਜੋੜ ਦਾ ਮੁੱਖ ਚਿਹਰਾ ਹੋਣ। ਉਨ੍ਹਾਂ ਨੇ ਇਸ ਲਈ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਗੱਲਬਾਤ ਕਰਕੇ ਗਠਜੋੜ ਨੂੰ ਤਿਆਰ ਕਰਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ‘ਤੇ ਵੀ ਜ਼ੋਰ ਦਿੱਤਾ।
ਕਾਂਗਰਸ ਕਰ ਸਕਦੀ ਹੈ ਆਪਣੇ ਦਮ ‘ਤੇ ਸੀਟਾਂ ਤਿੰਨ ਗੁਣਾ | Rahul Gandhi
ਸੂਤਰਾਂ ਅਨੁਸਾਰ ਚਿਦੰਬਰਮ ਨੇ ਕਿਹਾ ਕਿ ਮੌਜ਼ੂਦਾ ਸਿਆਸੀ ਹਾਲਾਤਾਂ ‘ਚ 12 ਸੂਬਿਆਂ ‘ਚ ਕਾਂਗਰਸ ਆਪਣੇ ਦਮ ‘ਤੇ ਸੀਟਾਂ ਤਿੰਨ ਗੁਣਾ ਕਰ ਸਕਦੀ ਹੈ। ਚਿਦੰਬਰਮ ਨੇ ਰਿਹਾ ਕਿ ਲਗਭਗ 300 ਸੀਟਾਂ ‘ਤੇ ਕਾਂਗਰਸ ਮਜ਼ਬੂਤ ਹੈ ਉੱਥੇ 250 ਸੀਟਾਂ ‘ਤੇ ਖੇਤਰੀ ਪਾਰਟੀ, ਕਾਂਗਰਸ 300 ‘ਚੋਂ 140 ਤੋਂ 150 ਸੀਟਾਂ ਜਿੱਤਣ ਦੀ ਸਥਿਤੀ ‘ਚ ਹੈ, ਉੱਥੇ ਬਹੁਮਤ ਦਾ ਅੰਕੜਾ ਸਹਿਯੋਗੀਆਂ ਸਹਾਰੇ ਹਾਸਲ ਕਰ ਸਕਦੀ ਹੈ। ਸਪੱਸ਼ਟ ਹੈ ਕਿ ਕਾਂਗਰਸ ਲਗਭਗ 300 ਸੀਟਾਂ ‘ਤੇ ਇਕੱਲੇ ਲੜਨ ਅਤੇ ਲਗਭਗ 250 ਸੀਟਾਂ ‘ਤੇ ਸਿਆਸੀ ਗੱਠਜੋੜ ਦੀ ਜ਼ਰੂਰਤ ਸਮਝ ਰਹੀ ਹੈ।
ਮੀਟਿੰਗ ਦੀਆਂ ਮੁੱਖ ਗੱਲਾਂ
ਮੋਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਨਾਕਾਮੀਆਂ ਨੂੰ ਲੋਕਾਂ ਦਰਮਿਆਨ ਲੈ ਕੇ ਜਾਣਾ ਹੈ
ਚਿੰਦਬਰਮ ਨੇ ਗੱਠਜੋੜ ਸਬੰਧੀ ਪੇਸ਼ਕਾਰੀ ਵੀ ਦਿੱਤੀ ਤਰਕ ਦਿੱਤਾ 12 ਸੂਬਿਆਂ ‘ਚ ਪਾਰਟੀ ਮਜ਼ਬੂਤ ਹੈ 150 ਸੀਟਾਂ ਜਿੱਤ ਸਕਦੀ ਹੈ
ਸੋਨੀਆ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਹਮਖਿਆਲ ਪਾਰਟੀਆਂ ਨੂੰ ਵਿਅਕਤੀਗਤ ਲਾਲਸਾਵਾਂ ਛੱਡ ਕੇ ਨਾਲ ਆਉਣਾ ਚਾਹੀਦਾ ਹੈ
ਮੋਦੀ ਦਾ ਨਾਂਅ ਲਏ ਬਿਨਾ ਸੋਨੀਆ ਗਾਂਧੀ ਨੇ ਕਮਲਨਾਥ, ਚਿਦੰਬਰਮ ਵਰਗੇ ਆਗੂਆਂ ਨੂੰ ਕਿਹਾ ਕਿ ਆਰਐੱਸਐੱਸ ਤੇ ਉਸ ਦੀ ਵਿਚਾਰਧਾਰਾ ਨਾਲ ਲੜਨਾ ਹੈ।